ਭਾਰਤ
ਚਾਲੂ ਵਿੱਤੀ ਸਾਲ ‘ਚ ਆਰਥਿਕ ਵਿਕਾਸ ਦਰ 7% ਰਹੇਗੀ-ਪ੍ਰਧਾਨਮੰਤਰੀ
ਜੈਪੁਰ- ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਕਿਹਾ ਕਿ ਭਾਰਤ ਦੀ ਅਰਥਵਿਵਸਥਾ ਇਸ ਸਮੇਂ ਮੁਸ਼ਕਿਲ ਦੌਰ ਵਿੱਚੋਂ ਗੁਜ਼ਰ ਰਹੀ ਹੈ ਅਤੇ ਚਾਲੂ ਵਿੱਤੀ ਸਾਲ ਵਿੱਚ ਆਰਥਿਕ ਵਾਧੇ ਦੀ ਦਰ 7% ਤੱਕ ਹੀ ਰਹਿ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਸਾਲਾਂ … More
ਪੰਥ ਵਿੱਚ ਗੁਰਪੁਰਬਾਂ ਦੀਆਂ ਤਾਰੀਖਾਂ ਸਬੰਧੀ ਚੱਲ ਰਹੀ ਦੁਬਿਧਾ ਨੂੰ ਖਤਮ ਕੀਤਾ ਜਾਵੇ- ਸਰਨਾ
ਨਵੀਂ ਦਿੱਲੀ – ਸ. ਹਰਵਿੰਦਰ ਸਿੰਘ ਸਰਨਾ, ਸਾਬਕਾ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਕੱਤ੍ਰ ਜਨਰਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਵਿਰੋਧੀਆਂ ਵਲੋਂ ਦਿੱਤੇ ਜਾ ਰਹੇ ਉਨ੍ਹਾਂ ਬਿਆਨਾਂ ਦਾ ਤਿੱਖਾ ਨੋਟਿਸ ਲਿਆ, ਜਿਨ੍ਹਾਂ ਵਿੱਚ ਕਿਹਾ ਜਾ ਰਿਹਾ ਹੈ ਕਿ … More
ਕੁਰੈਸ਼ੀ ਵੱਲੋਂ ਮਾਇਆਵਤੀ ਨੂੰ ਮੂਰਤੀਆਂ ਢੱਕਣ ਦੀ ਹਿਦਾਇਤ
ਨਵੀਂ ਦਿੱਲੀ- ਮੁੱਖ ਚੋਣ ਕਮਿਸ਼ਨਰ ਐਸ ਵਾਈ ਕੁਰੈਸ਼ੀ ਨੇ ਮਾਇਆਵਤੀ ਨੂੰ ਹਿਦਾਇਤਾਂ ਜਾਰੀ ਕਰਦੇ ਹੋਏ ਕਿਹਾ ਹੈ ਕਿ ਵਿਧਾਨਸਭਾ ਚੋਣਾਂ ਤੱਕ ਆਮ ਥਾਵਾਂ ‘ਤੇ ਲੱਗੀਆਂ ਮਾਇਆਵਤੀ ਅਤੇ ਬਸਪਾ ਦੇ ਚੋਣ ਨਿਸ਼ਾਨ ਹਾਥੀ ਦੀਆਂ ਮੂਰਤੀਆਂ ਨੂੰ ਢੱਕ ਦੇਵੇ। ਬਹੁਜਨ ਸਮਾਜ ਪਾਰਟੀ … More
ਕਾਂਗਰਸ ਡਰੀ ਹੋਈ ਹੈ – ਮਮਤਾ
ਕੋਲਕਾਤਾ/ ਨਵੀਂ ਦਿੱਲੀ- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਹੈ ਕਿ ਉਨ੍ਹਾਂ ਦੀ ਪਾਰਟੀ ਉੱਤਰ ਪ੍ਰਦੇਸ਼ ਵਿਚ ਚੋਣਾਂ ਲੜ ਰਹੀ ਹੈ, ਇਸਲਈ ਕਾਂਗਰਸ ਉਨ੍ਹਾਂ ਦੀ ਪਾਰਟੀ ਤੋਂ ਡਰੀ ਹੋਈ ਹੈ। ਮਮਤਾ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ … More
ਇਤਿਹਾਸਿਕ ਚਾਂਦਨੀ ਚੌਕ ਦਾ ਨਾਂ ਬਦਲਣ ਦੀਆਂ ਸਾਜਿਸ਼ਾਂ ਦਾ ਸਿੱਖਾਂ ਵਿਚ ਸਖਤ ਰੋਸ
ਨਵੀਂ ਦਿੱਲੀ,(ਪਰਮਜੀਤ ਸਿੰਘ ਬਾਗੜੀਆ ) – ਦਿੱਲੀ ਮਿਉਂਸੀਪਲ ਕਾਰਪੋਰੇਸ਼ਨ (ਐਮ ਸੀ ਡੀ) ਦੇ ਚਾਂਦਨੀ ਚੌਕ ਵਾਰਡ ਤੋਂ ਕੌਂਸਲਰ ਸੁਮਨ ਕੁਮਾਰ ਗੁਪਤਾ ਵਲੋਂ ਇਤਿਹਾਸਕ ਚਾਂਦਨੀ ਚੌਕ ਦਾ ਨਾਂ ਬਦਲ ਕੇ ਕ੍ਰਿਕਟ ਖਿਡਾਰੀ ਸਚਿਨ ਤੇਂਦੁਲਰਕਰ ਦੇ ਨਾਂ ‘ਤੇ ਰੱਖਣ ਦੀ ਮੰਗ ਕਰਨ … More
ਵਿਗਿਆਨ ਦੇ ਖੇਤਰ ਵਿੱਚ ਭਾਰਤ ਚੀਨ ਨਾਲੋਂ ਪਿੱਛੇ-ਪ੍ਰਧਾਨਮੰਤਰੀ
ਭੁਬਨੇਸ਼ਵਰ- ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਕਿਹਾ ਹੈ ਕਿ ਵਿਗਿਆਨ ਦੇ ਖੇਤਰ ਵਿੱਚ ਭਾਰਤ ਦੀ ਜਗ੍ਹਾ ਚੀਨ ਲੈ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪਿੱਛਲੇ ਕੁਝ ਸਮੇਂ ਤੋਂ ਇਸ ਖੇਤਰ ਵਿੱਚ ਭਾਰਤ ਦੀ ਸਥਿਤੀ ਥੱਲੇ ਡਿੱਗੀ ਹੈ ਅਤੇ ਚੀਨ ਵਰਗੇ ਦੇਸ਼ਾਂ … More
ਸ੍ਰੀ ਹਜ਼ੂਰ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਜਾਹੋ ਜਲਾਲ ਨਾਲ ਮਨਾਇਆ ਗਿਆ
ਸ੍ਰੀ ਹਜ਼ੂਰ ਸਾਹਿਬ, (ਗੁਰਿੰਦਰਜੀਤ ਸਿੰਘ ਪੀਰਜੈਨ) – ਸਾਹਿਬ- ਏ ਕਮਾਲ, ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅਵਤਾਰ ਪੁਰਬ ਦੇ ਸ਼ੁੱਭ ਮੌਕੇ ’ਤੇ ਤਖ਼ਤ ਸੱਚਖੰਡ ਬੋਰਡ ਸ੍ਰੀ ਹਜ਼ੂਰ ਸਾਹਿਬ ਦੇ ਉਧਮ ਉਪਰਾਲੇ ਸਦਕਾ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ … More
ਲੋਕਪਾਲ ਬਿੱਲ ਨੂੰ ਲੋਕ ਸਭਾ ਨੇ ਕੀਤਾ ਪਾਸ
ਨਵੀਂ ਦਿੱਲੀ- ਕੇਂਦਰ ਸਰਕਾਰ ਨੇ ਲੰਬੇ ਸਮੇਂ ਤੋਂ ਚਰਚਾ ਵਿੱਚ ਰਹੇ ਲੋਕਪਾਲ ਬਿੱਲ ਨੂੰ ਲੋਕ ਸਭਾ ਵਿੱਚ ਪਾਸ ਕਰਵਾ ਲਿਆ ਹੈ।ਬੀਐਸਪੀ, ਐਸਪੀ ਅਤੇ ਲੈਫ਼ਟ ਦੇ ਵਾਕਆਊਟ ਤੋਂ ਬਾਅਦ ਲੋਕਪਾਲ ਬਿੱਲ ਦਾ ਪਾਸ ਹੋਣਾ ਤੈਅ ਮੰਨਿਆ ਜਾ ਰਿਹਾ ਸੀ। ਹੁਣ ਰਾਜ … More
ਲੋਕਪਾਲ ਬਿੱਲ ਜਨਤਾ ਦੀਆਂ ਭਾਵਨਾਵਾਂ ਤੇ ਖਰਾ ਉਤਰੇਗਾ- ਪ੍ਰਧਾਨਮੰਤਰੀ
ਨਵੀਂ ਦਿੱਲੀ- ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਲੋਕਪਾਲ ਬਿੱਲ ਨੂੰ ਪਾਸ ਕਰਵਾਉਣ ਲਈ ਸਾਰੇ ਸਹਿਯੋਗੀ ਦਲਾਂ ਤੋਂ ਸਹਿਯੋਗ ਮੰਗਿਆ ਹੈ। ਲੋਕਸੱਭਾ ਵਿੱਚ ਚੱਲ ਰਹੀ ਬਹਿਸ ਦੌਰਾਨ ਪ੍ਰਧਾਨਮੰਤਰੀ ਨੇ ਕਿਹਾ ਕਿ ਸਾਰੀਆਂ ਪਾਰਟੀਆਂ ਨੂੰ ਪਾਰਟੀ ਰਾਜਨੀਤੀ ਤੋਂ ਉਪਰ ਉਠ ਕੇ ਲੋਕਪਾਲ ਬਿੱਲ … More
ਮੱਤ ਬਣਾਓ ਸੀਬੀਆਈ ਦੇ ਨੌਂ ਪਤੀ-ਲਾਲੂ ਯਾਦਵ
ਨਵੀਂ ਦਿੱਲੀ- ਲੋਕਸੱਭਾ ਵਿੱਚ ਲੋਕਪਾਲ ਬਿੱਲ ਤੇ ਬਹਿਸ ਜਾਰੀ ਹੈ। ਰਜਦ ਨੇਤਾ ਅਤੇ ਸਾਬਕਾ ਰੇਲਵੇ ਮੰਤਰੀ ਲਾਲੂ ਪ੍ਰਸਾਦ ਯਾਦਵ ਨੇ ਲੋਕਪਾਲ ਬਿੱਲ ਦਾ ਸਖ਼ਤ ਵਿਰੋਧ ਕੀਤਾ ਹੈ। ਉਨ੍ਹਾਂ ਨੇ ਸੀਬੀਆਈ ਨੂੰ ਲੋਕਪਾਲ ਦੇ ਤਹਿਤ ਲਿਆਉਣ ਤੇ ਇਤਰਾਜ਼ ਜਾਹਿਰ ਕੀਤਾ ਹੈ। … More








