ਖ਼ਬਰਾਂ
ਅੰਮ੍ਰਿਤਧਾਰੀ ਸਿੰਘ ਨੂੰ ਕ੍ਰਿਪਾਨ ਧਾਰਨ ਕਰਨ ਤੋਂ ਰੋਕਣ ਵਾਲੇ ਨਾਦਰਸ਼ਾਹੀ ਫੁਰਮਾਨ ਤੁਰੰਤ ਵਾਪਸ ਲਏ ਜਾਣ- ਜਥੇ. ਅਵਤਾਰ ਸਿੰਘ
ਅੰਮ੍ਰਿਤਸਰ:- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇ. ਅਵਤਾਰ ਸਿੰਘ ਨੇ ਸ੍ਰੀ ਗੁਰੂ ਰਾਮਦਾਸ ਅੰਤਰ-ਰਾਸ਼ਟਰੀ ਏਅਰਪੋਰਟ ’ਤੇ ਏਅਰ ਇੰਡੀਆ ’ਚ ਸਕਿਉਰਟੀ ਕਾਂਸਟੇਬਲ ਵਜੋਂ ਡਿਊਟੀ ਨਿਭਾ ਰਹੇ ਸ. ਨਿਰਮਲ ਸਿੰਘ ਨੂੰ ਡਿਊਟੀ ਦੌਰਾਨ ਸੀ.ਆਈ.ਐਸ.ਐਫ. ਦੇ ਅਧਿਕਾਰੀਆਂ ਵਲੋਂ ਕ੍ਰਿਪਾਨ ਪਹਿਨਣ ਤੋਂ ਰੋਕੇ … More
ਦਾਲਾਂ ਬਾਰੇ ਤਿੰਨ ਰੋਜ਼ਾ ਕੌਮੀ ਵਿਚਾਰ ਗੋਸ਼ਟੀ ਖੇਤੀ ਵਰਸਿਟੀ ਵਿੱਚ ਸ਼ੁਰੂ
ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਦਾਲਾਂ ਸੰਬੰਧੀ ਆਲ ਇੰਡੀਆ ਕੋਆਰਡੀਨੇਟਰ ਖੋਜ ਪ੍ਰੋਜੈਕਟ ਅਧੀਨ ਸਾਲਾਨਾ ਕੌਮੀ ਗੋਸ਼ਟੀ ਦਾ ਉਦਘਾਟਨ ਕਰਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਰਜਿਸਟਰਾਰ ਅਤੇ ਉੱਘੇ ਫ਼ਸਲ ਵਿਗਿਆਨੀ ਡਾ: ਰਾਜ ਕੁਮਾਰ ਮਹੇ ਨੇ ਕਿਹਾ ਹੈ ਕਿ ਸਮੁੱਚੇ ਵਿਸ਼ਵ ਵਿੱਚ … More
ਚੀਨ ਦੀ ਸਰਕਾਰ ਇਤਿਹਾਸ ਨੂੰ ਰੋਕ ਨਹੀਂ ਸਕੇਗੀ- ਹਿਲਰੀ
ਵਾਸਿੰਗਟਨ- ਅਮਰੀਕਾ ਦੀ ਵਿਦੇਸ਼ਮੰਤਰੀ ਹਿਲਰੀ ਕਲਿੰਟਨ ਨੇ ਚੀਨ ਵਿੱਚ ਵੱਖ-ਵੱਖ ਵਿਚਾਰਧਾਰਾ ਰੱਖਣ ਵਾਲੇ ਲੋਕਾਂ ਵਿਰੁਧ ਕੀਤੀ ਜਾ ਰਹੀ ਕਾਰਵਾਈ ਦੀ ਸਖਤ ਅਲੋਚਨਾ ਕੀਤੀ ਹੈ। ਇਸ ਸਮੇਂ ਅਮਰੀਕਾ ਅਤੇ ਚੀਨ ਵਿੱਚ ਉਚ ਪੱਧਰੀ ਗੱਲਬਾਤ ਚਲ ਰਹੀ ਹੈ। ਇਸ ਤੋਂ ਪਹਿਲਾਂ ਅਮਰੀਕਾ … More
ਵਿਧਾਨ ਸੱਭਾ ਚੋਣਾਂ ਦੇ ਨਤੀਜੇ ਯੂਪੀਏ ਦੇ ਪੱਖ ਵਿੱਚ – ਐਗਜਿਟ ਪੋਲ
ਨਵੀਂ ਦਿੱਲੀ- ਜੇ ਐਗਜਿਟ ਪੋਲ ਅਤੇ ਟੀਵੀ ਨਿਊਜ਼ ਚੈਨਲਾਂ ਤੇ ਭਰੋਸਾ ਕੀਤਾ ਜਾਵੇ ਤਾਂ ਵਿਧਾਨ ਸੱਭਾ ਚੋਣਾਂ ਦੇ ਨਤੀਜੇ ਯੂਪੀਏ ਦੇ ਹੱਕ ਵਿੱਚ ਆ ਰਹੇ ਹਨ। ਕੇਰਲ, ਪੱਛਮੀ ਬੰਗਾਲ ਅਤੇ ਅਸਾਮ ਵਿੱਚ ਯੂਪੀਏ ਦੀ ਸਰਕਾਰ ਬਣਨ ਦੀ ਪੂਰੀ ਉਮੀਦ ਹੈ। … More
ਅਮਰੀਕਾ ਦੀ ਸੀਆਈਏ ਅਤੇ ਆਈਐਸਆਈ ਵਿੱਚ ਤਕਰਾਰ
ਇਸਲਾਮਾਬਾਦ- ਪਾਕਿਸਤਾਨ ਵਲੋਂ ਅਮਰੀਕਾ ਦੀ ਖੁਫ਼ੀਆ ਏਜੰਸੀ (ਸੀਆਈਏ) ਦੇ ਅਧਿਕਾਰੀ ਦਾ ਇਸਲਾਮਾਬਾਦ ਵਿੱਚ ਨਾਂ ਸਰਵਜਨਿਕ ਕੀਤੇ ਜਾਣ ਤੋਂ ਬਾਅਦ ਆਈਐਸਆਈ ਅਤੇ ਸੀਆਈਏ ਵਿੱਚਕਾਰ ਇੱਕ ਨਵੀਂ ਤਕਰਾਰ ਸ਼ੁਰੂ ਹੋ ਗਈ ਹੈ। ਪਾਕਿਸਤਾਨ ਅਤੇ ਅਮਰੀਕਾ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸਲਾਮਾਬਾਦ … More
ਲੇਖਿਕਾ ਭਿੰਦਰ ਜਲਾਲਾਬਾਦੀ ਦੀ ਕਹਾਣੀ ਸੰਗ੍ਰਹਿ ਬਣਵਾਸ ਬਾਕੀ ਹੈ” ਨਾਰਵੇ ਚ ਰਿਲੀਜ ਕੀਤੀ ਗਈ
ਤਰਾਨਬੀ(ਰੁਪਿੰਦਰ ਢਿੱਲੋ ਮੋਗਾ)- ਨਾਰਵੇ ਦੇ ਦਰਾਮਨ ਨਜਦੀਕ ਸਥਿਤ ਇਲਾਕੇ ਤਰਾਨਬੀ ਵੇਖੇ ਇੰਗਲੈਡ ਨਿਵਾਸੀ ਪੰਜਾਬੀ ਲੇਖਿਕਾ ਭਿੰਦਰ ਜਲਾਲਾਬਾਦੀ ਦੀ ਕਹਾਣੀ ਸੰਗ੍ਰਹਿ ਪੁਸਤਕ ਬਣਵਾਸ ਬਾਕੀ ਹੈ ਨੂੰ ਇੱਕ ਸਾਦੇ ਸਮਾਰੋਹ ਦੋਰਾਨ ਰਿਲੀਜ ਕੀਤਾ ਗਿਆ । ਲੇਖਿਕਾ ਭਿੰਦਰ ਜਲਾਲਬਾਦੀ ਨੂੰ ਵਲੈਤ ਰਹਿੰਦਿਆ ਇੱਕ … More
ਜੇ ਇਸ ਸਮੇਂ ਮੈਂ ਰਾਸ਼ਟਰਪਤੀ ਹੁੰਦਾ ਤਾਂ ਦੇਸ਼ ਤੋਂ ਮਾਫ਼ੀ ਮੰਗਦਾ – ਮੁਸ਼ਰਫ਼
ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ਰਫ਼ ਨੇ ਕਿਹਾ ਹੈ ਕਿ ਜੇ ਉਹ ਇਸ ਸਮੇਂ ਸਤਾ ਵਿੱਚ ਹੁੰਦੇ ਤਾਂ ਉਹ ਓਸਾਮਾ ਬਿਨ ਲਾਦਿਨ ਦੇ ਐਬਟਾਬਾਦ ਵਿੱਚ ਮੌਜੂਦ ਹੋਣ ਤੇ ਖੁਫ਼ੀਆ ਵਿਭਾਗ ਦੀ ਅਸਫਲਤਾ ਅਤੇ ਅਮਰੀਕਾ ਦੁਆਰਾ ਪਾਕਿਸਤਾਨ ਦੀ ਹਵਾਈ ਸੀਮਾ ਦਾ … More
ਏਅਰ ਇੰਡੀਆ ਦੇ ਪਾਈਲਟਾਂ ਦੀ ਹੜਤਾਲ ਖਤਮ ਹੋਈ
ਨਵੀਂ ਦਿੱਲੀ- ਏਅਰ ਇੰਡੀਆ ਦੇ ਪਾਈਲਟਾਂ ਦੀ ਪਿੱਛਲੇ ਦਸ ਦਿਨਾਂ ਤੋਂ ਚਲੀ ਆ ਰਹੀ ਹੜਤਾਲ ਸ਼ੁਕਰਵਾਰ ਨੂੰ ਸਮਾਪਤ ਹੋ ਗਈ ਹੈ। ਸਰਕਾਰ ਨੇ ਹੜਤਾਲੀ ਪਾਈਲਟਾਂ ਦੀਆਂ ਮੰਗਾਂ ਮੰਨਦੇ ਹੋਏ ਨੌਕਰੀ ਤੋਂ ਕਢੇ ਗਏ ਪਾਈਲਟਾਂ ਦੀਆਂ ਸੇਵਾਵਾਂ ਫਿਰ ਤੋਂ ਬਹਾਲ ਕਰ … More
ਆਈਫਲ ਟਾਵਰ ਦੀਆਂ ਟਿੱਕਟਾਂ ਵੇਚਣ ਵਾਲਾ ਕੈਸ਼ੀਅਰ ਕੈਸ਼ ਵਿੱਚ ਹੇਰਾ ਫੇਰੀ ਕਰਦਾ ਫੜਿਆ ਗਿਆ
ਪੈਰਿਸ,(ਸੁਖਵੀਰ ਸਿੰਘ ਸੰਧੂ) – ਇਥੇ ਆਈਫਲ ਟਾਵਰ ਦੇ ਕਾਂਊਟਰ ਉਪਰ ਟਿੱਕਟਾਂ ਵੇਚਣ ਵਾਲੇ ਇੱਕ ਕੈਸ਼ੀਅਰ ਨੂੰ ਕੱਲ ਪੈਰਿਸ ਦੀ ਇੱਕ ਅਦਾਲਤ ਵਿੱਚ ਪੇਸ਼ ਕੀਤਾ ਗਿਆ।ਜਿਸ ਉਪਰ ਦੋਸ਼ ਸੀ ਕਿ ਉਸ ਨੇ ਪਿਛਲੇ ਸਾਲ ਗਰਮੀਆਂ ਦੇ ਮੌਸਮ ਵਿੱਚ 7000 ਐਰੋ ਇਧਰ … More
ਬਾਬਾ ਬੰਦਾ ਸਿੰਘ ਬਹਾਦਰ ਫਾਉਂਡੇਸ਼ਨ ਵੱਲੋਂ ਜਗਮੋਹਨ ਸਿੰਘ ਗਿੱਲ ਕਲੱਕਤਾ ਅਤੇ ਹਰਿੰਦਰ ਸਿੰਘ ਚਾਹਲ ਦਾ ਸਨਮਾਨ
ਲੁਧਿਆਣਾ:-ਬਾਬਾ ਬੰਦਾ ਸਿੰਘ ਬਹਾਦਰ ਫਾਉਂਡੇਸ਼ਨ ਵੱਲੋਂ ਪ੍ਰੋਫੈਸਰ ਮੋਹਨ ਸਿੰਘ ਫਾਉਂਡੇਸ਼ਨ ਦੇ ਸਹਿਯੋਗ ਨਾਲ ਕਰਵਾਏ ਸਮਾਗਮ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕੀ ਕਮੇਟੀ ਵੱਲੋਂ ਕਲੱਕਤਾ ਸਥਿਤ ਸਿੱਖ ਮਿਸ਼ਨ ਦੇ ਇੰਚਾਰਜ ਅਤੇ ਪੰਜਾਬੀ ਸਾਹਿਤ ਸਭਾ ਕਲੱਕਤਾ ਦੇ ਜਨਰਲ ਸਕੱਤਰ ਜਗਮੋਹਨ ਸਿੰਘ ਗਿੱਲ ਅਤੇ ਸਾਬਕਾ … More









