ਭਾਰਤ
ਅੰਨਾ ਬੀਜੇਪੀ ਦਾ ਏਜੰਟ ਅਤੇ ਸੈਨਾ ਦਾ ਭਗੌੜਾ ਸਿਪਾਹੀ – ਬੇਨੀ ਪ੍ਰਸਾਦ
ਨਵੀਂ ਦਿੱਲੀ-ਕਾਂਗਰਸ ਨੇ ਹੁਣ ਅੰਨਾ ਵੱਲੋਂ ਖੇਡੀ ਜਾ ਰਹੀ ਘੱਟੀਆ ਰਾਜਨੀਤੀ ਤੇ ਤਿੱਖੇ ਵਾਰ ਕੀਤੇ ਹਨ। ਕੇਂਦਰੀ ਇਸਪਾਤ ਮੰਤਰੀ ਬੇਨੀ ਪ੍ਰਸਾਦ ਵਰਮਾ ਨੇ ਕਿਹਾ ਹੈ ਕਿ ਅੰਨਾ 1965 ਦੇ ਭਾਰਤ-ਪਾਕਿਸਤਾਨ ਯੁਧ ਦਾ ਭਗੌੜਾ ਸਿਪਾਹੀ ਹੈ। ਇਸ ਦੇ ਆਪਣੇ ਪਿੰਡ ਰਾਲੇਗਣ … More
ਅਸਾਮ ਵਿਚ ਦਹਿਸ਼ਤਗਰਦਾਂ ਵਲੋਂ ਸਿੱਖ ਜਨਰਲ ਮੈਨੇਜਰ ਸਣੇ ਦੋ ਦੀ ਅਗਵਾ ਤੋਂ ਬਾਅਦ ਹੱਤਿਆ
ਦੀਮਾ ਹਸਾੳ,(ਪਰਮਜੀਤ ਸਿੰਘ ਬਾਗੜੀਆ) - ਅਸਾਮ ਦੇ ਕਬਾਇਲੀ ਖੇਤਰ ਦੀਮਾ ਹਸਾੳ ਜਿਲੇ ਦੇ ਹੁਸ ਕੋਰੀ ਨਿਪਾਲੀ ਪਿੰਡ ਵਿਖੇ ਅੱਤਵਾਦੀਆਂ ਨੇ ਫਿਰੋਤੀ ਲਈ ਅਗਵਾਹ ਕੀਤੇ ਵੱਖ ਵੱਖ ਕੰਪਨੀਆਂ ਨੇ ਦੋ ਉਚ ਅਧਿਕਾਰੀਆਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਜਿਨ੍ਹਾਂ ਵਿਚ … More
ਪੰਜਾਬ ਸਮੇਤ ਪੰਜ ਰਾਜਾਂ ਵਿੱਚ ਚੋਣਾਂ ਦਾ ਐਲਾਨ
ਨਵੀਂ ਦਿੱਲੀ-ਭਾਰਤ ਦੇ ਮੁੱਖ ਚੋਣ ਕਮਿਸ਼ਨਰ ਐਸ ਵਾਈ ਕੁਰੈਸ਼ੀ ਨੇ ਸ਼ਨਿਚਰਵਾਰ ਨੂੰ ਪੰਜ ਰਾਜਾਂ ਪੰਜਾਬ,ਉਤਰਾਖੰਡ, ਉਤਰਪ੍ਰਦੇਸ਼,ਮਣੀਪੁਰ ਅਤੇ ਗੋਆ ਦੀਆਂ ਵਿਧਾਨ ਸੱਭਾਵਾਂ ਦੀਆਂ ਚੋਣਾਂ ਦੀਆਂ ਤਾਰੀਖਾਂ ਦਾ ਐਲਾਨ ਕਰ ਦਿੱਤਾ ਹੈ। ਚੋਣਾਂ ਦਾ ਐਲਾਨ ਹੁੰਦੇ ਸਾਰ ਹੀ ਚੋਣ ਜਾਬਤਾ ਲਾਗੂ ਹੋ … More
ਲੋਕਪਾਲ ਮੁੱਦੇ ਤੇ ਸੋਨੀਆ ਦਾ ਅੰਨਾ ਟੀਮ ਨੂੰ ਕਰਾਰਾ ਜਵਾਬ
ਨਵੀਂ ਦਿੱਲੀ- ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਕਾਂਗਰਸ ਸੰਸਦੀ ਦੱਲ ਦੀ ਬੈਠਕ ਵਿੱਚ ਕਿਹਾ ਕਿ ਉਹ ਲੋਕਪਾਲ ਅਤੇ ਮਹਿਲਾ ਰੀਜ਼ਰਵੇਸ਼ਨ ਬਿੱਲ ਦੇ ਲਈ ਸੰਘਰਸ਼ ਕਰੇਗੀ। ਕੈਬਨਿਟ ਨੇ ਮੰਗਲਵਾਰ ਨੂੰ ਲੋਕਪਾਲ ਬਿੱਲ ਦਾ ਮਸੌਦਾ ਪਾਸ ਕੀਤਾ ਗਿਆ ਸੀ, ਜਿਸਨੂੰ ਵਿਰੋਧੀਆਂ ਨੇ … More
ਨੈਸ਼ਨਲ ਫੂਡ ਸਕਿਊਰਿਟੀ ਬਿੱਲ ਕੈਬਨਿਟ ਵੱਲੋਂ ਮਨਜ਼ੂਰ
ਨਵੀਂ ਦਿੱਲੀ- ਰਾਸ਼ਟਰੀ ਖਾਧ ਸੁਰੱਖਿਆ ਬਿੱਲ ਨੂੰ ਕੈਬਨਿਟ ਨੇ ਆਪਣੀ ਮਨਜ਼ੂਰੀ ਦੇ ਦਿੱਤੀ ਹੈ। ਇਸ ਬਿੱਲ ਦੇ ਤਹਿਤ ਦੇਸ਼ ਦੀ 1.2 ਅਰਬ ਆਬਾਦੀ ਦੇ 50% ਤੋਂ ਜਿਆਦਾ ਲੋਕਾਂ ਨੂੰ ਚੌਲ ਤਿੰਨ ਰੁਪੈ, ਕਣਕ ਦੋ ਰੁਪੈ ਅਤੇ ਮੋਟਾ ਅਨਾਜ ਇੱਕ ਰੁਪੈ … More
ਸਾਰਾ ਪੈਸਾ ਹਾਥੀ ਖਾ ਜਾਂਦਾ ਹੈ-ਰਾਹੁਲ
ਕਨੌਜ- ਉਤਰ ਪ੍ਰਦੇਸ਼ ਵਿੱਚ ਚੋਣ ਪ੍ਰਚਾਰ ਕਰ ਰਹੇ ਕਾਂਗਰਸ ਦੇ ਜਨਰਲ ਸਕੱਤਰ ਰਾਹੁਲ ਗਾਂਧੀ ਨੇ ਬਸਪਾ ਸਰਕਾਰ ਤੇ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਦਾ ਧੰਨ ਹੜ੍ਹਪਣ ਦਾ ਅਰੋਪ ਲਗਾਇਆ ਹੈ। ਉਨ੍ਹਾਂ ਨੇ ਕਿਹਾ ਕਿ ਸੂਬੇ ਦੇ ਵਿਕਾਸ ਲਈ ਕੇਂਦਰ ਸਰਕਾਰ ਵੱਲੋਂ … More
ਸੋਨਾ, ਚਾਂਦੀ ਹੇਠਾਂ ਡਿੱਗੇ : ਡਾਲਰ ਹੋਰ ਉਚਾ ਉਠਿਆ
ਨਵੀਂ ਦਿੱਲੀ- ਅੰਤਰਰਾਸ਼ਟਰੀ ਬਾਜ਼ਾਰ ਦੇ ਪ੍ਰਭਾਵ ਕਰਕੇ ਸੋਨੇ ਅਤੇ ਚਾਂਦੀ ਦੀ ਕੀਮਤ ਵਿੱਚ ਭਾਰੀ ਗਿਰਾਵਟ ਆਈ ਹੈ। ਸੋਨਾ 54.40 ਡਾਲਰ ਪ੍ਰਤੀ ਔਂਸ ਦੇ ਹਿਸਾਬ ਨਾਲ ਥੱਲੇ ਡਿੱਗ ਕੇ 1,576.50 ਡਾਲਰ ਤੇ ਜਾ ਪਹੁੰਚਿਆ। ਬਾਜ਼ਾਰ ਵਿੱਚ ਚਾਂਦੀ ਭਾਰੀ ਮਾਤਰਾ ਵਿੱਚ ਵੇਚੀ … More
ਭਿਰਸ਼ਟਾਚਾਰ ਦੇ ਕੈਂਸਰ ਨੂੰ ਖ਼ਤਮ ਕਰਨ ਲਈ ਸਰਬਸੰਮਤੀ ਨਾਲ ਕਾਨੂੰਨ ਬਣੇ
ਨਵੀਂ ਦਿੱਲੀ- ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਸਾਰੇ ਦਲਾਂ ਦੀ ਸਾਂਝੀ ਬੈਠਕ ਦੌਰਾਨ ਲੋਕਪਾਲ ਬਿੱਲ ਨੂੰ ਪਾਸ ਕਰਵਾਉਣ ਲਈ ਸਦਨ ਤੋਂ ਸਹਿਯੋਗ ਮੰਗਿਆ। ਉਨ੍ਹਾਂ ਨੇ ਪਾਰਟੀ ਰਾਜਨੀਤੀ ਤੋਂ ਉਪਰ ਉਠ ਕੇ ਇੱਕ ਪ੍ਰਭਾਵੀ ਲੋਕਪਾਲ ਬਿੱਲ ਪਾਸ ਕਰਨ ਦੀ ਪੈਰਵੀ ਕੀਤੀ ਅਤੇ … More
ਪੱਛਮੀ ਬੰਗਾਲ ‘ਚ ਜਹਿਰੀਲੀ ਸ਼ਰਾਬ ਪੀਣ ਨਾਲ 143 ਲੋਕਾਂ ਦੀ ਮੌਤ
ਮੇਗਰਾਹਟ- ਪੱਛਮੀ ਬੰਗਾਲ ਦੇ 24 ਪਰਗਨਾ ਜਿਲ੍ਹੇ ਵਿੱਚ ਜਹਿਰੀਲੀ ਸ਼ਰਾਬ ਪੀ ਕੇ ਮਰਨ ਵਾਲਿਆਂ ਦੀ ਗਿਣਤੀ 143 ਤੱਕ ਪਹੁੰਚ ਗਈ ਹੈ। ਮੁੱਖਮੰਤਰੀ ਮਮਤਾ ਬੈਨਰਜੀ ਨੇ ਇਸ ਘਟਨਾ ਦੀ ਸੀਆਈਡੀ ਜਾਂਚ ਕਰਨ ਦੇ ਹੁਕਮ ਦਿੱਤੇ ਹਨ। ਪੁਲਿਸ ਸ਼ਰਾਬ ਦੀਆਂ ਭੱਠੀਆਂ ਨੂੰ … More
ਸ: ਸਰਨਾ ਵਲੋਂ ਮਹਾਰਾਜਾ ਸ਼ੇਰ ਸਿੰਘ ਬਾਰਾਂਦਰੀ ਦੀ ਦੁਰਵਰਤੋਂ ‘ਤੇ ਚਿੰਤਾ ਦਾ ਪ੍ਰਗਟਾਵਾ
ਨਵੀਂ ਦਿੱਲੀ- ਸ: ਪਰਮਜੀਤ ਸਿੰਘ ਸਰਨਾ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਪਾਕਿਸਤਾਨ ਐਵੇਕਿਊ ਟਰੱਸਟ ਪ੍ਰਾਪਰਟੀ ਬੋਰਡ ਦੇ ਚੇਅਰਮੈਨ ਜਨਾਬ ਸਈਅਦ ਆਸਿਫ਼ ਅਖ਼ਤਰ ਹਾਸ਼ਮੀ ਨੂੰ ਇਕ ਚਿੱਠੀ ਲਿਖ ਕੇ ਲਾਹੌਰ ਵਿਖੇ ਮਹਾਰਾਜਾ ਸ਼ੇਰ ਸਿੰਘ … More






