ਖ਼ਬਰਾਂ

220px-Cricket_World_Cup_trophy

ਭਾਰਤ ਨੇ 28 ਸਾਲ ਬਾਅਦ ਜਿਤਿਆ ਕ੍ਰਿਕਟ ਵਰਲਡ ਕੱਪ

ਮੁੰਬਈ-ਭਾਰਤੀ ਕ੍ਰਿਕਟ ਟੀਮ ਨੇ ਸ੍ਰੀਲੰਕਾ ਦੀ ਟੀਮ ਨੂੰ 6 ਵਿਕਟਾਂ ਨਾਲ ਹਰਾਕੇ ਵਰਲਡ ਕੱਪ ‘ਤੇ ਕਬਜ਼ਾ ਕਰ ਲਿਆ। ਇਸ ਫਾਈਨਲ ਦੌਰਾਨ ਸ੍ਰੀਲੰਕਾ ਦੀ ਟੀਮ ਵਲੋਂ ਟਾਸ ਜਿੱਤਣ ਤੋਂ ਬਾਅਦ ਪਹਿਲਾਂ ਬੈਟਿੰਗ ਕਰਨ ਦਾ ਫੈ਼ਸਲਾ ਕੀਤਾ ਗਿਆ ਅਤੇ ਉਸਦੀ ਟੀਮ ਨੇ … More »

ਭਾਰਤ | Leave a comment
Afghanistan

ਅਫ਼ਗਾਨਿਸਤਾਨ ਵਿੱਚ 7 ਯੂਐਨ ਦੇ ਅਤੇ ਕੁਝ ਮੁਜ਼ਾਹਿਰਾਕਾਰੀ ਮਾਰੇ ਗਏ

ਮਜ਼ਾਰੇ ਸ਼ਰੀਫ਼- ਅਫ਼ਗਾਨਿਸਤਾਨ ਵਿੱਚ ਮਜ਼ਾਰ-ਏ-ਸ਼ਰੀਫ਼ ਵਿੱਚ ਰੋਸ ਮੁਜ਼ਾਹਿਰਾ ਕਰ ਰਹੇ ਵਿਖਾਵਾਕਾਰੀਆਂ ਨੇ ਸੰਯੁਕਤ ਰਾਸ਼ਟਰ ਸੰਘ ਦੇ 7 ਵਿਅਕਤੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਮਜ਼ਾਰ-ਏ- ਸ਼ਰੀਫ਼ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਲੋਕ ਅਮਰੀਕਾ ਅਤੇ ਯੂਐਨ ਦੇ ਖਿਲਾਫ਼ ਵਿਰੋਧ ਪ੍ਰਦਰਸ਼ਨ ਕਰ … More »

ਅੰਤਰਰਾਸ਼ਟਰੀ | Leave a comment
HIMMATPURA- smagam(2)

“ਹਿੰਮਤਪੁਰਾ ਡੌਟ ਕੌਮ” ਦੀ ਪਹਿਲੀ ਵਰ੍ਹੇਗੰਢ ਭਗਤ ਸਿੰਘ ਦੇ ਸ਼ਹੀਦੀ ਦਿਨ ਵਜ਼ੋਂ ਮਨਾਈ

ਲੰਡਨ- ਵਿਸ਼ਵ ਭਰ ਦੇ ਪੰਜਾਬੀ ਅਖ਼ਬਾਰਾਂ ਦੇ ਸੰਗ੍ਰਹਿ ਵਜੋਂ ਜਾਣੀ ਜਾਂਦੀ ਵੈੱਬਸਾਈਟ “ਹਿੰਮਤਪੁਰਾ ਡੌਟ ਕੌਮ” ਦੀ ਪਹਿਲੀ ਵਰ੍ਹੇਗੰਢ ਵਿਸ਼ਵ ਸ਼ਾਂਤੀ ਦੀ ਮੁਦੱਈ ਸੰਸਥਾ ਗੁਰੂ ਨਾਨਕ ਯੂਨੀਵਰਸਲ ਸੇਵਾ ਯੂ.ਕੇ. ਅਤੇ ਉੱਘੇ ਸਾਹਿਤਕਾਰ ਡਾ: ਤਾਰਾ ਸਿੰਘ ਆਲਮ ਜੀ ਦੇ ਵਿਸ਼ੇਸ਼ ਸਹਿਯੋਗ ਸਦਕਾ … More »

ਅੰਤਰਰਾਸ਼ਟਰੀ | Leave a comment
 

ਮੁੱਖ ਮੰਤਰੀ ਵਲੋਂ ਗੁਰਦੁਆਰਾ ਗਿਆਨ ਗੋਦੜੀ ਦੀ ਬਹਾਲੀ ਦਾ ਭਰੋਸਾ- ਜਥੇ. ਅਵਤਾਰ ਸਿੰਘ

ਦੇਹਰਾਦੂਨ-: ਪਾਵਨ ਗੁਰਧਾਮ ਸਿੱਖੀ ਜੀਵਨ ਜਾਂਚ ਸੋਮੇ ਹਨ, ਗੁਰਧਾਮਾਂ ਦੀ ਮਰਯਾਦਾ, ਅਦਬ ਸਤਿਕਾਰ ਤੇ ਸਾਂਭ-ਸੰਭਾਲ ਸਿੱਖਾਂ ਨੂੰ ਜਾਨ ਤੋਂ ਵੀ ਪਿਆਰੀ ਹੈ। ਆਪਣੀ ਵਿਲੱਖਣ ਹੋਂਦ ਹਸਤੀ ਵਾਲੀ ਸਿੱਖ ਕੌਮ ਆਪਣੇ ਗੁਰੂ ਸਾਹਿਬਾਨ ਦੀ ਚਰਨ ਛੋਹ ਪ੍ਰਾਪਤ ਕਿਸੇ ਵੀ ਪਾਵਨ ਅਸਥਾਨ … More »

ਪੰਜਾਬ | Leave a comment
pau

ਖੇਡਾਂ ਦੇ ਖੇਤਰ ਵਿੱਚ ਸਰਵੋਤਮ ਪ੍ਰਾਪਤੀਆਂ ਵਾਲੇ ਖਿਡਾਰੀਆਂ ਦਾ ਸਨਮਾਨ

ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਸਥਿਤ ਖੇਤੀਬਾੜੀ ਕਾਲਜ ਦੇ ਸਰਵੋਤਮ ਖਿਡਾਰੀਆਂ ਦਾ ਸਾਲ 2009-10 ਅਤੇ ਸਾਲ 2010-11 ਲਈ ਉਚੇਰੀਆਂ ਪ੍ਰਾਪਤੀਆਂ ਬਦਲੇ ਸਨਮਾਨ ਸਮਾਰੋਹ ਕੀਤਾ ਗਿਆ। ਸਨਮਾਨ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਯੂਨੀਵਰਸਿਟੀ ਦੇ ਪੁਰਾਣੇ ਵਿਦਿਆਰਥੀ ਅਤੇ ਡਿਪਟੀ ਕਮਿਸ਼ਨਰ ਪੁਲਿਸ … More »

ਖੇਤੀਬਾੜੀ | Leave a comment
(ਗੁਰਿੰਦਰਜੀਤ ਸਿੰਘ ਪੀਰਜੈਨ)

‘ਪੰਥ ਰਤਨ’ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਸਤਵੀਂ ਬਰਸੀ ਰਾਜ ਪੱਧਰ ਤੇ ਪਿੰਡ ਟੌਹੜਾ ਵਿਖੇ ਮਨਾਈ ਗਈ

ਟੌਹੜਾ,(ਗੁਰਿੰਦਰਜੀਤ ਸਿੰਘ ਪੀਰਜੈਨ) – ਪੰਜਾਬ ਦੇ ਮੁੱਖਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਨੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਸਤਵੀਂ ਬਰਸੀ ਦੇ ਸਮਾਗਮ ਦੌਰਾਨ ਇਹ ਕਿਹਾ ਕਿ ਸ਼ਰੋਮਣੀ ਅਕਾਲੀ ਦਲ ਬਾਦਲ ਵਿੱਚ ਕਿਸੇ ਵੀ ਉਸ ਪਾਰਟੀ ਦਾ ਸਵਾਗਤ ਹੈ ਜਿਸਦਾ ਉਦੇਸ਼ ਆ … More »

ਪੰਜਾਬ | Leave a comment
McKay Savage

ਭਾਰਤ ਦੀ ਅਬਾਦੀ ਵੱਧ ਕੇ ਹੋਈ ਇੱਕ ਅਰਬ 21 ਕਰੋੜ

ਨਵੀਂ ਦਿੱਲੀ- ਭਾਰਤ ਦੀ 15ਵੀਂ ਜਨਗਣਨਾ ਦੇ ਪਹਿਲੇ ਅਤੇ ਦੂਸਰੇ ਦੌਰ ਦੇ ਅੰਕੜੇ ਜਾਰੀ ਕੀਤੇ ਗਏ। ਦਿੱਲੀ ਵਿੱਚ ਭਾਰਤ ਦੇ ਜਨਗਣਨਾ ਅਧਿਕਾਰੀ ਚੰਦਰਮੌਲੀ ਨੇ ਦਸਿਆ ਕਿ ਸ਼ੁਰੂਆਤੀ ਅੰਕੜਿਆਂ ਅਨੁਸਾਰ ਭਾਰਤ ਦੀ ਮੌਜੂਦਾ ਅਬਾਦੀ ਇੱਕ ਅਰਬ 21 ਕਰੋੜ ਹੈ। ਜਿਸ ਵਿੱਚ … More »

ਭਾਰਤ | Leave a comment
 

ਗੁਰੂ ਘਰਾਂ ਦੇ ਪ੍ਰਬੰਧ ਨੂੰ ਕਿਸੇ ਵੀ ਹਕੂਮਤ ਦੇ ਅਧੀਨ ਨਹੀਂ ਕੀਤਾ ਜਾ ਸਕਦੈ – ਮਾਨ

ਫਤਿਹਗੜ੍ਹ ਸਾਹਿਬ :- “ਹਿਮਾਚਲ ਦੇ ਊਨਾ ਜਿਲ੍ਹੇ ਵਿੱਚ ਸਥਿਤ ਗੁਰਦੁਆਰਾ ਮੰਜੀ ਸਾਹਿਬ (ਡੇਰਾ ਬਾਬਾ ਵਡਭਾਗ ਸਿੰਘ) ਨੂੰ ਉਥੋ ਦੇ ਫਿਰਕੂ ਸੋਚ ਦੇ ਮਾਲਿਕ ਕੁਝ ਸਿਆਸਤਦਾਨਾਂ ਅਤੇ ਅਫਸਰਸ਼ਾਹੀ ਵੱਲੋ ਸ਼ਾਜਿਸੀ ਢੰਗ ਨਾਲ ਸਰਕਾਰ ਦੇ ਅਧੀਨ ਕਰਨ ਲਈ ਗੋਦਾਂ ਗੂੰਦੀਆਂ ਜਾ ਰਹੀਆਂ … More »

ਪੰਜਾਬ | Leave a comment
March-31

ਮਲਾਵੀ ਤੋਂ ਉੱਚ ਪੱਧਰੀ ਵਫਦ ਨੇ ਖੇਤੀਬਾੜੀ ਯੂਨੀਵਰਸਿਟੀ ਦਾ ਦੌਰਾ ਕੀਤਾ

ਲੁਧਿਆਣਾ:- ਮਲਾਵੀ ਤੋਂ ਇਕ ਉੱਚ ਪੱਧਰੀ ਵਫਦ ਜਿਸ ਦੀ ਅਗਵਾਈ ਪ੍ਰੋਫੈਸਰ ਜੌਰਜ ਕਨਿਆਮਾ ਫਿਰੀ ਕਰ ਰਹੇ ਸਨ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਦੌਰਾ ਕੀਤਾ। ਇਸ ਵਫਦ ਨੇ ਵਿਸ਼ੇਸ਼ ਤੌਰ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ … More »

ਖੇਤੀਬਾੜੀ | Leave a comment
lwar

ਗਦਾਫ਼ੀ ਦੀ ਸੈਨਾ ਨੇ ਰਾਸ ਲਾਨੁਫ਼ ਤੇ ਦੁਬਾਰਾ ਕੀਤਾ ਕਬਜ਼ਾ

ਤਿਰਪੋਲੀ- ਲੀਬੀਆ ਵਿੱਚ ਸਰਕਾਰ ਅਤੇ ਵਿਦਰੋਹੀਆਂ ਵਿਚਕਾਰ ਜਬਰਦਸਤ ਜੰਗ ਚਲ ਰਹੀ ਹੈ। ਗਦਾਫ਼ੀ ਦੀ ਸੈਨਾ ਨੇ ਨੈਟੋ ਪੱਖੀ ਵਿਦਰੋਹੀਆਂ ਨੂੰ ਪਿੱਛੇ ਧੱਕ ਕੇ ਇੱਕ ਵਾਰ ਫੇਰ ਰਾਸ ਲਾਨੁਫ਼ ਸ਼ਹਿਰ ਤੇ ਆਪਣਾ ਕਬਜ਼ਾ ਕਰ ਲਿਆ ਹੈ। ਰਾਸ ਲਾਨੁਫ਼ ਵਿੱਚ ਤੇਲ ਦੇ … More »

ਅੰਤਰਰਾਸ਼ਟਰੀ, ਮੁਖੱ ਖ਼ਬਰਾਂ | Leave a comment