ਭਾਰਤ

DSC_0127.sm

ਗਿਆਨੀ ਗੁਰਬੱਚਨ ਸਿੰਘ ਦੇ ਆਦੇਸ਼ ਤੇ ਬੀਬੀ ਨਿਰਪ੍ਰੀਤ ਕੌਰ ਨੇ ਭੁੱਖ ਹੜਤਾਲ ਛੱਡੀ

ਨਵੀਂ ਦਿੱਲੀ- ਪੰਜਾਬ ਦੇ ਮੁੱਖਮੰਤਰੀ ਪਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਆਪਣੀ ਦਿੱਲੀ ਫੇਰੀ ਦੌਰਾਨ ਦੇਸ਼ ਦੇ ਰਾਸ਼ਟਰਪਤੀ ਪ੍ਰਣਬ ਮੁੱਖਰ ਜੀ, ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਗ੍ਰਹਿ ਮੰਤਰੀ ਸਿੰਦੇ ਨਾਲ 1984 ਦੰਗਿਆਂ ਵਿੱਚ ਸੱਜਣ … More »

ਭਾਰਤ | Leave a comment
294px-Cbi_logo.svg.sm

ਸੀਬੀਆਈ ਪਿੰਜਰੇ ‘ਚ ਬੰਦ ਤੋਤੇ ਦੀ ਤਰ੍ਹਾਂ : ਸੁਪਰੀਮ ਕੋਰਟ

ਨਵੀਂ ਦਿੱਲੀ-ਸੁਪਰੀਮ ਕੋਰਟ ਨੇ ਕੋਇਲਾ ਘੋਟਾਲੇ ਦੀ ਸੁਣਵਾਈ ਦੌਰਾਨ ਸਰਕਾਰ ਨੂੰ ਸੀਬੀਆਈ ਦੀ ਸਟੇਟਸ ਰਿਪੋਰਟ ਵੇਖਣ ਅਤੇ ਉਸ ਵਿੱਚ ਬਦਲਾਅ ਕਰਨ ਤੇ ਚੰਗੀ ਝਾੜ ਪਾਈ।ਅਦਾਲਤ ਨੇ ਕਿਹਾ ਕਿ ਸਰਕਾਰ ਵੱਲੋਂ ਸਟੇਟਸ ਰਿਪੋਰਟ ਵਿੱਚ ਬਦਲਾਅ ਕਰਨ ਨਾਲ ਉਸ ਦਾ ਅਰਥ ਹੀ … More »

ਭਾਰਤ, ਮੁਖੱ ਖ਼ਬਰਾਂ | Leave a comment
in}inc.sm

ਕਰਨਾਟਕਾ ‘ਚ ਕਾਂਗਰਸ ਦੀ ਭਾਰੀ ਜਿੱਤ:ਭਾਜਪਾ ਦੀ ਸ਼ਰਮਨਾਕ ਹਾਰ

ਬੈਂਗਲੂਰੂ- ਕਾਂਗਰਸ ਨੇ ਕਰਨਾਟਕ ਵਿਧਾਨ ਸੱਭਾ ਚੋਣਾਂ ਵਿੱਚ ਆਪਣੀ ਜਿੱਤ ਦਾ ਝੰਡਾ ਝੁਲਾਇਆ। ਬੀਜੇਪੀ ਨੂੰ ਇਨ੍ਹਾਂ ਚੋਣਾਂ ਵਿੱਚ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ। ਕਾਂਗਰਸ ਨੇ 7 ਸਾਲ ਬਾਅਦ ਆਪਣੇ ਦਮ ਤੇ ਸੱਤਾ ਪ੍ਰਾਪਤ ਕੀਤੀ ਹੈ।ਬੀਜੇਪੀ ਨੂੰ ਸਾਬਕਾ ਮੁੱਖਮੰਤਰੀ ਯੇਦੀਰੁੱਪਾ … More »

ਭਾਰਤ | Leave a comment
DSC_0152.sm

ਸਜਣ ਕੁਮਾਰ ਨੂੰ ਬਰੀ ਕੀਤੇ ਜਾਣ ਦੇ ਵਿਰੋਧ ‘ਚ ਸਿੱਖਾਂ ਵੱਲੋਂ ਰੋਸ ਮੁਜ਼ਾਹਿਰਾ

ਨਵੀਂ ਦਿੱਲੀ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੱਛਮੀ ਦਿੱਲੀ ਦੇ ਤਿਲਕ ਨਗਰ ਥਾਣੇ ਦੇ ਬਾਹਰ 1984 ਦੇ ਸਿੱਖ ਦੰਗਿਆਂ ਦੇ ਮੁੱਖ ਦੋਸ਼ੀ ਸਜਣ ਕੁਮਾਰ ਨੂੰ ਦਿੱਲੀ ਦੀ ਕੜਕੜਡੂੰਮਾ ਕੋਰਟ ਵੱਲੋਂ ਬਰੀ ਕੀਤੇ ਜਾਣ ਦੇ ਖਿਲਾਫ਼ ਹਜ਼ਾਰਾਂ ਪ੍ਰਦਰਸ਼ਨਕਾਰੀਆਂ ਵੱਲੋਂ ਜ਼ੋਰਦਾਰ … More »

ਭਾਰਤ | Leave a comment
 

ਸਜਣ ਕੁਮਾਰ ਨੂੰ ਬਰੀ ਕਰਨ ਦਾ ਫੈਸਲਾ ਮੰਦਭਾਗਾ : ਡੀਐਸਜੀਪੀਸੀ

ਨਵੀਂ ਦਿੱਲੀ :- ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ., ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ, ਸਕੱਤਰ ਹਰਮੀਤ ਸਿੰਘ ਕਾਲਕਾ, ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਅਵਤਾਰ ਸਿੰਘ ਹਿੱਤ, ਕੌਮੀ ਮੀਤ ਪ੍ਰਧਾਨ ਉਂਕਾਰ ਸਿੰਘ ਥਾਪਰ … More »

ਭਾਰਤ | Leave a comment
800px-Ladakh_Landscape_During_Summers.sm

ਚੀਨ ਨੇ ਲਦਾਖ ‘ਚ ਇੱਕ ਹੋਰ ਟੈਂਟ ਖੜ੍ਹਾ ਕੀਤਾ

ਨਵੀਂ ਦਿੱਲੀ- ਲਦਾਖ ਦੇ ਦੌਲਤ ਬੇਗ ਔਲਦੀ (ਡੀਬੀਓ) ਸੈਕਟਰ ਵਿੱਚ ਚੀਨੀ ਸੈਨਿਕਾਂ ਨੇ ਇੱਕ ਹੋਰ ਟੈਂਟ ਲਗਾ ਲਿਆ ਹੈ। ਅਜਿਹਾ ਕਰਕੇ ਚੀਨ ਨੇ ਇਹੋ ਜਿਹੇ ਪੰਜ ਸਥਾਨਾਂ ਤੇ ਟੈਂਟ ਖੜ੍ਹੇ ਕਰ ਦਿੱਤੇ ਹਨ।ਪਿੱਛਲੇ ਦੋ ਹਫ਼ਤਿਆਂ ਤੋਂ ਇਸ ਘੁਸਪੈਠ ਨੂੰ ਲੈ … More »

ਭਾਰਤ | Leave a comment
DSC_0352.sm

ਬੀਬੀਆਂ ਦੇ ਰਾਜਨੀਤੀ ‘ਚ ਆਉਣ ਨਾਲ ਸਮਾਜ ‘ਚ ਇਸਤਰੀਆਂ ਨੂੰ ਬਣਦਾ ਹੱਕ ਮਿਲੇਗਾ:ਹਰਸਿਮਰਤ

ਨਵੀਂ ਦਿੱਲੀ :- ਇਸਤਰੀ ਅਕਾਲੀ ਦਲ ਦਿੱਲੀ ਸਟੇਟ ਦੀ ਇੱਕ ਇੱਕਤਰਤਾ ਬੀਬਾ ਹਰਸਿਮਰਤ ਕੌਰ ਬਾਦਲ ਮੈਂਬਰ ਪਾਰਲੀਆਮੈਂਟ ਦੀ ਪ੍ਰਧਾਨਗੀ ਅਤੇ ਬੀਬੀ ਪਰਮਜੀਤ ਕੌਰ ਗੁਲਸ਼ਨ ਕੌਮੀ ਪ੍ਰਧਾਨ ਇਸਤਰੀ ਵਿੰਗ ਦੀ ਅਗੁਵਾਈ ਹੇਠ ਅੱਜ ਦਿੱਲੀ ਇਕਾਈ ਦੀ ਪ੍ਰਧਾਨ ਬੀਬੀ ਮਨਦੀਪ ਕੌਰ ਬਖਸ਼ੀ … More »

ਭਾਰਤ | Leave a comment
photo PC.sm

ਸੰਤ ਸਮਾਜ ਨੇ ਪ੍ਰਨਬ ਮੁਖਰਜੀ ਨੂੰ ਇੱਕ ਮੰਗ ਪੱਤਰ ਸੌਂਪ ਕੇ ਪ੍ਰੋ. ਭੁੱਲਰ ਦੀ ਰਿਹਾਈ ਦੀ ਮੰਗ ਕੀਤੀ

ਨਵੀਂ ਦਿੱਲੀ :- ਗੁਰਮਤਿ ਸਿਧਾਂਤ ਪ੍ਰਚਾਰਕ ਸੰਤ ਸਮਾਜ ਦੇ ਮੁੱਖੀ ਬਾਬਾ ਹਰਨਾਮ ਸਿੰਘ ਜੀ ਖਾਲਸਾ ਦੇ ਹੁਕਮਾਂ ਸਦਕਾ ਭਾਈ ਜਸਬੀਰ ਸਿੰਘ ਰੋਡੇ ਸਾਬਕਾ ਜੱਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਅੱਜ ਦੇਸ਼ ਦੇ ਮਾਨਯੋਗ ਰਾਸ਼ਟਰਪਤੀ ਪ੍ਰਨਬ ਮੁਖਰਜੀ ਨੂੰ ਸੰਤ ਸਮਾਜ ਵੱਲੋਂ … More »

ਭਾਰਤ | Leave a comment
 

ਪੰਜ ਪਿਆਰਿਆਂ ਨੇ ਸ੍ਰੀ ਪਟਨਾ ਸਾਹਿਬ ਦੇ ਵਿਕਾਸ ਅਤੇ ਵਿਸਥਾਰ ਕਾਰਜਾਂ ਦੀ ਅਰੰਭਤਾ ਦੀ ਰਸਮ ਅਦਾ ਕੀਤੀ

ਨਵੀਂ ਦਿੱਲੀ : ਬੀਤੇ ਦਿਨੀਂ ਤਖਤ ਸ੍ਰੀ ਹਰਿਮੰਦਿਰ ਪਟਨਾ ਸਹਿਬ ਵਿਖੇ ਹੋਏ ਇੱਕ ਵਿਸ਼ੇਸ਼ ਸਮਾਗਮ ਦੌਰਾਨ ਸ੍ਰੀ ਅਖੰਡ ਪਾਠ ਦੀ ਸਮਾਪਤੀ ਅਤੇ ਅਰਦਾਸ ਉਪਰੰਤ ਪੰਜ ਪਿਆਰਿਆਂ, ਜਿਨ੍ਹਾਂ ਵਿੱਚ ਬਾਬਾ ਮਹਿੰਦਰ ਸਿੰਘ (ਬਰਮਿੰਘਮ), ਬਾਬਾ ਅਮਰ ਸਿੰਘ (ਯੂਕੇ), ਬਾਬਾ ਬਚਨ ਸਿੰਘ (ਦਿੱਲੀ) … More »

ਭਾਰਤ | Leave a comment
01----3B

ਬੀਜੇਪੀ ਨੂੰ ਮੰਗਣ ਦੇਵੋ ਅਸਤੀਫ਼ਾ-ਸੋਨੀਆ

ਨਵੀਂ ਦਿੱਲੀ-ਕਾਂਗਰਸ ਸੰਸਦੀ ਮੈਂਬਰਾਂ ਦੀ ਬੈਠਕ ਤੋਂ ਬਾਅਦ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਪ੍ਰਧਾਨਮੰਤਰੀ ਮਨਮੋਹਨ ਸਿੰਘ ਜਾਂ ਉਨ੍ਹਾਂ ਦੇ ਮੰਤਰੀ ਮੰਡਲ ਦਾ ਕੋਈ ਵੀ ਮੈਂਬਰ ਅਸਤੀਫਾ ਨਹੀਂ ਦੇਵੇਗਾ। ਉਨ੍ਹਾਂ ਨੇ ਕਿਹਾ ਕਿ ਭਾਜਪਾ ਪ੍ਰਧਾਨਮੰਤਰੀ ਦਾ … More »

ਭਾਰਤ | Leave a comment