ਭਾਰਤ
ਵਰਕਰ ਪਾਰਟੀ ਦੇ ਸ਼ਕਤੀ ਸ੍ਰੋਤ ਅਤੇ ਰੀੜ੍ਹ ਦੀ ਹੱਡੀ ਹੁੰਦੇ ਹਨ
ਨਵੀਂ ਦਿੱਲੀ :- ਕੀ ਸਮਰਥਾਵਾਨ ਸਿੱਖਾਂ ਵਿੱਚ ਆਪਣੇ ਧਰਮ ਪ੍ਰਤੀ ਸ਼ਰਧਾ, ਉਸਦੀਆਂ ਧਾਰਮਕ ਸੰਸਥਾਵਾਂ ਪ੍ਰਤੀ ਸੇਵਾ ਭਾਵਨਾ ਨਹੀਂ ਹੁੰਦੀ ਅਤੇ ਕੀ ਉਹ ਵੀ ਪਾਰਟੀ ਦੇ ਵਰਕਰ ਹੀ ਨਹੀਂ ਹੁੰਦੇ? ਇਹ ਸੁਆਲ ਸ਼੍ਰੋਮਣੀ ਯੂਥ ਅਕਾਲੀ ਦਲ (ਬਾਦਲ) ਦਿੱਲੀ ਪ੍ਰਦੇਸ਼ ਦੇ ਪ੍ਰਧਾਨ … More
ਅੰਨਾ ਦੀ ਕਮਰ ਤੇ ਕਿਸੇ ਹੋਰ ਦੀ ਧੋਤੀ- ਬਾਲ ਠਾਕੁਰੇ
ਮੁੰਬਈ- ਬਾਲ ਠਾਕੁਰੇ ਨੇ ਅੰਨਾ ਤੇ ਵਰ੍ਹਦਿਆਂ ਹੋਇਆਂ ਕਿਹਾ ਹੈ ਕਿ ਅੰਨਾ ਸਿਰਫ਼ ਕੇਂਦਰੀ ਮੰਤਰੀ ਸ਼ਰਦ ਪਵਾਰ ਨੂੰ ਹੀ ਆਪਣਾ ਨਿਸ਼ਾਨਾ ਬਣਾ ਰਿਹਾ ਹੈ। ਮਹਾਂਰਾਸ਼ਟਰ ਅਤੇ ਬਾਕੀ ਭਾਰਤ ਵਿੱਚ ਉਸ ਨੂੰ ਪਵਾਰ ਹੀ ਭ੍ਰਿਸ਼ਟ ਨਜ਼ਰ ਆਂਉਦੇ ਹਨ, ਬਾਕੀ ਸਾਰੇ ਤਾਂ … More
ਗੁਰਦੁਆਰਾ ਚੋਣਾਂ ਮੁੱਦੇ ਤੇ ਵਿਰੋਧੀ ਧਿਰ ਦੋਹਰੀ ਨੀਤੀ ਅਪਣਾ ਰਹੀ ਹੈ-ਸੇਠੀ
ਨਵੀਂ ਦਿੱਲੀ – ਸ. ਹਰਭਜਨ ਸਿੰਘ ਸੇਠੀ ਸਕੱਤ੍ਰ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਇਥੇ ਜਾਰੀ ਆਪਣੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਇਉਂ ਜਾਪਦਾ ਹੈ ਕਿ ਜਿਵੇਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖੀਆਂ ਵਲੋਂ ਇਤਿਹਾਸਕ ਗੁਰਦੁਆਰਿਆਂ ਦੇ ਦਰਸ਼ਨਾਂ ਲਈ … More
ਭਾਰਤ ਦੀ ਜੀਡੀਪੀ ਘੱਟ ਕੇ 6.9 ਫੀਸਦੀ ਤੇ ਪਹੁੰਚੀ
ਨਵੀਂ ਦਿੱਲੀ- ਭਾਰਤ ਤੇ ਵੀ ਆਰਥਿਕ ਮੰਦੀ ਦਾ ਖਤਰਾ ਮੰਡਰਾਨੇ ਲਗਾ ਹੈ। ਦੇਸ਼ ਦੀ ਜੀਡੀਪੀ ਦੀ ਵਿਕਾਸ ਦਰ 2011-12 ਦੀ ਦੂਸਰੀ ਤਿਮਾਹੀ ਵਿੱਚ ਘੱਟ ਕੇ 6.9 ਫੀਸਦੀ ਤੇ ਆ ਗਈ ਹੈ। ਪਿੱਛਲੇ ਦੋ ਸਾਲਾਂ ਵਿੱਚ ਇਹ ਸੱਭ ਤੋਂ ਘੱਟ ਹੈ। … More
ਕਿਰਨ ਬੇਦੀ ਦੇ ਖਿਲਾਫ਼ ਐਫ਼ਆਈਆਰ ਦਰਜ਼
ਨਵੀਂ ਦਿੱਲੀ-ਸਾਬਕਾ ਆਈਪੀਐਸ ਅਧਿਕਾਰੀ ਕਿਰਨ ਬੇਦੀ ਦੇ ਖਿਲਾਫ਼ ਪਟਿਆਲਾ ਹਾਊਸ ਕੋਰਟ ਨੇ ਐਫ਼ਆਈਆਰ ਦਰਜ਼ ਕਰਨ ਦੇ ਹੁਕਮ ਦਿੱਤੇ ਹਨ। ਕਿਰਨ ਬੇਦੀ ਤੇ ਵਿਦੇਸ਼ੀ ਕੰਪਨੀਆਂ ਅਤੇ ਹੋਰ ਸੰਗਠਨਾਂ ਨਾਲ ਗੰਢ-ਤੁੱਪ ਕਰਕੇ ਧੋਖਾਧੜੀ ਅਤੇ ਵਿੱਤੀ ਮਾਮਲਿਆਂ ਵਿੱਚ ਹੇਰਾਫੇਰੀ ਕਰਨ ਦਾ ਅਰੋਪ ਹੈ। … More
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਪੁਰਬ ਤੇ ਡੀਐਸਜੀਪੀਸੀ ਵੱਲੋਂ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ
ਨਵੀਂ ਦਿੱਲੀ- ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਸ਼ਹੀਦੀ ਪੁਰਬ ਦੇ ਮੌਕੇ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰਦੁਆਰਾ ਸੀਸ ਗੰਜ ਸਾਹਿਬ ਕੰਪਲੈਕਸ ਵਿੱਚ ਸੰਗਤਾਂ ਨੂੰ ਪ੍ਰਾਪਤ ਸਹੂਲਤਾਂ ਦਾ ਵਿਸਥਾਰ ਕਰਨ ਅਤੇ ਉਸ ਦੀ ਦਿੱਖ ਨੂੰ ਸਵਾਰਨ … More
ਯੂਪੀ ‘ਚ ਕਾਂਗਰਸ ਦੀ ਸਰਕਾਰ ਬਣੀ ਤਾਂ ਤਸਵੀਰ ਬਦਲ ਦੇਵਾਂਗਾ-ਰਾਹੁਲ
ਬਾਰਾਬੰਕੀ- ਕਾਂਗਰਸ ਦੇ ਜਨਰਲ ਸਕੱਤਰ ਰਾਹੁਲ ਗਾਂਧੀ ਨੇ ਮਾਇਆਵਤੀ ਸਰਕਾਰ ਤੇ ਭ੍ਰਿਸ਼ਟਾਚਾਰ ਦੇ ਅਰੋਪ ਲਗਾਂਉਦੇ ਹੋਏ ਕਿਹਾ ਕਿ ਉਤਰ ਪ੍ਰਦੇਸ਼ ਵਿੱਚ ਕੇਂਦਰ ਸਰਕਾਰ ਵਲੋਂ ਭੇਜੇ ਗਏ ਧੰਨ ਦਾ ਦੁਰਉਪਯੋਗ ਹੋਇਆ ਹੈ। ਇਸ ਨਾਲ ਆਮ ਲੋਕਾਂ ਨੂੰ ਉਸ ਦਾ ਕੋਈ ਲਾਭ … More
ਡਾਲਰ ਦੇ ਮੁਕਾਬਲੇ ਰੁਪਿਆ ਹੁਣ ਤੱਕ ਦੇ ਹੇਠਲੇ ਪੱਧਰ ਤੇ
ਮੁੰਬਈ- ਭਾਰਤੀ ਕਰੰਸੀ ਦੀ ਕੀਮਤ ਮਾਰਕਿਟ ਵਿੱਚ ਪਿੱਛਲੇ ਹੁਣ ਤੱਕ ਦੇ ਸਾਰੇ ਰਿਕਾਰਡ ਤੋੜ ਕੇ ਬਹੁਤ ਹੀ ਹੇਠਲੇ ਪੱਧਰ ਤੇ ਪਹੁੰਚ ਗਈ ਹੈ। ਮੰਗਲਵਾਰ ਨੂੰ ਡਾਲਰ ਹੋਰ ਮਜ਼ਬੂਤ ਹੋਇਆ ਅਤੇ ਰੁਪੈ ਦੀ ਕੀਮਤ 52.73 ਤੱਕ ਪੁੰਚ ਗਈ। ਰੁਪੈ ਦੇ ਡਿੱਗਣ … More
ਭਾਰਤ-ਚੀਨ ਨੇ ਸਬੰਧ ਮਜ਼ਬੂਤ ਕਰਨ ਤੇ ਦਿੱਤਾ ਜ਼ੋਰ
ਬਾਲੀ- ਭਾਰਤ ਦੇ ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਓਬਾਮਾ ਨਾਲ ਮੁਲਾਕਾਤ ਤੋਂ ਬਾਅਦ ਚੀਨ ਦੇ ਪ੍ਰਧਾਨਮੰਤਰੀ ਵੇਨ ਜਿਯਾਬਾਓ ਨਾਲ ਗੱਲਬਾਤ ਕੀਤੀ। ਦੋਵਾਂ ਨੇਤਾਵਾਂ ਨੇ ਆਪਸੀ ਸਬੰਧਾਂ ਨੂੰ ਮਜ਼ਬੂਤ ਕਰਨ ਤੇ ਜੋਰ ਦਿੱਤਾ। ਡਾ: ਮਨਮੋਹਨ ਸਿੰਘ ਨੇ ਕਿਹਾ ਕਿ ਭਾਰਤ ਚੀਨ ਨਾਲ … More
ਰਾਹੁਲ ਦੇ ਬਿਆਨ ਦੀ ਸਪਾ ਅਤੇ ਹੋਰ ਵਿਰੋਧੀ ਧਿਰਾਂ ਵਲੋਂ ਸਖਤ ਅਲੋਚਨਾ
ਇਲਾਹਬਾਦ- ਕਾਂਗਰਸ ਦੇ ਜਨਰਲ ਸਕੱਤਰ ਰਾਹੁਲ ਗਾਂਧੀ ਨੇ ਉਤਰ ਪ੍ਰਦੇਸ਼ ਵਿੱਚ ਇਲਾਹਬਾਦ ਦੇ ਨਜ਼ਦੀਕ ਝੂੰਸੀ ਵਿੱਚ ਰੈਲੀ ਕਰਕੇ ਆਪਣੇ ਚੋਣ ਪਰਚਾਰ ਦੀ ਸ਼ੁਰੂਆਤ ਕਰ ਦਿੱਤੀ ਹੈ। ਰਾਹੁਲ ਨੇ ਝੂੰਸੀ ਵਿੱਚ ਰੈਲੀ ਦੌਰਾਨ ਯੂਪੀ ਦੇ ਨੌਜਵਾਨਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ … More







