ਖ਼ਬਰਾਂ
ਮੁਸ਼ਰੱਫ਼ ਦੀ ਗ੍ਰਿਫਤਾਰੀ ਦਾ ਵਾਰੰਟ ਜਾਰੀ
ਰਾਵਲਪਿੰਡੀ-ਬੇਨਜ਼ੀਰ ਕਤਲ ਕਾਂਡ ਦੇ ਮਾਮਲੇ ਵਿਚ ਪਾਕਿਸਤਾਨੀ ਅਦਾਲਤ ਦੇ ਜੱਜ ਰਾਣਾ ਨਿਸਾਰ ਨੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ਰੱਫ਼ ਦੀ ਗ੍ਰਿਫ਼ਤਾਰੀ ਦਾ ਵਾਰੰਟ ਜਾਰੀ ਕੀਤਾ ਹੈ। ਅਦਾਲਤ ਵਲੋਂ ਪਰਵੇਜ਼ ਮੁਸ਼ਰੱਫ਼ ਨੂੰ 19 ਨੂੰ ਅਦਾਲਤ ਵਿਚ ਪੇਸ਼ ਹੋਣ ਦਾ ਹੁਕਮ ਦਿੱਤਾ ਹੈ। ਇਸ … More
ਕ੍ਰਿਸ਼ਨਾ ਨੇ ਸੰਯੁਕਤ ਰਾਸ਼ਟਰ ਵਿੱਚ ਪੁਰਤਗਾਲ ਦੇ ਵਿਦੇਸ਼ਮੰਤਰੀ ਦਾ ਭਾਸ਼ਣ ਪੜ੍ਹਿਆ
ਸੰਯੁਕਤ ਰਾਸ਼ਟਰ- ਦੇਸ਼ ਦੇ ਵਿਦੇਸ਼ਮੰਤਰੀ ਕ੍ਰਿਸ਼ਨਾ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਬੈਠਕ ਦੌਰਾਨ ਗਲਤੀ ਨਾਲ ਪੁਰਤਗਾਲ ਦੇ ਵਿਦੇਸ਼ਮੰਤਰੀ ਦਾ ਬਿਆਨ ਪੜ੍ਹਨਾ ਸ਼ੁਰੂ ਕਰ ਦਿੱਤਾ।ਇੱਕ ਭਾਰਤੀ ਅਧਿਕਾਰੀ ਦੁਆਰਾ ਧਿਆਨ ਦਿਵਾਏ ਜਾਣ ਤੇ ਉਨ੍ਹਾਂ ਨੇ ਆਪਣੀ ਗਲਤੀ ਨੂੰ ਸੁਧਾਰਿਆ। ਸੰਯੁਕਤ ਰਾਸ਼ਟਰ … More
ਰੇਲ ਗੱਡੀਆਂ ਦੇ ਰੂਟ ਰੱਦ ਹੋਣ ਨਾਲ ਲੋਕ ਹੋਏ ਪਰੇਸ਼ਾਨ
ਸ੍ਰੀ ਮੁਕਤਸਰ ਸਾਹਿਬ, (ਸੁਨੀਲ ਬਾਂਸਲ) : ਸ਼ਨੀਵਾਰ ਨੂੰ ਰੇਲਵੇ ਵਿਭਾਗ ਵੱਲੋਂ ਅਚਾਨਕ ਤਿੰਨ ਗੱਡੀਆਂ ਦੇ ਇੱਕ ਦਿਨ ਲਈ ਰੂਟ ਰੱਦ ਕੀਤੇ ਜਾਣ ਨਾਲ ਯਾਤਰੀਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਇੱਕਤਰ ਜਾਣਕਾਰੀ ਅਨੁਸਾਰ ਪਿੰਡ ਭਾਗਸਰ ਦੇ ਰੇਲਵੇ ਸਟੇਸ਼ਨ ’ਤੇ … More
ਜੋ ਹਿੰਦੂ ਸੰਗਠਨ ਖਾਲਿਸਤਾਨ ਦੀ ਸੋਚ ਨਾਲ ਮੁਤਫਿਕ ਨਹੀਂ, ਉਹ ਸਾਡੇ ਨਾਲ ਟੇਬਲ ਟਾਕ ਕਰਨ – ਮਾਨ
ਫਤਿਹਗੜ੍ਹ ਸਾਹਿਬ :- ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆ ਦੇ 64ਵੇਂ ਜਨਮ ਦਿਹਾੜੇ ‘ਤੇ ਅੱਜ ਇੱਥੇ ਕੇਸਰੀ ਅਤੇ ਨੀਲੀਆਂ ਦਸਤਾਰਾਂ ਨਾਲ ਖਚਾਖਚ ਭਰੇ ਹੋਏ ਪੰਡਾਲ ਵਿੱਚ ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਮੁੱਚੀ ਸਿੱਖ ਕੌਮ ਨੂੰ … More
ਮਿਸਰ ਦੇ ਲੋਕ ਅਮਰੀਕਾ ਤੋਂ ਬੱਚ ਕੇ ਰਹਿਣ-ਅਹਿਮਦੀਨੇਜਾਦ
ਤਹਿਰਾਨ – ਇਰਾਨ ਦੇ ਰਾਸ਼ਟਰਪਤੀ ਅਹਿਮਦੀਨੇਜਾਦ ਨੇ ਮਿਸਰ ਵਿੱਚ ਜਸ਼ਨ ਮਨਾ ਰਹੇ ਲੋਕਾਂ ਨੂੰ ਸਾਵਧਾਨ ਕੀਤਾ ਹੈ ਕਿ ਉਹ ਅਮਰੀਕਾ ਦੇ ਝਾਸੇ ਵਿੱਚ ਨਾਂ ਆਉਣ। ਉਨ੍ਹਾਂ ਨੇ ਕਿਹਾ ਕਿ ਮਿਸਰ ਦੇ ਲੋਕ ਵਿਦਰੋਹ ਕਰਕੇ ਅਮਰੀਕਾ ਪੱਖੀ ਮੁਬਾਰਕ ਨੂੰ ਆਪਣੀ ਗੱਦੀ … More
ਕਿਊਬਕ ਦੀ ਵਿਧਾਨ ਸਭਾ ’ਚ ਕ੍ਰਿਪਾਨ ਲਿਜਾਣ ’ਤੇ ਪਾਬੰਦੀ ਦਾ ਫ਼ੈਸਲਾ ਮੰਦਭਾਗਾ- ਜਥੇ. ਅਵਤਾਰ ਸਿੰਘ
ਅੰਮ੍ਰਿਤਸਰ :- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇ. ਅਵਤਾਰ ਸਿੰਘ ਨੇ ਕੈਨੇਡਾ ਦੇ ਸੂਬੇ ਕਿਊਬਕ ਦੀ ਵਿਧਾਨ ਸਭਾ ਵਲੋਂ ਅੰਮ੍ਰਿਤਧਾਰੀ ਸਿੰਘਾਂ ਨੂੰ ਵਿਧਾਨ ਸਭਾ ਦੇ ਅੰਦਰ ਕ੍ਰਿਪਾਨ ਲੈ ਕੇ ਜਾਣ ’ਤੇ ਲਾਈ ਪਾਬੰਦੀ ਦੇ ਫ਼ੈਸਲੇ ’ਤੇ ਤਿੱਖਾ ਪ੍ਰਤੀਕਰਮ ਪ੍ਰਗਟ … More
ਵਾਤਾਵਰਨ ਦੀ ਸੰਭਾਲ ਲਈ ਥੋੜ੍ਹੀ ਮਿਆਦ ਦੇ ਜੰਗਲਾਤ ਨੂੰ ਪ੍ਰਚਲਤ ਕਰੋ-ਮਾਈਕਲ ਕਲੇਨ
ਲੁਧਿਆਣਾ – ਅੰਤਰ ਰਾਸ਼ਟਰੀ ਜੰਗਲਾਤ ਖੋਜ ਸੰਸਥਾ ਦੇ ਵਿਸ਼ਵ ਕੋਆਰਡੀਨੇਟਰ ਡਾ: ਮਾਈਕਲ ਕਲੇਨ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਚੱਲ ਰਹੀ ਅੰਤਰ ਰਾਸ਼ਟਰੀ ਗੋਸ਼ਟੀ ਮੌਕੇ ਸੰਬੋਧਨ ਕਰਦਿਆਂ ਕਿਹਾ ਹੈ ਕਿ ਕਾਰਬਨ ਘਟਾਉਣ ਅਤੇ ਵਾਤਾਵਰਨ ਦੀ ਸੰਭਾਲ ਲਈ ਥੋੜ੍ਹੀ ਮਿਆਦ ਵਾਲੇ ਜੰਗਲਾਤ … More
ਕਨੇਡਾ ਦੇ ਕਿਊਬਿਕ ਸੂਬੇ ਵਿੱਚ ਕਿਰਪਾਨ ਤੇ ਬੈਨ
ਟੋਰਾਂਟੋ – ਕਨੇਡਾ ਦੇ ਕਿਊਬਿਕ ਸੂਬੇ ਦੇ ਵਿਧਾਇਕਾਂ ਨੇ ਸਿੱਖ ਕਮਿਊਨਿਟੀ ਦੇ ਧਾਰਮਿਕ ਚਿੰਨ੍ਹ ਕਿਰਪਾਨ ਨੂੰ ਵਿਧਾਨ ਸੱਭਾ ਵਿੱਚ ਲੈ ਕੇ ਜਾਣ ਤੇ ਪਬੰਦੀ ਲਗਾਉਣ ਸਬੰਧੀ ਪ੍ਰਸਤਾਵ ਨੂੰ ਇੱਕਮੁੱਠ ਹੋ ਕੇ ਪਾਸ ਕਰ ਦਿੱਤਾ ਹੈ। ਇਸ ਨਾਲ ਸਿੱਖ ਭਾਈਚਾਰੇ ਵਿੱਚ … More
ਘੱਟ ਮਿਆਦ ਵਾਲੇ ਜੰਗਲਾਤ ਬਾਰੇ ਅੰਤਰ ਰਾਸ਼ਟਰੀ ਗੋਸ਼ਟੀ ਖੇਤੀ ਵਰਸਿਟੀ ’ਚ ਸ਼ੁਰੂ
ਲੁਧਿਆਣਾ:- ਹਿਮਾਚਲ ਪ੍ਰਦੇਸ਼ ਦੀ ਬਾਗਬਾਨੀ ਅਤੇ ਜੰਗਲਾਤ ਯੂਨੀਵਰਸਿਟੀ ਸੋਲਨ ਦੇ ਵਾਈਸ ਚਾਂਸਲਰ ਡਾ: ਕੇ ਆਰ ਧੀਮਾਨ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਜੰਗਲਾਤ ਖੋਜ ਸੰਬੰਧੀ ਅੰਤਰ ਰਾਸ਼ਟਰੀ ਯੂਨੀਅਨ ਦੀ ਸਹਾਇਤਾ ਨਾਲ ਜੰਗਲਾਤ ਅਤੇ ਕੁਦਰਤੀ ਸੋਮੇ ਵਿਭਾਗ ਵੱਲੋਂ ਘੱਟ ਮਿਆਦ ਵਾਲੇ … More
ਪੰਜਾਬੀ ਗ਼ਜ਼ਲ ਮੰਚ ਪੰਜਾਬ ਵੱਲੋਂ ਪਾਕਿਸਤਾਨੀ ਸ਼ਾਇਰ ਅਬਦੁੱਲ ਕਿਯੂਮ ਅਤੇ ਗੁਰਦਿਤ ਸਿੰਘ ਕੰਗ ਦਾ ਸਨਮਾਨ
ਲੁਧਿਆਣਾ:- ਪੰਜਾਬੀ ਗ਼ਜ਼ਲ ਮੰਚ ਪੰਜਾਬ (ਰਜਿ) ਵੱਲੋਂ ਪੰਜਾਬ ਮਾਤਾ ਨਗਰ, ਲੁਧਿਆਣਾ ਵਿਖੇ ਕਰਵਾਏ ਸਮਾਗਮ ਵਿੱਚ ਪਾਕਿਸਤਾਨ ਤੋਂ ਆਏ ਪੰਜਾਬੀ ਕਵੀ ਅਤੇ ਵਿਗਿਆਨੀ ਡਾ: ਹਾਫ਼ਿਜ਼ ਅਬਦੁੱਲ ਕਿਯੂਮ (ਫੈਸਲਾਬਾਦ) ਅਤੇ ਬਜ਼ੁਰਗ ਪੰਜਾਬੀ ਲੇਖਕ ਸ: ਗੁਰਦਿਤ ਸਿੰਘ ਕੰਗ ਨੂੰ ਉਨ੍ਹਾਂ ਦੀਆਂ ਸੱਤ ਦਹਾਕੇ … More




![Picture 241 [640x480]](http://www.quamiekta.com/wp-content/uploads/2011/02/Picture-241-640x4801-150x150.jpg)



