ਭਾਰਤ

Red fort

ਭ੍ਰਿਸ਼ਟਾਚਾਰ ਦੇਸ਼ ਦੀ ਤਰੱਕੀ ਵਿੱਚ ਬਹੁਤ ਵੱਡੀ ਰੁਕਾਵਟ ਹੈ-ਪ੍ਰਧਾਨਮੰਤਰੀ

ਨਵੀਂ ਦਿੱਲੀ- ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਲਾਲ ਕਿਲ੍ਹੇ ਤੇ ਆਪਣੇ ਭਾਸ਼ਣ ਦੌਰਾਨ ਕਿਹਾ ਕਿ ਭ੍ਰਿਸ਼ਟਾਚਾਰ ਦੇਸ਼ ਦੇ ਵਿਕਾਸ ਵਿੱਚ ਬਹੁਤ ਵੱਡੀ ਰੁਕਾਵਟ ਹੈ ਅਤੇ ਇਸ ਨੂੰ ਕੋਈ ਇੱਕ ਵੱਡਾ ਕਦਮ ਚੁੱਕ ਕੇ ਦੂਰ ਨਹੀਂ ਕੀਤਾ ਜਾ ਸਕਦਾ। ਪ੍ਰਧਾਨਮੰਤਰੀ ਮਨਮੋਹਨ ਸਿੰਘ … More »

ਭਾਰਤ | Leave a comment
373px-Pranab_Mukherjee

ਪ੍ਰਣਬ ਦੇ ਭਰੋਸੇ ਦੇ ਬਾਵਜੂਦ ਮਹਿੰਗਾਈ ਫਿਰ ਸਿਖਰਾਂ ਤੇ

ਨਵੀਂ ਦਿੱਲੀ- ਵਿੱਤਮੰਤਰੀ ਪ੍ਰਣਬ ਦੇ ਕੀਮਤਾਂ ਕੰਟਰੋਲ ਕਰਨ ਦੇ ਦਾਅਵਿਆਂ ਦੇ ਬਾਵਜੂਦ ਖਾਣਪੀਣ ਦੀਆਂ ਚੀਜਾਂ ਦੇ ਰੇਟ ਵਧਦੇ ਹੀ ਜਾ ਰਹੇ ਹਨ। ਪਿੱਛਲੇ ਮਹੀਨੇ ਦੇ ਅੰਤ ਤੱਕ ਦੇ ਅੰਕੜਿਆਂ ਅਨੁਸਾਰ ਕੀਮਤਾਂ ਵਿੱਚ ਵਾਧੇ ਦੀ ਦਰ 9.9 ਫਸਿਦੀ ਦਰਜ ਕੀਤੀ ਗਈ … More »

ਭਾਰਤ | Leave a comment
gold

ਸੋਨੇ ਦੇ ਭਾਅ ਅਸਮਾਨ ਤੇ ਪਹੁੰਚੇ

ਨਵੀਂ ਦਿੱਲੀ- ਸੋਨੇ ਦੀ ਕੀਮਤ ਵਿੱਚ ਲਗਾਤਾਰ ਵਾਧਾ ਜਾਰੀ ਹੈ। ਸਰਾਫ਼ਾ ਬਾਜ਼ਾਰ ਵਿੱਚ ਇਹ ਅਨੁਮਾਨ ਲਗਾਉਣਾ ਮੁਸ਼ਕਿਲ ਹੋ ਰਿਹਾ ਹੈ ਕਿ ਦੀਵਾਲੀ ਤੱਕ ਇਸ ਦੇ ਭਾਅ ਕਿਸ ਉਚਾਈ ਤੇ ਪਹੁੰਚ ਜਾਣਗੇ। ਬੁਧਵਾਰ ਨੂੰ ਸੋਨਾ 26 ਹਜ਼ਾਰ ਨੂੰ ਪਾਰ ਕਰ ਗਿਆ … More »

ਭਾਰਤ | Leave a comment
 

ਐਸਜੀਪੀ ਚੋਣਾਂ ‘ਚ ਪੰਥਕ ਮੋਰਚਾ ਬਾਦਲ ਦਲ ਨੂੰ ਚੰਗੀ ਟੱਕਰ ਦੇਵੇਗਾ

ਨਵੀਂ ਦਿੱਲੀ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੱਤਾਧਾਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਬਾਦਲ)  ਵਿਰੋਧੀ ਜੱਥੇਬੰਦੀਆਂ ਵਲੋਂ ਸਾਂਝਾ ਪੰਥਕ-ਮੋਰਚਾ ਬਣਾ ਕੇ ਇਕ-ਜੁੱਟ ਹੋ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜਨ ਦੇ ਕੀਤੇ ਗਏ ਫੈਸਲੇ ਅਤੇ ਉਨ੍ਹਾਂ ਵਲੋਂ ਸਾਂਝੇ ਉਮੀਦਵਾਰਾਂ ਦੀ … More »

ਭਾਰਤ | Leave a comment
170px-BSE

ਦੁਨੀਆਭਰ ਦੇ ਸ਼ੇਅਰ ਬਜ਼ਾਰਾਂ ਵਿੱਚ ਆਈ ਭਾਰੀ ਮੰਦੀ

ਮੁੰਬਈ- ਏਸ਼ੀਆ ਦੀ ਸ਼ੇਅਰ ਮਾਰਕਿਟ ਦੀ ਮੰਦੀ ਦਾ ਅਸਰ ਭਾਰਤ ਦੇ ਸ਼ੇਅਰ ਬਾਜ਼ਾਰ ਤੇ ਵੀ ਪਿਆ। ਸੈਂਸੈਕਸ ਅਤੇ ਨਿਫ਼ਟੀ ਦੋਵਾਂ ਵਿੱਚ ਹੀ ਭਾਰੀ ਗਿਰਾਵਟ ਆਈ। ਕਲ੍ਹ ਏਸ਼ੀਆ ਦੀ ਸਾਰੀ ਸ਼ੇਅਰ ਮਾਰਕਿਟ ਵਿੱਚ ਜਬਰਦਸਤ ਮੰਦੀ ਆਈ ਹੈ। ਇਸ ਤੋਂ ਪਹਿਲਾਂ ਅਮਰੀਕਾ … More »

ਭਾਰਤ | Leave a comment
Sonia Gandhi 02-4.jpg

ਸੋਨੀਆ ਗਾਂਧੀ ਦਾ ਅਪਰੇਸ਼ਨ ਸਫਲ ਹੋਇਆ

ਨਵੀਂ ਦਿੱਲੀ- ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦਾ ਅਪਰੇਸ਼ਨ ਸਫਲ ਹੋਇਆ ਹੈ ਅਤੇ ਅਮਰੀਕਾ ਦੇ ਇੱਕ ਹਸਪਤਾਲ ਦੇ ਆਈਸੀਯੂ ਵਿੱਚ ਉਸ ਦੀ ਸਿਹਤ ਵਿੱਚ ਸੁਧਾਰ ਹੋ ਰਿਹਾ ਹੈ। ਕਾਂਗਰਸ ਪਾਰਟੀ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ 4 ਅਗੱਸਤ ਨੂੰ … More »

ਭਾਰਤ | Leave a comment
Rahul Gandhi inaugurates Guru Tegh Bahadur Memorial.JPG

ਮੁੱਖਮੰਤਰੀ ਸ਼ੀਲਾ ਦੀਕਸ਼ਤ ਨੇ ਦਿੱਲੀ ਵਾਸੀਆ ਦਾ ਦਿਲ ਜਿੱਤਿਆ- ਸਰਨਾ

ਨਵੀਂ ਦਿੱਲੀ – ਸ਼੍ਰੋਮਣੀ ਅਕਾਲੀ ਦਲ, ਦਿੱਲੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਦਿੱਲੀ ਦੀ ਮੁਖ ਮੰਤਰੀ ਸ੍ਰੀਮਤੀ ਸ਼ੀਲਾ ਦੀਕਸ਼ਤ ਵਲੋਂ ਦਿੱਲੀ ਦੀ ਇਤਿਹਾਸਕ ਮਹੱਤਤਾ ਨੂੰ ਕਾਇਮ ਰੱਖਦਿਆਂ ਉਸਦੀ ਨੁਹਾਰ ਨੂੰ ਬਦਲਣ ਤੇ … More »

ਭਾਰਤ | Leave a comment
s2011080135957

ਭਾਰਤ ਨੂੰ ਚੀਨ ਨਾਲ ਚੰਗੇ ਸਬੰਧ ਰੱਖਣੇ ਚਾਹੀਦੇ ਹਨ- ਪ੍ਰਧਾਨਮੰਤਰੀ

ਨਵੀਂ ਦਿੱਲੀ- ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਕਿਹਾ ਹੈ ਕਿ ਚੀਨ ਨੇ ਭਾਰਤ ਨੂੰ ਇਹ ਭਰੋਸਾ ਦਿਵਾਇਆ ਹੈ ਕਿ ਚੀਨ ਬਰਹਮਪੁੱਤਰ ਨਦੀ ਤੇ ਜੋ ਬੰਨ੍ਹ ਬਣਾ ਰਿਹਾ ਹੈ, ਉਸ ਨਾਲ ਭਾਰਤ ਦੇ ਹਿਤਾਂ ਦਾ ਕੋਈ ਨੁਕਸਾਨ ਨਹੀਂ ਹੋਵੇਗਾ। ਉਨ੍ਹਾਂ ਨੇ ਇਹ … More »

ਭਾਰਤ | Leave a comment
800px-DMRC_Bombardier

ਮੈਟਰੋ ਨੇ ਇੱਕ ਦਿਨ ਵਿੱਚ 18 ਲੱਖ ਤੋਂ ਵੱਧ ਲੋਕਾਂ ਨੂੰ ਦਿੱਲੀ ਦੀ ਸੈਰ ਕਰਵਾਈ

ਨਵੀਂ ਦਿੱਲੀ- ਦਿੱਲੀ ਮੈਟਰੋ ਦਾ ਇਹ ਉਦੇਸ਼ ਸੀ ਕਿ ਇਸ ਸਾਲ ਦੇ ਅੰਤ ਤੱਕ ਮੈਟਰੋ ਵਿੱਚ ਰੋਜ਼ਾਨਾ 20 ਲੱਖ ਲੋਕ ਸਫ਼ਰ ਕਰਨਗੇ। 2002 ਤੱਕ ਸਿਰਫ਼ 82,000 ਲੋਕ ਹੀ ਮੈਟਰੋ ਦੀ ਸਵਾਰੀ ਕਰਦੇ ਸਨ। ਜਿਵੇਂ- ਜਿਵੇਂ ਮੈਟਰੋ ਦਾ ਖੇਤਰ ਵੱਧਦਾ ਗਿਆ … More »

ਭਾਰਤ | Leave a comment
pm

ਸਾਡੇ ਕੋਲ ਵੀ ਵਿਰੋਧੀ ਧਿਰ ਦੇ “ਸ਼ਰਮਿੰਦਗੀ ਭਰੇ ਰਾਜ਼’ ਹਨ- ਪ੍ਰਧਾਨਮੰਤਰੀ

ਨਵੀਂ ਦਿੱਲੀ- ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਬੀਜੇਪੀ ਤੇ ਤਿੱਖਾ ਵਾਰ ਕਰਦੇ ਹੋਏ ਕਿਹਾ ਕਿ ਸਰਕਾਰ ਨੂੰ ਕਿਸੇ ਵੀ ਮੁੱਦੇ ਤੇ ਚਰਚਾ ਕਰਵਾਉਣ ਵਿੱਚ ਕੋਈ ਵੀ ਡਰ ਨਹੀਂ ਹੈ ਕਿਉਂਕਿ ਵਿਰੋਧੀ ਧਿਰ ਦੇ ਬਹੁਤ ਸਾਰੇ “ਸ਼ਰਮਿੰਦਗੀ ਭਰੇ ਰਾਜ਼” ਸਾਡੇ ਕੋਲ ਮੌਜੂਦ … More »

ਭਾਰਤ | Leave a comment