ਫ਼ਿਲਮਾਂ

 

ਸਿ਼ਲਪਾ ਨੇ ਰਾਜ ਦੇ ਨਾਲ ਮਨਾਇਆ ਆਪਣਾ ਜਨਮ ਦਿਨ

ਸਿ਼ਲਪਾ ਸ਼ੈਟੀ ਨੇ ਆਪਣਾ ਫਿਲਮੀ ਕੈਰੀਅਰ 1993 ਵਿਚ ਫਿਲਮ ਬਾਜ਼ੀਗਰ ਤੋਂ ਕੀਤਾ ਸੀ। ਅੱਜਕਲ੍ਹ ਉਸ ਦਾ ਕੈਰੀਅਰ ਬੁਲੰਦੀਆਂ ਤੇ ਹੈ। ਉਸ ਨੇ ਆਪਣਾ 34ਵਾਂ ਜਨਮ ਦਿਨ ਆਪਣੇ ਮੰਗੇਤਰ ਰਾਜ ਕੁੰਦਰਾ ਨਾਲ ਮਨਾਇਆ ਹੈ। ਸਿ਼ਲਪਾ ਖੁਦ ਮੰਨਦੀ ਹੈ ਕਿ ਉਹ ਬਹੁਤ … More »

ਫ਼ਿਲਮਾਂ | Leave a comment
 

ਰਾਖੀ ਸਾਵੰਤ ਤੇ ਫਿਕਰਾ ਕਸਣ ਕਰਕੇ ਸਲਮਾਨ ਨੇ ਮੀਕੇ ਨੂੰ ਝਾੜਿਆ

ਮੁੰਬਈ-ਸਲਮਾਨ ਖਾਨ ਦਾ ਦਿਲ ਸੱਚਮੁਚ ਹੀ ਸੋਨੇ ਦਾ ਹੈ। ਉਹ ਔਰਤਾਂ ਤੇ ਕੀਤੀ ਫਿਕਰੇਬਾਜ਼ੀ ਨੂੰ ਬਿਲਕੁਲ ਪਸੰਦ ਨਹੀਂ ਕਰਦਾ। ਇਹ ਗੱਲ ਉਸ ਨੇ ਸੱਚੀ ਕਰ ਕੇ ਵਿਖਾ ਦਿਤੀ ਹੈ। “ਦਸ ਕਾ ਦਮ ‘ ਪ੍ਰੋਗਰਾਮ ਦੀ ਸ਼ੂਟਿੰਗ ਚਲ ਰਹੀ ਸੀ। ਇਸ … More »

ਫ਼ਿਲਮਾਂ | Leave a comment
 

ਬਚਨ ਫੈਮਲੀ ਨਾਲ ਸ਼ਾਹਰੁਖ , ਕਰੀਨਾ ਅਤੇ ਵਿਵੇਕ ਦੀ ਫਿਰ ਦੋਸਤੀ

ਮੁੰਬਈ- ਕਰਣ ਜੌਹਰ ਦੀ ਬਰਥਡੇ ਪਾਰਟੀ ਵਿਚ ਬਾਲੀਵੁਡ ਦੇ ਕਈ ਸਿਤਾਰਿਆਂ ਨੇ ਪੁਰਾਣੇ ਗਿਲੇ ਸਿ਼ਕਵੇ ਭੁਲਾ ਕੇ ਦੋਸਤੀ ਦੀ ਨਵੀਂ ਸ਼ੁਰੂਆਤ ਕੀਤੀ। ਇਸ ਪਾਰਟੀ ਵਿਚ ਜਿਥੇ ਸ਼ਾਹਰੁਖ ਖਾਨ ਅਤੇ ਐਸ਼ਵਰਿਆ ਰਾਏ ਦੀ ਪੁਰਾਣੀ ਦੁਸ਼ਮਣੀ ਖਤਮ ਹੋਈ, ਉਥੇ ਅਭੀਸ਼ੇਕ ਬਚਨ ਨੇ … More »

ਫ਼ਿਲਮਾਂ | Leave a comment
 

ਦੋਸਤਾਂ ਦੇ ਮਜਾਕ ਦਾ ਬੁਰਾ ਨਹੀਂ ਮਨਾਉਂਦੀ-ਪ੍ਰਿਯੰਕਾ

ਆਪਣੀਆਂ ਫਿਲਮਾਂ ਦੇ ਨਾਲ-ਨਾਲ ਪ੍ਰਿਯੰਕਾ ਚੋਪੜਾ ਆਪਣੇ ਦੋਸਤਾਂ ਦਾ ਕਰਕੇ ਵੀ ਚਰਚਾ ਵਿਚ ਹੈ। ਜਾਹਿਰ ਹੈ ਕਿ ਚਰਚਾ ਦੇ ਇਸ ਵਧਦੇ ਬੁਖਾਰ ਵਿਚ ਉਸਦੇ ਦੋਸਤ ਹਰਮਨ ਬਵੇਜਾ ਕਿਤੇ ਪਿੱਛੇ ਰਹਿ ਗਏ ਹਨ। ਹੁਣ ਉਸਨੂੰ ਨਵੇਂ ਬੈਨਰ ਹੀ ਨਹੀਂ, ਨਵੇਂ ਦੋਸਤਾਂ … More »

ਫ਼ਿਲਮਾਂ | Leave a comment
 

ਸ਼ਾਹਿਦ ਬਣੇ ਯਸ਼ਰਾਜ ਫਿਲਮਜ਼ ਦੇ ਪਸੰਦੀਦਾ ਹੀਰੋ

ਮੁੰਬਈ- ਬਾਲੀਵੁੱਡ ਅਭਿਨੇਤਾ ਸ਼ਹਿਦ ਕਪ੍ਰੂਰ  ਯਸ਼ਰਾਜ ਫਿਲਮਜ਼ ਦੇ ਪਸੰਦੀਦਾ ਹੀਰੋ ਬਣ ਗਏ ਹਨ। ਇਸ ਬੈਨਰ ਨਾਲ ਉਸਦੀ ਪਹਿਲੀ ਫਿਲਮ ਅਜੇ ਰਲੀਜ਼ ਵੀ ਨਹੀਂ ਹੋਈ ਅਤੇ ਦੂਸਰੀ ਫਿਲਮ ਦੇ ਲਈ ਉਸਨੂੰ ਸਾਈਨ ਵੀ ਕਰ ਲਿਆ ਗਿਆ ਹੈ। ਸ਼ਾਹਿਦ ਦੀ ਪਹਿਲੀ ਫਿਲਮ … More »

ਫ਼ਿਲਮਾਂ | Leave a comment
 

ਕਰਨ ਨੇ ਕਰੀਨਾ ਦੇ ਵਾਲ ਕਟਵਾਏ

ਮੁੰਬਈ- ਜੀਰੋ ਫਿਗਰ ਵਾਲੀ ਕਰੀਨਾ ਕਪੂਰ ਸਦਾ ਚਰਚਿਆਂ ਵਿਚ ਰਹਿੰਦੀ ਹੈ ਅਤੇ ਆਪਣੇ ਲੁਕ ਵਿਚ ਅਦਲਾ ਬਦਲੀ ਕਰਨ ਵਿਚ ਵੀ ਕਾਫੀ ਮਾਹਿਰ ਹੈ। ਜਦੋਂ ਉਸਦੀ ਫਿਲਮ ਟਸ਼ਨ ਆਈ ਸੀ ਤਾਂ ਜੀਰੋ ਸਾਈਜ਼ ਕਰਕੇ ਕਾਫੀ ਚਰਚਾ ਵਿਚ ਰਹੀ ਸੀ। ਫਿਰ ਉਸਨੇ … More »

ਫ਼ਿਲਮਾਂ | Leave a comment
 

ਰਾਖੀ ਸਾਵੰਤ ਨਾਲ ਵਿਆਹ ਕਰਵਾਉਣ ਦੇ 14,000 ਚਾਹਵਾਨ

ਨਵੀਂ ਦਿੱਲੀ- ਰਾਖੀ ਸਾਵੰਤ ਆਈਟਮ ਡਾਂਸ ਕਰਨ ਕਰਕੇ ਗਲੈਮਰ ਦੀ ਦੁਨੀਆ ਵਿਚ ਹਮੇਸ਼ਾਂ ਚਰਚਾ ਵਿਚ ਰਹੀ ਹੈ। ਹੁਣ ਉਹੇ ਟੀਵੀ ਰਿਆਲਟੀ ਸ਼ੋਜ ਵਿਚ ਆਪਣੀ ਜਗ੍ਹਾ ਬਣਾ ਰਹੀ ਹੈ। ਰਾਖੀ ਸਾਵੰਤ ਨੂੰ ਇਕ ਰਿਆਲਟੀ ਸ਼ੋਅ ਲਈ ਦੁਨੀਆਂ ਭਰ ਤੋਂ ਵਿਆਹ ਦੇ … More »

ਫ਼ਿਲਮਾਂ | Leave a comment
 

ਮਲਿਕਾ ਹੁਣ ਵੇਚੇਗੀ ਮਿਲਕ ਸ਼ੇਕ

ਲੰਡਨ – ਬਾਲੀਵੁਡ ਅਦਾਕਾਰਾ ਮਲਿਕਾ ਸਹਿਰਾਵਤ ਹੁਣ  ਡੇਵਿਡ ਬੇਕਹਿਮ, ਵਿਕਟੋਰੀਆ ਬੇਕਹਿਮ ਅਤੇ ਪੈਰਿਸ ਹਿਲਟਨ ਦੇ ਨਾਲ ਗਿਨੀ ਜਾ ਰਹੀ ਹੈ। ਹਾਲੀਵੁਡ ਵਿਚ ਇਕ ਮਿਲਕ ਸ਼ੇਕ ਦਾ ਨਾਂ ਉਸਦੇ ਨਾਂ ਤੇ ਰੱਖਿਆ ਗਿਆ ਹੈ। ਮਲਿਕਾ ਵੈਸਟ ਹਾਲੀਵੁਡ ਵਿਚ “ ਮਿਲੀਅਨਜ਼ ਆਫ … More »

ਫ਼ਿਲਮਾਂ | Leave a comment
 

ਕੈਟਰੀਨਾ ਦੀ ਸਫਲਤਾ ਦਾ ਰਾਜ਼

ਮੁੰਬਈ – ਬਾਲੀਵੁਡ ਵਿਚ ਅਜਿਹੇ ਕਲਾਕਾਰ ਬਹੁਤ ਘੱਟ ਹਨ, ਜੋ ਆਪਣੇ ਕੰਮ ਪ੍ਰਤੀ ਸਮਰਪਿਤ ਹੁੰਦੇ ਹਨ ਅਤੇ ਸਮੇਂ ਦਾ ਧਿਆਨ ਰੱਖਦੇ ਹਨ। ਇਸ ਲਈ ਜਿਹੜੇ ਕਲਾਕਾਰਾਂ ਵਿਚ ਇਹ ਗੁਣ ਪਾਏ ਜਾਂਦੇ ਹਨ। ਉਹ ਨਿਰਮਾਤਾ- ਨਿਰਦੇਸ਼ਕ ਦੇ ਵਿਚ ਲੋਕ-ਪ੍ਰਿਅ ਹੋ ਜਾਂਦੇ … More »

ਫ਼ਿਲਮਾਂ | Leave a comment
 

ਸਲਮਾਨ ਫਰੀ ਵਿਚ ਕਰ ਰਹੇ ਚੋਣ ਪ੍ਰਚਾਰ

ਮੁੰਬਈ- ਸਲਮਾਨ ਅੱਜਕਲ੍ਹ ਚੋਣ ਪ੍ਰਚਾਰ ਲਈ ਕਾਫੀ ਰੋਡ ਸ਼ੋਅ ਕਰ ਰਹੇ ਹਨ। ਸਲੂ ਮਿਆਂ ਦੇ ਰੋਡ ਸ਼ੋਆਂ ਵਿਚ ਉਮੜਦੀ ਭੀੜ ਵੇਖ ਕੇ ਜਿਆਦਾ ਤਰ ਉਮੀਦਵਾਰ ਆਪਣੇ- ਆਪਣੇ ਖੇਤਰ ਵਿਚ ਪ੍ਰਚਾਰ ਕਰਨ ਲਈ ਗੁਹਾਰ ਲਗਾ ਰਹੇ ਹਨ। ਸਲਮਾਨ ਨੇ ਵਿਨੋਦ ਖੰਨਾ … More »

ਫ਼ਿਲਮਾਂ | Leave a comment