ਖ਼ਬਰਾਂ

ਚੋਰੀ ਦੇ ਘਟਨਾਂ ਸਥਾਨ ਤੋਂ ਤਫ਼ਤੀਸ਼ ਕਰਦੇ ਹੋਏ ਏ ਐਸ ਆਈ ਦਰਸ਼ਨ ਸਿੰਘ

ਇਕੋ ਰਾਤ ’ਚ ਦੋ ਚੋਰੀਆਂ

ਬਰਨਾਲਾ, (ਜੀਵਨ ਰਾਮਗੜ੍ਹ)–ਬਰਨਾਲਾ ਸ਼ਹਿਰ ਅੰਦਰ ਲੰਘੀ ਰਾਤ ਦੌਰਾਨ ਦੋ ਚੋਰੀ ਦੀਆਂ ਘਟਨਾਵਾਂ ਵਾਪਰ ਗਈਆਂ ਜਿੰਨ੍ਹਾਂ ‘ਚੋਂ ਇੱਕ ਦੇ ਘਰੋਂ 25 ਤੋਲੇ ਸੋਨਾ,ਚਾਂਦੀ ਅਤੇ ਨਗਦੀ ਚੋਰੀ ਹੋ ਗਈ ਅਤੇ ਦੂਜੇ ਘਰੋਂ ਗਹਿਣੇ, ਸਿਲੰਡਰ ਅਤੇ ਦਸ ਹਜ਼ਾਰ ਦੀ ਨਗਦੀ ਚੋਰੀ ਹੋ ਗਈ। … More »

ਪੰਜਾਬ | Leave a comment
ਮੋਟਰਸਾਇਕਲ ’ਤੇ ਘਰੇਲੂ ਗੈਸ ਸਿਲੰਡਰ ਲਾ ਕੇ ਜਾ ਰਿਹਾ ਇੱਕ ਦੋਧੀ

ਬਰਨਾਲੇ ਦੀਆਂ ਸੜਕਾਂ ’ਤੇ ਸ਼ਰ੍ਹੇਆਮ ਘੁੰਮਦੀ ਹੈ ਮੌਤ

ਬਰਨਾਲਾ, (ਜੀਵਨ ਰਾਮਗੜ੍ਹ)–ਪੰਜਾਬ ਭਰ ਦੀਆਂ ਸੜਕਾਂ ਉਪਰ ਸਰੇਆਮ ਮੌਤ ਘੁੰਮਦੀ ਦੇਖੀ ਜਾ ਸਕਦੀ ਹੈ ਪਰ ਸਰਕਾਰ ਅਤੇ ਪ੍ਰਸ਼ਾਸਨ ਇਸ ਸਬੰਧੀ ਉਕਾ ਹੀ ਬੇਖਬਰ ਹੈ  ਪਹਿਲਾ ਘਰੇਲੂ ਗੈਸ ਦੀ ਵਰਤੋਂ ਢਾਬਿਆ, ਹੋਟਲਾਂ ਅਤੇ ਸੜਕਾਂ ਕਿਨਾਰੇ ਖੜੀਆਂ ਰੇਹੜੀਆਂ ਸਾਰੇ ਕਾਇਦੇ ਕਾਨੂੰਨਾਂ ਨੂੰ … More »

ਪੰਜਾਬ | Leave a comment
1----1.sm

ਆਜ਼ਾਦ ਨਗਰ ਬਰਨਾਲਾ ਵਿਖੇ ਹੋਈ ਸ਼ਹੀਦੀ ਕਾਨਫਰੰਸ ਤੇ ਨਾਟਕ ਮੇਲਾ

ਬਰਨਾਲਾ, (ਜੀਵਨ ਰਾਮਗੜ੍ਹ)–ਕੌਮੀ ਮੁਕਤੀ ਲਹਿਰ ਦੇ ਮਹਾਨ ਸ਼ਹੀਦਾਂ ਨੂੰ ਸਮਰਪਿਤ ਇਨਕਲਾਬੀ ਕੇਂਦਰ ਪੰਜਾਬ ਵੱਲੋਂ ‘ਰਾਜ ਬਦਲੋ-ਸਮਾਜ ਬਦਲੋ’ ਮੁਹਿੰਮ ਤਹਿਤ ਮਨਾਏ ਜਾ ਰਹੇ ਪੰਦਰਵਾੜੇ ਦੀ ਕੜੀ ਤਹਿਤ ਆਜ਼ਾਦ ਨਗਰ, ਤਰਕਸ਼ੀਲ ਚੌਂਕ ਬਰਨਾਲਾ ਵਿਖੇ ਰਾਤ ਨੂੰ ਮਸ਼ਾਲ ਮਾਰਚ ਉਪਰੰਤ ਭਰਵੀਂ ਸ਼ਹੀਦੀ ਕਾਨਫਰੰਸ … More »

ਪੰਜਾਬ | Leave a comment
433px-Aung_San_Suu_Kyi_gives_speech.sm

ਲੋਕਤੰਤਰ ਸਮਰਥੱਕ ਅੰਗ ਸਾਨ ਸੂ ਚੀ ਨੇ ਚੋਣ ਜਿੱਤੀ

ਰੰਗੂਨ- ਬਰਮਾ ਦੀ ਲੋਕਤੰਤਰ ਸਮਰਥੱਕ ਨੇਤਾ ਅਤੇ ਨੋਬਲ ਪੁਰਸਕਾਰ ਦੀ ਜੇਤੂ ਅੰਗ ਸਾਨ ਸੂ ਚੀ ਦੇਸ਼ ਵਿੱਚ ਹੋਈ ਸੰਸਦੀ ਉਪ ਚੋਣ ਵਿੱਚ ਜਿੱਤ ਗਈ ਹੈ। ਉਹ ਹੇਠਲੇ ਸਦਨ ਲਈ ਚੁਣੀ ਗਈ ਹੈ। 66 ਸਾਲਾ ਸੂਕੀ ਨੇ ਯੰਗੂਨ ਦੇ ਨਜ਼ਦੀਕ ਕਾਵਮੂ … More »

ਅੰਤਰਰਾਸ਼ਟਰੀ | Leave a comment
591px-Cbilogo.svg.sm

1984 ਸਿੱਖ ਦੰਗਿਆਂ ਦੌਰਾਨ ਪੁਲਿਸ ਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ ਸਨ- ਸੀਬੀਆਈ

ਨਵੀਂ ਦਿੱਲੀ- 1984 ਵਿੱਚ ਹੋਏ ਸਿੱਖ ਦੰਗਿਆਂ ਦੇ ਸਬੰਧ ਵਿੱਚ ਸੀਬੀਆਈ ਨੇ ਕਿਹਾ ਕਿ ਦੰਗਿਆਂ ਦੌਰਾਨ ਪਹਿਲਾਂ ਤੋਂ ਹੀ ਯੋਜਨਾ-ਬੰਧ ਢੰਗ ਨਾਲ ਕੰਮ ਕੀਤਾ ਗਿਆ ਅਤੇ ਪੁਲਿਸ ਨੇ ਹੋ ਰਹੀ ਹਿੰਸਾ ਤੇ ਆਪਣੀਆਂ ਅੱਖਾਂ ਬੰਦ ਕਰ ਰੱਖੀਆਂ ਸਨ। ਸਿੱਖ ਵਿਰੋਧੀ … More »

ਭਾਰਤ | Leave a comment
bibi Jagir Kaur.sm

ਬੀਬੀ ਜਗੀਰ ਕੌਰ ਨੇ ਕੈਬਨਿਟ ਮੰਤਰੀ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ

ਚੰਡੀਗੜ੍ਹ- ਬੀਬੀ ਜਗੀਰ ਕੌਰ  ਨੇ ਆਪਣੀ ਬੇਟੀ ਹਰਪ੍ਰੀਤ ਕੌਰ ਦੇ ਅਗਵਾ ਅਤੇ ਗਰਭਪਾਤ ਦੇ ਕੇਸ ਵਿੱਚ ਸੀਬੀਆਈ ਅਦਾਲਤ ਵਲੋਂ ਦੋਸ਼ੀ ਠਹਿਰਾਏ ਜਾਣ ਅਤੇ ਪੰਜ ਸਾਲ ਜੇਲ੍ਹ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਸ਼ਨਿਚਰਵਾਰ ਨੂੰ ਨੈਤਕਿਤਾ ਦਾ ਹਵਾਲਾ ਦਿੰਦੇ ਹੋਏ ਮੰਤਰੀ … More »

ਪੰਜਾਬ | Leave a comment
20120330-weekly.sm

ਅਮਰੀਕਾ ਨੇ ਈਰਾਨੀ ਤੇਲ ਦੇ ਖ੍ਰੀਦਾਰਾਂ ਤੇ ਨਵੀਆਂ ਪਾਬੰਦੀਆਂ ਲਗਾਉਣ ਨੂੰ ਦਿੱਤੀ ਮਨਜੂਰੀ

ਵਾਸ਼ਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਈਰਾਨ ਤੋਂ ਤੇਲ ਖ੍ਰੀਦਣ ਵਾਲੇ ਦੇਸ਼ਾਂ ਤੇ ਨਵੀਆਂ ਪਾਬੰਦੀਆਂ ਲਗਾਉਣ ਨੂੰ ਮਨਜੂਰੀ ਦੇ ਦਿੱਤੀ ਹੈ। ਈਰਾਨੀ ਤੇਲ ਦੇ ਖ੍ਰੀਦਾਰਾਂ ਨੂੰ ਅਮਰੀਕਾ ਵੱਲੋਂ ਨੋਟਿਸ ਜਾਰੀ ਕਰ ਦਿੱਤੇ ਗਏ ਹਨ ਕਿ ਉਹ ਤਿੰਨ ਮਹੀਨਿਆਂ ਦੇ … More »

ਅੰਤਰਰਾਸ਼ਟਰੀ | Leave a comment
188036_206020329440904_1334399_n.sm

ਬੀਬੀ ਜਗੀਰ ਕੌਰ ਦਾ ਅਸਤੀਫ਼ਾ ਮਨਜੂਰ ਕੀਤਾ ਜਾਵੇਗਾ-ਬਾਦਲ

ਚੰਡੀਗੜ੍ਹ- ਪੰਜਾਬ ਦੇ ਮੁੱਖਮੰਤਰੀ ਪਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਉਹ ਕੈਬਨਿਟ ਮੰਤਰੀ ਬਣਾਈ ਗਈ ਬੀਬੀ ਜਗੀਰ ਕੌਰ ਦਾ ਅਸਤੀਫ਼ਾ ਮਨਜੂਰ ਕਰ ਲੈਣਗੇ। ਬੀਬੀ ਜਗੀਰ ਕੌਰ ਨੂੰ ਆਪਣੀ ਹੀ ਬੇਟੀ ਹਰਪ੍ਰੀਤ ਕੌਰ ਦੀ ਹੱਤਿਆ ਕਾਂਡ ਵਿੱਚ ਅਗਵਾ, ਜਬਰਦਸਤੀ ਗਰਭਪਾਤ … More »

ਪੰਜਾਬ | Leave a comment
 

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੰਤ੍ਰਿਗ ਕਮੇਟੀ ਦੀ ਮੀਟਿੰਗ 3 ਅਪ੍ਰੈਲ ਨੂੰ ਅੰਮ੍ਰਿਤਸਰ ‘ਚ ਬੁਲਾਈ

ਅੰਮ੍ਰਿਤਸਰ:- ਦੇਸ਼ ਦੀ ਸਰਵ ਉੱਚ ਅਦਾਲਤ ਮਾਨਯੋਗ ਸੁਪਰੀਮ ਕੋਰਟ ਵੱਲੋਂ 30 ਮਾਰਚ ਨੂੰ ਦਿੱਤੇ ਅਹਿਮ ਫੈਸਲੇ ਮੁਤਾਬਿਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੰਤ੍ਰਿਗ ਕਮੇਟੀ ਦੀ ਅਹਿਮ ਬੈਠਕ 3 ਅਪ੍ਰੈਲ ਨੂੰ ਸਵੇਰੇ 11.00 ਵਜੇ ਨਵੇਂ ਪ੍ਰਬੰਧਕੀ ਬਲਾਕ ਦੇ ਇਕੱਤਰਤਾ ਘਰ ਵਿਖੇ … More »

ਪੰਜਾਬ | Leave a comment
ਸ੍ਰੀ ਰਾਮਨੌਮੀ ਤਿਉਹਾਰ ਮੌਕੇ ਸ਼ਹਿਰ ’ਚ ਕੱਢੀ ਗਈ ਸ਼ੁੰਦਰ ਝਾਂਕੀਆਂ।(ਫੋਟੋ: ਸੁਨੀਲ ਬਾਂਸਲ)

ਸ੍ਰੀ ਰਾਮਨੌਮੀ ਧੂਮਧਾਮ ਨਾਲ ਮਨਾਈ

ਸ੍ਰੀ ਮੁਕਤਸਰ ਸਾਹਿਬ,(ਸੁਨੀਲ ਬਾਂਸਲ) :- ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼੍ਰੀ ਰਾਮ ਸੇਵਾ ਸੰਮਤੀ ਵੱਲੋਂ ਸ੍ਰੀ ਰਾਮਨੌਮੀ ਦਾ ਤਿਉਹਾਰ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸ਼ਹਿਰ ’ਚ ਢੋਲ ਢਮਕਿਆਂ ਤੇ ਬੈਂਡ ਬਾਜਿਆਂ ਨਾਲ ਸ਼੍ਰੀ ਰਾਮ … More »

ਪੰਜਾਬ | Leave a comment