ਖ਼ਬਰਾਂ

 

ਉੱਚ ਪੱਧਰੀ ਟੀਮ ਵੱਲੋਂ ਉੱਤਰੀ ਭਾਰਤ ਦੇ ਸੂਬਿਆਂ ਦੇ ਪਸਾਰ ਕਾਰਜਾਂ ਦਾ ਜਾਇਜ਼ਾ

ਲੁਧਿਆਣਾ:-ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ ਵੱਲੋਂ ਸਗਠਿਤ ਇਕ ਉੱਚ ਪੱਧਰੀ  ਟੀਮ ਵੱਲੋਂ ਉੱਤਰੀ ਭਾਰਤ ਦੇ ਸੂਬਿਆਂ ਵਿੱਚ ਹੋ ਰਹੇ ਖੇਤੀਬਾੜੀ ਪਸਾਰ ਕਾਰਜਾਂ ਦਾ ਜਾਇਜ਼ਾ ਲਿਆ। ਇਸ ਸੰਬੰਧੀ ਸਮੀਖਿਆ ਅਤੇ ਚਰਚਾ ਅੱਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਫਾਰਮ ਸਲਾਹਕਾਰ ਕੇਂਦਰ ਵਿਖੇ ਆਯੋਜਿਤ ਕੀਤੀ … More »

ਖੇਤੀਬਾੜੀ | Leave a comment
 

ਜੇਕਰ ਅਸੀ ਗੁਰਦੁਆਰਾ ਚੋਣਾਂ ਵਿਚ ਸ਼ਰਾਬ ਵੰਡੀ ਹੈ ਤਾ ਬਾਦਲ ਸੀ.ਬੀ.ਆਈ.ਤੋ ਜਾਚ ਕਰਾਕੇ ਸੱਚ ਸਾਹਮਣੇ ਲਿਆਵੇ -ਮਾਨ

ਫਤਹਿਗੜ੍ਹ ਸਾਹਿਬ – : ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਆਪਣੇ ਉੱਤੇ ਸ. ਰਣਧੀਰ ਸਿੰਘ ਚੀਮਾਂ ਵੱਲੋ ਲਾਏ ਗਏ ਨਿਰਆਧਾਰ ਦੋਸ਼ ਕਿ ਸ. ਮਾਨ ਨੇ ਗੁਰਦੁਆਰਾਂ ਚੋਣਾਂ ਵਿਚ ਸ਼ਰਾਬ ਵੰਡੀ ਹੈ ਦੇ ਸੱਚ ਨੂੰ ਸਾਹਮਣੇ ਲਿਆਉਣ ਲਈ … More »

ਪੰਜਾਬ | Leave a comment
250px-Photos_NewYork1_032

ਨਿਊਯਾਰਕ ‘ਚ ਬਰੁਕਲਿਨ ਬਰਿਜ਼ ਤੇ 700 ਪ੍ਰਦਰਸ਼ਨਕਾਰੀ ਗ੍ਰਿਫ਼ਤਾਰ

ਨਿਊਯਾਰਕ- ਸਥਾਨਕ ਪੁਲਿਸ ਨੇ ਵਾਲ ਸਟਰੀਟ ਤੇ ਸਰਕਾਰ ਵਿਰੁੱਧ ਰੋਸ ਮੁਜ਼ਾਹਿਰਾ ਕਰ ਰਹੇ 700 ਵਿਖਾਵਾਕਾਰੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਲੋਕ ਪਿੱਛਲੇ ਦੋ ਹਫ਼ਤਿਆਂ ਤੋਂ ਅਮਰੀਕੀ ਸਮਾਜ ਵਿੱਚ ਲੋਕਾਂ ਦੀ ਆਮਦਨ ਵਿੱਚ ਵੱਧ ਰਹੇ ਫਾਸਲੇ ਅਤੇ ਬੇਰੁਜ਼ਗਾਰੀ ਦੇ ਖਿਲਾਫ਼ … More »

ਅੰਤਰਰਾਸ਼ਟਰੀ | Leave a comment
 

ਬਾਦਲ ਨੂੰ ਹਰਾਉਣ ਲਈ ਦੂਸਰੇ ਦਲਾਂ ਨਾਲ ਸਮਝੌਤਾ ਕਰਾਂਗੇ-ਬਰਨਾਲਾ

ਅੰਮ੍ਰਿਤਸਰ- ਸਾਬਕਾ ਰਾਜਪਾਲ ਸੁਰਜੀਤ ਸਿੰਘ ਬਰਨਾਲਾ ਨੇ ਕਿਹਾ ਹੈ ਕਿ ਉਨ੍ਹਾਂ ਦੀ ਪਾਰਟੀ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਸ਼ਰੋਮਣੀ ਅਕਾਲੀ ਦਲ ਬਾਦਲ ਨੂੰ ਹਰਾਉਣ ਲਈ ਕਿਸੇ ਵੀ ਦੂਸਰੇ ਅਕਾਲੀ ਦਲ ਨਾਲ ਸਮਝੌਤਾ ਕਰ ਸਕਦੀ ਹੈ। ਅੰਮ੍ਰਿਤਸਰ ਵਿੱਚ ਇੱਕ ਬੈਠਕ … More »

ਪੰਜਾਬ | Leave a comment
hg

ਰਾਸ਼ਟਰਪਤੀ ਕਰਜ਼ਈ ਨੂੰ ਗਲਤਫਹਿਮੀ ਹੈ- ਗਿਲਾਨੀ

ਇਸਲਾਮਾਬਾਦ- ਪਾਕਿਸਤਾਨ ਦੇ ਪ੍ਰਧਾਨਮੰਤਰੀ ਯੂਸਫ਼ ਰਜ਼ਾ ਗਿਲਾਨੀ ਨੇ ਕਿਹਾ ਹੈ ਕਿ ਅਫ਼ਗਾਨਿਸਤਾਨ ਵਿੱਚ ਰਬਾਨੀ ਦੀ ਹੱਤਿਆ ਨੂੰ ਲੈ ਕੇ ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਹਾਮਿਦ ਕਰਜ਼ਈ ਨੂੰ ਕੁਝ ਗਲਤ ਫਹਿਮੀਆਂ ਹਨ। ਰਾਸ਼ਟਰਪਤੀ ਕਰਜ਼ਈ ਨੇ ਹਾਲ ਹੀ ਵਿੱਚ ਸ਼ਾਂਤੀ ਪ੍ਰੀਸ਼ਦ ਦੇ ਪ੍ਰਧਾਨ ਰਬਾਨੀ … More »

ਅੰਤਰਰਾਸ਼ਟਰੀ | Leave a comment
 

ਮੋਦੀ ਦਾ ਰਾਸ਼ਟਰੀ ਕਾਰਜਕਾਰਨੀ ‘ਚ ਗੈਰਹਾਜਿਰ ਰਹਿਣਾ ਹੈਰਾਨੀਜਨਕ ਘਟਨਾ

ਮੁੰਬਈ- ਭਾਜਪਾ ਵਿੱਚ ਵੀ ਅੰਦਰੂਨੀ ਜੰਗ ਜੋਰਾਂ ਤੇ ਹੈ। ਬਾਲ ਠਾਕੁਰੇ ਨੇ ਬੀਜੇਪੀ ਵਿੱਚ ਚਲ ਰਹੀ ਗੁੱਟਬਾਜ਼ੀ ਤੇ ਚਿੰਤਾ ਜਾਹਿਰ ਕੀਤੀ ਹੈ ਅਤੇ ਮੋਦੀ ਵਲੋਂ ਬੀਜੇਪੀ ਦੀ ਰਾਸ਼ਟਰੀ ਕਾਰਜਕਾਰਨੀ ਵਿੱਚ ਸ਼ਾਮਿਲ ਨਾਂ ਹੋਣ ਨੂੰ ਹੈਰਾਨੀਜਨਕ ਘਟਨਾ ਦਸਿਆ ਹੈ। ਠਾਕੁਰੇ ਨੇ … More »

ਭਾਰਤ | 1 Comment
auto lib

ਬਹੁਤ ਜਲਦੀ ਹੀ ਆਟੋਲੀਵ(ਬਲਿਉ ਕਾਰ) ਨਾਂ ਦੀ ਸੇਲਫ ਸਰਵਿਸ ਕਾਰ ਪੈਰਿਸ ਦੀਆਂ ਸ਼ੜਕਾਂ ਤੇ ਦੌੜੇਗੀ

ਪੈਰਿਸ,(ਸੁਖਵੀਰ ਸਿੰਘ ਸੰਧੂ)-ਪਿਛਲੇ ਕਈ ਸਾਲਾਂ ਤੋਂ ਪੈਰਿਸ ਵਿੱਚ ਚੱਲ ਰਹੇ ਸੇਲਫ ਸਾਈਕਲ ਸਰਵਿਸ ਸਟੇਸ਼ਨਾਂ ਦੀ ਕਾਮਯਾਬੀ ਤੋਂ ਬਾਅਦ ਸਰਕਾਰ ਨੇ ਹੁਣ ਆਟੋਲੀਵ(ਬਲਿਉ ਕਾਰ) ਨਾਂ ਦੀ ਸੇਲਫ ਸਰਵਿਸ ਕਾਰ ਚਲਾਉਣ ਦਾ ਟੀਚਾ ਮਿਥਿਆ ਹੈ।ਬਿਜਲੀ ਦੀ ਬੈਟਰੀ ਨਾਲ ਚੱਲਣ ਵਾਲੀ ਇੱਹ ਕਾਰ … More »

ਅੰਤਰਰਾਸ਼ਟਰੀ | Leave a comment
 

ਮੈਟਰੋ ਦੇ ਸਟੇਸ਼ਨ ਤੇ ਹੋਈ ਹੱਥੋਪਾਈ ਵਿੱਚ ਇੱਕ ਜਾਣੇ ਦੀ ਮੌਤ

ਪੈਰਿਸ,(ਸੁਖਵੀਰ ਸਿੰਘ ਸੰਧੂ)- ਵੀਰਵਾਰ ਦੀ ਸ਼ਾਮ ਨੂੰ ਕੋਈ 8.30 ਵਜੇ ਦੇ ਕਰੀਬ ਪੈਰਿਸ ਦੇ ਕਰੀਮੇ ਨਾਂ ਦੇ ਅੰਡਰਗਰਾਉਡ ਸਟੇਸ਼ਨ ਤੇ ਦੋ ਜਾਣਿਆਂ ਦੇ ਹੱਥੋਪਾਈ ਹੋ ਜਾਣ ਤੇ ਇੱਕ ਦੀ ਮੈਟਰੋ ਦੀ ਲਾਈਨ ਉਪਰ ਡਿੱਗ ਕੇ ਬਿਜਲੀ ਦਾ ਕਰੰਟ ਲੱਗ ਜਾਣ … More »

ਅੰਤਰਰਾਸ਼ਟਰੀ | Leave a comment
Sep.30-1

ਪੀ ਏ ਯੂ ਵਿਖੇ ਨਵੇਂ ਦਾਖਲ ਹੋਏ ਵਿਦਿਆਰਥੀਆਂ ਲਈ ਫਰੈਸ਼ਰ ਪਾਰਟੀ ਆਯੋਜਿਤ

ਲੁਧਿਆਣਾ:-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਤੀਬਾੜੀ ਕਾਲਜ ਵਿੱਚ ਦੂਜੇ ਸਾਲ ਦੇ ਵਿਦਿਆਰਥੀਆਂ ਵੱਲੋਂ ਨਵੇਂ ਦਾਖਲ ਹੋਏ ਵਿਦਿਆਰਥੀਆਂ ਲਈ ਫਰੈਸ਼ਰ ਪਾਰਟੀ ਦਾ ਆਯੋਜਨ ਕੀਤਾ ਗਿਆ। ਇਸ ਪਾਰਟੀ ਵਿੱਚ ਵਿਦਿਆਰਥੀਆਂ ਵੱਲੋਂ ਰੰਗਾ ਰੰਗ ਸਭਿਆਚਾਰ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਇਸ ਸਮਾਰੋਹ ਵਿੱਚ ਯੂਨੀਵਰਸਿਟੀ … More »

ਖੇਤੀਬਾੜੀ | Leave a comment
30asr sarchand

ਕੈਪਟਨ ਦਾ ਰਵਇਆ ਪੰਜਾਬ ਦੀਆਂ ਹੱਕੀ ਮੰਗਾਂ ਤੇ ਦਾਅਵਿਆਂ ਨੂੰ ਕਮਜ਼ੋਰ ਕਰਨ ਵਾਲਾ- ਮਜੀਠੀਆ

ਅੰਮ੍ਰਿਤਸਰ-ਸ਼੍ਰੋਮਣੀ ਯੂਥ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੂੰ ਆੜੇ ਹੱਥੀਂ ਲੈਂਦਿਆਂ ਉਸ ਦੀ ਪੰਜਾਬੀ ਸੂਬੇ ਦੀ ਸਿਰਜਣਾ ਪ੍ਰਤੀ ਨਾਕਾਰਾਤਮਕ ਨਜ਼ਰੀਏ ਦੀ ਸਖ਼ਤ ਆਲੋਚਨਾ ਕੀਤੀ। ਉਹਨਾਂ ਕਿਹਾ ਕਿ … More »

ਪੰਜਾਬ | Leave a comment