ਖ਼ਬਰਾਂ
ਪ੍ਰਵਾਸੀ ਭਾਰਤੀ ਕਿਸਾਨ ਪੁਰਸਕਾਰ ਦਾਨੀ ਵੱਲੋਂ ਹੋਰ ਸਹਾਇਤਾ ਦੇਣ ਦਾ ਫੈਸਲਾ
ਲੁਧਿਆਣਾ – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ. ਮਨਜੀਤ ਸਿੰਘ ਕੰਗ ਨਾਲ ਅੱਜ ਇਕ ਮੁਲਾਕਾਤ ਦੌਰਾਨ ਆਸਟ੍ਰੇਲੀਆ ਵਸਦੇ ਉਘੇ ਕਾਰੋਬਾਰੀ ਅਤੇ ਯੂਨੀਵਰਸਿਟੀ ਦੇ ਪੁਰਾਣੇ ਅਧਿਆਪਕ ਡਾ. ਮਨਿੰਦਰਜੀਤ ਸਿੰਘ ਸੰਧਾ ਨੇ ਕਿਹਾ ਹੈ ਕਿ ਕੁਝ ਵਰ੍ਹੇ ਪਹਿਲਾਂ ਉਨ੍ਹਾਂ ਵੱਲੋਂ … More
ਯੂਥ ਅਕਾਲੀ ਦਲ ਵੱਲੋਂ ਸਮਾਜਿਕ ਬੁਰਾਈਆਂ ਵਿਰੁੱਧ ਜਹਾਦ ਛੇੜਨ ਦਾ ਕੀਤਾ ਐਲਾਨ
ਸੰਗਰੂਰ – ਯੂਥ ਅਕਾਲੀ ਦਲ ਦੇ ਸਰਪ੍ਰਸਤ ਅਤੇ ਸਾਬਕਾ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਕਾਂਗਰਸ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਤਾਬੜ ਤੋੜ ਹਮਲੇ ਕਰਦਿਆਂ ਅੱਜ ਉਹਨਾਂ ਵੱਲੋਂ ਬਠਿੰਡਾ ਰਿਫੈਨਰੀ ਸੰਬੰਧੀ ਕੀਤੀ ਗਈ ਟਿੱਪਣੀ ਦਾ … More
ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਦੀ ਸੁਰੰਗ ਮਿਲੀ
ਅੰਮ੍ਰਿਤਸਰ- ਅੰਮ੍ਰਿਤਸਰ ਦੇ ਲੋਹਗੜ੍ਹ ਇਲਾਕੇ ਵਿੱਚ ਸੀਵਰ ਪਾਉਣ ਲਈ ਹੋ ਰਹੀ ਖੁਦਾਈ ਦੌਰਾਨ ਇੱਕ ਇਤਹਾਸਿਕ ਸੁਰੰਗ ਮਿਲੀ ਹੈ। ਇਹ ਮੰਨਿਆ ਜਾ ਰਿਹਾ ਹੈ ਕਿ ਇਹ ਸੁਰੰਗ ਛੇਂਵੇ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਬਣਾਈ ਗਈ ਸੀ। ਮਜ਼ਦੂਰਾਂ ਨੂੰ … More
ਦਸਤਾਰ ਦੀ ਤਲਾਸ਼ੀ ਲੈ ਕੇ ਸਿੱਖਾਂ ਨੂੰ ਬੇਪੱਤ ਕੀਤੇ ਜਾਣ ਦੇ ਰੋਸ ’ਚ ਅਮਰੀਕੀ ਦੂਤਾਵਾਸ ਦੇ ਬਾਹਰ 23 ਦਸੰਬਰ ਨੂੰ ਧਰਨਾ ਦਿੱਤਾ ਜਾਵੇਗਾ
ਅੰਮ੍ਰਿਤਸਰ-: ਅਮਰੀਕਾ ਵਿਚ ਸਫਰ ਦੌਰਾਨ ਵੱਖ-ਵੱਖ ਏਅਰਪੋਰਟਾਂ ’ਤੇ ਸਿੱਖਾਂ ਦੀ ਜ਼ਬਰੀ ਦਸਤਾਰ ਉਤਾਰ ਕੇ ਤਲਾਸ਼ੀ ਲੈਣ ਵਰਗੇ ਅਪਮਾਨਜਨਕ ਵਤੀਰੇ ਵਿਰੁੱਧ ਰੋਸ ਪ੍ਰਗਟ ਕਰਨ ਅਤੇ ਸਿੱਖ ਸਭਿਆਚਾਰ ’ਚ ਦਸਤਾਰ ਦੀ ਮਹੱਤਤਾ ਤੋਂ ਜਾਣੂੰ ਕਰਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ 23 … More
ਸ਼੍ਰੋਮਣੀ ਕਮੇਟੀ ਵਲੋਂ ਬੀਬੀ ਸੁਰਿੰਦਰ ਕੌਰ ਬਾਦਲ ਦੇ ਸੇਹਤਯਾਬ ਲਈ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਪਾਇਆ ਗਿਆ
ਅੰਮ੍ਰਿਤਸਰ:- ਗੁਰੂ ਘਰ ਦੀ ਅਨਿਨ ਸੇਵਕ ਤੇ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੀ ਧਰਮ ਪਤਨੀ ਬੀਬੀ ਸੁਰਿੰਦਰ ਕੌਰ ਬਾਦਲ ਜੋ ਸਰੀਰਕ ਰੋਗ ਕਾਰਨ ਅਮਰੀਕਾ ’ਚ ਜ਼ੇਰੇ ਇਲਾਜ ਹਨ, ਦੀ ਸਿਹਤਯਾਬੀ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ੍ਰੀ … More
ਵੈਨ ਜ਼ੀਆਬਾਓ ਦਾ ਹਿੰਦ ਦਾ ਦੌਰਾ ਅਰਥ ਭਰਪੂਰ ਅਤੇ ਮੁਸਲਿਮ ਪਾਕਿਸਤਾਨ ਦੀ ਮਜ਼ਬੂਤੀ ਦੇ ਉੱਦਮ ਸਵਾਗਤਯੋਗ
ਚੰਡੀਗੜ੍ਹ :- ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਚੀਨ ਦੇ ਵਜ਼ੀਰ ਏ ਆਜਿਮ ਸ਼੍ਰੀ ਵੈਨ ਜ਼ੀਆਬਾਓ ਵੱਲੋਂ ਹਿੰਦ ਦੇ ਦੌਰੇ ਦਾ ਜਿੱਥੇ ਸਵਾਗਤ ਕੀਤਾ, ਉੱਥੇ ਉਨ੍ਹਾ ਨੇ ਇਸ ਗੱਲ ਦੀ ਵੀ ਤਸੱਲੀ ਪ੍ਰਗਟ ਕੀਤੀ ਕਿ ਚੀਨ-ਹਿੰਦ … More
ਪ੍ਰਬੰਧਕਾਂ ਨੂੰ ਸਮਾਗਮ ਅਨੁਸਾਰ ਹੀ ਪੁਖਤਾ ਪ੍ਰਬੰਧ ਕਰਨੇ ਚਾਹੀਦੇ ਸਨ
ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਪਿਛਲੇ ਦਿਨੀਂ ਫਿਲਮੀ ਕਲਾਕਾਰਾਂ ਦੇ ਸ਼ੋਅ ਦੌਰਾਨ ਹੋਈ ਭੰਨ ਤੋੜ ਤੋਂ ਬਾਅਦ ਕੁਝ ਅਖ਼ਬਾਰੀ ਖ਼ਬਰਾਂ ਸੰਬੰਧੀ ਸਪਸ਼ਟੀਕਰਨ ਦਿੰਦਿਆਂ ਯੂਨੀਵਰਸਿਟੀ ਨੇ ਕਿਹਾ ਹੈ ਕਿ ਭਾਸਕਰ ਅਖ਼ਬਾਰ ਵੱਲੋਂ ਆਪਣਾ ਤੀਸਰਾ ਸਲਾਨਾ ਸਮਾਗਮ ਕਰਵਾਉਣ ਸੰਬੰਧੀ ਯੂਨੀਵਰਸਿਟੀ ਮੇਲਾ ਗਰਾਉਂਡ … More
ਫ਼ੋਨ ਟੈਪਿੰਗ ਜਰੂਰੀ ਹੈ-ਮਨਮੋਹਨ ਸਿੰਘ
ਨਵੀਂ ਦਿੱਲੀ- ਉਦਯੋਗਿਕ ਘਰਾਣਿਆ ਲਈ ਲਾਬਿੰਗ ਕਰਨ ਵਾਲੀ ਨੀਰਾ ਰਾਡੀਆ ਦੇ ਫ਼ੋਨ ਟੈਪਿੰਗ ਦੇ ਵਿਵਾਦ ਦੇ ਦੇਸ਼ ਵਿੱਚ ਕਾਫੀ ਚਰਚਿੱਤ ਹੋਣ ਤੇ ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਕਿਹਾ ਹੈ ਕਿ ਫ਼ੋਨ ਟੈਪਿੰਗ ਵਿੱਚ ਸਾਵਧਾਨੀ ਵਰਤਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ … More
ਸਵੀਡਨ ‘ਚ ਕਾਰ ਬੰਬ ਧਮਾਕਾ
ਸਟਾਕਹੋਮ-ਸਵੀਡਨ ਦੀ ਰਾਜਧਾਨੀ ਸਟਾਕਹੋਮ ਵਿਖੇ ਇਕ ਕਾਰ ਧਮਾਕਾ ਹੋਇਆ। ਜਿਸ ਤੋਂ ਬਾਅਦ ਲੱਗੀ ਅੱਗ ਦੌਰਾਨ ਇਕ ਸ਼ਖ਼ਸ ਦੀ ਮੌਤ ਹੋ ਗਈ। ਪੁਲਿਸ ਅਨੁਸਾਰ ਇਸ ਦੌਰਾਨ ਦੋ ਹੋਰ ਲੋਕਾਂ ਦੇ ਜ਼ਖ਼ਮੀ ਹੋਣ ਦੀ ਵੀ ਸੂਚਨਾ ਹੈ। ਧਮਾਕੇ ਤੋਂ ਕੁਝ ਦੇਰ ਬਾਅਦ … More
ਸਾਈਨਾ ਨੇਹਵਾਲ ਨੇ ਜਿੱਤੀ ਹਾਂਗਕਾਂਗ ਓਪਨ ਸੁਪਰ ਸੀਰੀਜ਼
ਸਾਈਨਾ ਨੇਹਵਾਲ ਨੇ ਹਾਂਗਕਾਂਗ ਓਪਨ ਸੁਪਰ ਸੀਰੀਜ਼ ਜਿੱਤ ਲਈ। ਇਸ ਸਾਲ ਸਾਈਨਾ ਦੀ ਸੁਪਰ ਸੀਰੀਜ਼ ਵਿਚ ਇਹ ਚੌਥੀ ਜਿੱਤ ਹੈ। ਇਸ ਤੋਂ ਪਹਿਲਾਂ ਉਸਨੇ ਇੰਡੀਅਨ ਓਪਨ, ਸਿੰਗਾਪੁਰ ਓਪਨ ਅਤੇ ਇੰਡੋਨੇਸ਼ੀਆ ਓਪਨ ਜਿੱਤੀ ਸੀ। ਹਾਂਗਕਾਂਗ ਓਪਨ ਵਿਚ ਸਾਈਨਾ ਪਹਿਲੀ ਗੇਮ 15-21 … More





