ਖ਼ਬਰਾਂ

up

ਪੰਜਾਬ ਦੀ ਵਿਤਮੰਤਰੀ ਨੇ ਪੇਸ਼ ਕੀਤਾ ਬਿਨਾਂ ਨਵੇਂ ਟੈਕਸ ਤੋਂ ਬਜਟ

ਚੰਡੀਗੜ੍ਹ- ਪੰਜਾਬ ਦੀ ਵਿੱਤਮੰਤਰੀ ਡਾ: ਉਪਿੰਦਰ ਕੌਰ ਨੇ ਅਕਾਲੀ- ਭਾਜਪਾ ਸਰਕਾਰ ਦਾ 3378.99 ਕਰੋੜ ਦੇ ਘਾਟੇ ਦਾ ਬਜਟ ਪੇਸ਼ ਕੀਤਾ। ਵੱਧ ਰਹੇ ਕਰਜ਼ੇ ਲਈ ਕੇਂਦਰ ਸਰਕਾਰ ਨੂੰ ਜਿੰਮੇਵਾਰ ਠਹਿਰਾਇਆ ਗਿਆ ਅਤੇ ਸੂਬੇ ਦੀ ਆਰਥਿਕ ਸਥਿਤੀ ਨੂੰ ਸੁਧਾਰਨ ਲਈ ਰਿਆਇਤਾਂ ਦੀ … More »

ਪੰਜਾਬ | Leave a comment
den-hag-1

ਡੈਨ ਹਾਗ ਹਾਲੈਂਡ ‘ਚ ਸਿੱਖਾਂ ਨੂੰ ਗੁਰੂਦੁਆਰਾ ਸਾਹਿਬ ਬਨਾਉਣ ਦੀ ਕੌਸਲ ਨੇ ਇਜਾਜਤ ਦਿੱਤੀ

ਡੈਨ ਹਾਗ, ਹਾਲੈਂਡ – ਸ਼ਹਿਰ ਦੀ ਕੌਂਸਲ ਨੇ ਆਪਣੇ ਇੱਕ ਅਹਿਮ ਫੈਸਲੇ ਚ ਇਤਹਾਸ ਨੁੰ ਸਿਰਜਦਿਆ ਜਿੱਥੇ 2 ਹਿੰਦੂ ਮੰਦਰ ਬਨਾਉਣ ਦੀ ਇਜਾਜਤ ਦਿੱਤੀ ਹੈ ਉੱਥੇ ਸਿੱਖਾ ਨੂੰ ਗੁਰਦੁਆਰਾ ਸਾਹਿਬ ਬਨਾਉਣ ਦੀ ਇਜਾਜਤ ਵੀ ਦਿੱਤੀ ਹੈ। ਯਾਦ ਰਹੇ ਕਿ ਇਹ … More »

ਅੰਤਰਰਾਸ਼ਟਰੀ | Leave a comment
 

ਖੇਡਾਂ ਲਈ ਰਲ ਮਿਲ ਕੇ ਹੰਭਲੇ ਮਾਰਨ ਦੀ ਲੋੜ-ਢੀਂਡਸਾ

ਪੰਜਾਬ ਓਲੰਪਿਕ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਖੇਡਾਂ ਦਾ ਪੱਧਰ ਉਚਾ ਚੁੱਕਣ ਲਈ ਰਲ ਮਿਲ ਕੇ ਹੰਭਲੇ ਮਾਰਨ ਦੀ ਲੋੜ ਹੈ। ਖਿਡਾਰੀਆਂ ਤੇ ਖੇਡਾਂ ਨਾਲ ਜੁੜੇ ਲੋਕਾਂ ਤੋਂ ਬਿਨਾਂ ਰਾਜਨੀਤੀ, ਸਾਹਿਤ, ਸੱਭਿਆਚਾਰ … More »

ਪੰਜਾਬ | Leave a comment
 

ਪੰਜਾਬ ਸਰਕਾਰ ਵੱਲੋਂ ਪੰਜਾਬ ਸਾਹਿਤ ਅਕੈਡਮੀ ਲੁਧਿਆਣਾ ਨੂੰ ਬਜਟ ਵਿੱਚੋਂ 2 ਕਰੋੜ ਰੁਪਏ ਦੀ ਗਰਾਂਟ ਦੇਣ ਦਾ ਸੁਆਗਤ

ਲੁਧਿਆਣਾ: – ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਪ੍ਰਧਾਨ ਸ:ਗੁਰਭਜਨ ਸਿੰਘ ਗਿੱਲ, ਸੀਨੀਅਰ ਮੀਤ ਪ੍ਰਧਾਨ ਸੁਖਜੀਤ ਸਿੰਘ ਅਤੇ ਜਨਰਲ ਸਕੱਤਰ ਡਾ: ਸੁਖਦੇਵ ਸਿੰਘ ਨੇ ਪੰਜਾਬ ਸਰਕਾਰ ਵੱਲੋਂ ਆਪਣੇ ਸਾਲਾਨਾ ਬਜਟ ਵਿੱਚੋਂ ਪੰਜਾਬੀ ਭਵਨ ਲੁਧਿਆਣਾ ਵਿਖੇ ਸਾਂਈ ਮੀਆਂਮੀਰ ਭਵਨ ਉਸਾਰਨ ਲਈ 2 … More »

ਪੰਜਾਬ | Leave a comment
hockey-2

ਮਰਦਾਂ ਵਿੱਚ ਸਿੰਧ ਬੈਂਕ ਤੇ ਲੜਕੀਆਂ ਵਿੱਚ ਰੇਲ ਕੋਚ ਫੈਕਟਰੀ ਨੇ ਜਿੱਤੇ ਖਿਤਾਬ

ਲੁਧਿਆਣਾ – ਸਪਰੋਟਸ ਕੌਂਸਲ ਆਫ ਲੁਧਿਆਣਾ ਵੱਲੋਂ ਪੀ.ਏ.ਯੂ. ਦੇ ਪ੍ਰਿਥੀਪਾਲ ਸਿੰਘ ਹਾਕੀ ਸਟੇਡੀਅਮ ਵਿਖੇ ਪਹਿਲੀ ਮਹਾਂਵੀਰ ਰੀਅਲ ਅਸਟੇਟ ਸ਼ਾਹਿਬਜ਼ਾਦਾ ਅਜੀਤ ਸਿੰਘ ਚੈਂਪੀਅਨਜ਼ ਟਰਾਫੀ ਦੇ ਪੁਰਸ਼ ਵਰਗ ਵਿੱਚ ਪੰਜਾਬ ਐਂਡ ਸਿੰਧ ਬੈਂਕ ਅਤੇ ਮਹਿਲਾ ਵਰਗ ਅਤੇ ਰੇਲ ਕੋਚ ਫੈਕਟਰੀ ਕਪੂਰਥਲਾ ਨੇ … More »

ਪੰਜਾਬ | Leave a comment
 

ਮੁਕਤਸਰ ਵਿਖੇ ਕਾਲਜ ਦੀ ਕਾਨਵੋਕੇਸ਼ਨ ਦੌਰਾਨ ਵਿਦਿਆਰਥੀਆਂ ਨੂੰ ਡਿਗਰੀਆਂ ਦੇ ਨਾਲ ਪੌਦੇ ਵੀ ਵੰਡੇ ਗਏ

ਅੰਮ੍ਰਿਤਸਰ – ਸੱਤਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦੇ ਗੁਰਤਾਗੱਦੀ ਨੂੰ ਸਮਰਪਿਤ ਅੱਜ ਸਿੱਖ ਸੰਗਤਾਂ ਨੇ ਵੱਡੀ ਗਿਣਤੀ ’ਚ ਵੱਖ-ਵੱਖ ਗੁਰਦੁਆਰਾ ਸਾਹਿਬਾਨ ਵਿਖੇ ਨਤਮਸਤਕ ਹੋਈਆਂ ਅਤੇ ਆਪਣੇ ਚੋਗਿਰਦੇ ’ਚ ਬੂਟੇ ਲਗਾਏ। ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਪ੍ਰਵੇਸ਼ ਦੁਆਰ … More »

ਪੰਜਾਬ | Leave a comment
 

ਨਾਨਕਸ਼ਾਹੀ ਕੈਲੰਡਰ ਅਨੁਸਾਰ ਨਵੇਂ ਸਾਲ ਦੀ ਆਮਦ ’ਤੇ ਗੁਰਮਤਿ ਸਮਾਗਮ ’ਚ ਵੱਡੀ ਗਿਣਤੀ ’ਚ ਸੰਗਤਾਂ ਨੇ ਹਾਜ਼ਰੀਆਂ ਭਰੀਆਂ

ਅੰਮ੍ਰਿਤਸਰ – ਸਿੱਖ ਕੌਮ ਦਾ ਸ਼ਾਨਾਂ ਮੱਤਾ ਇਤਿਹਾਸ ਤੇ ਗੌਰਵਮਈ ਵਿਰਸਾ ਹਮੇਸ਼ਾਂ ਸਮਰਪਨ ਦੀ ਭਾਵਨਾਂ ਨਾਲ ਮਨੁੱਖਤਾ ਦੀ ਨਿਰਸਵਾਰਥ ਸੇਵਾ ਲਈ ਪ੍ਰੇਰਨਾ ਦਾਇਕ ਹੈ ਜਿਸ ਤੋਂ ਪ੍ਰੇਰਨਾ ਲੈਂਦਿਆਂ ਬਾਣੀ ਤੇ ਬਾਣੀ ਦੇ ਧਾਰਨੀ ਹੋ ਸਿੱਖੀ ’ਚ ਪ੍ਰਪੱਕ ਹੋਣ ਦੀ ਲੋੜ … More »

ਪੰਜਾਬ | Leave a comment
 

ਮਜੀਠੇ ਵਿਚ 17 ਮਾਰਚ ਨੂੰ ਨੋਜਵਾਨਾਂ ਤੇ ਬਜ਼ੁਰਗਾਂ ਦੇ ਸੁੰਦਰ ਦਸਤਾਰ ਮੁਕਾਬਲੇ ਕਰਵਾਉਣ ਵਿਚ ਭਾਰੀ ਉਤਸ਼ਾਹ: ਭੋਮਾਂ

ਸੰਤ ਬਾਬਾ ਭਗਤ ਸਿੰਘ ਸਪੋਟਸ ਕਲੱਬ ਭੋਮਾਂ ਦੇ ਜਰਨਲ ਸਕੱਤਰ ਰਣਜੀਤ ਸਿੰਘ ਰਾਣਾ ਭੋਮਾਂ ਨੇ ਕਿਹਾ ਜੋ 17 ਮਾਰਚ ਨੂੰ ਮਜੀਠਾ ਵਿਖੇ ਕਲੱਬ ਭੋਮਾਂ ਤੇ ਸਮੂਹ ਪ੍ਰੈਸ ਕਲੱਬ ਮਜੀਠਾ ਵੱਲੋਂ ਸ. ਬਿਕਰਮ ਸਿੰਘ ਮਜੀਠੀਆ ਦੀ ਯੋਗ ਅਗਵਾਈ ਵਿਚ ਨੋਜਵਾਨਾਂ ਤੇ … More »

ਪੰਜਾਬ | Leave a comment
March-13

ਪੰਜਾਬ ਐਂਡ ਸਿੰਧ ਬੈਂਕ ਤੇ ਪੰਜਾਬ ਨੈਸ਼ਨਲ ਬੈਂਕ ਲੜਕਿਆਂ ਵਿਚੋਂ ਅਤੇ ਰੇਲ ਕੋਚ ਫੈਕਟਰੀ ਤੇ ਸੋਨੀਪਤ ਇਲੈਵਨ ਲੜਕੀਆਂ ਚੋਂ ਫਾਈਨਲ ਖੇਡਣਗੀਆਂ

ਲੁਧਿਆਣਾ – ਪੀ.ਏ.ਯੂ. ਦੇ ਪ੍ਰਿਥੀਪਾਲ ਸਿੰਘ ਹਾਕੀ ਸਟੇਡੀਅਮ ਵਿਖੇ ਸਪੋਰਟਸ ਕੌਂਸਲ ਆਫ ਇੰਡੀਆ ਵੱਲੋਂ ਕਰਵਾਈ ਜਾ ਰਹੀ ਪਹਿਲੀ ਮਹਾਂਵੀਰ ਰੀਅਲ ਅਸਟੇਟ ਸ਼ਾਹਿਬਜ਼ਾਦਾ ਅਜੀਤ ਸਿੰਘ ਹਾਕੀ ਚੈਂਪੀਅਨ ਟਰਾਫੀ ਦੇ ਪੁਰਸ਼ ਵਰਗ ਵਿੱਚ ਪੰਜਾਬ ਐਂਡ ਸਿੰਧ ਬੈਂਕ ਤੇ ਪੰਜਾਬ ਨੈਸ਼ਨਲ ਬੈਂਕ ਅਤੇ … More »

ਪੰਜਾਬ | Leave a comment
Rakhi-Sawant

ਰਾਖੀ ਸਾਵੰਤ ਹੁਣ ਰਾਜਨੀਤੀ ਵਿੱਚ ਵਿਖਾਵੇਗੀ ਜਲਵੇ

ਬਾਲੀਵੁੱਡ ਦੀ ਮਸ਼ਹੂਰ ਆਈਟਮ ਗਰਲ ਅਤੇ ਸਦਾ ਚਰਚਿਆਂ ਵਿੱਚ ਰਹਿਣ ਵਾਲੀ ਅਦਾਕਾਰਾ ਰਾਖੀ ਸਾਵੰਤ ਨੇ ਰਾਜ ਠਾਕੁਰੇ ਦੀ ਮਹਾਂਰਾਸ਼ਟਰ ਨਵਨਿਰਮਾਣ  ਸੈਨਾ (ਮਨਸੇ) ਵਿੱਚ ਸ਼ਾਮਿਲ ਹੋ ਕੇ ਰਾਜਨੀਤੀ ਦੇ ਅਖਾੜੇ ਵਿੱਚ ਉਤਰਨ ਦਾ ਫੈਸਲਾ ਕਰ ਲਿਆ ਹੈ। ਰਾਜ ਠਾਕੁਰੇ ਦੀ ਅਗਵਾਈ … More »

ਮੁਖੱ ਖ਼ਬਰਾਂ, ਫ਼ਿਲਮਾਂ | Leave a comment