ਖ਼ਬਰਾਂ
ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਹੇਮਕੁੰਟ ਕਾਲੋਨੀ ਦੇ ਪ੍ਰਿੰਸੀਪਲ ਵਿਰੁਧ ਸ਼ਿਕਾਇਤ ਸਬੰਧੀ ਜਾਂਚ ਕੀਤੀ ਜਾਵੇਗੀ
ਸ. ਹਰਵਿੰਦਰ ਸਿੰਘ ਸਰਨਾ ਨੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਹੇਮਕੁੰਟ ਕਾਲੋਨੀ ਬਾਰੇ ਛਪੀ ਇਕ ਖਬਰ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਸਕੂਲ ਦੀਆਂ ਚਾਰ ਮੁਲਾਜ਼ਮ ਔਰਤਾਂ ਨੇ ਲਿਖਤੀ ਸ਼ਿਕਾਇਤ ਕੀਤੀ ਸੀ ਕਿ ਪ੍ਰਿੰਸੀਪਲ ਦਾ ਉਨ੍ਹਾਂ ਨਾਲ ਵਤੀਰਾ ਅਪਮਾਨਜਨਕ ਹੈ। ਇਨ੍ਹਾਂ ਚੁੰਹ … More
ਦਿੱਲੀ ਹਾਈ ਕੋਰਟ ਨੇ ਕਾਲੀ ਸੂਚੀ ਦੇ ਸਬੰਧ ਵਿਚ ਵੇਰਵੇ ਮੰਗੇ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ, ਦਿੱਲੀ ਦੇ ਸਕੱਤਰ ਜਨਰਲ ਸ. ਹਰਵਿੰਦਰ ਸਿੰਘ ਸਰਨਾ ਨੇ ਇਥੇ ਪੱਤਰਕਾਰਾਂ ਨਾਲ ਇਕ ਮੁਲਾਕਾਤ ਦੌਰਾਨ ਦੱਸਿਆ ਕਿ ਦਿੱਲੀ ਹਾਈ ਕੋਰਟ ਵਲੋਂ ਬੀਤੇ ਦਿਨ (ਬੁੱਧਵਾਰ) ਦਿੱਤੇ ਗਏ ਇਕ ਫੈਸਲੇ … More
ਔਰਤਾਂ ਨੂੰ ਵੇਚਣ ਵਾਲਾ ਗਿਰੋਹ ਗ੍ਰਿਫਤਾਰ
ਨਵੀਂ ਦਿੱਲੀ- ਦਿੱਲੀ ਪੁਲਿਸ ਨੇ ਔਰਤਾਂ ਦੀ ਤਸਕਰੀ ਕਰਨ ਵਾਲੇ ਇੱਕ ਗਿਰੋਹ ਨੂੰ ਬੇਨਕਾਬ ਕੀਤਾ ਹੈ। ਇਹ ਗਿਰੋਹ ਝਾਰਖੰਡ, ਯੂਪੀ, ਪੱਛਮੀ ਬੰਗਾਲ, ਉੜੀਸਾ ਅਤੇ ਬਿਹਾਰ ਤੋਂ ਗਰੀਬ ਲੜਕੀਆਂ ਨੂੰ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਦਿੱਲੀ ਵਿੱਚ ਉਹਨਾਂ ਨੂੰ ਵੇਚ … More
ਪ੍ਰਦਰਸ਼ਨਕਾਰੀ ਮਿਸਰ ਦੇ ਸੰਸਦ ਭਵਨ ਸਾਹਮਣੇ ਪਹੁੰਚੇ
ਕਾਇਰਾ- ਮਿਸਰ ਦੇ ਰਾਸ਼ਟਰਪਤੀ ਹੋਸਨੀ ਮੁਬਾਰਕ ਦੇ ਵਿਰੋਧੀਆਂ ਵਲੋਂ ਕੀਤਾ ਜਾ ਰਿਹਾ ਅੰਦੋਲਨ ਹੋਰ ਵੀ ਜੋਰ ਫੜ ਰਿਹਾ ਹੈ। ਨਵੇਂ ਨੇਤਾ ਦੇ ਰੂਪ ਵਿੱਚ ਉਭਰ ਰਹੇ ਉਮਰ ਸੁਲੇਮਾਨ ਦੀ ਟਿਪਣੀ ਨੇ ਅੱਗ ਵਿੱਚ ਘਿਓ ਦਾ ਕੰਮ ਕੀਤਾ ਹੈ। ਸੁਲੇਮਾਨ ਨੇ … More
ਠੱਗੀ ਮਾਰਨ ਵਾਲੇ ਮਾਂ-ਪੁੱਤਰ ਪਕੜੇ
ਨਵੀਂ ਦਿੱਲੀ- ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਨੇ ਜਿਆਦਾ ਵਿਆਜ ਦਾ ਝਾਂਸਾ ਦੇ ਕੇ ਲੋਕਾਂ ਤੋਂ ਪੈਸੇ ਠੱਗਣ ਵਾਲੇ ਮਾਂ-ਪੁੱਤ ਨੂੰ ਗ੍ਰਿਫਤਰਾ ਕੀਤਾ ਹੈ। ਅਰੋਪੀ ਦੀ ਪਛਾਣ ਸੋਨੀਆ ਵਿਹਾਰ ਨਿਵਾਸੀ ਕਿਤਾਬੂਨ ਨਿਸ਼ਾ (63) ਅਤੇ ਉਸ ਦੇ ਬੇਟੇ ਅਨਵਰ ਅਜਾਦ (36) … More
ਰੱਦ ਹੋ ਸਕਦੀ ਜਰਦਾਰੀ ਦੀ ਅਮਰੀਕਾ ਯਾਤਰਾ
ਵਾਸਿੰਗਟਨ- ਅਮਰੀਕਾ ਨੇ ਪਾਕਿਸਤਾਨ ਨਾਲ ਆਪਣੇ ਉਚਪੱਧਰ ਦੇ ਸਬੰਧ ਖਤਮ ਕਰ ਦਿੱਤੇ ਹਨ। ਅਮਰੀਕਾ ਦੇ ਖੁਫੀਆ ਅਧਿਕਾਰੀ ਰੇਮੰਡ ਡੇਵਿਸ ਦੀ ਰਿਹਾਈ ਲਈ ਦਬਾਅ ਬਣਾ ਰਹੇ ਅਮਰੀਕਾ ਨੇ ਕਿਹਾ ਹੈ ਕਿ ਜੇ ਉਸ ਦੀ ਮੰਗ ਨਾਂ ਮੰਨੀ ਗਈ ਤਾਂ ਅਗਲੇ ਮਹੀਨੇ … More
ਰਿਜ਼ਰਵ ਬੈਂਕ ਮਾੜੀ ਸੇਵਾ ਦੇਣ ਵਾਲੇ ਬੈਂਕਾਂ ਤੇ ਸਖਤੀ ਵਰਤੇਗਾ
ਨਵੀਂ ਦਿੱਲੀ- ਭਾਰਤੀ ਰਿਜ਼ਰਵ ਬੈਂਕ ਗਾਹਕਾਂ ਦੀ ਸੇਵਾ ਦੇ ਮਾਮਲੇ ਵਿੱਚ ਲਾਪ੍ਰਵਾਹੀ ਵਰਤਣ ਵਾਲੇ ਬੈਂਕਾਂ ਤੇ ਲਗਾਮ ਕਸਣ ਦੀ ਤਿਆਰੀ ਵਿੱਚ ਹੈ। ਇਸ ਲਈ ਆਰਬੀਆਈ ਜਲਦੀ ਹੀ ਨਵੇਂ ਨਿਯਮ ਲਾਗੂ ਕਰੇਗਾ। ਇਹ ਨਿਯਮ ਦਮੋਦਰਨ ਕਮੇਟੀ ਦੀਆਂ ਸਿਫਾਰਿਸ਼ਾਂ ਦੇ ਅਧਾਰ ਤੇ … More
ਖੇਤੀਬਾੜੀ ਸਿੱਖਿਆ, ਖੋਜ ਅਤੇ ਭਾਈਚਾਰੇ ਦੀ ਸਾਂਝੀ ਵਿਰਾਸਤ ਨੂੰ ਰਲ ਕੇ ਸੰਭਾਲੀਏ-ਡਾ: ਕਿਯੂਮ
ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਅੰਤਰ ਰਾਸ਼ਟਰੀ ਗੋਸ਼ਟੀ ਵਿੱਚ ਭਾਗ ਲੈਣ ਆਏ ਪਾਕਿਸਤਾਨੀ ਖੇਤੀ ਵਿਗਿਆਨੀ ਅਤੇ ਪੰਜਾਬੀ ਸ਼ਾਇਰ ਜਨਾਬ ਹਾਫ਼ਿਜ਼ ਅਬਦੁੱਲ ਕਿਯੂਮ ਨੇ ਇਕ ਮੁਲਾਕਾਤ ਦੌਰਾਨ ਕਿਹਾ ਹੈ ਕਿ ਅੱਜ ਲਾਇਲਪੁਰ ਅਤੇ ਲੁਧਿਆਣਾ ਦੀ ਖੇਤੀਬਾੜੀ ਸਿੱਖਿਆ, ਖੋਜ ਅਤੇ ਭਾਈਚਾਰੇ … More
ਭਵਿੱਖ ਦੀ ਅੰਨ ਸੁਰੱਖਿਅਤਾ ਲਈ ਮੌਸਮ ਤੇ ਨਜ਼ਰਸਾਨੀ ਵਾਸਤੇ ਬਹੁ-ਅਨੁਸ਼ਾਸ਼ਨੀ ਟੀਮਾਂ ਦਾ ਗਠਨ ਜ਼ਰੂਰੀ-ਡਾ: ਬਿਕਰਮ ਗਿੱਲ
ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਫ਼ਸਲ ਸੁਧਾਰ ਸੁਸਾਇਟੀ ਵੱਲੋਂ ਕਰਵਾਈ ਜਾ ਰਹੀ ਅੰਤਰ ਰਾਸ਼ਟਰੀ ਕਾਨਫਰੰਸ ਦੇ ਅੰਤਲੇ ਦਿਨ ਆਪਣਾ ਖੋਜ ਪੱਤਰ ਪੇਸ਼ ਕਰਦਿਆਂ ਅਮਰੀਕਾ ਦੀ ਕੈਨਸਾਸ ਸਟੇਟ ਯੂਨੀਵਰਸਿਟੀ ਮੈਨਹਟਨ ਦੇ ਸੀਨੀਅਰ ਖੇਤੀ ਵਿਗਿਆਨੀ ਡਾ: ਬਿਕਰਮ ਸਿੰਘ ਗਿੱਲ ਨੇ ਕਿਹਾ … More
ਕਾਂਗਰਸੀਏ ਬਾਦਲ ਦਲੀਆਂ ਨੂੰ ਅਤੇ ਬਾਦਲ ਦਲੀਏ ਕਾਂਗਰਸ ਨੂੰ ਮਾੜਾ-ਚੰਗਾ ਕਹਿਣ ਤੋਂ ਬਿਨ੍ਹਾ ਕਿਸੇ ਵੀ ਮਸਲੇ ਨੂੰ ਹੱਲ ਨਹੀਂ ਕਰ ਰਹੇ
ਫਤਿਹਗੜ੍ਹ ਸਾਹਿਬ :- ਬੀਤੇ ਦਿਨੀ ਪੰਜਾਬ ਦੇ ਸ਼ਹਿਰ ਮੋਗਾ ਵਿਖੇ ਹੋਈ ਕਾਂਗਰਸੀ ਰੈਲੀ ਵਿੱਚ ਕੈਪਟਨ ਅਮਰਿੰਦਰ ਸਿੰਘ ਅਤੇ ਬੀਬੀ ਰਜਿੰਦਰ ਕੌਰ ਭੱਠਲ ਵੱਲੋ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਬਾਦਲ ਦਲੀਆਂ ਸਬੰਧੀ ਗੈਰ ਇਖਲਾਕੀ ਸ਼ਬਦਾਵਲੀ ਦੀ ਵਰਤੋ ਕਰਦੇ ਹੋਏ ਖੂਬ ਕੋਸਿਆ … More





