ਖ਼ਬਰਾਂ

photo sanc domicial

ਜਦੋਂ ਪੈਰਿਸ ਵਿੱਚ ਬਿਨ੍ਹਾਂ ਘਰ ਤੋਂ ਰਹਿ ਰਹੀ ਔਰਤ ਨੇ ਸੜਕ ਤੇ ਬੱਚੇ ਨੂੰ ਜਨਮ ਦਿੱਤਾ

ਫਰਾਂਸ, (ਸੰਧੂ) – ਇਸ ਹਫਤੇ ਮੰਗਲਵਾਰ ਦੀ ਸਵੇਰ ਨੂੰ ਇੱਕ ਜੌੜਾ ਜਿਹੜਾ ਬਿਨ੍ਹਾਂ ਘਰ ਤੋਂ ਪੈਰਿਸ ਵਿੱਚ ਸ਼ੜਕ ਉਪਰ ਤੰਬੂ ਲਾਕੇ ਜਿੰਦਗੀ ਗੁਜ਼ਾਰ ਰਿਹਾ ਸੀ।ਉਸ ਤੰਬੂ ਵਿੱਚ ਇੱਕ 38 ਸਾਲਾਂ ਦੀ ਔਰਤ ਨੇ ਬੱਚੀ ਨੂੰ ਜਨਮ ਦਿੱਤਾ ਹੈ।ਉਸ ਮੌਕੇ ਤੇ … More »

ਅੰਤਰਰਾਸ਼ਟਰੀ | Leave a comment
 

ਐਸ.ਜੀ.ਪੀ.ਸੀ. ਮੈਬਰ ਆਪਣੇ ਮੁਲਾਜ਼ਮਾ ਨੂੰ ਗਲਤ ਕੰਮਾਂ ਤੋ ਰੋਕਣ ਦੇ ਅਸਮਰੱਥ ਅਤੇ ਚੰਗੇ ਮੁਲਾਜ਼ਮ ਬੇਵੱਸ- ਚੀਮਾਂ

ਫਤਹਿਗੜ੍ਹ ਸਾਹਿਬ- 2 ਨਵੰਬਰ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸੀਨੀਅਰ ਯੂਥ ਆਗੂ ਰਣਦੇਵ ਸਿੰਘ ਦੇਬੀ ਅਤੇ ਜਿਲ੍ਹਾ ਯੂਥ ਪ੍ਰਧਾਨ ਕੁਲਦੀਪ ਸਿੰਘ ਦੁਭਾਲੀ ਵੱਲੋ ਐਸ.ਜੀ.ਪੀ.ਸੀ ਦੀ ਗੱਡੀ ਵਿਚੋ ਸ਼ਰਾਬੀ ਹਾਲਤ ਵਿਚ ਸਮੇਤ ਸ਼ਰਾਬ ਕਾਬੂ ਕੀਤੇ ਗਏ ਦੋ ਮੁਲਾਜ਼ਮਾ ਉਤੇ ਭਾਵੇ … More »

ਪੰਜਾਬ | Leave a comment
 

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਮੂਹ ’ਚ ਨਵੰਬਰ 1984 ਦੇ ਸ਼ਹੀਦਾਂ ਦੀ ਯਾਦ ਨੂੰ ਤਾਜ਼ਾ ਕਰਦਿਆਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ

ਅੰਮ੍ਰਿਤਸਰ:- ਨਵੰਬਰ 1984 ‘ਚ ਦਿੱਲੀ ਅਤੇ ਭਾਰਤ ਦੇ ਹੋਰ ਕਈ ਸ਼ਹਿਰਾਂ ਵਿੱਚ ਘੱਟ-ਗਿਣਤੀ ਸਿੱਖਾਂ ਨੂੰ ਹਜ਼ਾਰਾਂ ਦੀ ਗਿਣਤੀ ’ਚ ਸ਼ਹੀਦ ਕਰ ਦਿੱਤਾ ਗਿਆ ਸੀ ਜਿਸ ਦੀ ਯਾਦ ਤਾਜ਼ਾ ਕਰਦਿਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ’ਚ ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ … More »

ਪੰਜਾਬ | Leave a comment
 

ਸ. ਸੁਖਬੀਰ ਸਿੰਘ ਬਾਦਲ ਵੱਲੋਂ ਐਲੀਵੇਟਿਡ ਰੋਡ ਦਾ ਉਦਘਾਟਨ ਸੰਗਤਾਂ ਵਿੱਚ ਖੁਸ਼ੀ ਦਾ ਮਾਹੌਲ

ਅੰਮ੍ਰਿਤਸਰ:- ਪੰਜਾਬ ਦੇ ਉੱਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵੱਲੋਂ ਨਵੇਂ ਐਲੀਵੇਟਿਡ ਰੋਡ ਦਾ ਰਸਮੀ ਉਦਘਾਟਨ ਕੀਤਾ ਗਿਆ। ਇਸ ਉਦਘਾਟਨ ਦੇ ਨਾਲ ਹੀ ਇਸ ਰੋਡ ਆਵਾਜਾਈ ਸ਼ੁਰੂ ਹੋਣ ਸੰਗਤਾਂ ਵਿੱਚ ਖੁਸ਼ੀ ਦਾ ਮਾਹੌਲ … More »

ਪੰਜਾਬ | Leave a comment
02ASR PUNJABI MANCH

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਵਿਰੋਧੀ ਚਿਹਰੇ ਵਾਲੇ ਵੀ. ਸੀ. ਨੂੰ ਤੁਰੰਤ ਹਟਾਇਆ ਜਾਵੇ- ਪੰਜਾਬੀ ਮੰਚ

ਅੰਮ੍ਰਿਤਸਰ – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਦੇ ਪੰਜਾਬੀ ਵਿਰੋਧੀ ਚਿਹਰੇ ਨੂੰ ਵੇਖਦਿਆਂ ਉਸ ਨੂੰ ਤੁਰੰਤ ਅਹੁਦੇ ਤੋਂ ਹਟਾਉਣ ਦੀ ਪੰਜਾਬੀ ਮੰਚ ਨੇ ਸਰਕਾਰ ਤੋਂ ਪੁਰਜ਼ੋਰ ਮੰਗ ਕਰਦਿਆਂ ਪੰਜਾਬੀ ਪ੍ਰੇਮੀਆਂ ਨੂੰ ਵੀ ਇੱਕ ਮੁੱਠ ਹੋਣ ਦਾ ਸਦਾ ਦਿੱਤਾ। … More »

ਪੰਜਾਬ | Leave a comment
AkalI dal uth ( a)

ਯੂਥ ਅਕਾਲੀ ਦਲ (ਅ ) ਨੇ ਵੱਡੇ ਪੱਧਰ ਉੱਤੇ ਕਾਲਜਾਂ, ਸਕੂਲਾਂ ਅਤੇ ਯੂਨੀਵਰਸਿਟੀਆਂ ਦੇ ਅਹੁਦੇਦਾਰਾਂ ਦੀ ਸਥਾਪਨਾ ਕੀਤੀ

ਫਤਹਿਗੜ੍ਹ ਸਾਹਿਬ-ਸ਼੍ਰੋਮਣੀ ਅਕਾਲੀ ਦਲ ( ਅ ) ਯੂਥ ਵਿੰਗ ਦੇ ਸਰਪ੍ਰਸਤ ਇਮਾਨ ਸਿੰਘ ਮਾਨ ਅਤੇ ਯੂਥ ਆਗੂ ਰਣਦੇਵ ਸਿੰਘ ਦੇਬੀ ਦੀ ਅਗਵਾਈ ਹੇਠ ਕਾਲਜਾਂ, ਸਕੂਲਾਂ ਅਤੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਦੀ ਭਰਤੀ ਅਤੇ ਅਹੁਦਿਆਂ ਦੀ ਚੋਣ ਸਬੰਧੀ ਅਕਾਲੀ ਦਲ  ( ਅ … More »

ਪੰਜਾਬ | Leave a comment
Nov.2

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਅੰਗਰੇਜ਼ੀ ਪੰਜਾਬੀ ਖੇਤੀਬਾੜੀ ਸ਼ਬਦਾਵਲੀ ਕੋਸ਼ ਤਿਆਰ ਕਰਵਾਇਆ ਜਾਵੇਗਾ-ਡਾ: ਢਿੱਲੋਂ

ਲੁਧਿਆਣਾ:ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਸਾਬਕਾ ਵਾਈਸ ਚਾਂਸਲਰ ਡਾ: ਅਮਰਜੀਤ ਸਿੰਘ ਖਹਿਰਾ ਅਤੇ ਵਰਤਮਾਨ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਨੇ ਅੱਜ ਭਾਸ਼ਾ ਵਿਭਾਗ ਪੰਜਾਬ ਵੱਲੋਂ ਪ੍ਰਕਾਸ਼ਤ ਕੀਤੀ ਅੰਗਰੇਜ਼ੀ ਪੰਜਾਬੀ ਪ੍ਰਬੰਧਕ ਸ਼ਬਦਾਵਲੀ ਯੂਨੀਵਰਸਿਟੀ ਦੇ ਸਮੂਹ ਡੀਨਜ਼, ਡਾਇਰੈਕਟਰ ਸਾਹਿਬਾਨ ਨੂੰ ਭੇਂਟ … More »

ਖੇਤੀਬਾੜੀ | Leave a comment
F-5

ਬਠਿੰਡਾ ਵਾਸੀਆਂ ਦੇ ਦਿਲਾਂ ਵਿੱਚ ਅਮਿੱਟ ਛਾਪ ਛੱਡ ਗਿਆ ਵਿਸ਼ਵ ਕੱਪ ਦਾ ਆਗਾਜ਼

ਬਠਿੰਡਾ,(ਗੁਰਿੰਦਰਜੀਤ ਸਿੰਘ ਪੀਰਜੈਨ)- ਬਠਿੰਡਾ ਦੇ ਨਵੇਂ ਬਣੇ ਮਲਟੀਪਰਪਜ਼ ਸਪਰੋਟਸ ਸਟੇਡੀਅਮ ਵਿਖੇ ਬਾਲੀਵੁੱਡ ਦੀ ਚਮਕ ਦਮਕ, ਪੰਜਾਬੀ ਗਾਇਕਾਂ ਦੀ ਧਮਾਲ ਅਤੇ ਚਕਾਚੌਂਧ ਕਰਨ ਦੇਣ ਵਾਲੇ ਗਜ਼ਬ ਦੇ ਲੇਜ਼ਰ ਸ਼ੋਅ ਨਾਲ ਧੂਮ ਧੜੱਕੇ ਨਾਲ ਸ਼ੁਰੂ ਹੋਏ ਵਿਸ਼ਵ ਕੱਪ ਕਬੱਡੀ ਦੇ ਸ਼ਾਨਦਾਰ ਆਗਾਜ਼ … More »

ਪੰਜਾਬ | Leave a comment
af

ਆਸਟਰੇਲੀਆ ਨੇ ਕੀਤੀ ਧਮਾਕੇਦਾਰ ਸ਼ੁਰੂਆਤ : ਨੇਪਾਲ ਨੂੰ 68-23 ਨਾਲ ਹਰਾਇਆ

ਚੰਡੀਗੜ੍ਹ,(ਗੁਰਿੰਦਰਜੀਤ ਸਿੰਘ ਪੀਰਜੈਨ)-ਫਰੀਦਕੋਟ ਦੇ ਖਚਾਖਚ ਭਰੇ ਨਹਿਰੂ ਸਟੇਡੀਅਮ ਵਿਖੇ ਦੂਜੇ ਪਰਲਜ਼ ਵਿਸ਼ਵ ਕੱਪ ਕਬੱਡੀ-2011 ਦੇ ਪੂਲ ਨੂੰ ‘ਏ’ ਦੇ ਉਦਘਾਟਨੀ ਮੈਚ ਵਿੱਚ ਆਸਟਰੇਲੀਆ ਨੇ ਨੇਪਾਲ ਨੂੰ 68-23 ਨਾਲ ਹਰਾ ਕੇ ਧਮਾਕੇਦਾਰ ਸ਼ੁਰੂਆਤ ਕੀਤੀ। ਜੇਤੂ ਟੀਮ ਆਸਟਰੇਲੀਆ ਅੱਧੇ ਸਮੇਂ ਤੱਕ 36-6 … More »

ਖੇਡਾਂ | Leave a comment
S-Rakhi

ਮੈਂ ਅੰਨਾ ਦਾ ਮੌਨਵਰਤ ਤੁੜਵਾ ਦੇਵਾਂਗੀ- ਰਾਖੀ ਸਾਵੰਤ

ਮੁੰਬਈ- ਆਈਟਮ ਗਰਲ ਰਾਖੀ ਸਾਵੰਤ ਅੱਜਕਲ੍ਹ ਅੰਨਾ ਟੀਮ ਨਾਲ ਸਖਤ ਨਰਾਜ਼ ਹੈ। ਅਸਲ ਵਿੱਚ ਰਾਖੀ ਅੰਨਾ ਨੂੰ ਮਿਲਣ ਦੀ ਕਈ ਵਾਰ ਕੋਸਿਸ਼ ਕਰ ਚੁੱਕੀ ਹੈ ਪਰ ਅੰਨਾ ਦੇ ਚੇਲੇ ਚਪੱਟੇ ਉਸ ਨੂੰ ਮਿਲਣ ਦਾ ਸਮਾਂ ਨਹੀਂ ਦੇ ਰਹੇ। ਰਾਖੀ ਨੇ … More »

ਫ਼ਿਲਮਾਂ | Leave a comment