ਖ਼ਬਰਾਂ
ਜ਼ਮੀਨ ਅਤੇ ਪਾਣੀ ਦੀ ਸੰਭਾਲ ਲਈ ਵਿਗਿਆਨੀ ਅਤੇ ਪਸਾਰ ਮਾਹਿਰ ਰਲ ਕੇ ਹੰਭਲਾ ਮਾਰਨ-ਡਾ: ਸੌਂਧੀ
ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਪਸਾਰ ਸਿੱਖਿਆ ਡਾਇਰੈਕਟੋਰੇਟ ਵੱਲੋਂ ਭੂਮੀ ਅਤੇ ਪਾਣੀ ਦੀ ਸੰਭਾਲ ਸੰਬੰਧੀ ਸਾਲਾਨਾ ਕਾਰਜਸ਼ਾਲਾ ਮੌਕੇ ਹਾਜ਼ਰ ਖੇਤੀਬਾੜੀ ਵਿਗਿਆਨੀਆਂ, ਇੰਜੀਨੀਅਰਾਂ ਅਤੇ ਪਸਾਰ ਮਾਹਿਰਾਂ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਮੁੱਖ ਭੂਮੀਪਾਲ ਡਾ: ਅਨਿਲ ਕੁਮਾਰ ਸੌਂਧੀ ਨੇ ਕਿਹਾ ਹੈ … More
ਅਮਰੀਕਾ ਓਸਾਮਾ ਦੀ ਮੌਤ ਬਾਰੇ ਜਾਣਕਾਰੀ ਦੇਵੇ- ਯੂਐਨ
ਨਿਊਯਾਰਕ- ਸੰਯੁਕਤ ਰਾਸ਼ਟਰ ਦੀ ਮਨੁੱਖੀ ਅਧਿਕਾਰ ਸੰਸਥਾ ਨੇ ਕਿਹਾ ਹੈ ਕਿ ਅਮਰੀਕਾ ਲਾਦਿਨ ਦੇ ਮਾਰੇ ਜਾਣ ਦੇ ਸਾਰੇ ਹਾਲਾਤ ਦੀ ਜਾਣਕਾਰੀ ਦੇਵੇ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਅਪਰੇਸ਼ਨ ਦੌਰਾਨ ਅਮਰੀਕੀ ਸੈਨਾ ਨੇ ਅੰਤਰਰਾਸ਼ਟਰੀ ਕਨੂੰਨ ਦੀ ਉਲੰਘਣਾ ਤਾਂ … More
ਗਿਲਾਨੀ ਨੇ ਅੱਤਵਾਦ ਦੇ ਖਿਲਾਫ਼ ਅੰਤਰਾਸ਼ਟਰੀ ਮਦਦ ਦੀ ਮੰਗ ਕੀਤੀ
ਪੈਰਿਸ- ਪਾਕਿਸਤਾਨ ਦੇ ਸ਼ਹਿਰ ਐਬਟਾਬਾਦ ਵਿੱਚ ਅਲਕਾਇਦਾ ਦੇ ਸਰਗਨਾ ਓਸਾਮਾ ਬਿਨ ਲਾਦਿਨ ਦੇ ਅਮਰੀਕੀ ਸੈਨਾ ਦੇ ਹੱਥੋਂ ਮਾਰੇ ਜਾਣ ਤੇ ਪਾਕਿਸਤਾਨ ਦੀ ਦੁਨੀਆਭਰ ਵਿੱਚ ਬਹੁਤ ਕਿਰਕਿਰੀ ਹੋਈ ਹੈ। ਇਸ ਸਮੇਂ ਪਾਕਿਸਤਾਨ ਨੂੰ ਕਈ ਤਰ੍ਹਾਂ ਦੇ ਸਵਾਲਾਂ ਦਾ ਸਾਹਮਣਾ ਕਰਨਾ ਪੈ … More
ਕ੍ਰਿਪਾਨ ਵਿਰੋਧੀ ਨਾਦਰਸ਼ਾਹੀ ਫੁਰਮਾਨ ਤੁਰੰਤ ਵਾਪਸ ਲੈ ਕੇ ਬਿਨਾਂ ਦੇਰੀ ਸੰਗਤਾਂ ਤੋਂ ਖ਼ਿਮਾਂ-ਯਾਚਨਾ ਕੀਤੀ ਜਾਵੇ- ਜਥੇ: ਅਵਤਾਰ ਸਿੰਘ
ਅੰਮ੍ਰਿਤਸਰ:- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਯਾਦਵਿੰਦਰਾ ਪਬਲਿਕ ਸਕੂਲ ਪਟਿਆਲਾ ਦੇ ਪ੍ਰਬੰਧਕਾਂ ਵੱਲੋਂ ਅੰਮ੍ਰਿਤਧਾਰੀ ਵਿੱਦਿਆਰਥੀਆਂ ਨੂੰ ਕਿਰਪਾਨ ਉਤਾਰ ਕੇ ਸਕੂਲ ਆਉਣ ਜਾਂ ਸਕੂਲ ਛੱਡਣ ਸਬੰਧੀ ਜਾਰੀ ਕੀਤੇ ਨਾਦਰਸ਼ਾਹੀ ਫੁਰਮਾਨ ਦਾ ਗੰਭੀਰ ਨੋਟਿਸ ਲੈਂਦਿਆਂ ਇਸ ਨੂੰ … More
ਪੱਛਮੀ ਜਮਹੂਰੀਅਤ ਪਸੰਦ ਹਕੂਮਤਾਂ ਅਤੇ ਡਾ: ਮਨਮੋਹਨ ਸਿੰਘ ਸਿੱਖ ਕੌਮ ਦੀ ਹਿਫਾਜਿਤ ਲਈ ਉਚੇਚਾ ਪ੍ਰਬੰਧ ਕਰਨ
ਚੰਡੀਗੜ੍ਹ :- “ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਤਾਲਿਬਾਨ ਅਲਕਾਇਦਾ ਮੁਖੀ ਸ਼੍ਰੀ ਬਿਨ ਲਾਦੇਨ ਦੇ ਮਾਰੇ ਜਾਣ ਉਪਰੰਤ ਸਿੱਖ ਕੌਮ ਦੀ ਸਥਿਤੀ ਨੂੰ ਸਪੱਸ਼ਟ ਕਰਦੇ ਹੋਏ ਕਿਹਾ ਕਿ ਸਿੱਖ ਕੌਮ ਨਾ ਤਾਂ ਇਰਾਨੀ ਹੈ, ਨਾ ਇਰਾਕੀ, … More
ਖੋਜ ਨੂੰ ਦਿਸ਼ਾ ਦੇਣ ਲਈ ਪਰਤੀ ਸੂਚਨਾ ਅਤਿਅੰਤ ਜ਼ਰੂਰੀ-ਡਾ: ਗੋਸਲ
ਲੁਧਿਆਣਾ:- ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਅਤੇ ਭੂਗੋਲਿਕ ਖੇਤਰਾਂ ਵਿੱਚ ਸਥਾਪਿਤ ਕ੍ਰਿਸ਼ੀ ਵਿਗਿਆਨ ਕੇਂਦਰਾਂ, ਖੇਤਰੀ ਕੇਂਦਰਾਂ, ਫਾਰਮ ਸਲਾਹਕਾਰ ਕੇਂਦਰਾਂ ਆਦਿ ਦੇ ਸਾਇੰਸਦਾਨਾਂ ਦੀ ਮਿਲਣੀ ਖੇਤੀਬਾੜੀ ਯੂਨੀਵਰਸਿਟੀ ਵਿਖੇ ਆਯੋਜਿਤ ਕੀਤੀ ਗਈ। ਇਸ ਮੇਲੇ ਦਾ ਮੁੱਖ ਮੰਤਵ ਵੱਖ-ਵੱਖ ਖੇਤਰਾਂ ਵਿੱਚ ਪਰਤੀ ਸੂਚਨਾ ਖੋਜਕਾਰਾਂ … More
ਮਲਾਵੀ ਖੇਤੀਬਾੜੀ ਯੂਨੀਵਰਸਿਟੀ ਦੇ ਅਧਿਕਾਰੀ ਪੀ ਏ ਯੂ ਦੇ ਦੌਰੇ ਤੇ
ਲੁਧਿਆਣਾ:- ਮਲਾਵੀ ਖੇਤੀਬਾੜੀ ਯੂਨੀਵਰਸਿਟੀ ਦੇ 10 ਮੈਂਬਰੀ ਉੱਚ ਪੱਧਰੀ ਵਫਦ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਦੌਰਾ ਕੀਤਾ। ਪ੍ਰੋਫੈਸਰ ਮੋਸਸ ਬੀ ਕਵਾਤਾਤਾ ਦੀ ਅਗਵਾਈ ਵਿੱਚ ਪਹੁੰਚੇ ਇਸ ਵਫਦ ਵਿੱਚ ਖੇਤੀਬਾੜੀ ਖੋਜ ਅਤੇ ਪਸਾਰ ਟਰੱਸਟ ਦੇ ਡਾਇਰੈਕਟਰ ਡਾ: ਇਬਰਾਹਿਮ ਫਿਰੀ, ਖੇਤੀਬਾੜੀ ਦੇ … More
ਆਖਿਰ ਲਾਦੇਨ ਅਮਰੀਕੀ ਹਮਲੇ ‘ਚ ਮਾਰਿਆ ਗਿਆ – ਓਬਾਮਾ
ਦੁਨੀਆਂ ਦਾ ਸਭ ਤੋਂ ਖ਼ਤਰਨਾਕ ਅਤਿਵਾਦੀ ਓਸਾਮਾ ਬਿਨ ਲਾਦੇਨ ਅਮਰੀਕੀ ਹਮਲੇ ਦੌਰਾਨ ਮਾਰਿਆ ਗਿਆ। ਸਾਰੀ ਦੁਨੀਆਂ ਲਈ ਸਿਰਦਰਦ ਬਣਿਆ ਓਸਾਮਾ ਬਿਨ ਲਾਦੇਨ ਅਤਿਵਾਦੀ ਜਥੇਬੰਦੀ ਅਲ ਕਾਇਦਾ ਦਾ ਮੁੱਖੀ ਸੀ। ਲਾਦੇਨ ਦੇ ਮਾਰੇ ਜਾਣ ਦੀ ਪੁਸ਼ਟੀ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਵਲੋਂ … More
ਗਡਕਰੀ ਨੇ ਕਰੋੜਾਂ ਰੁਪੈ ਦੀ ਜਾਇਦਾਦ ਕਿਵੇਂ ਬਣਾਈ-ਦਿਗਵਿਜੈ
ਕਾਨਪੁਰ- ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿਚ ਕਾਂਗਰਸ ਨੂੰ ਘੇਰਨ ਵਾਲੀ ਬੀਜੇਪੀ ਨੂੰ ਨਿਸ਼ਾਨਾ ਬਨਾਉਂਦੇ ਹੋਏ ਕਾਂਗਰਸ ਦੇ ਜਨਰਲ ਸਕੱਤਰ ਨੇ ਕਿਹਾ ਕਿ ਪਾਰਟੀ ਦੇ ਪ੍ਰਧਾਨ ਨਿਤਿਨ ਗਡਕਰੀ ਦੱਸਣ ਕਿ ਉਹ ਕਰੋੜਾਂ ਰੁਪਏ ਦੀ ਜਾਇਦਾਦ ਦੇ ਪ੍ਰਧਾਨ ਕਿਵੇਂ ਬਣੇ। ਉਨ੍ਹਾਂ ਨੇ ਕਿਹਾ … More
ਲੀਬੀਆ ‘ਚ ਭੀੜ ਨੇ ਬ੍ਰਿਟਿਸ਼ ਦੂਤਘਰ ਸਾੜਿਆ
ਤ੍ਰਿਪੋਲੀ-ਨਾਟੋ ਵਲੋਂ ਲੀਬੀਆ ‘ਚ ਕੀਤੇ ਜਾ ਰਹੇ ਹਮਲਿਆਂ ਕਰਕੇ ਗੁੱਸੇ ਵਿਚ ਆਈ ਭੀੜ ਵਲੋਂ ਬ੍ਰਿਟਿਸ਼ ਅਤੇ ਇਟਲੀ ਦੇ ਦੂਤਘਰਾਂ ‘ਤੇ ਹਮਲਾ ਬੋਲਿਆ ਗਿਆ। ਭੀੜ ਵਲੋਂ ਬ੍ਰਿਟੇਨ ਦਾ ਦੂਤਘਰ ਪੂਰੀ ਤਰ੍ਹਾਂ ਸਾੜ ਦਿੱਤਾ ਗਿਆ। ਨਾਟੋ ਵਲੋਂ ਕੀਤੇ ਜਾ ਰਹੇ ਹਮਲਿਆਂ ਵਿਚ … More







