ਫ਼ਿਲਮਾਂ
ਬਾਲੀਵੁਡ ਦੇ ਪ੍ਰਸਿੱਧ ਨਿਰਮਾਤਾ-ਨਿਰਦੇਸ਼ਕ ਯਸ਼ ਚੋਪੜਾ ਨਹੀਂ ਰਹੇ
ਮੁੰਬਈ,(ਪਰਮਜੀਤ ਸਿੰਘ ਬਾਗੜੀਆ)-ਮੁੰਬਈ ਦੀ ਫਿਲਮ ਨਗਰੀ ਬਾਲੀਵੁਡ ਵਿਚ 40 ਸਾਲਾਂ ਤੋਂ ਫਿਲਮ ਨਿਰਮਾਣ ਅਤੇ ਨਿਰਦੇਸ਼ਨ ਦੇ ਖੇਤਰ ਵਿਚ ਆਪਣਾ ਲੋਹਾ ਮੰਨਵਾਉਣ ਵਾਲੇ ਪੰਜਾਬੀ ਯਸ਼ ਚੋਪੜਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਡੇਂਗੂ ਤੋਂ ਪੀੜਤ ਇਸ ਨਾਮੀ ਫਿਲਮ ਨਿਰਦੇਸ਼ਕ ਦਾ … More
ਗਵਾਂਢੀਆਂ ਨੇ ਸੈਫ਼ ਦਾ ਸੰਗੀਤ ਰੁਕਵਾਉਣ ਲਈ ਕੀਤੀ ਪੁਲਿਸ ਕਾਲ
ਮੁੰਬਈ- ਸੈਫ਼ ਦੇ ਮੁੰਬਈ ਵਾਲੇ ਘਰ ਵਿੱਚ ਉਸ ਦੇ ਵਿਆਹ ਦਾ ਸੰਗੀਤ ਪ੍ਰੋਗਰਾਮ ਸੀ, ਪਰ ਗਵਾਂਢੀਆਂ ਨੂੰ ਉਚੀ ਆਵਾਜ਼ ਦੇ ਮਿਊਜਿਕ ਤੋਂ ਪਰੇਸ਼ਾਨੀ ਹੋ ਰਹੀ ਸੀ। ਇਸ ਲਈ ਉਨ੍ਹਾਂ ਨੇ ਸੈਫ਼ ਦੀ ਖੁਸ਼ੀ ਦੀ ਪ੍ਰਵਾਹ ਨਾਂ ਕਰਦੇ ਹੋਏ ਪੁਲੀਸ ਨੂੰ … More
ਪੋਸਟਰ ਤੇ ਮੇਰੀ ਫੋਟੋ ਛਾਪਣ ਲਈ ਭਾਜਪਾ ਮਾਫ਼ੀ ਮੰਗੇ–ਰਾਖੀ
ਕਾਨਪੁਰ- ਭਾਜਪਾ ਦੇ ਪਾਰਟੀ ਵਰਕਰਾਂ ਵੱਲੋਂ ਕੇਂਦਰੀ ਕੋਇਲਾ ਮੰਤਰੀ ਜਾਇਸਵਾਲ ਦੇ ਨਾਲ ਰਾਖੀ ਸਾਵੰਤ ਦੇ ਪੋਸਟਰ ਜਾਰੀ ਕਰਨ ਤੇ ਆਈਟਮ ਗਰਲ ਰਾਖੀ ਨੇ ਆਪਣੇ ਸਖਤ ਤੇਵਰ ਵਿਖਾਏ ਹਨ। ਬੀਜੇਪੀ ਦੇ ਇਸ ਕੋਝੇ ਮਜ਼ਾਕ ਤੇ ਰਾਖੀ ਨੇ ਚੰਗੀ ਝਾੜਝੰਭ ਕੀਤੀ ਹੈ। … More
ਸਾਬਕਾ ਮਿਸ ਵਰਲਡ ਯੁਕਤਾ ਨੇ ਪਤੀ ਤੇ ਲਗਾਇਆ ਮਾਰਕੁੱਟ ਦਾ ਆਰੋਪ
ਮੁੰਬਈ- ਬਾਲੀਵੁੱਡ ਅਭਿਨੇਤਰੀ ਅਤੇ ਸਾਬਕਾ ਮਿਸ ਵਰਲਡ ਯੁਕਤਾ ਮੁੱਖੀ ਨੇ ਆਪਣੇ ਪਤੀ ਪ੍ਰਿੰਸ ਤੁਲੀ ਤੇ ਮਾਰਕੁੱਟ ਕਰਨ ਦਾ ਆਰੋਪ ਲਗਾਇਆ ਹੈ। ਸਥਾਨਕ ਪੁਲਿਸ ਅਨੁਸਾਰ ਉਸ ਦੇ ਪਤੀ ਅਕਸਰ ਉਸ ਨੂੰ ਪਰੇਸ਼ਾਨ ਕਰਦੇ ਹਨ ਅਤੇ ਉਸ ਦੀ ਪਿਟਾਈ ਵੀ ਕਰਦੇ ਹਨ। … More
‘ਸਨ ਆਫ ਸਰਦਾਰ’ ਫ਼ਿਲਮ ਵਿੱਚ ਇਤਰਾਜ ਯੋਗ ਡਾਇਲਾਗ ਨਹੀ ਹੋਣਗੇ
ਅੰਮ੍ਰਿਤਸਰ:- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਵੱਲੋਂ ‘ਸਨ ਆਫ ਸਰਦਾਰ’ ਫ਼ਿਲਮ ਸਬੰਧੀ ਗਠਿਤ ਕੀਤੀ ਸਬ ਕਮੇਟੀ ਨੂੰ ਫ਼ਿਲਮੀ ਅਦਾਕਾਰ ਸ੍ਰੀ ਅਜੈ ਦੇਵਗਨ ਨੇ ਫ਼ਿਲਮ ਵਿੱਚ ਇਤਰਾਜ ਯੋਗ ਡਾਇਲਾਗ ਦੂਰ ਕਰਨ ਦਾ ਭਰੋਸਾ ਦਿੱਤਾ ਹੈ। ਜੋ ਸਬ … More
ਰੰਗਮੰਚ ਦੇ ਬੇਤਾਜ਼ ਬਾਦਸ਼ਾਹ ਹੰਗਲ ਨਹੀਂ ਰਹੇ
ਮੁੰਬਈ- ਗੁਜ਼ਰੇ ਜਮਾਨੇ ਦੇ ਰੰਗਮੰਚ ਦੇ ਪ੍ਰਸਿੱਧ ਕਲਾਕਾਰ ਏ.ਕੇ. ਹੰਗਲ ਐਤਵਾਰ ਦੀ ਸਵੇਰ ਨੂੰ ਸਵੱਰਗ ਸਿਧਾਰ ਗਏ ਹਨ। ਉਨ੍ਹਾਂ ਨੇ ਮੁੰਬਈ ਦੇ ਆਸ਼ਾ ਪਾਰਿਖ ਹਸਪਤਾਲ ਵਿੱਚ ਆਪਣੇ ਅੰਤਿਮ ਸਵਾਸ ਪੂਰੇ ਕੀਤੇ। ੀਵਲੇ ਪਾਰਲੇ ਸਥਿਤ ਪਵਨ ਹੰਸ ਸ਼ਮਸ਼ਾਨ ਭੂਮੀ ਵਿੱਚ ਉਨ੍ਹਾਂ … More
24 ਨੂੰ ਰਿਲੀਜ਼ ਹੋਵੇਗੀ ਪੰਜਾਬੀ ਫ਼ਿਲਮ ਯਾਰ ਪ੍ਰਦੇਸੀ
(ਇਕਬਾਲਦੀਪ ਸੰਧੂ)ਏਵੀਆਈ ਫ਼ਿਲਮਜ਼ ਇੰਟਰਪ੍ਰਾਈਜਸ ਦੇ ਬੈਨਰ ਹੇਠ ਬਣੀ ਪੰਜਾਬੀ ਫ਼ਿਲਮ ਯਾਰ ਪ੍ਰਦੇਸੀ 24 ਅਗਸਤ ਨੂੰ ਵਿਸ਼ਵ ਭਰ ਦੇ ਸਿਨੇਮਿਆਂ ਵਿੱਚ ਰਿਲੀਜ਼ ਹੋਵੇਗੀ। ਲੇਖਕ- ਨਿਰਦੇਸ਼ਕ ਗੁਰਬੀਰ ਸਿੰਘ ਗਰੇਵਾਲ ਦੀ ਨਿਰੇਦਸ਼ਣਾ ਵਿੱਚ ਤਿਆਰ ਕੀਤੀ ਯਾਰ ਪ੍ਰਦੇਸੀ ਫ਼ਿਲਮ ਵਿੱਚ ਬਿੱਗਬਾਸ ਫੇਮ ਜਰਮਨੀ ਦੇ … More
ਸੰਜੇ ਦੱਤ ਦੀ ਸਜ਼ਾ ਬਰਕਰਾਰ ਰੱਖੀ ਜਾਵੇ- ਸੀਬੀਆਈ
ਨਵੀਂ ਦਿੱਲੀ- ਬਾਲੀਵੁੱਡ ਐਕਟਰ ਸੰਜੇ ਦੱਤ ਨੂੰ ਸੀਬੀਆਈ ਨੇ ਤਕੜਾ ਝਟਕਾ ਦਿੰਦੇ ਹੋਏ ਕਿਹਾ ਹੈ ਕਿ 1993 ਦੇ ਮੁੰਬਈ ਬੰਬ ਧਮਾਕਿਆਂ ਦੇ ਮਾਮਲੇ ਵਿੱਚ ਉਨ੍ਹਾਂ ਨੂੰ ਦੋਸ਼ੀ ਠਹਿਰਾਏ ਜਾਣ ਦੇ ਫੇਸਲੇ ਨੂੰ ਬਰਕਰਾਰ ਰੱਖਿਆ ਜਾਵੇ। ਆਰਮਜ਼ ਐਕਟ ਦੇ ਤਹਿਤ ਦੋਸ਼ੀ … More
ਸਮਾਜਿਕ ਬੁਰਾਈਆਂ ਤੇ ਤਿੜਕਿਆਂ ਰਿਸ਼ਤਿਆਂ ਤੇ ਕਰਾਰੀ ਚੋਟ ਕਰੇਗੀ ਪੰਜਾਬੀ ਫ਼ਿਲਮ ਲੰਡਨ ਦੀ ਹੀਰ
ਇਕਬਾਲਦੀਪ ਸੰਧੂ,- ਸੁਰਿੰਦਰ ਵਾਲੀਆ ਪ੍ਰੋਡੰਕਸ਼ਨ ਦੀ ਅਗਲੀ ਪੰਜਾਬੀ ਫ਼ੀਚਰਫ਼ਿਲਮ ਲੰਡਨ ਦੀ ਹੀਰ ਦੀ ਸ਼ੂਟਿੰਗ ਇਨੀਂ ਦਿਨੀਂ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਵੱਖ ਵੱਖ ਪਿੰਡਾਂ ਵਿੱਚ ਬੜੇ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀ ਹੈ। ਜਦੋਂ ਅਸੀਂ ਸਰਹਿੰਦ ਨੇੜੇ ਪਿੰਡ ਮਲਕੋ ਮਾਜਰਾ ਵਿਖੇ ਫ਼ਿਲਮ … More
ਮੈਂ ਡਾਨਸ ਕਦੇ ਨਹੀਂ ਛੱਡ ਸਕਦੀ-ਈਸ਼ਾ
ਮੁੰਬਈ- ਈਸ਼ਾ ਦਿਓਲ ਫਿਲਮੀ ਦੁਨੀਆਂ ਵਿੱਚ ਭਾਂਵੇ ਸਫਲ ਨਹੀਂ ਹੋ ਸਕੀ ਅਤੇ ਇੱਕ ਵਪਾਰੀ ਨਾਲ ਵਿਆਹ ਕਰਵਾ ਕੇ ਆਪਣੀ ਗ੍ਰਹਿਸਤੀ ਵਸਾ ਚੁੱਕੀ ਹੈ। ਫਿਰ ਵੀ ਉਸ ਦਾ ਕਹਿਣਾ ਹੈ ਕਿ ਉਹ ਡਾਨਸ ਨਾਲੋਂ ਆਪਣਾ ਸਬੰਧ ਨਹੀਂ ਤੋੜ ਸਕਦੀ। ਈਸ਼ਾ ਓਡੀਸੀ … More










