ਖ਼ਬਰਾਂ

Aug.1

ਖੇਤਾਂ ਦੀਆਂ ਸਮੱਸਿਆਵਾਂ ਪ੍ਰਯੋਗਸ਼ਾਲਾ ਤੀਕ ਲਿਆਓ

ਲੁਧਿਆਣਾ:-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਪਸਾਰ ਸਿੱਖਿਆ ਡਾਇਰੈਕਟੋਰੇਟ ਵੱਲੋਂ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸਥਿਤ ਕ੍ਰਿਸ਼ੀ ਵਿਗਿਆਨ ਕੇਂਦਰਾਂ, ਖੇਤਰੀ ਕੇਂਦਰਾਂ, ਖੇਤੀ ਸਲਾਹਕਾਰ ਸੇਵਾ ਅਤੇ ਵੱਖ ਵੱਖ ਵਿਭਾਗਾਂ ਦੇ ਮੁਖੀਆਂ ਦੀ ਸਾਂਝੀ ਰਾਜ ਪੱਧਰੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਪਸਾਰ ਸਿੱਖਿਆ ਨਿਰਦੇਸ਼ਕ … More »

ਖੇਤੀਬਾੜੀ | Leave a comment
wh

ਅਮਰੀਕਾ ‘ਚ ਰਿਣ-ਕਟੌਤੀ ਤੇ ਹੋਇਆ ਸਮਝੌਤਾ

ਵਾਸਿੰਗਟਨ- ਅਮਰੀਕਾ ਦੀਆਂ ਦੋਵਾਂ ਰਾਜਨੀਤਕ ਪਾਰਟੀਆਂ ਡੈਮੋਕਰੇਟ ਅਤੇ ਰੀਪਬਲੀਕਨ ਵਿੱਚਕਾਰ ਕਰਜ ਨੂੰ ਲੈ ਕੇ ਪਿੱਛਲੇ ਕਈ ਦਿਨਾਂ ਤੋਂ ਚਲਿਆ ਆ ਰਿਹਾ ਸੰਕਟ ਇਸ ਸ਼ਰਤ ਤੇ ਖ਼ਤਮ ਹੋਇਆ ਹੈ ਕਿ ਸਰਕਾਰ ਆਪਣਾ ਖਰਚ ਘੱਟ ਕਰੇਗੀ ਅਤੇ ਟੈਕਸ ਵਧਾਵੇਗੀ। ਇਹ ਸੱਭ 2012 … More »

ਅੰਤਰਰਾਸ਼ਟਰੀ | Leave a comment
pm

ਸਾਡੇ ਕੋਲ ਵੀ ਵਿਰੋਧੀ ਧਿਰ ਦੇ “ਸ਼ਰਮਿੰਦਗੀ ਭਰੇ ਰਾਜ਼’ ਹਨ- ਪ੍ਰਧਾਨਮੰਤਰੀ

ਨਵੀਂ ਦਿੱਲੀ- ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਬੀਜੇਪੀ ਤੇ ਤਿੱਖਾ ਵਾਰ ਕਰਦੇ ਹੋਏ ਕਿਹਾ ਕਿ ਸਰਕਾਰ ਨੂੰ ਕਿਸੇ ਵੀ ਮੁੱਦੇ ਤੇ ਚਰਚਾ ਕਰਵਾਉਣ ਵਿੱਚ ਕੋਈ ਵੀ ਡਰ ਨਹੀਂ ਹੈ ਕਿਉਂਕਿ ਵਿਰੋਧੀ ਧਿਰ ਦੇ ਬਹੁਤ ਸਾਰੇ “ਸ਼ਰਮਿੰਦਗੀ ਭਰੇ ਰਾਜ਼” ਸਾਡੇ ਕੋਲ ਮੌਜੂਦ … More »

ਭਾਰਤ | Leave a comment
 

ਪੱਛਮੀ ਬੰਗਾਲ ‘ਚ ਦੋ ਗੱਡੀਆਂ ਦੇ ਟਕਰਾਉਣ ਨਾਲ ਦੋ ਯਾਤਰੀਆਂ ਦੀ ਮੌਤ ਤੇ 50 ਜਖਮੀ

ਮਾਲਦਾ- ਪੱਛਮੀ ਬੰਗਾਲ ਦੇ ਮਾਲਦਾ ਜਿਲ੍ਹੇ ਦੇ ਜਮੀਰਘਾਟਾ ਵਿੱਚ ਗੁਹਾਟੀ ਬੰਗਲੌਰ ਐਕਸਪ੍ਰੈਸ ਅਤੇ ਇੱਕ ਲੋਕਲ ਪੈਸੰਜਰ ਟਰੇਨ ਵਿੱਚਕਾਰ ਹੋਈ ਟੱਕਰ ਨਾਲ 3 ਯਾਤਰੀਆਂ ਦੀ ਮੌਤ ਹੋ ਗਈ ਅਤੇ 200 ਲੋਕ ਜਖਮੀ ਹੋ ਗਏ। ਗੁਹਾਟੀ-ਬੰਗਲੂਰੂ ਐਕਸਪ੍ਰੈਸ ਦੇ ਆਜਿਮ ਗੰਜ ਯਾਤਰੀ ਟਰੇਨ … More »

ਭਾਰਤ | Leave a comment
DSC_0151

ਡਾ. ਦਲੀਪ ਕੌਰ ਟਿਵਾਣਾ ਨੂੰ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਲੋਂ ਸਰਵ-ਉਚ ਸਨਮਾਨ ਫ਼ੈਲੋਸ਼ਿਪ ਪ੍ਰਦਾਨ

ਲੁਧਿਆਣਾ – ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਜਨਰਲ ਇਜਲਾਸ ਵਿਚ ਪ੍ਰਸਿੱਧ ਗਲਪਕਾਰ ਅਤੇ ਅਕਾਡਮੀ ਦੇ ਸਾਬਕਾ ਪ੍ਰਧਾਨ ਡਾ. ਦਲੀਪ ਕੌਰ ਟਿਵਾਣਾ ਨੂੰ ਅਕਾਡਮੀ ਦਾ ਸਰਵ-ਉਚ ਸਨਮਾਨ ਫ਼ੈਲੋਸ਼ਿਪ ਪ੍ਰਦਾਨ ਕੀਤੀ ਗਈ। ਫ਼ੈਲੋਸ਼ਿਪ ਵਿਚ ਇੱਕੀ ਹਜਾਰ ਰੁਪਏ ਦੀ ਰਾਸ਼ੀ, ਸਨਮਾਨ ਚਿੰਨ੍ਹ ਅਤੇ … More »

ਪੰਜਾਬ | Leave a comment
Yed

ਖਾਣ ਘੱਪਲੇ ‘ਚ ਫਸੇ ਕਰਨਾਟਕ ਦੇ ਮੁੱਖਮੰਤਰੀ ਯੇਦੀਯੁਰਪਾ ਨੂੰ ਦੇਣਾ ਪਿਆ ਅਸਤੀਫ਼ਾ

ਬੰਗਲੂਰੂ- ਕਰਨਾਟਕ ਵਿੱਚ ਖਾਣ ਘੋਟਾਲੇ ਵਿੱਚ ਲੋਕਪਾਲ ਦੀ ਰਿਪੋਰਟ ਵਿੱਚ ਦੋਸ਼ੀ ਪਾਏ ਗਏ ਸੂਬੇ ਦੇ ਮੁੱਖਮੰਤਰੀ ਬੀ ਐਸ ਯੇਦੀਯੁਰਪਾ ਨੂੰ ਆਖਿਰਕਾਰ ਪਾਰਟੀ ਹਾਈਕਮਾਨ ਅੱਗੇ ਝੁਕਣਾ ਹੀ ਪਿਆ। ਪਿੱਛਲੇ ਕੁਝ ਅਰਸੇ ਤੋਂ ਭਾਜਪਾ ਹਾਈਕਮਾਨ ਵਲੋਂ ਮੁੱਖਮੰਤਰੀ ਤੇ ਅਸਤੀਫ਼ ਦੇਣ ਲਈ ਕਾਫ਼ੀ … More »

ਭਾਰਤ | Leave a comment
Amunv

ਅਮਰੀਕਾ ਦੀ ਯੂਐਨਵੀਏ ਵਿੱਚ ਵੀ ਨਕਲੀ ਵੀਜ਼ੇ ਦੇ ਅਰੋਪਾਂ ਕਾਰਨ ਛਾਪੇ ਮਾਰੇ ਗਏ

ਵਾਸਿੰਗਟਨ- ਅਮਰੀਕਾ ਪ੍ਰਸ਼ਾਸਨ ਵਲੋਂ ਭਾਰਤੀ ਵਿਦਿਆਰਥੀਆਂ ਨੂੰ  ਨਕਲੀ ਵੀਜ਼ੇ ਅਤੇ ਜਾਅਲੀ ਦਸਤਾਵੇਜ਼ ਮੁਹਈਆਂ ਕਰਵਾਉਣ ਵਾਲੇ ਗਿਰੋਹਾਂ ਤੋਂ ਸਾਵਧਾਨ ਰਹਿਣ ਲਈ ਕਿਹਾ ਗਿਆ ਹੈ ਕਿਉਂਕਿ ਫਿਰ ਇੱਕ ਅਮਰੀਕੀ ਯੂਨੀਵਰਿਸਟੀ ਤੇ ਫਰਜੀ ਵੀਜ਼ੇ ਲਗਵਾਉਣ ਦੇ ਅਰੋਪਾਂ ਕਰਕੇ ਛਾਪੇ ਮਾਰੇ ਗਏ ਹਨ। ਅਮਰੀਕਾ … More »

ਅੰਤਰਰਾਸ਼ਟਰੀ | Leave a comment
ਫ਼ਤਿਹਗੜ੍ਹ ਸਾਹਿਬ ਵਿਖੇ ਅਦਾਲਤ ਵਿੱਚ ਪੇਸ਼ੀ ਤੋਂ ਬਾਅਦ ਭਾਈ ਦਲਜੀਤ ਸਿੰਘ ਬਿੱਟੂ ਉਨ੍ਹਾਂ ਦੇ ਨਾਲ ਭਾਈ ਹਰਪਾਲ ਸਿੰਘ ਚੀਮਾ ਤੇ ਹੋਰ ਆਗੂ।(ਗੁਰਿੰਦਰਜੀਤ ਸਿੰਘ ਪੀਰਜੈਨ)

ਸਿੱਖ ਕੌਮ ਬਾਦਲ ਵਿਰੋਧੀ ਪੰਥਕ ਉਮੀਦਵਾਰਾਂ ਨੂੰ ਚੁਣ ਕੇ ਸ਼੍ਰੋਮਣੀ ਕਮੇਟੀ ਵਿੱਚ ਭੇਜੇ -ਭਾਈ ਬਿੱਟੂ

ਫ਼ਤਿਹਗੜ੍ਹ ਸਾਹਿਬ,(ਗੁਰਿੰਦਰਜੀਤ ਸਿੰਘ ਪੀਰਜੈਨ)-ਸੌਦਾ ਸਾਧ ਵਿਰੋਧੀ ਪੰਥਕ ਸੰਘਰਸ਼ ਨਾਲ ਸਬੰਧਿਤ ਇਕ ਕੇਸ ਦੀ ਤਰੀਖ ਦੇ ਸਬੰਧ ਵਿੱਚ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਪ੍ਰਧਾਨ ਭਾਈ ਦਲਜੀਤ ਸਿੰਘ ਬਿੱਟੂ ਨੂੰ ਅੱਜ ਪੁਲਿਸ ਨੇ ਅੰਮ੍ਰਿਤਸਰ ਜੇਲ੍ਹ ਤੋਂ ਲਿਆ ਕੇ ਇੱਥੇ ਜਿਲ੍ਹਾ ਅਦਾਲਤ … More »

ਪੰਜਾਬ | Leave a comment
Memorial Photo (P)

ਸਿੰਘੂ ਬਾਰਡਰ ਤੇ ਬਣੇ ਗੁਰੂ ਤੇਗ ਬਹਾਦਰ ਮੈਮੋਰੀਅਲ ਨੂੰ ਕੌਮ ਨੂੰ ਸਮਰਪਿਤ ਕੀਤਾ ਗਿਆ

ਨਵੀਂ ਦਿੱਲੀ:- ਸ. ਹਰਵਿੰਦਰ ਸਿੰਘ ਸਰਨਾ, ਸਾਬਕਾ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਕੱਤ੍ਰ ਜਨਰਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਸਾਬਕਾ ਕੇਂਦਰੀ ਮੰਤਰੀ ਸ. ਮਨੋਹਰ ਸਿੰਘ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਯਾਦਗਾਰ ਹਰਿਆਣਾ-ਦਿੱਲੀ ਦੇ ਸਿੰਘੂ ਬਾਰਡਰ ਤੇ … More »

ਭਾਰਤ | Leave a comment
ams

ਬਲਿਊ ਸਟਾਰ ਅਪਰੇਸ਼ਨ ਲਈ ਬਾਦਲ ਜਿੰਮੇਵਾਰ – ਕੈਪਟਨ ਅਮਰਿੰਦਰ ਸਿੰਘ

ਪਟਿਆਲਾ- ਸਾਬਕਾ ਮੁੱਖਮੰਤਰੀ  ਕੈਪਟਨ ਅਮਰਿੰਦਰ ਸਿੰਘ ਨੇ ਮੌਜੂਦਾ ਮੁੱਖਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਤੇ ਸਿੱਧੇ ਵਾਰ ਕਰਦਿਆਂ ਹੋਇਆਂ ਕਿਹਾ ਕਿ ਬਾਦਲ ਦੇ ਹੱਥ ਬੇਗੁਨਾਹ ਪੰਜਾਬੀਆਂ ਦੇ ਖੂਨ ਨਾਲ ਰੰਗੇ ਹੋਏ ਹਨ। ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਨੇ ਬਲਿਊ ਸਟਾਰ ਅਪਰੇਸ਼ਨ … More »

ਪੰਜਾਬ | Leave a comment