ਖ਼ਬਰਾਂ

 

ਪ੍ਰੋਫੈਸਰ ਭੁਲਰ ਦੀ ਰਿਹਾਈ ਲਈ ਹਜ਼ਾਰਾਂ ਸਿਖਾਂ ਵਲੋਂ ਨਾਗਰਿਕ ਨਾਫਰਮਾਨੀ ਲਹਿਰ ਦਾ ਅਰੰਭ

ਦਿੱਲੀ,(ਗੁਰਿੰਦਰ ਸਿੰਘ ਪੀਰਜੈਨ)-ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੁਲਰ ਦੀ ਰਿਹਾਈ ਲਈ ਉੱਤਰੀ ਭਾਰਤ ਤੋਂ ਹਜ਼ਾਰਾਂ ਸਿਖਾਂ ਨੇ ਦਿੱਲੀ ਦੇ ਜੰਤਰ ਮੰਤਰ ਵਿਖੇ ਇਨਸਾਫ ਰੈਲੀ ਵਿਚ ਸ਼ਮੂਲੀਅਤ ਕੀਤੀ ਤੇ ਨਾਗਰਿਕ ਨਾਫਰਮਾਨੀ ਲਹਿਰ ਦਾ ਅਰੰਭ ਕੀਤਾ। ਪ੍ਰੋਫੈਸਰ ਭੁਲਰ ਦੀ ਰਿਹਾਈ ਲਈ ਭਾਰਤ ਦੇ … More »

ਪੰਜਾਬ | Leave a comment
s2011071435725

ਮੁੰਬਈ ਹਮਲਿਆਂ ਦੇ ਦੋਸ਼ੀ ਬੱਚ ਨਹੀਂ ਸਕਣਗੇ-ਪ੍ਰਧਾਨਮੰਤਰੀ

ਮੁੰਬਈ- ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਮੁੰਬਈ ਪਹੁੰਚ ਕੇ ਹਾਲਾਤ ਦਾ ਜਾਇਜਾ ਲਿਆ। ਉਨ੍ਹਾਂ ਨੇ ਕਿਹਾ ਕਿ ਮੁੰਬਈ ਹਮਲਿਆਂ ਲਈ ਜਿੰਮੇਵਾਰ ਦੋਸ਼ੀਆਂ ਨੂੰ ਬਖਸਿਆ ਨਹੀਂ ਜਾਵੇਗਾ। ਅਜਿਹੇ ਹਮਲੇ ਰੋਕਣ ਲਈ ਹਰਸੰਭਵ ਕੋਸਿਸ਼ ਕੀਤੀ ਜਾਵੇਗੀ। ਪ੍ਰਧਾਨਮੰਤਰੀ ਦੇ ਨਾਲ ਸੋਨੀਆ ਗਾਂਧੀ ਵੀ ਮੁੰਬਈ … More »

ਭਾਰਤ | Leave a comment
Arabian_Sea_map

ਅਰਬ ਸਾਗਰ ਵਿੱਚ ਸੋਮਾਲੀਆਈ ਲੁਟੇਰਿਆਂ ਦੀਆਂ ਵਾਰਦਾਤਾਂ ‘ਚ ਹੋਇਆ ਵਾਧਾ

ਲੰਡਨ- ਸਮੁੰਦਰੀ ਲੁਟੇਰਿਆਂ ਨੇ ਪੂਰੀ ਦੁਨੀਆਂ ਨੂੰ ਵੱਖਤ ਪਾਇਆ ਹੋਇਆ ਹੈ। ਸਾਲ ਦੇ ਪਹਿਲੇ ਛੇਅ ਮਹੀਨਿਆਂ ਵਿੱਚ ਹੀ 266 ਹਮਲੇ ਹੋਏ ਹਨ। ਜਿਆਦਾਤਰ ਹਮਲੇ ਅਰਬਸਾਗਰ ਵਿੱਚ ਹੀ ਹੋਏ ਹਨ ਅਤੇ ਸੋਮਾਲੀ ਸਮੁੰਦਰੀ ਲੁਟੇਰਿਆਂ ਵਲੋਂ ਕੀਤੇ ਗਏ ਹਨ। ਭਾਰਤ ਲਈ ਵੀ … More »

ਅੰਤਰਰਾਸ਼ਟਰੀ | Leave a comment
Mumbai - Space - Nasa - crop

ਮੁੰਬਈ ‘ਚ ਹੋਏ ਤਿੰਨ ਧਮਾਕਿਆਂ ਵਿੱਚ 18 ਲੋਕ ਮਾਰੇ ਗਏ

ਮੁੰਬਈ- ਦਹਿਸ਼ਤਗਰਦਾਂ ਨੇ ਸਦਾ ਜਾਗਦੇ ਰਹਿਣ ਵਾਲੇ ਸ਼ਹਿਰ ਮੁੰਬਈ ਵਿੱਚ ਸਿਲਸਿਲੇਵਾਰ ਬੰਬ ਧਮਾਕੇ ਕਰਕੇ ਸ਼ਹਿਰ ਨੂੰ ਹਿਲਾ ਕੇ ਰੱਖ ਦਿੱਤਾ। ਸ਼ਹਿਰ ਦੇ ਦਾਦਰ, ਓਪੇਰਾ ਹਾਊਸ ਅਤੇ ਝਾਵੇਰੀ ਬਾਜ਼ਾਰ ਦੇ ਇਲਾਕੇ ਵਿੱਚ ਸ਼ਾਮ ਦੇ ਪੌਣੇ ਸਤ ਵਜੇ ਦੇ ਕਰੀਬ ਥੋੜੇ-ਥੋੜੇ ਮਿੰਟਾਂ … More »

ਭਾਰਤ | Leave a comment
 

ਸੁਪਰਨਾ ਸ੍ਰੀਵਾਸਤਵ ਦੇ ਅੱਤਿਆਚਾਰ ਤੋਂ ਬਚਾਇਆ ਜਾਏ – ਸ. ਅਨੰਦ

ਨਵੀਂ ਦਿੱਲੀ – ਈਰਾਨ ਅਤੇ ਦੁਬਈ ਵਿਚ ਕਾਰੋਬਾਰ ਕਰ ਰਹੇ ਪ੍ਰਵਾਸੀ ਸਿੱਖ ਸ. ਹਰਦੀਪ ਸਿੰਘ ਅਨੰਦ ਨੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਗ੍ਰਹਿ ਮੰਤਰੀ ਸ੍ਰੀ ਪੀ ਚਿੰਦਬਰਮ, ਕੇਂਦਰੀ ਪ੍ਰਵਾਸੀ ਵਿਭਾਗ ਦੇ ਮੰਤਰੀ, ਦਿੱਲੀ ਨਗਰ ਨਿਗ਼ਮ ਦੇ ਕਮਿਸ਼ਨਰ ਅਤੇ ਦਿੱਲੀ ਸਿੱਖ … More »

ਭਾਰਤ | Leave a comment
Kuldeep_Manak_Photo

ਕੁਲਦੀਪ ਮਾਣਕ ਦੀ ਸਿਹਤ ਵਿਚ ਸੁਧਾਰ – ਲੇਖਕ ਅਤੇ ਪੀ.ਏ.ਯੂ. ਅਧਿਆਪਕ ਸਹਾਇਤਾ ਲਈ ਪੁੱਜੇ

ਲੁਧਿਆਣਾ – ਪੰਜਾਬੀ ਲੋਕ ਗਾਇਕੀ ਦੇ ਸਿਤਾਰੇ ਅਤੇ ਕਲੀਆਂ ਦੇ ਬਾਦਸ਼ਾਹ ਵਜੋਂ ਜਾਣੇ ਜਾਂਦੇ ਗਾਇਕ ਕੁਲਦੀਪ ਮਾਣਕ ਜੋ ਪਿਛਲੇ ਦਸ ਦਿਨਾਂ ਤੋਂ ਲੁਧਿਆਣਾ ਦੇ ਦੀਪ ਨਰਸਿੰਗ ਹੋਮ ਮਾਡਲ ਟਾਊਨ ਵਿਖੇ ਦਾਖਲ ਹਨ, ਉਨਾਂ ਦੀ ਸਿਹਤ ਵਿਚ ਕੁਝ ਸੁਧਾਰ ਹੋਇਆ ਹੈ। … More »

ਪੰਜਾਬ | 3 Comments
ਪ੍ਰਧਾਨਮੰਤਰੀ ਮਨਮੋਹਨ ਸਿੰਘ ਰਾਸ਼ਟਰਪਤੀ ਭਵਨ 'ਚ ਨਵੇਂ ਬਣੇ ਮੰਤਰੀਆਂ ਦੀ ਟੀਮ ਨਾਲ

ਕੇਂਦਰੀ ਮੰਤਰੀਮੰਡਲ ‘ਚ 8 ਨਵੇਂ ਚਿਹਰੇ ਆਏ, 7 ਮੰਤਰੀ ਹਟਾਏ ਗਏ

ਨਵੀਂ ਦਿੱਲੀ- ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਕੇਂਦਰੀ ਮੰਤਰੀਮੰਡਲ ਵਿੱਚ ਅਦਲਾ ਬਦਲੀ ਕਰਦੇ ਹੋਏ 7 ਮੰਤਰੀਆਂ ਨੂੰ ਮੰਤਰੀ ਪਦ ਤੋਂ ਹਟਾ ਦਿੱਤਾ ਹੈ ਅਤੇ 8 ਨਵੇਂ ਮੰਤਰੀ ਆਪਣੀ ਟੀਮ ਵਿੱਚ ਸ਼ਾਮਿਲ ਕੀਤੇ ਹਨ। ਤਿੰਨ ਮੰਤਰੀਆਂ ਦਾ ਦਰਜਾ ਵਧਾ ਦਿੱਤਾ ਹੈ। ਵਿੱਤ … More »

ਭਾਰਤ | Leave a comment
2010_09_08_cfr2_200_2

ਸੀਰੀਆ ਦੇ ਰਾਸ਼ਟਰਪਤੀ ਅਸਦ ਨੂੰ ਸੱਤਾ ‘ਚ ਬਣੇ ਰਹਿਣ ਦਾ ਕੋਈ ਹੱਕ ਨਹੀਂ- ਹਿਲਰੀ

ਅਮਰੀਕਾ ਦੀ ਵਿਦੇਸ਼ਮੰਤਰੀ ਹਿਲਰੀ ਕਲਿੰਟਨ ਨੇ ਕਿਹਾ ਹੈ ਕਿ ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਲ-ਅਸਦ ਨੇ ਅਮਰੀਕਾ ਦੀ ਨਜ਼ਰ ਵਿੱਚ ਗੱਦੀ ਤੇ ਬਣੇ ਰਹਿਣ ਦਾ ਕੋਈ ਹੱਕ ਨਹੀਂ। ਸੀਰੀਆ ਵਿੱਚ ਸਰਕਾਰ ਵਿਰੁੱਧ ਹੋ ਰਹੇ ਵਿਰੋਧ ਪਰਦਰਸ਼ਨਾਂ ਤੇ ਅਮਰੀਕੀ ਪ੍ਰਸ਼ਾਸਨ ਵਲੋ ਹਿਲਰੀ … More »

ਅੰਤਰਰਾਸ਼ਟਰੀ | Leave a comment
 

ਅਰਦਾਸ ਉਪਰੰਤ ਪੰਜ ਪਿਆਰੇ ਸਾਹਿਬਾਨ ਨੇ ਸ੍ਰੀ ਗੁਰੂ ਰਾਮਦਾਸ ਲੰਗਰ ਵਿਚ ‘ਲੰਗਰ ਘਰ’ ਦੀ ਨਵੀਂ ਇਮਾਰਤ ਉਸਾਰੀ ਦਾ ਟੱਕ ਲਾਇਆ

ਅੰਮ੍ਰਿਤਸਰ:- ਸਿੱਖ ਜਗਤ ’ਚ ‘ਗੁਰੂ ਕੇ ਲੰਗਰ’ ਦੀ ਵਿਸ਼ੇਸ਼ ਮਹੱਤਤਾ ਹੈ ਕਿ ਇਥੇ ਕੋਈ ਵੀ ਪ੍ਰਾਣੀ ਕਿਸੇ ਵੀ ਜਾਤ-ਪਾਤ, ਕਿੱਤੇ-ਖਿੱਤੇ ਤੇ ਰੰਗ ਨਸਲ ਦੇ ਬਿਨ੍ਹਾਂ ਕਿਸੇ ਭਿੰਨ-ਭੇਦ ਦੇ ਪੰਗਤ ’ਚ ਬੈਠ ਕੇ ਪ੍ਰਸ਼ਾਦਾ ਛਕ ਸਕਦਾ ਹੈ। ਲੰਗਰ ਦੀ ਪ੍ਰਥਾ ਸੰਸਥਾਗਤ … More »

ਪੰਜਾਬ | Leave a comment
200px-Flag_of_the_Pakistani_Army.svg

ਅਮਰੀਕੀ ਮਦਦ ਤੋਂ ਬਿਨਾਂ ਵੀ ਅਤਵਾਦ ਦੇ ਵਿਰੁੱਧ ਸੈਨਾ ਦਾ ਸੰਘਰਸ਼ ਜਾਰੀ ਰਹੇਗਾ-ਪਾਕਿਸਤਾਨ

ਇਸਲਾਮਾਬਾਦ- ਪਾਕਿਸਤਾਨ ਦਾ ਕਹਿਣਾ ਹੈ ਕਿ ਅਮਰੀਕਾ ਵਲੋਂ ਸਹਾਇਤਾ ਰੋਕੇ ਜਾਣ ਦਾ ਅਤਵਾਦ ਖਿਲਾਫ਼ ਚਲ ਰਹੀ ਲੜਾਈ ਤੇ ਕੋਈ ਅਸਰ ਨਹੀਂ ਪਵੇਗਾ। ਅਮਰੀਕੀ ਸਹਾਇਤਾ ਤੋਂ ਬਿਨਾਂ ਵੀ ਸੰਘਰਸ਼ ਜਾਰੀ ਰਹੇਗਾ। ਇਹ ਵੀ ਕਿਹਾ ਕਿ ਸੈਨਾ ਸਬੰਧੀ ਦਿੱਤੀ ਜਾਣ ਵਾਲੀ 80 … More »

ਅੰਤਰਰਾਸ਼ਟਰੀ | Leave a comment