ਫ਼ਿਲਮਾਂ
ਫਿਲਮਫੇਅਰ ਵਿਚ “ਜੋਧਾ ਅਕਬਰ” ਦੀ ਬੱਲੇ ਬੱਲੇ
ਫਿਲਮਫੇਅਰ ਐਵਾਰਡਾਂ ਲਈ ‘ਜੋਧਾ ਅਕਬਰ’ ਸਰਵਸ੍ਰੇਸ਼ਟ ਫਿਲਮ ਚੁਣੀ ਗਈ ਹੈ। ਇਸੇ ਫਿਲਮ ਵਿਚ ਅਦਾਕਾਰੀ ਲਈ ਰਿਤਿਕ ਰੌਸ਼ਨ ਨੂੰ ਸਰਵਸ੍ਰੇਸ਼ਟ ਅਦਾਕਾਰ ਅਤੇ ਫੈ਼ਸ਼ਨ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੀ ਪ੍ਰਿਯੰਕਾ ਚੋਪੜਾ ਨੂੰ ਸਰਵਸ੍ਰੇਸ਼ਟ ਅਦਾਕਾਰਾ ਚੁਣਿਆ ਗਿਆ ਹੈ। ਆਸ਼ੂਤੋਸ਼ ਗੋਵਾਰੀਕਰ ਨੂੰ ‘ਜੋਧਾ ਅਕਬਰ’ … More
ਫਿਰ ਦਿਸੇ ਅਕਸ਼ੇ ਪ੍ਰਿੰਯਕਾ ਇਕਠੇ
ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਅਤੇ ਅਦਾਕਾਰਾ ਪ੍ਰਿਯੰਕਾ ਚੋਪੜਾ ਹਾਂਗਕਾਂਗ ਵਿਚ ਆਯੋਜਿਤ ਇਕ ਪ੍ਰੋਗਰਾਮ ਦੌਰਾਨ ਚਾਰ ਸਾਲਾਂ ਬਾਅਦ ਇਕ ਵਾਰ ਫਿਰ ਇਕੱਠੇ ਦਿਸੇ। ਫਿਲਮ ‘ਇਤਰਾਜ਼’ ਅਤੇ ‘ਮੁਝਸੇ ਸ਼ਾਦੀ ਕਰੋਗੇ’ ਜਿਹੀਆਂ ਕਾਮਯਾਬ ਫਿਲਮਾਂ ਵਿਚ ਅਦਾਕਾਰੀ ਕਰਨ ਤੋਂ ਬਾਅਦ ਦੋਵਾਂ ਨੇ ਇਕ ਦੂਜੇ … More
ਤਿੰਨ ਅਭਿਨੇਤਰੀਆਂ ਨਾਲ ਨਜ਼ਰ ਆਵੇਗਾ ਸ਼ਾਹਰੁੱਖ
ਬਾਲੀਵੁੱਡ ਅਦਾਕਾਰਾ ਸ਼ਾਹਰੁੱਖ ਖਾਨ ਆਉਂਦੀ ਫਿਲਮ “ਬਿੱਲੁ ਬਾਰਬਰ” ਵਿਚ ਤਿੰਨ ਅਦਾਕਾਰਾਵਾਂ ਕਰੀਨਾ ਕਪੂਰ, ਪ੍ਰਿਯੰਕਾ ਚੋਪੜਾ ਅਤੇ ਦੀਪਿਕਾ ਪਾਦੁਕੋਣ ਦੇ ਨਾਲ ਨੱਚਦਾ ਨਜ਼ਰ ਆਵੇਗਾ। ਤਿੰਨੇ ਅਭਿਨੇਤਰੀਆਂ ਵੱਖ ਵੱਖ ਆਈਟਮ ਗੀਤਾਂ ਵਿਚ ਸ਼ਾਹਰੁੱਖ ਦੇ ਨਾਲ ਦਿਸਣਗੀਆਂ। ਕਰੀਨਾ ਨੇ ਦਸਿਆ ਕਿ ਫਿਲਮ ਵਿਚ … More
ਰਾਖੀ ਕੁਝ ਨਵਾਂ ਨਹੀਂ ਕਰ ਸਕਦੀ- ਸੰਭਾਵਨਾ ਸੇਠ
‘ਭੋਜਪੁਰੀ ਫਿਲਮਾਂ ਦੀ ਹੇਲੇਨ’ ਕਹੀ ਜਾਣ ਵਾਲੀ ਬਾਲੀਵੁੱਡ ਆਈਟਮ ਗਰਲ ਸੰਭਾਵਨਾ ਸੇਠ ਨੇ ਰਾਖੀ ਸਾਵੰਤ ਨੂੰ ਚੁਣੌਤੀ ਦਿੱਤੀ ਹੈ ਕਿ ਜੇਕਰ ਉਹ ਉਸਦੇ ਨਾਲ ਰਿਆਲਿਟੀ ਸ਼ੋਅ ‘ਡਾਂਸਿੰਗ ਕੁਈਨ’ ਵਿਚ ਸ਼ਾਮਲ ਹੁੰਦੀ ਹੈ ਤਾਂ ਵੀ ਉਹ ਕੁਝ ਖਾਸ ਨਹੀਂ ਕਰ ਸਕੇਗੀ। … More
ਦੀਪਿਕਾ ਨੂੰ ਮਹਿਸੂਸ ਹੋਇਆ ਖ਼ਤਰਾ
ਇਕ ਫਿਲਮ ਵਿਚ ਜੇਕਰ ਦੋ ਹੀਰੋਇਨਾਂ ਹੋਣ ਤਾਂ ਉਹ ਇਕ ਦੂਜੀ ਨੂੰ ਲੈਕੇ ਖ਼ਤਰਾ ਮਹਿਸੂਸ ਕਰਨ ਲਗਦੀਆਂ ਹਨ। ਉਨ੍ਹਾਂ ਨੂੰ ਲਗਦਾ ਹੈ ਕਿ ਦੂਸਰੀ ਦਾ ਰੋਲ ਵਧੇਰੇ ਦਮਦਾਰ ਹੋਵੇਗਾ। ਉਸਦੀ ਡਰੈਸ ਮੇਰੀ ਡਰੈਸ ਤੋਂ ਚੰਗੀ ਹੋਵੇਗੀ। ਕੁਝ ਅਜਿਹੇ ਹੀ ਦੌਰ … More
ਕੈਟਰੀਨਾ ਖੁਸ਼ ਹੈ
ਕੈਟਰੀਨਾ ਨੂੰ ਇਨ੍ਹੀਂ ਦਿਨੀਂ ਬਾਕਸ ਆਫਿ਼ਸ ਦੀ ਲੱਕੀ ਲੇਡੀ ਕਿਹਾ ਜਾ ਰਿਹਾ ਹੈ। ਹੋਵੇ ਵੀ ਕਿਉਂ ਨਾ, ਉਸਦੀਆਂ ਪਿਛਲੀਆਂ ਫਿਲਮਾਂ ਸਿਲਸਿਲੇਵਾਰ ਹਿਟ ਰਹੀਆਂ ਹਨ। ਇੰਨੀਆਂ ਹਿਟ ਫਿਲਮਾਂ ਮਿਲਣ ਤੋਂ ਬਾਅਦ ਕਦੀ ਕਦੀ ਕੈਟਰੀਨਾ ਨੂੰ ਲਗਦਾ ਹੈ ਕਿ ਇਹ ਉਸਦੇ ਲਈ … More
ਦੀਪਿਕਾ ਫ਼ਿਲਮ ਨਿਰਮਾਣ ਦੀਆਂ ਤਿਆਰੀਆਂ ‘ਚ
ਦੀਪਿਕਾ ਪਾਦੁਕੋਣ ਮਾਡਲਿੰਗ ਅਤੇ ਅਦਾਕਾਰੀ ਜਗਤ ਦਾ ਇਕ ਜਾਣਿਆ ਪਛਾਣਿਆਂ ਚਿਹਰਾ ਬਣ ਚੁੱਕੀ ਹੈ। ਉਹ ਜਿਥੇ ਅਨੇਕਾਂ ਪ੍ਰਾਡਕਟਸ ਨੂੰ ਲਾਂਚ ਕਰ ਰਹੀ ਹੈ, ਉਥੇ ਫਿਲਮਾਂ ਵਿਚ ਆਪਣੀ ਪ੍ਰਤਿਭਾ ਦੇ ਵੱਖ ਵੱਖ ਰੰਗ ਵਿਖਾ ਰਹੀ ਹੈ। ਉਸਦੀ ਉਮਰ ਦੀ ਕੋਈ ਵੀ … More
ਨੇਹਾ ਨੂੰ ਸ਼ਾਦੀ ਤੋਂ ਵਧੇਰੇ ਕੈਰੀਅਰ ਪਿਆਰਾ
ਸਕਵੈਸ਼ ਖਿਡਾਰੀ ਰਿਤਿਕ ਭੱਟਾਚਾਰੀਆ ਦੇ ਨਾਲ ਨੇਹਾ ਧੂਪੀਆ ਦਾ ਲੰਮੇ ਸਮੇਂ ਤੋਂ ਰੋਮਾਂਸ ਚਲ ਰਿਹਾ ਹੈ, ਪਰ ਇਹ ਗੱਲ ਨੇਹਾ ਨੇ ਪਿਛਲੇ ਦਿਨੀਂ ਹੀ ਮੰਨੀ। ਨੇਹਾ ਨਹੀਂ ਚਾਹੁੰਦੀ ਸੀ ਕਿ ਉਸਦੇ ਰੋਮਾਂਸ ਦਾ ਕੈਰੀਅਰ ‘ਤੇ ਕੋਈ ਅਸਰ ਪਵੇ, ਇਸ ਲਈ … More
ਯੁਵਰਾਜ ਇਕ ਸੰਗੀਤਮਈ ਕਹਾਣੀ
ਸੁਭਾਸ਼ ਘਈ ਦੀ ‘ਯੁਵਰਾਜ’ ਇਕ ਸੰਗੀਤਮਈ ਕਹਾਣੀ ਹੈ, ਜਿਸ ਵਿਚ ਅੱਜ ਦੀ ਨੌਜਵਾਨ ਪੀੜ੍ਹੀ ਦੀ ਸੋਚ ਨੂੰ ਵਿਖਾਇਆ ਗਿਆ ਹੈ। ਇਹ ਪੀੜ੍ਹੀ ਰਿਸ਼ਤਿਆਂ ਅਤੇ ਕਦਰਾਂ ਕੀਮਤਾਂ ਦੀ ਬਜਾਏ ਪੈਸਾ ਅਤੇ ਲਾਈਫ਼ ਸਟਾਈਲ ਨੂੰ ਅਹਿਮੀਅਤ ਦਿੰਦੀ ਹੈ। ਫਿਲਮ ਦੇ ਤਿੰਨ ਮੁੱਖ … More
ਪ੍ਰੀਤੀ ਜਿੰਟਾ ਦੀ ਅਦਾਕਾਰੀ ਦੀਆਂ ਹੋਈਆਂ ਸਿਫ਼ਤਾਂ
ਦੀਪਾ ਮਹਿਤਾ ਦੀ ਫਿ਼ਲਮ ‘ਹੈਵਨ ਆਨ ਅਰਥ” ਵਿਚ ਸ਼ਾਨਦਾਰ ਭੂਮਿਕਾ ਲਈ ਅਦਾਕਾਰਾ ਪ੍ਰੀਤੀ ਜਿ਼ੰਟਾ ਦੀਆਂ ਚਹੁੰ ਪਾਸੀਂ ਸਿਫ਼ਤਾਂ ਹੋ ਰਹੀਆਂ ਹਨ। ਪਰੰਤੂ ਇਸਦੇ ਨਾਲ ਹੀ ਉਸਨੂੰ ਇਸ ਫਿਲਮ ਵਿਚ ਚਪੇੜ ਖਾਣੀ ਪਈ ਸੀ। ਪ੍ਰੀਤੀ ਦਾ ਕਹਿਣਾ ਹੈ ਕਿ ਇਸ ਫਿਲਮ … More
