ਖ਼ਬਰਾਂ

188036_206020329440904_1334399_n.sm

ਕੇਂਦਰ,ਪੰਜਾਬ ਨੂੰ ਕਰਜ਼ੇ ‘ਚ ਰਾਹਤ ਦੇਵੇ- ਬਾਦਲ

ਚੰਡੀਗੜ੍ਹ- ਪੰਜਾਬ ਦੇ ਮੁੱਖਮੰਤਰੀ ਪਰਕਾਸ਼ ਸਿੰਘ ਬਾਦਲ ਨੇ ਕੇਂਦਰ ਸਰਕਾਰ ਤੋਂ ਇਹ ਮੰਗ ਕੀਤੀ ਹੈ ਕਿ ਪੰਜਾਬ ਸਿਰ ਚੜ੍ਹੇ ਕਰਜ਼ੇ ਤੋਂ ਰਾਹਤ ਦਿਵਾਈ ਜਾਵੇ। ਮੁੱਖਮੰਤਰੀ ਨੇ ਪੰਜਾਬ ਦੀ ਮੌਜੂਦਾ ਖਰਾਬ ਆਰਥਿਕ ਸਥਿਤੀ ਅਤੇ ਉਸ ਦੀ ਦੇਸ਼ ਨੂੰ ਦੇਣ ਦਾ ਵਾਸਤਾ … More »

ਪੰਜਾਬ, ਮੁਖੱ ਖ਼ਬਰਾਂ | Leave a comment
Lahore_railway_station.sm

ਲਾਹੌਰ ਰੇਲਵੇ ਸਟੇਸ਼ਨ ਤੇ ਬੰਬ ਧਮਾਕਾ

ਲਾਹੌਰ- ਪਾਕਿਸਤਾਨ ਦੇ ਪੂਰਬੀ ਪੰਜਾਬ ਦੇ ਸ਼ਹਿਰ ਲਾਹੌਰ ਦੇ ਹਰ ਸਮੇਂ ਬਿਜ਼ੀ ਰਹਿਣ ਵਾਲੇ ਰੇਲਵੇ ਸਟੇਸ਼ਨ ਤੇ ਮੰਗਲਵਾਰ ਸ਼ਾਮ ਦੇ ਸਮੇਂ ਹੋਏ ਵਿਸਫੋਟ ਵਿੱਚ ਘੱਟ ਤੋਂ ਘੱਟ ਦੋ ਵਿਅਕਤੀ ਮਾਰੇ ਗਏ ਹਨ ਅਤੇ 27 ਹੋਰ ਜਖਮੀ ਹੋਏ ਹਨ। ਲਾਹੌਰ ਪੁਲਿਸ … More »

ਅੰਤਰਰਾਸ਼ਟਰੀ | Leave a comment
April-24-1.sm

ਭਾਰਤ ਦੀ ਭੋਜਨ ਸੁਰੱਖਿਆ ਲਈ ਪੀ ਏ ਯੂ ਨੇ ਅਹਿਮ ਯੋਗਦਾਨ ਪਾਇਆ ਹੈ : ਨਫੀਜ਼ ਫਾਤਿਮਾ

ਲੁਧਿਆਣਾ:- ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦਾ ਦੌਰਾ ਅੱਜ ਯੂਨੀਵਰਸਿਟੀ ਆਫ ਐਗਰੀਕਲਚਰਲ ਸਾਇੰਸਜ਼ ਬੰਗਲੌਰ ਦੇ ਪ੍ਰਬੰਧਕੀ ਬੋਰਡ ਦੇ ਮੈਂਬਰਾਂ ਨੇ ਕੀਤਾ। ਅੱਠ ਮੈਂਬਰੀ ਇਸ ਵਫਦ ਵਿੱਚ ਸ਼੍ਰੀ ਡੀ ਵੀ ਰਾਮੇਸ਼, ਸ਼੍ਰੀਮਤੀ ਨਫੀਜ਼ ਫਾਤਿਮਾ, ਡਾ: ਆਰ ਪ੍ਰਸੰਨਾ ਕੁਮਾਰ, ਸ਼੍ਰੀ ਕੇ ਬਸਵਾ ਕੁਮਾਰ, ਸ਼੍ਰੀ … More »

ਖੇਤੀਬਾੜੀ | Leave a comment
 

ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਨਵੇਂ ਨਸ਼ਾ ਛੁਡਾਓ ਸੈਂਟਰ ਖੋਲ੍ਹੇ ਜਾਣਗੇ

ਚੰਡੀਗੜ੍ਹ- ਪੰਜਾਬ ਸਰਕਾਰ ਨੇ ਪੰਜ ਨਵੇਂ ਨਸ਼ਾ ਛੁਡਾਓ ਕੇਂਦਰ ਖੋਲ੍ਹਣ ਦਾ ਫੈਸਲਾ ਕੀਤਾ ਹੈ। ਮੁੱਖਮੰਤਰੀ ਪਰਕਾਸ਼ ਸਿੰਘ ਬਾਦਲ ਨੇ ਇਹ ਫੈਸਲਾ ਪੀਜੀਆਈ ਦੇ ਸੀਨੀਅਰ ਡਾਕਟਰਾਂ ਦੇ ਨਾਲ ਮੀਟਿੰਗ ਦੌਰਾਨ ਲਿਆ। ਮੁੱਖਮੰਤਰੀ ਬਾਦਲ ਨੇ ਮੈਡੀਕਲ ਐਜੂਕੇਸ਼ਨ ਐਂਡ ਰੀਸਰਚ ਵਿਭਾਗ ਤੋਂ ਪੀਜੀਆਈ … More »

ਪੰਜਾਬ | Leave a comment
 

ਪੈਰਿਸ ਦੇ ਸਭ ਤੋਂ ਪਹਿਲੇ ਅਤੇ ਪੁਰਾਣੇ ਟਾਈਮ ਪੀਸ ਦੀ ਮਰੁੰਮਤ ਅਤੇ ਪਾਲਿਸ਼ ਦਾ ਕੰਮ ਸ਼ੁਰੂ

ਫਰਾਂਸ, (ਸੁਖਵੀਰ ਸਿੰਘ ਸੰਧੂ) – ਰਾਜਧਾਨੀ ਪੈਰਿਸ ਵਿੱਚ ਸਭ ਤੋਂ ਪਹਿਲਾ ਤੇ ਪੁਰਾਣਾ ਟਾਈ ਪੀਸ ਲੋਕਾਂ ਦੇ ਟਾਈਮ ਵੇਖਣ ਲਈ ਰੌਇਲ ਪਲੇਸ ਨਾਂ ਦੀ ਜਗ੍ਹਾ ਤੇ ਲਗਾਇਆ ਗਿਆ ਸੀ।ਅੱਜ ਕੱਲ ਇਸ ਦੀ ਮਰੁੰਮਤ ਕਰਕੇ ਸੁਨਿਹਰੀ ਰੰਗ ਕੀਤਾ ਜਾ ਰਿਹਾ ਹੈ।ਇਸ … More »

ਅੰਤਰਰਾਸ਼ਟਰੀ | Leave a comment
nicolás-sarkozy-y-françoise-hollande.sm

ਫਰਾਂਸ ਵਿੱਚ ਰਾਸ਼ਟਰਪਤੀ ਦੇ ਪਹਿਲੇ ਗੇੜ ਦੀ ਚੋਣ ਹੋਈ

ਫਰਾਂਸ,( ਸੁਖਵੀਰ ਸਿੰਘ ਸੰਧੂ) – 22 ਅਪ੍ਰੈਲ ਦਿੱਨ ਐਤਵਾਰ ਨੂੰ ਸ਼ਾਮ ਦੇ ਅੱਠ ਵਜੇ ਰਾਸ਼ਟਰਪਤੀ ਦੀ ਚੋਣ ਲਈ ਖੜੇ ਹੋਏ 10 ਉਮੀਦਵਾਰਾਂ ਦਾ ਨਤੀਜਾ ਐਲਾਨ ਕੀਤਾ ਗਿਆ ਹੈ।ਜਿਹਨਾਂ ਵਿਚੋਂ ਸੋਸਲਿਸਟ ਪਾਰਟੀ ਦੇ ਲੀਡਰ ਫਰਾਂਸਉਆਜ਼ ਹੋਲੇਡ ਨੂੰ 29.30 ਫੀਸਦੀ ਤੇ ਸੱਜੇ … More »

ਅੰਤਰਰਾਸ਼ਟਰੀ | Leave a comment
 

ਜਿੰਦਾ ਸ਼ਹੀਦ ਭਾਈ ਰਾਜੋਆਣਾ ਵਲੋਂ ਕੀਤੀ ਅਪੀਲ “ਕਾਂਗਰਸ ਅਤੇ ਬੀ.ਜੇ.ਪੀ ਨਾਲ ਸਿੱਖ ਸੰਬੰਧ ਨਾ ਰੱਖਣ” ਬਾਰੇ ਜਥੇਦਾਰ ਸਾਹਿਬਾਨ ਹੁਕਮਨਾਮਾ ਜਾਰੀ ਕਰਨ-ਮਾਨ

ਚੰਡੀਗੜ੍ਹ – ਸਿੱਖ ਕੌਮ ਦੇ ਜਿੰਦਾ ਸ਼ਹੀਦ ਭਾਈ ਬਲਵੰਤ ਸਿੰਘ ਰਾਜੋਆਣਾ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਕੀਤੀ ਇਹ ਅਪੀਲ “ਕਿ ਕਾਂਗਰਸ ਅਤੇ ਬੀ.ਜੇ.ਪੀ ਵਰਗੀਆਂ ਫਿਰਕੂ ਪਾਰਟੀਆਂ ਨਾਲ ਸਿੱਖ ਕੌਮ ਕੋਈ ਸੰਬੰਧ ਨਾ ਰੱਖੇ, ਬਾਰੇ … More »

ਪੰਜਾਬ | Leave a comment
800px-François_Hollande_-_Janvier_2012.sm

ਹੋਲਾਂਦ ਬਣ ਸਕਦੇ ਹਨ ਫਰਾਂਸ ਦੇ ਰਾਸ਼ਟਰਪਤੀ : ਸਰਵੇਖਣ

ਪੈਰਿਸ- ਫਰਾਂਸ ਵਿੱਚ ਰਾਸ਼ਟਰਪਤੀ ਚੋਣਾਂ ਦੇ ਪਹਿਲੇ ਪੜਾਅ ਵਿੱਚ 4 ਕਰੋੜ 40 ਲੱਖ ਵੋਟਰਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਸਰਵੇਖਣਾਂ ਵਿੱਚ ਇਹ ਦਾਅਵੇ ਕੀਤੇ ਜਾ ਰਹੇ ਹਨ ਕਿ ਵਰਤਮਾਨ ਰਾਸ਼ਟਰਪਤੀ ਸਰਕੋਜ਼ੀ ਦੁਬਾਰਾ ਪਾਵਰ ਵਿੱਚ ਨਹੀਂ ਆ ਸਕਣਗੇ। … More »

ਅੰਤਰਰਾਸ਼ਟਰੀ | Leave a comment
294px-Cbi_logo.svg.sm

ਦਿੱਲੀ ਪੁਲਿਸ ਨੇ ਕੀਤਾ ਸਜਣ ਕੁਮਾਰ ਦਾ ਬਚਾਅ : ਸੀਬੀਆਈ

ਨਵੀਂ ਦਿੱਲੀ- ਸੀਬੀਆਈ ਨੇ 1984 ਵਿੱਚ ਦਿੱਲੀ ਕੈਂਟ ਦੇ ਇਲਾਕੇ ਵਿੱਚ ਹੋਏ ਸਿੱਖ ਦੰਗਿਆਂ ਦੇ ਮਾਮਲੇ ਵਿੱਚ ਫਿਰ ਦਿੱਲੀ ਪੁਲਿਸ ਤੇ ਅਰੋਪ ਲਗਾਂਉਦੇ ਹੋਏ ਕਿਹਾ ਹੈ ਕਿ ਪੁਲਿਸ ਨੇ ਸਜਣ ਕੁਮਾਰ ਨੂੰ ਬਚਾਉਣ ਲਈ ਕੰਮ ਕੀਤਾ ਹੈ।ਕੜਕੜਡੂਮਾ ਦੀ ਅਦਾਲਤ ਵਿੱਚ … More »

ਭਾਰਤ | Leave a comment
 

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੋਮਣੀ ‘ਭਗਤ ਧੰਨਾ ਜੀ’ ਦਾ ਜਨਮ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ

ਅੰਮ੍ਰਿਤਸਰ:- ਗੁਰਮਤਿ ਫਲਸਫੇ ਦੇ ਸੋਮੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਹੱਥੀਂ ਅਭੇਦ ਹੋਏ ਅਕਾਲ ਪੁਰਖ ਦੀ ਰਜਾ ਵਿੱਚ ਅਥਾਹ ਸ਼ਰਧਾ ਰੱਖਣ ਵਾਲੇ ਸ਼੍ਰੋਮਣੀ ‘ਭਗਤ ਧੰਨਾ ਜੀ’ ਦਾ ਜਨਮ ਦਿਹਾੜਾ ਸ਼੍ਰੋਮਣੀ … More »

ਪੰਜਾਬ | Leave a comment