ਖ਼ਬਰਾਂ

Afghanistan - Nuristan

ਅਫ਼ਗਾਨਿਸਤਾਨ ‘ਚ ਤਾਲਿਬਾਨ ਵਲੋਂ ਹਮਲੇ ਦੌਰਾਨ 78 ਲੋਕ ਮਾਰੇ ਗਏ

ਕਰਦੇਸ਼- ਅਫ਼ਗਾਨਿਸਤਾਨ ਦੇ ਪੂਰਬੀ ਖੇਤਰ ਵਿੱਚ ਤਾਲਿਬਾਨ ਵਲੋਂ ਕੀਤੇ ਗਏ ਹਮਲੇ ਤੋਂ ਬਾਅਦ ਜਾਰੀ ਲੜ੍ਹਾਈ ਵਿੱਚ ਘੱਟ ਤੋਂ ਘੱਟ 78 ਲੋਕ ਮਾਰੇ ਗਏ ਹਨ। ਨੂਰਿਸਤਾਨ ਸੂਬੇ ਦੇ ਗਵਰਨਰ ਦਾ ਕਹਿਣਾ ਹੈ ਕਿ ਪਾਕਿਸਤਾਨ ਦੇ ਚਿਤਰਾਲ ਖੇਤਰ ਵਿੱਚੋਂ ਆਏ 150 ਦਹਿਸ਼ਤਗਰਦਾਂ … More »

ਅੰਤਰਰਾਸ਼ਟਰੀ | Leave a comment
 

ਮਨਪ੍ਰੀਤ ਬਾਦਲ ਦੇ ਵਿਦੇਸ਼ੀ ਦੌਰੇ ਸਮੇਂ ਬਾਹਰਲੇ ਸਿੱਖ ਉਨ੍ਹਾ ਤੋ ਦਲੀਲ ਸਹਿਤ ਜਵਾਬ ਲੈਣ

ਚੰਡੀਗੜ੍ਹ:- “ਜਦੋਂ ਸ: ਮਨਪ੍ਰੀਤ ਸਿੰਘ ਬਾਦਲ ਵਿਦੇਸ਼ੀ ਦੌਰੇ ‘ਤੇ ਗਏ ਹਨ ਤਾਂ ਬਾਹਰਲੇ ਮੁਲਕਾਂ ਵਿੱਚ ਵਿਚਰ ਰਹੇ ਪੰਥ ਦਰਦੀ, ਸੂਝਵਾਨ ਸਿੱਖ ਪੰਜਾਬ, ਪੰਜਾਬੀ, ਪੰਜਾਬੀਅਤ ਅਤੇ ਸਿੱਖ ਕੌਮ ਨਾਲ ਸਬੰਧਿਤ ਹਰ ਮੁੱਦੇ ਉੱਤੇ ਦਲੀਲ ਸਹਿਤ ਗੱਲਬਾਤ ਕਰਦੇ ਹੋਏ ਉਨ੍ਹਾ ਤੋਂ ਜਵਾਬ … More »

ਪੰਜਾਬ | Leave a comment
06 Harpal cheema 2

ਜਿਲ੍ਹੇ ਭਰ ਦੀਆਂ ਪੰਚਾਇਤਾਂ, ਮਿਊਸਿਂਪਲ ਕੌਸਲਾਂ ਤੇ ਵੱਖ-ਵੱਖ ਆਗੂਆਂ ਵਲੋਂ ਮਤੇ ਪਾਸ

ਫ਼ਤਿਹਗੜ੍ਹ ਸਾਹਿਬ,(ਗੁਰਿੰਦਰਜੀਤ ਸਿੰਘ ਪੀਰਜੈਨ)  -ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਦੀ ਸਜ਼ਾ ਰੱਦ ਕਰਵਾ ਕੇ ਉਨ੍ਹਾਂ ਨੂੰ ਰਿਹਾਅ ਕਰਵਾਉਣ ਦੇ ਹੱਕ ਵਿੱਚ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੀਆ ਸਮੁੱਚੀਆਂ ਪੰਚਾਇਤਾਂ ਨਿੱਤਰ ਕੇ ਸਾਹਮਣੇ ਆਈਆਂ ਹਨ। 428 ਪੰਚਾਇਤਾਂ ਦੇ ਸਰਪੰਚਾਂ ਅਤੇ 4 ਮਿਊਸਿਂਪਲ … More »

ਪੰਜਾਬ | Leave a comment
800px-Supreme_court_of_india

ਸਰਕਾਰਾਂ ਹੀ ਕਿਸਾਨਾਂ ਦੀ ਜ਼ਮੀਨ ਖੋਹ ਰਹੀਆਂ ਹਨ-ਸੁਪਰੀਮ ਕੋਰਟ

ਨਵੀਂ ਦਿੱਲੀ- ਸੁਪਰੀੰਮ ਕੋਰਟ ਨੇ ਯੂਪੀ ਸਰਕਾਰ ਤੇ ਕਿਸਾਨਾਂ ਦੀ ਭੂਮੀ ਹੱਥਿਆਉਣ ਕਰਕੇ ਸਖਤ ਟਿਪਣੀ ਕਰਦੇ ਹੋਏ ਕਿਹਾ ਹੈ ਕਿ ਸੱਭ ਤੋਂ ਜਿਆਦਾ ਸਰਕਾਰਾਂ ਹੀ ਕਿਸਾਨਾਂ ਦੀਆਂ ਜਮੀਨਾਂ ਖੋਹ ਰਹੀਆਂ ਹਨ। ਜਿਸ ਨਾਲ ਉਨ੍ਹਾਂ ਦੀਆਂ ਕਈ ਪੀੜ੍ਹੀਆਂ ਪ੍ਰਭਾਵਿਤ ਹੋ ਸਕਦੀਆਂ … More »

ਭਾਰਤ, ਮੁਖੱ ਖ਼ਬਰਾਂ | Leave a comment
 

ਬਾਇਓ ਗੈਸ ਘੱਟ ਖਰਚੀਲਾ ਬਾਲਣ ਹੈ – ਇਸਦੀ ਵਰਤੋਂ ਵਧਾਓ – ਪੀ.ਏ.ਯੂ. ਵਿਗਿਆਨੀ

ਲੁਧਿਆਣਾ – ਤਰਲ ਪੈਟਰੋਲੀਅਮ ਗੈਸ ਦੀਆਂ ਕੀਮਤਾਂ ਵਧਣ ਦਾ ਟਾਕਰਾ ਕਰਨ ਲਈ ਪੰਜਾਬ ਦੇ ਪੇਂਡੂ ਇਲਾਕਿਆਂ ਵਿਚ ਵਸਦੇ ਕਿਸਾਨ ਭਰਾਵਾਂ ਨੂੰ ਬਾਇਓ ਗੈਸ ਤੇ ਨਿਰਭਰਤਾ ਵਧਾਉਣੀ ਚਾਹੀਦੀ ਹੈ ਕਿਉਂਕਿ ਇਹ ਘੱਟ ਖਰਚੀਲਾ ਬਾਲਣ ਹੈ।  ਇਹ ਜਾਣਕਾਰੀ ਦਿੰਦਿਆਂ ਯੂਨੀਵਰਸਿਟੀ ਦੇ ਖੇਤੀ … More »

ਖੇਤੀਬਾੜੀ | Leave a comment
 

ਖੇਤੀ ਵਿਕਾਸ ਅਤੇ ਕਣਕ ਉਤਪਾਦਨ ਵਿਚ ਪੰਜਾਬ ਨੂੰ ਮਿਲਿਆ ਕੌਮੀ ਸਨਮਾਨ, ਕਿਸਾਨਾਂ ਤੇ ਵਿਗਿਆਨੀਆਂ ਦੇਣ : ਬਲਵਿੰਦਰ ਸਿੰਘ ਸਿੱਧੂ

ਲੁਧਿਆਣਾ  : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਦੌਰੇ ਤੇ ਆਏ ਪੰਜਾਬ ਖੇਤੀਬਾੜੀ ਨਿਰਦੇਸ਼ਕ ਡਾ. ਬਲਵਿੰਦਰ ਸਿੰਘ ਸਿੱਧੂ ਨੇ ਕਿਹਾ ਹੈ ਕਿ ਨਵੀਆਂ ਤਕਨੀਕਾਂ ਨਾਲ ਖੇਤੀਬਾੜੀ ਵਿਕਾਸ ਕਰਨ ਅਤੇ ਕਣਕ ਉਤਪਾਦਨ ਵਿਚ ਰਿਕਾਰਡ ਤੋੜ ਪ੍ਰਾਪਤੀ ਬਦਲੇ ਮਿਲਿਆ ਕੌਮੀ ਸਨਮਾਨ ਪੰਜਾਬ ਦੇ … More »

ਖੇਤੀਬਾੜੀ | Leave a comment
 

ਅਜਿਹੀ ਮੰਦ-ਭਾਸ਼ਾ ਉਹੀ ਵਰਤ ਸਕਦਾ ਹੈ, ਜਿਸਦਾ ਪਿਛੋਕੜ ਮੰਦ-ਭਾਸ਼ਾਈ ਲੋਕਾਂ ਨਾਲ ਸਬੰਧਤ ਰਿਹਾ ਹੋਵੇ – ਸਰਨਾ

ਨਵੀਂ ਦਿੱਲੀ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜ. ਅਵਤਾਰ ਸਿੰਘ ਮੱਕੜ ਵਲੋਂ ਸੁਨਿਹਰੀ ਬੀੜਾਂ ਵਿਚ ਗਲਤੀਆਂ ਹੋਣ ਦੇ ਸਬੰਧ ਵਿਚ ਕਨਾਡਾ ਦੇ ਇਕ ਰੇਡੀਓ ਪੁਰ ਹੋਈ ਗੱਲਬਾਤ ਦੌਰਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਉਸ ਦੀ ਧਰਮ ਪ੍ਰਚਾਰ … More »

ਭਾਰਤ | Leave a comment
 

ਪੰਜਾਬ ਬੰਦ ਦਾ ਅਸਫ਼ਲ ਹੋਣਾ, ਬਾਦਲ ਦਲੀਆਂ ਦੀ ਖਤਮ ਹੋ ਰਹੀ ਸਾਖ ਨੂੰ ਪ੍ਰਤੱਖ ਕਰਦਾ ਹੈ – ਮਾਨ

ਫਤਿਹਗੜ੍ਹ ਸਾਹਿਬ :- “ਬਾਦਲ-ਬੀਜੇਪੀ ਦਲ ਨੇ ਜੋ ਬੀਤੇ ਦਿਨੀ ਪੰਜਾਬ ਬੰਦ ਦਾ ਸੱਦਾ ਦਿੱਤਾ ਸੀ, ਉਸਨੂੰ ਪੰਜਾਬ ਨਿਵਾਸੀਆਂ ਵੱਲੋ ਕੋਈ ਵੀ ਹੁੰਗਾਰਾ ਨਾ ਮਿਲਣ ਦੇ ਅਮਲ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਪੰਜਾਬ ਨਿਵਾਸੀਆਂ ਦੀ ਬਹੁਗਿਣਤੀ ਹੁਣ ਬਾਦਲ-ਬੀਜੇਪੀ ਹਕੂਮਤ … More »

ਪੰਜਾਬ | Leave a comment
PHOTO 01

ਸ. ਇਕਬਾਲ ਸਿੰਘ ਸਿੱਧੂ ਅਤੇ ਹਰਦਿਆਲ ਸਿੰਘ ਅਮਨ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਸਰਪ੍ਰਸਤ ਬਣੇ

ਲੁਧਿਆਣਾ-: ਪੰਜਾਬ ਸਰਕਾਰ ਦੇ ਸੇਵਾ ਮੁਕਤ ਅਧਿਕਾਰੀ ਸ. ਇਕਬਾਲ ਸਿੰਘ ਸਿੱਧੂ ਆਈ ਏ ਐਸ ਅਤੇ ਉਘੇ ਸਮਾਜ ਸੇਵਕ ਹਰਦਿਆਲ ਸਿੰਘ ਅਮਨ ਨੂੰ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਸਰਪ੍ਰਸਤ ਬਣਨ ਮੌਕੇ ਪੁਸ਼ਪਮਾਲਾ ਭੇਂਟ ਕਰਦਿਆਂ ਡਾ. ਸੁਰਜੀਤ ਪਾਤਰ ਨੇ ਕਿਹਾ ਹੈ ਕਿ … More »

ਪੰਜਾਬ | Leave a comment
220px-VidyaBalan

ਵਿਦਿਆ ਬਾਲਨ ਬਣੇਗੀ ‘ਡਾਇਨ’

‘ਡਰਟੀ ਪਿਕਚਰ’ ਵਿਚ ਬੋਲਡ ਸੀਨ ਕਰਨ ਤੋਂ ਬਾਅਦ ਸੁਰਖੀਆਂ ਵਿਚ ਆਈ ਵਿਦਿਆ ਬਾਲਾਨ ਨੂੰ ਵਿਸ਼ਾਲ ਭਾਰਦਵਾਜ ਨੇ ਆਪਣੀ ਫਿਲਮ ‘ਡਾਇਨ’ ਵਿਚ ਲੈਣ ਦਾ ਫੈਸਲਾ ਕੀਤਾ ਹੈ। ਇਸਤੋਂ ਪਹਿਲਾਂ ਖ਼ਬਰਾਂ ਸਨ ਕਿ ਵਿਦਿਆ ਨੂੰ ਫਿਲਮ ‘ਇਸ਼ਕੀਆ’ ਦੇ ਸੀਕਵਲ ‘ਤੇ ਬਣਨ ਵਾਲੀ … More »

ਫ਼ਿਲਮਾਂ | Leave a comment