ਖ਼ਬਰਾਂ

 

ਆਲੂਆਂ ਨੂੰ ਪਿਛੇਤੇ ਝੁਲਸ ਰੋਗ ਤੋਂ ਬਚਾਓ

ਲੁਧਿਆਣਾ – ਪੰਜਾਬ ਖੇਤੀਬਾੜੀ ਯੂਨੀਰਵਸਿਟੀ ਲੁਧਿਆਣਾ ਦੇ ਪੌਦਾ ਰੋਗ ਵਿਗਿਆਨ ਵਿਭਾਗ ਵੱਲੋਂ ਕੀਤੇ ਸਰਵੇਖਣ ਤੋਂ ਪਤਾ ਲੱਗਾ ਹੈ ਕਿ ਆਲੂਆਂ ਦਾ ਪਿਛੇਤਾ ਝੁਲਸ ਰੋਗ ਜ਼ਿਲ੍ਹਾ ਹੁਸ਼ਿਆਰਪੁਰ ਦੇ ਕੁਝ ਖੇਤਾਂ ਵਿੱਚ ਸ਼ੁਰੂ ਹੋ ਗਿਆ ਹੈ। ਪਿਛਲੇ ਕੁਝ ਦਿਨਾਂ ਤੋਂ ਮੌਸਮ ਵਿੱਚ … More »

ਪੰਜਾਬ | Leave a comment
 

ਸੋਨੀਆ, ਡਾ: ਮਨਮੋਹਨ ਸਿੰਘ ਅਤੇ ਬੀਬੀ ਭੱਠਲ ਵਰਗੇ ਕਾਂਗਰਸੀਆਂ ਵੱਲੋ “ਰਿਸ਼ਵਤਖੋਰੀ” ਵਿਰੁੱਧ ਰਾਗ ਅਲਾਪਣ ਦਾ ਕੋਈ ਅਰਥ ਨਹੀਂ

ਚੰਡੀਗੜ੍ਹ :- ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਬੀਬੀ ਰਜਿੰਦਰ ਕੌਰ ਭੱਠਲ ਸਾਬਕਾ ਮੁੱਖ ਮੰਤਰੀ ਪੰਜਾਬ ਵੱਲੋ ਆਏ ਇਸ ਬਿਆਨ ਕਿ “ਅਸੀਂ ਅਗਲੀਆਂ ਚੋਣਾਂ ਰਿਸ਼ਵਤਖੋਰੀ ਅਤੇ ਕਾਨੂੰਨੀ ਵਿਵਸਥਾ ਦੇ ਮੁੱਦਿਆਂ ਉੱਤੇ ਲੜਾਂਗੇ” ਦਾ ਤਿੱਖਾ ਪ੍ਰਤੀਕਰਮ … More »

ਪੰਜਾਬ | Leave a comment
 

ਸਾਹਨੇਵਾਲ ਹਲਕੇ ’ਚ ਮਜੀਠੀਆ ਦੀ ਰੈਲੀ ਨੇ ਨੌਜਵਾਨਾਂ ਦੇ ਹੌਂਸਲੇ ਬੁਲੰਦ ਕੀਤੇ – ਗਿੱਲ ਗੌਂਸਗੜ੍ਹ

ਲੁਧਿਆਣਾ, (ਹਰਮਿੰਦਰ ਰਾਣਾ ) -: ਯੂਥ ਅਕਾਲੀ ਦਲ ਵਲੋਂ ਹਲਕੇ ਪੱਧਰ ਤੇ ਕੀਤੀਆਂ ਜਾ ਰਹੀਂ ਰੈਲੀਆ ਵਿਚ ਵਿਸ਼ਾਲ ਇਕੱਠ ਇਹ ਸਾਬਤ ਕਰਦਾ ਹੈ ਕਿ ਆਉਣ ਵਾਲਾ ਸਮਾਂ ਨੌਜਵਾਨਾ ਦੇ ਸੁਨਹਿਰੀ ਭਵਿੱਖ ਦਾ ਰਾਹ ਖੋਲ੍ਹ ਗਿਆ ਹੈ। ਇਹ ਵਿਚਾਰ ਅਕਾਲੀ ਜਥਾ … More »

ਪੰਜਾਬ | Leave a comment
KatrinaKaif-1

ਕੈਟਰੀਨਾ ਦੁਬਈ ਵਿੱਚ ਮਨਾਵੇਗੀ ਨਵਾਂ ਸਾਲ

ਮੁੰਬਈ- ਕੈਟਰੀਨਾ ਇਸ ਵਾਰ ਨਵੇਂ ਸਾਲ ਦਾ ਜਸ਼ਨ ਮਨਾਉਣ ਲਈ ਦੁਬਈ ਜਾ ਰਹੀ ਹੈ। ਉਸਦਾ ਕਰੀਬੀ ਦੋਸਤ ਸਲਮਾਨ ਪਹਿਲਾਂ ਹੀ ਆਪਣੇ ਪ੍ਰੀਵਾਰ ਸਮੇਤ ਦੁਬਈ ਵਿੱਚ ਮੌਜੂਦ ਹੈ। ਸਲਮਾਨ ਅਤੇ ਕੈਟਰੀਨਾ ਵਿੱਚਕਾਰ ਪੈਦਾ ਹੋਈਆਂ ਦੂਰੀਆਂ ਤੋਂ ਬਾਅਦ ਹੁਣ ਉਹ ਫਿਰ ਨਜ਼ਦੀਕ … More »

ਫ਼ਿਲਮਾਂ | Leave a comment
 

ਜ਼ਿਲ੍ਹਾ ਮੈਜਿਸਟਰੇਟ ਵੱਲੋਂ ਵਿਸ਼ੇਸ਼ ਆਦੇਸ਼ ਜਾਰੀ

ਸ੍ਰੀ ਮੁਕਤਸਰ ਸਾਹਿਬ,  (ਸੁਨੀਲ ਬਾਂਸਲ) -: ਜਿਲ੍ਹਾ ਮੈਜਿਸਟਰੇਟ ਮੁਕਤਸਰ ਸ੍ਰੀ ਵਰੁਣ ਰੂਜਮ ਨੇ ਇੱਕ ਵਿਸ਼ੇਸ਼ ਹੁਕਮ ਜਾਰੀ ਕਰਕੇ ਜਿਲ੍ਹੇ ਦੀ ਹਦੂਦ ਅੰਦਰ ਪੰਜ ਜਾਂ ਪੰਜ ਤੋਂ ਵੱਧ ਵਿਅਕਤੀਆਂ ਦੇ ਇੱਕਠੇ ਹੋਣ, ਜਲੂਸ ਕੱਢਣ, ਨਾਹਰੇਬਾਜੀ ਕਰਨ ਤੇ ਸਖਤ ਪਾਬੰਦੀ ਲਗਾ ਦਿੱਤੀ … More »

ਪੰਜਾਬ | Leave a comment
 

ਸ਼ਹੀਦ-ਏ-ਆਜ਼ਮ ਸ.ਭਗਤ ਸਿੰਘ ਪੰਜਾਬ ਗੇਮਜ਼ ਲਈ ਟਰਾਇਲ 4 ਜਨਵਰੀ ਤੋਂ

ਸ੍ਰੀ ਮੁਕਤਸਰ ਸਾਹਿਬ  (ਸੁਨੀਲ ਬਾਂਸਲ) -: ਪੰਜਾਬ  ਸਰਕਾਰ ਦੇ ਖੇਡ ਵਿਭਾਗ ਵਲੋਂ ਸੂਬੇ ਦੀਆਂ ਪਰਮ ਅਗੇਤ ਖੇਡਾਂ ਵਿੱਚ ਫਰਵਰੀ-2011 ਨੂੰ ਸ਼ਹੀਦ-ਏ-ਆਜ਼ਮ ਸ.ਭਗਤ ਸਿੰਘ  ਪੰਜਾਬ ਗੇਮਜ਼ (ਪੁਰਸ ਅਤੇ ਮਹਿਲਾ ) ਕਰਵਾਉਣ ਦਾ ਫੈਸਲਾ ਕੀਤਾ ਹੈ। ਜਿਸ ਵਿੱਚ ਅਥਲੈਟਿਕਸ, ਬਾਸਕਟਬਾਲ, ਬਾਕਸਿੰਗ, ਹਾਕੀ, … More »

ਪੰਜਾਬ | Leave a comment
calender release

ਪੰਜਾਬ ਖੇਤੀਬਾੜੀ ਯੂਨੀਵਰਸਿਟੀ – ਕੈਲੰਡਰ 2011 ਜਾਰੀ

ਲੁਧਿਆਣਾ – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ. ਮਨਜੀਤ ਸਿੰਘ ਕੰਗ ਨੇ ਅਜ ਯੂਨੀਵਰਸਿਟੀ ਕੈਲੰਡਰ 2011 ਜਾਰੀ ਕਰਦਿਆਂ ਕਿਹਾ ਹੈ ਕਿ ਨਿਯਮਤ ਜਿੰਦਗੀ ਲਈ ਕੈਲੰਡਰ ਕੁੰਜੀ ਵਾਂਗ ਕੰਮ ਕਰਦਾ ਹੈ।  ਉਹਨਾਂ ਆਖਿਆ ਕਿ ਨਵਾਂ ਸਾਲ 2011 ਸਿਰਫ ਪੰਜਾਬ … More »

ਖੇਤੀਬਾੜੀ | Leave a comment
ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਲੋਂ ਸਿੰਘ ਸਾਹਿਬ ਜਥੇ. ਬਾਬਾ ਕੁਲਵੰਤ ਸਿੰਘ, ਸ. ਰੁਪਿੰਦਰ ਸਿੰਘ ਸ਼ਾਮਪੁਰਾ, ਸ. ਜਸਵਿੰਦਰ ਸਿਘ ਧਾਲੀਵਾਲ, ਸ. ਕਲੇਰ ਅਤੇ ਸੰਗਤਾਂ ਨੂੰ ਸਨਮਾਨਿਤ ਕਰਦੇ ਹੋਏ ਅਤੇ ਗੁਰਦੁਆਰਾ ਲੰਗਰ ਸਾਹਿਬ ਦੇ ਮੁਖੀ ਸੰਤ ਬਾਬਾ ਨਰਿੰਦਰ ਸਿੰਘ ਸ. ਸ਼ਾਮਪੁਰਾ ਨੂੰ ਸਨਮਾਨ ਬਖਸ਼ਿਸ਼ ਕਰਦੇ ਹੋਏ।

ਨਾਂਦੇੜ ’ਚ 11 ਜਨਵਰੀ ਨੂੰ ਮਨਾਇਆ ਜਾਵੇਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਨਮ ਦਿਹਾੜਾ

ਨਾਂਦੇੜ – ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਅਬਿਚਲਨਗਰ ਸਾਹਿਬ ਦੇ ਸਿੰਘ ਸਾਹਿਬ ਜਥੇਦਾਰ ਬਾਬਾ ਕੁਲਵੰਤ ਸਿੰਘ ਨੇ ਅੱਜ ਪੰਜਾਬ’ ਤੋਂ ਜਥੇ ਸਮੇਤ ਪਹੁੰਚੇ ਉਘੇ ਸਮਾਜ ਸੇਵਕ ਸ. ਰੁਪਿੰਦਰ ਸਿੰਘ ਸ਼ਾਮਪੁਰਾ, ਪ੍ਰਧਾਨ ਭਾਈ ਘਨੱਈਆ ਜੀ ਵੈਲਫੇਅਰ ਸੁਸਾਇਟੀ ਪੰਜਾਬ, ਵਿਦੇਸ਼ੀ ਸਿੱਖ ਸ. … More »

ਪੰਜਾਬ | Leave a comment
ਬਾਬਾ ਬਲਬੀਰ ਸਿੰਘ ਮੁੱਖੀ ਬੁੱਢਾ ਦਲ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਦਾ ਸਨਮਾਨ ਕਰਦੇ ਹੋਏ(ਗੁਰਿੰਦਰਜੀਤ ਸਿੰਘ ਪੀਰਜੈਨ)

ਗੁਰੂ ਦੀਆਂ ਲਾਡਲੀਆਂ ਫੋਜਾਂ ਸਿੱਖ ਪੰਥ ਦਾ ਇਕ ਅਨਿੱਖੜਵਾਂ ਅੰਗ ਹਨ : ਗਿਆਨੀ ਗੁਰਬਚਨ ਸਿੰਘ ਗੁਰੂ ਦੀਆਂ ਲਾਡਲੀਆਂ ਫੌਜਾਂ ਵਲੋਂ ਜ਼ਾਹੋ-ਜਲਾਲ ਨਾਲ ਮੁਹਲਾ ਆਯੌਜਿਤ

ਫ਼ਤਿਹਗੜ੍ਹ ਸਾਹਿਬ, (ਗੁਰਿੰਦਰਜੀਤ ਸਿੰਘ ਪੀਰਜੈਨ) – ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬਾਨ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਨਿਹੰਗ ਸਿੰਘ ਜਥੇਬੰਦੀਆਂ ਤੇ ਗੁਰੂ ਦੀਆਂ ਲਾਡਲੀਆਂ ਫੋਜਾਂ ਸਿੱਖ ਪੰਥ ਦਾ ਇਕ ਅਨਿੱਖੜਵਾਂ ਅੰਗ ਹਨ, ਉਹ ਇੱਥੇ ਗੁਰਦੁਆਰਾ ਬਿਬਾਨਗੜ੍ਹ ਸਾਹਿਬ … More »

ਪੰਜਾਬ | Leave a comment
29mks01

ਬ੍ਰਿਗੇਡੀਅਰ ਕਰਮਪਾਲ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਸੰਸਕਾਰ

ਸ੍ਰੀ ਮੁਕਤਸਰ ਸਾਹਿਬ,  (ਸੁਨੀਲ ਬਾਂਸਲ) -: ਸ਼ਹਿਰ ਦੀ ਪ੍ਰਸਿੱਧ ਹਸਤੀ ਤੇ ਰਿਟਾਇਰਡ ਬ੍ਰਿਗੇਡੀਅਰ ਸ.ਕਰਮਪਾਲ ਸਿੰਘ ਸਿੱਧੂਦਾ ਅੱਜ ਸੰਖੇਪ ਜਿਹੀ ਬਿਮਾਰੀ ਮਗਰੋਂ ਅਚਾਨਕ ਦੇਹਾਂਤ ਹੋਗਿਆ। ਉਨ੍ਹਾਂ ਦਾ ਅੰਤਿਮ ਸਸਕਾਰ ਇਥੋਂ ਦੇ ਜਲਾਲਾਬਾਦ ਰੋਡ ਸਥਿਤ ਸ਼ਮਸ਼ਾਨਘਾਟ ਵਿਖੇ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ। … More »

ਪੰਜਾਬ | Leave a comment