ਭਾਰਤ
ਮਹਿੰਦੀ ਲਗਵਾਓ, ਵੋਟ ਦੇਵੋ
ਨਵੀ ਦਿਲੀ- ਤਿਲਕ ਨਗਰ ਤੋਂ ਅਜ਼ਾਦ ਉਮੀਦਵਾਰ ਸੁਰੇਂਦਰ ਯਾਦਵ ਨੂੰ ਕਿੰਨੇ ਵੋਟ ਮਿਲਦੇ ਹਨ ਇਹ ਤਾਂ ਸਮਾ ਹੀ ਦਸੇਗਾ, ਪਰ ਔਰਤਾਂ ਦੇ ਹੱਥਾਂ ਤੇ ਮਹਿੰਦੀ ਖੂਬ ਸਜ ਰਹੀ ਹੈ। ਸੁਰੇਂਦਰ ਔਰਤਾਂ ਦੇ ਹੱਥਾਂ ਤੇ ਮਹਿੰਦੀ ਰਚਾ ਕੇ ਵੋਟਾਂ ਮੰਗ ਰਿਹਾ … More
ਸਾਧਣੀ ਤੋਂ ਬਾਅਦ ਸਾਧ ਵੀ ਗ੍ਰਿਫਤਾਰ
ਲਖਨਊ/ਕਾਨਪੁਰ- ਮਾਲੇਗਾਂਵ ਬਲਾਸਟ ਵਿਚ ਸਾਧਣੀ ਪ੍ਰਗਿਆ ਸਿੰਘ ਤੋਂ ਬਾਅਦ ਹੁਣ ਇਕ ਸਾਧ ਵੀ ਗ੍ਰਿਫਤਾਰ ਕੀਤਾ ਗਿਆ ਹੈ। ਮੁੰਬਈ ਏਟੀਐਸ ਦੀ ਟੀਮ ਨੇ ਬੁਧਵਾਰ ਨੂੰ ਜੰਮੂ ਵਿਖੇ ਸ਼ਾਰਦਾ ਸਰਵਗਯ ਪੀਠ ਦੇ ਮੁੱਖੀ ਸਵਾਮੀ ਅੰਮ੍ਰਿਤਾਨੰਦ ਉਰਫ਼ ਸੁਧਾਕਰ ਦਿਵੇਦੀ ਉਰਫ਼ ਦਯਾਨੰਦ ਪਾਡੇਯ (35) … More
10000 ਹਜ਼ਾਰ ਰੁਪੈ ਵਿਚ 4 ਸਮੋਸੇ
ਸੋਨਪੁਰ- ਬਿਹਾਰ ਦੇ ਸੋਨਪੁਰ ਦਾ ਹਰੀਹਰਖੇਤਰ ਪਸ਼ੂ ਮੇਲਾ ਏਸ਼ੀਆ ਦਾ ਸੱਭ ਤੋਂ ਵੱਡਾ ਪਸ਼ੂ ਮੇਲਾ ਮੰਨਿਆ ਜਾਂਦਾ ਹੈ। ਇਸ ਮੇਲੇ ਵਿਚ ਕਈ ਦੇਸ਼ਾਂ ਤੋਂ ਲੋਕ ਘੁੰਮਣ ਫਿਰਨ ਆੳਂਦੇ ਹਨ। ਕਤੇਂ ਦੀ ਪੂਰਨਮਾਸ਼ੀ ਤੋਂ ਸ਼ੁਰੂ ਹੋਣ ਵਾਲੇ ਵਾਰਸ਼ਕ ਮੇਲੇ ਵਿਚ ਬਾਹਰਲੇ … More
ਸਿ਼ਵਸੈਨਾ ਸਾਧਣੀ ਦੀ ਹਿਮਾਇਤ ਵਿਚ ਆਈ
ਪੁਣੇ/ਨਵੀਂ ਦਿੱਲੀ- ਸਿ਼ਵਸੈਨਾ ਮਾਲੇਗਾਂਵ ਬੰਬ ਧਮਾਕੇ ਦੇ ਮਾਮਲੇ ‘ਚ ਗ੍ਰਿਫਤਾਰ ਸਾਧਣੀ ਪ੍ਰਗਿਆ ਠਾਕੁਰ ਸਮੇਤ ਹੋਰਨਾਂ ਆਰੋਪੀਆਂ ਦੀ ਹਿਮਾਇਤ ਵਿਚ ਖੁਲ੍ਹ ਕੇ ਸਾਹਮਣੇ ਆ ਗਈ ਹੈ। ਸਿ਼ਵਸੈਨਾ ਦੇ ਮੁੱਖੀ ਬਾਲ ਠਾਕਰੇ ਨੇ ਸਾਧਣੀ ਨਾਲ ਸੰਬਧਾਂ ਤੋਂ ਇਨਕਾਰ ਕਰਨ ਵਾਲੀਆਂ ਹਿੰਦੂ ਜਥੇਬੰਦੀਆਂ … More
ਲਾਲੂ ਨੇ ਦਿਤਾ ਰਾਜ ਠਾਕੁਰੇ ਬਾਰੇ ਅਲਟੀਮੇਟਮ
ਪਟਨਾ- ਰੇਲ ਮੰਤਰੀ ਲਾਲੂ ਪ੍ਰਸਾਦ ਯਾਦਵ ਨੇ ਅਪੀਲ ਕੀਤੀ ਹੈ ਕਿ ਜੇਕਰ ਰਾਜ ਠਾਕਰੇ ਦੇ ਖਿਲਾਫ਼ 15 ਨਵੰਬਰ ਤੱਕ ਸਖ਼ਤ ਕਾਰਵਾਈ ਨਾ ਹੋਈ ਤਾਂ ਬਿਹਾਰ ਦੇ ਸਾਰੇ ਸਾਂਸਦਾਂ ਅਤੇ ਵਿਧਾਇਕਾਂ ਨੂੰ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਪਟਨਾ ਵਿਖੇ ਛਠ ਪੂਜਾ … More
ਦਿੱਲੀ ਵਿਚ ਅਕਾਲੀਆਂ ਨੇ ਕਮਲ ਵੱਟੇ ਤਕੜੀ ਵੇਚੀ
ਨਵੀਂ ਦਿੱਲੀ: ਦਿੱਲੀ ਵਿਚ ਹੋ ਰਹੀਆਂ ਚੋਣਾਂ ਦੀ ਖਿੱਚੋਤਾਣ ਵਿਚ ਅਕਾਲੀਆਂ ਨੂੰ ਸਿਰਫ਼ ਚਾਰ ਸੀਟਾਂ ‘ਤੇ ਹੀ ਆਪਣੇ ਉਮੀਦਵਾਰ ਖੜੇ ਕਰਨ ਦੀ ਇਜਾਜ਼ਤ ਮਿਲੀ ਹੈ। ਪਰੰਤੂ ਇਸਦੇ ਨਾਲ ਹੀ ਉਨ੍ਹਾਂ ਨੇ ਆਪਣੀ ਤੱਕੜੀ ਭਾਜਪਾ ਪਾਸ ਗਹਿਣੇ ਰੱਖਦੇ ਹੋਏ ਇਨ੍ਹਾਂ ਚਾਰ … More
