ਖ਼ਬਰਾਂ
ਕਰਜ਼ਈ ਨੂੰ ਮਾਰਨ ਦੀ ਸਾਜਿਸ਼ ਅਸਫ਼ਲ : 6 ਗ੍ਰਿਫ਼ਤਾਰ
ਕਾਬੁਲ- ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਹਾਮਿਦ ਕਰਜ਼ਈ ਦੀ ਹੱਤਿਆ ਦੀ ਸਾਜਿਸ਼ ਕਰਨ ਦਾ ਪਰਦਾ ਫਾਸ਼ ਹੋਇਆ। ਅਫ਼ਗਾਨਿਸਤਾਨ ਦੀ ਖੁਫ਼ੀਆ ਏਜੰਸੀ ਨੇ ਇਸ ਸਬੰਧ ਵਿੱਚ 6 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਰਾਸ਼ਟਰਪਤੀ ਦਾ ਸੁਰੱਖਿਆ ਕਰਮਚਾਰੀ ਵੀ ਇਸ ਵਿੱਚ ਸ਼ਾਮਿਲ ਹੈ। ਅਫ਼ਗਾਨਿਸਤਾਨ ਦੇ … More
ਅਮਰੀਕੀ ਸੈਨਾ ਵੀ ਬਜਟ ਦੇ ਘਾਟੇ ਨਾਲ ਜੂਝ ਰਹੀ ਹੈ-ਪੈਨੇਟਾ
ਬਰਸੇਲਜ਼- ਅਮਰੀਕਾ ਨੇ ਨੈਟੋ ਨੂੰ ਇਸ ਗੱਲ ਤੋਂ ਜਾਣੂੰ ਕਰਵਾਇਆ ਹੈ ਕਿ ਅਮਰੀਕੀ ਸੈਨਾ ਬਜਟ ਦੀ ਕਮੀ ਨਾਲ ਜੂਝ ਰਹੀ ਹੈ। ਇਸ ਕਰਕੇ ਅਜਿਹੇ ਹਾਲਾਤ ਦੌਰਾਨ ਉਸ ਦੇ ਲਈ ਨੈਟੋ ਦੇ ਰੱਖਿਆ ਬਜਟ ਵਿੱਚ ਕਿਸੇ ਵੀ ਤਰ੍ਹਾਂ ਦੇ ਘਾਟੇ ਨੂੰ … More
ਜਥੇ. ਅਵਤਾਰ ਸਿੰਘ ਨੇ ਸ਼੍ਰੋਮਣੀ ਕਮੇਟੀ ਦੇ ਨਵੇਂ ਚੁਣੇ ਮੈਂਬਰ ਸਾਹਿਬਾਨ ਨੂੰ ਸਨਮਾਨਿਤ ਕੀਤਾ
ਅੰਮ੍ਰਿਤਸਰ :- ਸਿੱਖ ਕੌਮ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਨਰਲ ਚੋਣ ਜਿੱਤਣ ਉਪਰੰਤ ਹਲਕਾ ਅੰਬਾਲਾ (ਹਰਿਆਣਾ) ਜਨਰਲ ਤੋਂ ਜਥੇ. ਹਰਪਾਲ ਸਿੰਘ (ਪਾਲੀ) ਤੇ ਰੀਜ਼ਰਵ ਤੋਂ ਜਥੇ. ਅਮਰੀਕ ਸਿੰਘ (ਜਨੇਤਪੁਰ), ਕਪੂਰਥਲਾ ਤੋਂ ਜਥੇ. ਜਰਨੈਲ ਸਿੰਘ ਡੋਗਰਾਂਵਾਲਾ ਅਤੇ ਚੋਗਾਵਾਂ … More
ਆਸਟਰੇਲੀਆ ਦੇ ਹਾਈ ਕਮਿਸ਼ਨ ਦੇ ਵਫਦ ਨੇ ਪੀ ਏ ਯੂ ਦਾ ਦੌਰਾ ਕੀਤਾ
ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਅੱਜ ਆਸਟਰੇਲੀਆ ਦੇ ਤਿੰਨ ਮੈਂਬਰੀ ਹਾਈ ਕਮਿਸ਼ਨ ਵਫਦ ਨੇ ਦੌਰਾ ਕੀਤਾ। ਇਸ ਵਫਦ ਨੇ ਵਿਸ਼ੇਸ਼ ਤੌਰ ਤੇ ਯੂਨੀਵਰਸਿਟੀ ਦੇ ਡੀਨਜ਼, ਡਾਇਰੈਕਟਰਜ਼, ਵਧੀਕ ਡਾਇਰੈਕਟਰਾਂ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਵਿੱਚ ਖੇਤੀਬਾੜੀ ਕਾਲਜ ਦੇ ਡੀਨ ਡਾ: ਦਵਿੰਦਰ … More
ਕਸ਼ਮੀਰ ਦੀ ਸਮੱਸਿਆਂ ਹੱਲ ਹੋਣ ਦੇ ਨਾਲ “ਬਫਰ ਸਟੇਟ” ਦਾ ਕਾਇਮ ਹੋਣਾਂ ਵੀ ਜਰੂਰੀ : ਮਾਨ
ਫਤਹਿਗੜ੍ਹ ਸਾਹਿਬ -: “ਪਾਕਿਸਤਾਨੀ ਵਿਦੇਸ਼ ਵਜੀਰ ਬੀਬੀ ਹਿਨਾਂ ਰੁਬਾਨੀ ਖਾਰ ਵੱਲੋ ਇਹ ਕਹਿਣਾ ਕਿ ਕਸ਼ਮੀਰ ਦੀ ਸਮੱਸਿਆਂ ਨੂੰ ਹੱਲ ਕਰਨ ਤੋ ਬਿਨਾਂ ਏਸੀਆ ਖਿਤੇ ਵਿਚ ਅਮਨ-ਚੈਨ ਨਹੀ ਹੋ ਸਕਦੀ ਦੀ ਗੱਲ ਬੇਸੱਕ ਦਰੁੱਸਤ ਹੈ, ਪਰ ਬੀਬੀ ਹਿਨਾਂ ਖਾਰ ਇਹ ਭੁੱਲ … More
ਪਰਾਲੀ ਨੂੰ ਅੱਗ ਨਾ ਲਾਉ-ਕੁਦਰਤੀ ਸੋਮੇ ਬਚਾਉ – ਡਾ. ਬਲਦੇਵ ਸਿੰਘ ਢਿੱਲੋਂ
ਕਣਕ ਝੋਨਾ ਫ਼ਸਲ ਚੱਕਰ ਕਾਰਨ ਝੋਨੇ ਦੀ ਕਟਾਈ ਕੰਬਾਈਂਨ ਹਾਰਵੈਸਟਰ ਨਾਲ ਕਰਨਾ ਲੋੜ ਬਣ ਗਈ ਹੈ । ਇਸ ਕਟਾਈ ਨਾਲ ਕਾਫ਼ੀ ਪਰਾਲੀ ਖੇਤਾਂ ਵਿਚ ਹੀ ਰਹਿੰਦੀ ਹੈ । ਪੰਜਾਬ ’ਚ ਬੀਜੇ ਜਾਂਦੇ 25 ਲੱਖ ਹੈਕਟੇਅਰ ਰਕਬੇ ਵਿਚੋਂ ਲਗਪਗ 21 ਮਿਲੀਅਨ … More
ਸੋਮਾਲੀਆ ‘ਚ ਬੰਬ ਧਮਾਕਾ :70 ਮਰੇ
ਮੋਗਾਦਿਸ਼ੂ- ਸੋਮਾਲੀਆ ਦੀ ਰਾਜਧਾਨੀ ਮੋਗਾਦਿਸ਼ੂ ਵਿੱਚ ਮੰਗਲਵਾਰ ਨੂੰ ਸਿਖਿਆ ਮੰਤਰਾਲੇ ਦੇ ਨਜ਼ਦੀਕ ਹੋਏ ਇੱਕ ਆਤਮਘਾਤੀ ਕਾਰ ਬੰਬ ਵਿਸਫੋਟ ਵਿੱਚ ਘੱਟ ਤੋਂ ਘੱਟ 70 ਲੋਕ ਮਾਰੇ ਗਏ। ਰਾਜਧਾਨੀ ਵਿੱਚ ਹੋਇਆ ਇਹ ਬੰਬ ਵਿਸਫੋਟ ਏਨਾ ਜਬਰਦਸਤ ਸੀ ਕਿ ਉਸ ਦੀ ਆਵਾਜ਼ ਮੀਲਾਂ … More
ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਭਾਸ਼ਨ ਮੁਕਾਬਲੇ ਕਰਵਾਏ ਗਏ
ਅੰਮ੍ਰਿਤਸਰ :- ਚੌਥੇ ਪਾਤਿਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ 9 ਅਕਤੂਬਰ ਨੂੰ ਮਨਾਏ ਜਾਣ ਵਾਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੱਲੋਂ ਬੱਚਿਆਂ ਨੂੰ ਗੁਰ-ਇਤਿਹਾਸ ਨਾਲ ਜੋੜਨ ਅਤੇ ਉਹਨਾਂ ਦੀ ਕਾਰਜ-ਕੁਸ਼ਲਤਾ ਨੂੰ ਹੋਰ ਨਿਖਾਰਨ ਲਈ ਗੁਰਦੁਆਰਾ ਮੰਜੀ ਸਾਹਿਬ … More
ਸਟੇਟ ਬੈਂਕ ਆਫ਼ ਇੰਡੀਆ ਦੀ ਰੇਟਿੰਗ ਘੱਟਣ ਨਾਲ ਸ਼ੇਅਰ ਬਾਜ਼ਾਰ ਹੇਠਾਂ ਡਿੱਗਿਆ
ਮੁੰਬਈ- ਯੌਰਪ ਦੇ ਦੇਸ਼ਾਂ ਦੀ ਆਰਥਿਕ ਮੰਦਹਾਲੀ ਅਤੇ ਸਟੇਟ ਬੈਂਕ ਆਫ਼ ਇੰਡੀਆ ਦੀ ਰੇਟਿੰਗ ਡਿੱਗਣ ਨਾਲ ਬੰਬੇ ਸਟਾਕ ਐਕਸਚੇਂਜ ਤੇ ਬੁਰਾ ਪ੍ਰਭਾਵ ਪਿਆ ਹੈ। ਕਲ੍ਹ ਸ਼ੇਅਰ ਮਾਰਕਿਟ 16000 ਤੋਂ ਵੀ ਹੇਠਾਂ ਚਲੀ ਗਈ।ਇਸ ਸਾਲ ਵਿੱਚ ਸ਼ੇਅਰ ਬਾਜ਼ਾਰ ਵਿੱਚ 20% ਦੀ … More
ਅਵਾਮ ਦੇ ਨਾਇਕ ਕਦੇ ਮਰਦੇ ਨਹੀਂ , ਗੁਰਸ਼ਰਨ ਸਿੰਘ ਦੀ ਸੋਚ ਵੀ ਹਮੇਸ਼ਾ ਜਿਉਂਦੀ ਰਹੇਗੀ –ਪਾਤਰ
ਲੁਧਿਆਣਾ – ਪੰਜਾਬੀ ਦੇ ਸ਼੍ਰੋਮਣੀ ਨਾਟਕਕਾਰ ਸਰਦਾਰ ਗੁਰਸ਼ਰਨ ਸਿੰਘ ਦੀਆਂ ਅਸਥੀਆਂ ਨੂੰ ਲੁਧਿਆਣਾ ਵਿਖੇ ਪਹੁੰਚਣ ਤੇ ਸਾਹਿਤਕਾਰਾਂ ,ਰੰਗਕਰਮੀਆਂ ਅਤੇ ਕਲਾਪ੍ਰੇਮੀਆਂ ਨੇ ਸ਼ਰਧਾ ਦੇ ਫੁੱਲ ਅਰਪਤ ਕੀਤੇ । ਪੰਜਾਬੀ ਨਾਟ ਅਕਾਦਮੀ ਦੇ ਚੇਅਰਮੈਨ ਸੰਤੋਖ ਸਿੰਘ ਸੁਖਾਣਾ ਦੇ ਉਪਰਾਲੇ ਨਾਲ ਚੰਡੀਗੜ ਤੋਂ … More






