ਭਾਰਤ
ਮਹਾਂਰਾਸ਼ਟਰ ‘ਚ ਪੂਰਾ ਪਿੰਡ ਪਹਾੜ ਹੇਠਾਂ ਦੱਬਿਆ ਗਿਆ
ਪੁਣੇ – ਮਹਾਂਰਾਸ਼ਟਰ ਵਿੱਚ ਪੁਣੇ ਸ਼ਹਿਰ ਤੋਂ 73 ਕਿਲੋਮੀਟਰ ਦੂਰ ਤੀਰਥ ਸਥਾਨ ਭੀਮਾ ਸ਼ੰਕਰ ਦੇ ਨਜ਼ਦੀਕ ਮਾਲਿਸ਼ ਪਿੰਡ ਵਿੱਚ ਬੁੱਧਵਾਰ ਸਵੇਰੇ ਹੋਈ ਤੇਜ਼ ਵੱਰਖਾ ਕਾਰਨ ਧਰਤੀ ਦੇ ਖਿਸਕ ਜਾਣ ਕਰਕੇ ਇੱਕ ਪੂਰਾ ਪਿੰਡ ਮਲਬੇ ਥੱਲੇ ਦੱਬਿਆ ਗਿਆ ਹੈ। ਜਿਸ ਨਾਲ … More
ਸਹਾਰਨਪੁਰ ਦੇ ਸਿੱਖਾਂ ਨੂੰ ਇੰਨਸਾਫ ਦਿਵਾਉਣ ਲਈ ਦਿੱਲੀ ਕਮੇਟੀ ਕਰੇਗੀ ਕਾਰਵਾਈ :- ਜੀ.ਕੇ.
ਨਵੀਂ ਦਿੱਲੀ : ਯੂ.ਪੀ. ਦੇ ਸਹਾਰਨਪੁਰ ਵਿੱਖੇ ਸਿੱਖਾਂ ਦੇ ਖਿਲਾਫ਼ ਹੋਏ ਦੰਗਿਆਂ ਦੀ ਸਖਤ ਨਿਖੇਦੀ ਕਰਦੇ ਹੋਏ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦੋਸ਼ੀਆਂ ਦੇ ਖਿਲਾਫ ਕਾਰਵਾਈ ਨਾ ਹੋਣ ਦੀ ਸੁੂਰਤ ‘ਚ ਯੂ.ਪੀ. ਸਰਕਾਰ ਦਾ ਵਿਰੋਧ ਕਰਨ ਦੀ ਚੇਤਾਵਨੀ ਦਿੱਤੀ … More
ਜਥੇਦਾਰ ਦਾ ਵੱਖ ਵੱਖ ਅਕਾਲੀਆਂ ਵੱਲੋਂ ਕੀਤੀਆਂ ਜਾਣ ਵਾਲੀਆਂ ਭਰਾ ਮਾਰੂ ਰੈਲੀਆਂ ਤੇ ਰੋਕ ਲਗਾਉਣ ਦਾ ਕਾਰਜ ਸ਼ਲਾਘਾਯੋਗ- ਸਰਨਾ
ਅੰਮ੍ਰਿਤਸਰ – ਸ੍ਰ ਹਰਵਿੰਦਰ ਸਿੰਘ ਸਰਨਾ ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋ ਵੱਖ ਵੱਖ ਅਕਾਲੀ ਧੜਿਆ ਵੱਲੋ ਭਰਾ ਮਾਰੂ ਜੰਗ ਸ਼ੁਰੂ ਕਰਨ ਲਈ ਕੀਤੀਆ ਜਾਣ ਵਾਲੀਆ ਰੈਲੀਆ ’ਤੇ ਰੌਕ … More
ਮਲਟੀਮੀਡੀਆ ਅਜਾਇਬਘਰ ਦਿੱਲੀ ਕਮੇਟੀ ਵੱਲੋਂ ਸੰਗਤਾਂ ਨੂੰ ਸਮਰਪਿਤ
ਨਵੀਂ ਦਿੱਲੀ : ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬਘੇਲ ਸਿੰਘ ਜਿਨ੍ਹਾਂ ਨੇ 1783 ‘ਚ ਦਿੱਲੀ ਫਤਿਹ ਕਰਦੇ ਹੋਏ ਅਜ਼ਾਦੀ ਦੀ ਪਹਿਲੀ ਖੁਸ਼ਬੂ ਦਾ ਅਹਿਸਾਸ ਦੇਸ਼ ਵਾਸੀਆਂ ਨੂੰ ਕਰਵਾਇਆ ਸੀ, ਉਨ੍ਹਾਂ ਦੀ ਯਾਦ ‘ਚ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸਿੱਖ ਵਿਰਾਸਤੀ … More
ਮੁੱਖਮੰਤਰੀ ਰਾਵਤ ਨੇ ਉਤਰਾਖੰਡ ‘ਚ ਬੀਜੇਪੀ ਨੂੰ ਦਿੱਤਾ ਕਰਾਰਾ ਝੱਟਕਾ
ਨਵੀਂ ਦਿੱਲੀ – ਉਤਰਾਖੰਡ ਵਿੱਚ ਹਾਲ ਹੀ ਵਿੱਚ ਵਿਧਾਨਸਭਾ ਦੀਆਂ ਤਿੰਨ ਸੀਟਾਂ ਤੇ ਹੋਈ ਉਪ ਚੋਣ ਵਿੱਚ ਬੀਜੇਪੀ ਨੂੰ ਬੁਰੀ ਤਰ੍ਹਾਂ ਨਾਲ ਹਾਰ ਹੋਈ ਹੈ। ਇਨ੍ਹਾਂ ਸਾਰੀਆਂ ਸੀਟਾਂ ਤੇ ਕਾਂਗਰਸ ਨੇ ਜਿੱਤ ਪ੍ਰਾਪਤ ਕੀਤੀ ਹੈ। ਅੱਜ ਤੋਂ ਦੋ ਮਹੀਨੇ ਪਹਿਲਾਂ … More
ਪੰਥਕ ਨਹੀਂ, ਬਾਦਲ ਵਲੋਂ ਬੁਲਾਇਆ ਗਿਆ ਪੰਜਾਬ ਸਰਕਾਰ ਦਾ ਸੰਮੇਲਨ ਹੈ
ਦਿੱਲੀ: ਸ: ਪਰਮਜੀਤ ਸਿੰਘ ਸਰਨਾ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਦਿੱਲੀ) ਤੇ ਸਾਬਕਾ ਪ੍ਰਧਾਨ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪ੍ਰੈਸ ਦੇ ਨਾਂ ਇਕ ਬਿਆਨ ਵਿਚ ਅੰਮ੍ਰਿਤਸਰ ਵਿਖੇ ਪ੍ਰਕਾਸ਼ ਸਿੰਘ ਬਾਦਲ ਵਲੋਂ ਬੁਲਾਏ ਗਏ ਸੰਮੇਲਨ ਨੂੰ ਪੰਥਕ ਕਹਿਣ ਤੋਂ ਇਤਰਾਜ਼ ਉਠਾਇਆ । … More
ਬਾਲਾ ਪ੍ਰੀਤਮ ਜੀ ਦਾ ਪ੍ਰਕਾਸ਼ ਪੁਰਬ ਅਤੇ ਇੰਡੀਆ ਗੇਟ ਸਕੂਲ ਦਾ ਸਥਾਪਨਾ ਦਿਵਸ
ਨਵੀਂ ਦਿੱਲੀ : ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਇੰਡੀਆ ਗੇਟ ਵਿਖੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਅਤੇ ਸਕੂਲ ਦੀ ਸਥਾਪਨਾ ਦੇ 50ਵੇਂ ਵਰ੍ਹੇ ਦੇ ਸਫ਼ਰ ਵਿਚ ਸਫਲਤਾ ਪੂਰਵਕ ਪ੍ਰਵੇਸ਼ ਕਰਨ ਅਤੇ … More
ਹੁੱਡਾ ਨੇ ਬਣਾਈ 41 ਮੈਂਬਰੀ ਐਚਐਸਜੀਐਮਸੀ
ਚੰਡੀਗੜ੍ਹ – ਹਰਿਆਣਾ ਸਰਕਾਰ ਨੇ ਕੇਂਦਰ ਸਰਕਾਰ ਵੱਲੋਂ ਪਾਏ ਜਾ ਰਹੇ ਦਬਾਅ ਅਤੇ ਧਮਕੀਆਂ ਦੀ ਪ੍ਰਵਾਹ ਨਾਂ ਕਰਦੇ ਹੋਏ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਐਡਹਾਕ ਦਾ ਗਠਨ ਕਰਕੇ ਉਸ ਦੇ 41 ਮੈਂਬਰਾਂ ਦੇ ਨਾਵਾਂ ਦਾ ਵੀ ਐਲਾਨ ਕਰ ਦਿੱਤਾ। ਐਨਡੀਏ … More
ਕੇਂਦਰ ਸਰਕਾਰ ਵੱਲੋਂ ਹੁੱਡਾ ਸਰਕਾਰ ਨੂੰ ਭੰਗ ਕੀਤੇ ਜਾਣ ਦੀ ਸੰਭਾਵਨਾ
ਚੰਡੀਗੜ੍ਹ – ਹਰਿਆਣਾ ਦੇ ਮੁੱਖਮੰਤਰੀ ਭੂਪਿੰਦਰ ਸਿੰਘ ਹੁੱਡਾ ਜੇ ਐਚਐਸਜੀਪੀਸੀ ਦੇ ਗਠਨ ਦੇ ਫੈਸਲੇ ਤੇ ਕਾਇਮ ਰਹਿੰਦੇ ਹਨ ਤਾਂ ਕੇਂਦਰ ਸਰਕਾਰ ਰਾਜ ਸਰਕਾਰ ਦੇ ਫੈਸਲੇ ਦੇ ਖਿਲਾਫ਼ ਸਖਤ ਕਦਮ ਉਠਾ ਸਕਦੀ ਹੈ। ਜਿਸ ਦੇ ਤਹਿਤ ਹਰਿਆਣਾ ਦੀ ਸਰਕਾਰ ਨੂੰ ਭੰਗ … More
ਬਾਬਾ ਸਰਬਜੋਤ ਸਿੰਘ ਬੇਦੀ ਵੱਲੋਂ ਬਾਦਲ ਅਤੇ ਸਮੁਚੇ ਸਿੱਖ ਜਗਤ ਨੂੰ ਅਪੀਲ
ਪ੍ਰਮਿੰਦਰ ਸਿੰਘ ਸੋਚ ਰਾਹੀਂ ਪ੍ਰਾਪਤ ਖ਼ਬਰ ਰਾਹੀਂ ਪਤਾ ਲਗਾ ਹੈ ਕਿ ਗੁਰੂ ਨਾਨਕ ਅੰਸ-ਬੰਸ ਬਾਬਾ ਸਰਬਜੋਤ ਸਿੰਘ ਬੇਦੀ ਨੇ ਸ੍ਰ. ਪ੍ਰਕਾਸ਼ ਸਿੰਘ ਬਾਦਲ ਨੂੰ ਅਪੀਲ ਕੀਤੀ ਹੈ ਕਿ ਉਹ ਹਰਿਆਣੇ ਦੀ ‘‘ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ’’ ਦੇ ਮਸਲੇ ਨੂੰ ਲੈ ਕੇ … More






