ਖ਼ਬਰਾਂ

 

ਸਿਮਰਨਜੀਤ ਸਿੰਘ ਮਾਨ ਵੱਲੋ ਸ: ਪ੍ਰਕਾਸ਼ ਸਿੰਘ ਬਾਦਲ ਦੇ ਨਾਮ ਖੁੱਲ੍ਹਾ ਖੱਤ

ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ॥ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਥੇਬੰਦੀ ਅਤੇ ਦਾਸ ਨੂੰ ਅੱਜ ਦੇ ਅਖਬਾਰਾਂ ਵਿੱਚ ਆਪ ਜੀ ਦਾ ਇਹ ਬਿਆਨ ਪੜ੍ਹ ਕੇ ਬਹੁਤ ਹੀ ਦੁੱਖ ਵੀ ਹੋਇਆ ਅਤੇ ਹੈਰਾਨੀ ਵੀ ਹੋਈ ਕਿ ਆਪ ਜੀ … More »

ਪੰਜਾਬ | Leave a comment
 

‘ਮੁਰਦਾ’ ਕਰਾਰ ਦਿੱਤਾ ਗਿਆ ਅਪਰਾਧੀ ਲੁਧਿਆਣੇ ਵਿੱਚ ਚੋਰੀਆਂ ਕਰਦਾ ਰਿਹਾ

ਲੁਧਿਆਣਾ – ਉਤਰ ਪ੍ਰਦੇਸ਼ ਦਾ ਰਹਿਣ ਵਾਲਾ ਦਲੀਪ ਕੁਮਾਰ ਉਰਫ਼ ਸੰਜੇ ਪੁਲਿਸ ਰਿਕਾਰਡ ਵਿੱਚ ਆਪਣੇ ਆਪ ਨੂੰ ਮਰਿਆ ਹੋਇਆ ਸਾਬਿਤ ਕਰਕੇ ਲੁਧਿਆਣਾ ਦੀਆਂ ਫੈਕਟਰੀਆਂ ਵਿੱਚ ਚੋਰੀ ਦੀਆਂ ਵਾਰਦਾਤਾਂ ਕਰਦਾ ਰਿਹਾ। ਉਸ ਦੇ ਜਿੰਦਾ ਹੋਣ ਦਾ ਭੇਦ ਉਸ ਸਮੇਂ ਖੁਲ੍ਹਿਆ, ਜਦੋਂ … More »

ਪੰਜਾਬ | Leave a comment
Photo GHPS - P

ਦਿੱਲੀ ਸਿਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਕਮੇਟੀ ਦੇ ਮੁੱਖੀਆਂ ਦੀ ਸਿਖਿਆ ਖੇਤ੍ਰ ਦੇ ਮਾਹਿਰਾਂ ਨਾਲ ਇੱਕ ਉਚੇਚੀ ਬੈਠਕ ਹੋਈ

ਨਵੀਂ ਦਿੱਲੀ :- ਸ. ਜਸਬੀਰ ਸਿੰਘ ਕਾਕਾ, ਜਨਰਲ ਸਕੱਤ੍ਰ ਸ਼੍ਰੋਮਣੀ ਅਕਾਲੀ ਦਲ, ਦਿੱਲੀ ਨੇ ਇਥੇ ਜਾਰੀ ਇੱਕ ਬਿਆਨ ਵਿੱਚ ਦਸਿਆ ਕਿ ਬੀਤੇ ਦਿਨ ਸ. ਪਰਮਜੀਤ ਸਿੰਘ ਸਰਨਾ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਦਿੱਲੀ ਅਤੇ ਦਿੱਲੀ ਸਿਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ … More »

ਭਾਰਤ | Leave a comment
220px-Callcentre

ਬ੍ਰਿਟੇਨ ਦੀ ਕੰਪਨੀ ਸੈਂਟੇਡਰ ਭਾਰਤ ਵਿੱਚ ਆਊਟਸੋਰਸਿੰਗ ਬੰਦ ਕਰੇਗੀ

ਲੰਡਨ- ਬ੍ਰਿਟਿਸ਼ ਕੰਪਨੀ ਸੈਂਟੇਡਰ ਨੇ ਭਾਰਤ ਵਿੱਚੋਂ ਆਪਣੇ ਸਾਰੇ ਕਾਲ ਸੈਂਟਰਾਂ ਨੂੰ ਵਾਪਿਸ ਲਿਆਉਣ ਦਾ ਐਲਾਨ ਕੀਤਾ ਹੈ। ਕੰਪਨੀ ਦਾ ਕਹਿਣਾ ਹੈ ਕਿ ਭਾਰਤ ਵਿੱਚ ਸਥਿਤ ਉਨ੍ਹਾਂ ਦੇ ਕਰਮਚਾਰੀਆਂ ਦੇ ਵਰਤਾਓ ਕਰਕੇ ਗਾਹਕਾਂ ਵਿੱਚ ਪੈਦਾ ਹੋਈ ਨਿਰਾਸ਼ਾ ਕਰਕੇ ਅਜਿਹਾ ਕਦਮ … More »

ਅੰਤਰਰਾਸ਼ਟਰੀ | Leave a comment
 

ਢਾਂਡਾ ਵਰਗੇ ਫਿਰਕੂ ਸਿੱਖਾਂ ਦੇ ਕਾਤਿਲ ਦਾਗੀ ਨੂੰ ਲੋਕ ਸੇਵਾ ਕਮਿਸ਼ਨ ਦਾ ਚੇਅਰਮੈਨ ਲਗਾਉਣ ਦਾ ਹੋ ਰਿਹਾ ਫੈਸਲਾ ਅਸਹਿ:- ਮਾਨ

ਫਤਿਹਗੜ੍ਹ ਸਾਹਿਬ :- “ਬਾਦਲ ਹਕੂਮਤ ਵੱਲੋ ਪੰਜਾਬੀ ਉੱਚੇ ਸੁੱਚੇ ਸੱਭਿਆਚਾਰ, ਗੁਰੂ ਸਾਹਿਬਾਨ ਵੱਲੋ ਸਿੱਖ ਕੌਮ ਦੀਆਂ ਕਾਇਮ ਕੀਤੀਆਂ ਗਈਆਂ ਇਖਲਾਕੀ ਅਤੇ ਇਨਸਾਨੀ ਕਦਰਾਂ ਕੀਮਤਾਂ ਨੂੰ ਨਜ਼ਰਅੰਦਾਜ਼ ਕਰਕੇ ਹਰੀਸ਼ ਰਾਏ ਢਾਂਡਾ ਨਾਮ ਦੇ ਫਿਰਕੂ ਸੋਚ ਦੇ ਮਾਲਿਕ ਅਤੇ ਸਿੱਖਾਂ ਦੇ ਕਾਤਿਲ … More »

ਪੰਜਾਬ | Leave a comment
 

ਅੰਮ੍ਰਿਤਸਰ ਦੀ ਸੈਂਟਰਲ ਜੇਲ੍ਹ ਵਿੱਚ ਕੈਦੀ ਬੇਖੌਫ਼ ਹੋ ਕੇ ਹੈਰੋਇਨ ਦੀ ਵਰਤੋਂ ਕਰਦੇ ਹਨ

ਅੰਮ੍ਰਿਤਸਰ- ਪੰਜਾਬ ਦੀਆਂ ਜੇਲ੍ਹਾਂ ਵਿੱਚ ਜੇ ਕੈਦੀਆਂ ਤੱਕ ਨਸ਼ੇ ਪਹੁੰਚ ਰਹੇ ਹਨ ਤਾਂ ਇਹ ਜੇਲ੍ਹ ਪ੍ਰਸ਼ਾਸਨ ਦੀ ਲਾਪ੍ਰਵਾਹੀ ਜਾਂ ਮਿਲੀਭੁਗਤ ਕਰਕੇ ਹੀ ਹੋ ਰਿਹਾ ਹੈ। ਜੇਲ੍ਹ ਮੰਤਰੀ ਗਾਬੜੀਆ ਬੇਸ਼ਕ ਜੇਲ੍ਹਾਂ ਨੂੰ ਨਸ਼ਾ ਮੁਕਤ ਕਰਨ ਦੀਆਂ ਗੱਲਾ ਕਰਦੇ ਹਨ ਪਰ ਹਾਲਾਤ … More »

ਪੰਜਾਬ | Leave a comment
p070611ps-0299

ਅਮਰੀਕਾ ਨੂੰ ਦੁਬਾਰਾ ਆਰਥਿਕ ਮੰਦੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ-ਓਬਾਮਾ

ਵਾਸਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਹੈ ਕਿ ਕਰਜ਼ੇ ਦੀ ਸੀਮਾ ਵਧਾਏ ਜਾਣ ਸਬੰਧੀ ਕਾਂਗਰਸ ਦੀ ਅਸਫਲਤਾ ਕਰਕੇ ਦੂਸਰੀ ਆਰਥਿਕ ਮੰਦੀ ਆ ਸਕਦੀ ਹੈ। ਸਰਕਾਰ ਮਈ ਵਿੱਚ ਹੀ ਕਰਜ਼ੇ ਦੀ ਉਪਰ ਦੀ ਸੀਮਾ 142.9 ਖਰਬ ਡਾਲਰ ਨੂੰ ਪਾਰ … More »

ਅੰਤਰਰਾਸ਼ਟਰੀ | Leave a comment
 

ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਯਾਤਰਾਵਾਂ ਜ਼ਰੂਰੀ-ਡਾ: ਔਲਖ

ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ: ਪੁਸ਼ਪਿੰਦਰ ਸਿੰਘ ਔਲਖ ਨੇ ਡਲਹੌਜ਼ੀ ਦੇ ਸੱਤ ਰੋਜ਼ਾ ਹਾਈਕਿੰਗ ਟਰੈਕਿੰਗ ਦੌਰੇ ਤੋਂ ਪਰਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ ਯਾਤਰਾ ਵੀ ਇਕ ਵਡਮੁੱਲੀ ਕਿਤਾਬ ਵਾਂਗ ਹੁੰਦੀ ਹੈ ਅਤੇ ਜੋ … More »

ਖੇਤੀਬਾੜੀ | Leave a comment
July-6

ਮੌਜ਼ਾਂਬੀਕ ਤੋਂ ਆਏ ਦੋ ਮੈਂਬਰੀ ਉੱਚ ਤਾਕਤੀ ਵਫਦ ਵੱਲੋਂ ਖੇਤੀ ਵਰਸਿਟੀ ਵਾਈਸ ਚਾਂਸਲਰ ਡਾ: ਢਿੱਲੋਂ ਨਾਲ ਮੁਲਾਕਾਤ

ਲੁਧਿਆਣਾ:-ਮੌਜ਼ਾਂਬੀਕ ਦੇ ਖੇਤੀਬਾੜੀ ਮੰਤਰਾਲੇ ਵੱਲੋਂ ਭੇਜੇ ਦੋ ਮੈਂਬਰੀ ਵਫਦ ਵਿੱਚ ਸ਼ਾਮਿਲ ਡਾ: ਕਲਿਸਟੋ ਐਨਟੋਨੀਓ ਫਰਾਂਸਿਸਕੋ ਬਾਇਸ, ਡਾਇਰੈਕਟਰ ਜਨਰਲ ਖੇਤੀਬਾੜੀ ਖੋਜ ਅਤੇ ਸ਼੍ਰੀਮਤੀ ਯੂਜੇਨੀਆ ਫੈਫੇਟਾਈਨ ਡਾਇਰੈਕਟਰ ਮਾਨਵ ਵਿਕਾਸ ਡਾਇਰੈਕਟੋਰੇਟ ਨੇ ਅੱਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ … More »

ਖੇਤੀਬਾੜੀ | Leave a comment
 

ਬਰਾਤੀਆਂ ਦੀ ਬੱਸ ਅਤੇ ਗੱਡੀ ਵਿੱਚ ਟੱਕਰ ਹੋ ਜਾਣ ਨਾਲ 41 ਮਰੇ

ਪਟਿਆਲੀ- ਦਿੱਲੀ ਤੋਂ 300 ਕਿਲੋਮੀਟਰ ਦੂਰ ਪਟਿਆਲੀ ਦੇ ਕੋਲ ਚੱਪਰਾ ਐਕਸਪ੍ਰੈਸ ਟਰੇਨ ਇੱਕ ਬਿਨਾਂ ਚੌਂਕੀਦਾਰ ਵਾਲੇ ਫਾਟਕ ਤੇ ਬਰਾਤੀਆਂ ਨਾਲ ਭਰੀ ਬੱਸ ਨਾਲ ਟਕਰਾਉਣ ਨਾਲ 41 ਲੋਕ ਮੌਕੇ ਤੇ ਹੀ ਮਾਰੇ ਗਏ ਅਤੇ 32 ਜਖਮੀ ਹੋ ਗਏ ਹਨ। ਸ਼ੈਲਜਾ ਕੁਮਾਰੀ … More »

ਭਾਰਤ | Leave a comment