ਖ਼ਬਰਾਂ

 

“ਸੁਨਹਿਰੀ ਬੀੜਾਂ” ਵਿੱਚ ਮੂਲ ਪਾਠ ਨੂੰ ਬਦਲਣ ਦੇ ਹੋ ਰਹੇ ਅਮਲ ਫਿਰਕੂਆਂ ਦੇ ਆਦੇਸ਼ਾਂ ‘ਤੇ ਸਨੂੰ ਬਦਲਣ ਦੇ ਹੋ ਰਹੇ ਅਮਲ ਫਿਰਕੂਆਂ ਦੇ ਆਦੇਸ਼ਾਂ ‘ਤੇ ਸੋਚੀ ਸਮਝੀ ਸ਼ਾਜਿਸ – ਮਾਨ

ਫਤਿਹਗੜ੍ਹ ਸਾਹਿਬ :- “ਜਦੋਂ ਸਾਹਿਬ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਵਿੱਚ ਦਰਜ ਉਸ ਅਕਾਲ ਪੁਰਖ ਦੀ ਬਾਣੀ ਦੇ ਇੱਕ ਸ਼ਬਦ ਨੂੰ ਬਦਲਣ ਦੀ ਗੁਸਤਾਖੀ ਕਰਨ ਵਾਲੇ ਸ਼੍ਰੀ ਰਾਮ ਰਾਏ ਨੂੰ ਗੁਰੂ ਸਾਹਿਬ ਨੇ ਸਿੱਖੀ ਵਿੱਚੋਂ ਸਦਾ ਲਈ ਦੁਰਕਾਰ ਦਿੱਤਾ ਸੀ, … More »

ਪੰਜਾਬ | Leave a comment
 

ਲੋਕਤੰਤਰ ਤੇ ਲੋਕ ਲਹਿਰਾਂ ਨੂੰ ਸਖਤੀ ਨਾਲ ਕੁਚਲ ਦੇਣ ਦੀ ਕੇਂਦਰ ਸਰਕਾਰ ਦੀ ਨੀਤੀ ਬਰਦਾਸ਼ਤ ਨਹੀਂ – ਮਜੀਠੀਆ

ਅਮ੍ਰਿਤਸਰ – ਸ੍ਰੋਮਣੀ ਯੂਥ ਅਕਾਲੀ ਦਲ ਦੇ ਨਵਨਿਯੁਕਤ ਪ੍ਰਧਾਨ ਤੇ ਸਾਬਕਾ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਯੂਥ ਅਕਾਲੀ ਦਲ ਦੀ ਇਕ ਜਰੂਰੀ ਮੀਟਿੰਗ ਚੰਡੀਗੜ੍ਹ ਦੇ 28 ਸੈਕਟਰ ਵਿਚ ਸਥਿਤ ਪਾਰਟੀ ਹੈਡਕੁਆਟਰ ਵਿਖੇ 12 ਜੁਲਾਈ ਨੂੰ ਸਵੇਰੇ 10 ਵਜੇ ਬੁਲਾਈ … More »

ਪੰਜਾਬ | Leave a comment
10asr(jatinder mehta)jb1

ਸਿੱਖਾਂ ਦੇ ਕਾਤਲਾਂ ਨੂੰ ਵਜ਼ੀਰੀਆਂ ਤੇ ਨਿਰਦੋਸ਼ ਸਿੱਖਾਂ ਨੂੰ ਫਾਂਸੀ ਦੀਆਂ ਸਜ਼ਾਵਾਂ ਦਿੱਤੀਆਂ ਜਾ ਰਹੀਆਂ ਨੇ- ਕਰਨੈਲ ਸਿੰਘ ਪੀਰ ਮੁਹੰਮਦ

ਚੌਕਮਹਿਤਾ,(ਗੁਰਿੰਦਰਜੀਤਸਿੰਘ ਪੀਰਜੈਨ)-ਨਵੰਬਰ-1984 ਸਿੱਖ ਨਸਲਕੁਸ਼ੀ ਦੇ ਪੀੜਿਤ ਪਰਿਵਾਰਾਂ ਦੀ ਵਿਸ਼ਾਲ ਇੱਕਤਰਤਾ ਜੋ ਕਿ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਮਹਿਤਾ ਚੋਕ ਵਿਖੇ ਹੋਈ,ਨੂੰ ਸੰਬੋਧਨ ਕਰਦਿਆਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਸ. ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ  ਆਜਾਦ ਭਾਰਤ ਅੰਦਰ … More »

ਪੰਜਾਬ | Leave a comment
65

ਪਾਖੰਡੀ ਡੇਰੇਦਾਰਾਂ ਨੂੰ ਛੱਡ ਕੇ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੋ – ਜਥੇਦਾਰ ਬਲਦੇਵ ਸਿੰਘ

ਘਰਾਚੋਂ (ਸੰਗਰੂਰ)  – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਪੰਥ ਦੀ ਚੱੜਦੀ ਕਲਾ ਲਈ ਆਰੰਭ ਕੀਤੀ ਗਈ ਧਰਮ ਪ੍ਰਚਾਰ ਲਹਿਰ ਅਤੇ ਸਿੱਖ ਵਿਰਸਾ ਸੰਭਾਲ ਮੁਹਿੰਮ ਤਹਿਤ ਜਥੇਦਾਰ ਬਲਦੇਵ ਸਿੰਘ ਮੁੱਖੀ ਅਖੰਡ ਕੀਰਤਨੀ ਜਥਾ ਇੰਟਰਨੈਸ਼ਨਲ ਅਤੇ ਮੁੱਖੀ ਧਰਮ ਪ੍ਰਚਾਰ (ਸ਼੍ਰੋਮਣੀ ਗੁ: … More »

ਪੰਜਾਬ | Leave a comment
 

ਪੈਰਿਸ ਵਿੱਚ ਬੱਚਾ ਇੱਕ ਹਫਤੇ ਵਿੱਚ ਦੂਸਰੀ ਮੰਜ਼ਲ ਤੋਂ ਖਿੜਕੀ ਰਾਹੀ ਦੋ ਵਾਰ ਡਿੱਗਿਆ

ਪੈਰਿਸ,(ਸੁਖਵੀਰ ਸਿੰਘ ਸੰਧੂ) -ਇਹ ਕੁਦਰਤ ਵਲੋਂ ਕ੍ਰਿਸ਼ਮਾ ਹੀ ਹੋਇਆ ਹੈ,ਜਦੋਂ ਤਿੰਨ ਸਾਲ ਦਾ ਬੱਚਾ ਇੱਕ ਹਫਤੇ ਵਿੱਚ ਖਿੜਕੀ ਵਿੱਚ ਦੀ ਦੋ ਵਾਰ ਡਿੱਗ ਕੇ ਬੱਚ ਗਿਆ।ਪਹਿਲੀ ਵਾਰ ਇਹ ਬੱਚਾ ਵੀਰਵਾਰ ਨੂੰ ਖਿੜਕੀ ਰਾਹੀ ਹੇਠਾਂ ਡਿੱਗ ਪਿਆ ਸੀ।ਜਦੋਂ ਉਹ ਘਰ ਵਿੱਚ … More »

ਅੰਤਰਰਾਸ਼ਟਰੀ | Leave a comment
interior_mediatalkskatipahariarea

ਤਾਲਿਬਾਨ ਕਰਵਾ ਰਿਹਾ ਕਰਾਚੀ ਵਿੱਚ ਹਿੰਸਾ ਦੀਆਂ ਵਾਰਦਾਤਾਂ-ਮਲਿਕ

ਕਰਾਚੀ- ਪਾਕਿਸਤਾਨ ਦੇ ਸ਼ਹਿਰ ਕਰਾਚੀ ਵਿੱਚ ਪਿੱਛਲੇ ਚਾਰ ਪੰਜ ਦਿਨਾਂ ਵਿੱਚ 100 ਤੋਂ ਉਪਰ ਲੋਕ ਮਾਰੇ ਗਏ ਹਨ। ਪਾਕਿਸਤਾਨ ਦੇ ਗ੍ਰਹਿਮੰਤਰੀ ਰਹਿਮਾਨ ਮਲਿਕ ਨੇ ਇਨ੍ਹਾਂ ਘੱਟਨਾਵਾਂ ਲਈ ਤਾਲਿਬਾਨ ਨੂੰ ਜਿੰਮੇਵਾਰ ਠਹਿਰਾਇਆ ਹੈ। ਮਲਿਕ ਨੇ ਖੁਫ਼ੀਆ ਸੂਚਨਾਵਾਂ ਦੇ ਅਧਾਰ ਤੇ ਕਿਹਾ … More »

ਅੰਤਰਰਾਸ਼ਟਰੀ | Leave a comment
 

ਸਿੱਖ ਮੁਖੀਆਂ ਦੇ ਇੱਕ ਪ੍ਰਤੀਨਿਧੀ ਮੰਡਲ ਨੇ ਰਾਸ਼ਟਰਪਤੀ ਦੇ ਪ੍ਰਿੰਸੀਪਲ ਸਕਤ੍ਰ ਸ੍ਰੀ ਫਰਨਾਂਡੀਜ਼ ਨਾਲ ਮੁਲਾਕਾਤ ਕੀਤੀ

ਨਵੀਂ ਦਿੱਲੀ-: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਦੀ ਅਗਵਾਈ ਵਿੱਚ ਸਿੱਖ ਮੁਖੀਆਂ ਦੇ ਇੱਕ ਪ੍ਰਤੀਨਿਧੀ ਮੰਡਲ, ਜਿਸ ਵਿੱਚ ਗੁਰਦੁਆਰਾ ਕਮੇਟੀ ਦੇ ਸਾਬਕਾ ਪ੍ਰਧਾਨ ਸ. ਹਰਵਿੰਦਰ ਸਿੰਘ ਸਰਨਾ, ਜਨਰਲ ਸਕਤ੍ਰ … More »

ਭਾਰਤ | Leave a comment
Suzan

ਸੁਡਾਨ ਬਣਿਆ ਦੁਨੀਆਂ ਦਾ ਨਵਾਂ ਦੇਸ਼

ਸੁਡਾਨ- ਲੰਬੇ ਸੰਘਰਸ਼ ਤੋਂ ਬਾਅਦ ਸੁਡਾਨ ਦੁਨੀਆਂ ਦਾ ਨਵਾਂ ਦੇਸ਼ ਬਣ ਗਿਆ ਹੈ। 2005 ਵਿੱਚ ਹੋਏ ਸਮਝੌਤੇ ਦੇ ਤਹਿਤ ਦੱਖਣੀ ਸੁਡਾਨ ਨੂੰ ਦੇਸ਼ ਦੇ ਰੂਪ ਵਿੱਚ ਮਾਨਤਾ ਮਿਲ ਗਈ ਹੈ। ਸਾਲਾਂ ਬੱਧੀ ਚਲੇ ਗ੍ਰਹਿ ਯੁਧ ਅਤੇ ਇਸ ਵਿੱਚ 20 ਲੱਖ … More »

ਅੰਤਰਰਾਸ਼ਟਰੀ | Leave a comment
par1-resize

ਕੇਂਦਰੀ ਮੰਤਰੀ ਮੰਡਲ ਵਿੱਚ ਫੇਰਬਦਲ ਹੋਣ ਦੀ ਸੰਭਾਵਨਾ

ਨਵੀਂ ਦਿੱਲੀ- ਕੇਂਦਰੀ ਮੰਤਰੀਮੰਡਲ ਦੇ ਪੁਨਰਗਠਨ ਬਾਰੇ ਪਿੱਛਲੇ ਕੁਝ ਅਰਸੇ ਤੋਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ। ਕੇਂਦਰੀ ਮੰਤਰੀ ਮੰਡਲ ਤੋਂ ਦਇਆਨਿਧੀ ਮਾਰਨ ਦੀ ਛੁੱਟੀ ਹੋਣ ਨਾਲ ਅਗਲੇ ਹਫ਼ਤੇ ਮੰਤਰੀਮੰਡਲ ਵਿੱਚ ਤਬਦੀਲੀ ਸਬੰਧੀ ਹੋ ਰਹੀ ਚਰਚਾ ਨੂੰ ਹੋਰ ਬਲ ਮਿਲਿਆ ਹੈ। … More »

ਭਾਰਤ | Leave a comment
 

ਸਿਮਰਨਜੀਤ ਸਿੰਘ ਮਾਨ ਵੱਲੋ ਸ: ਪ੍ਰਕਾਸ਼ ਸਿੰਘ ਬਾਦਲ ਦੇ ਨਾਮ ਖੁੱਲ੍ਹਾ ਖੱਤ

ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ॥ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਥੇਬੰਦੀ ਅਤੇ ਦਾਸ ਨੂੰ ਅੱਜ ਦੇ ਅਖਬਾਰਾਂ ਵਿੱਚ ਆਪ ਜੀ ਦਾ ਇਹ ਬਿਆਨ ਪੜ੍ਹ ਕੇ ਬਹੁਤ ਹੀ ਦੁੱਖ ਵੀ ਹੋਇਆ ਅਤੇ ਹੈਰਾਨੀ ਵੀ ਹੋਈ ਕਿ ਆਪ ਜੀ … More »

ਪੰਜਾਬ | Leave a comment