ਖ਼ਬਰਾਂ

rossy neige

ਫਰਾਂਸ ਵਿੱਚ ਇਸ ਸਾਲ ਬਰਫਵਾਰੀ ਨੇ ਚੌਖੇ ਰੰਗ ਵਿਖਾਏ

ਪੈਰਿਸ,(ਸੰਧੂ) – ਦਸੰਬਰ ਦੇ ਮਹੀਨੇ ਪੈਰਿਸ ਵਿੱਚ ਪਿਛਲੇ 20 ਸਾਲਾਂ ਤੋਂ ਬਰਫਵਾਰੀ ਘੱਟ ਵੱਧ ਹੋਈ ਸੀ। ਪਰ ਇਸ ਸਾਲ ਤਾਂ ਬਰਫ ਨੇ ਪਿਛਲੇ ਸਾਲਾਂ ਦਾ ਰੀਕਾਰਡ ਹੀ ਤੋੜ ਦਿੱਤਾ ਹੈ।ਹਾਲੇ ਪਿਛਲੇ ਹਫਤੇ ਹੋਈ ਭਾਰੀ ਬਰਫਵਾਰੀ ਤੋਂ ਲੋਕਾਂ ਨੇ ਮਸਾਂ ਹੀ … More »

ਅੰਤਰਰਾਸ਼ਟਰੀ | Leave a comment
 

ਵੱਡੇ ਦੇਸ਼ਾ ਦੀਆਂ ਦੀਆਂ ਵੱਡੀਆਂ ਗੱਲਾਂ

ਪੈਰਿਸ,(ਸੰਧੂ)-ਇਥੇ ਨਾਲ ਲਗਦੇ ਪੰਜਾਬੀਆਂ ਦੇ ਗੜ੍ਹ ਵਾਲੇ ਇਲਾਕੇ ਦਰਾਂਸੀ ਦੀ ਮਿਉਸਪਲਟੀ ਨੇ ਖੂੰਖਾਰ ਕੁੱਤਿਆ ਦੇ ਪਾਲਤੂ ਮਾਲਕਾਂ ਲਈ ਇੱਕ ਨਵਾਂ ਕਨੂੰਨ ਲਾਗੂ ਕਰਦਿਆਂ ਕਿਹਾ ਹੈ ਮਾਲਕ ਨੂੰ ਆਪਣੇ ਕੁੱਤੇ ਦਾ ਲਾਇਸੰਸ ਘੁੰਮਾਦੇ ਵਕਤ ਹਮੇਸ਼ਾ ਨਾਲ ਰੱਖਣਾ ਪਵੇਗਾ।ਉਸ ਦਾ ਲਇਸੰਸ ਨਾਂ … More »

ਅੰਤਰਰਾਸ਼ਟਰੀ | Leave a comment
Dec.20

ਵਿਗਿਆਨ ਖੋਜ ਪ੍ਰਤੀ ਉਤਸ਼ਾਹ ਵਧਾਉਣ ਸੰਬੰਧੀ ਕੋਰਸ ਪੰਜ ਰੋਜ਼ਾ ਕੋਰਸ ਸ਼ੁਰੂ

ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਬੇਸਿਕ ਸਾਇੰਸਜ਼ ਕਾਲਜ ਵੱਲੋਂ ਭਾਰਤ ਸਰਕਾਰ ਦੇ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੇ ਸਹਿਯੋਗ ਨਾਲ ਸਕੂਲੀ ਵਿਦਿਆਰਥੀਆਂ ਵਿੱਚ ਵਿਗਿਆਨ ਦੀ ਪੜ੍ਹਾਈ ਤੇ  ਖੋਜ ਪ੍ਰਤੀ ਉਤਸ਼ਾਹ ਵਧਾਉਣ ਹਿਤ ਪੰਜ ਰੋਜ਼ਾ ਕੋਰਸ ਅੱਜ ਸ਼ੁਰੂ ਕੀਤਾ ਗਿਆ। ਯੂਨੀਵਰਸਿਟੀ ਦੇ … More »

ਖੇਤੀਬਾੜੀ | Leave a comment
 

ਸੰਸਾਰ ਸਿੱਖ ਸੰਗੱਠਨ ਦੇ ਵਾਰਸ਼ਿਕ ਸਮਾਗਮ ਵਲੋਂ ਅਹਿੰਮ ਫੈਸਲੇ

ਚੰਡੀਗੜ੍ਹ,  (ਹਰਬੀਰ ਭੰਵਰ) – ਸੰਸਾਰ ਸਿੱਖ ਸੰਗੱਠਨ (ਇੰਟਰਨੈਸ਼ਨਲ ਸਿੱਖ ਕਨਫੈਡਰੇਸ਼ਨ) ਨੇ ਸੰਮੂਹ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟਆਂ ਨੂੰ ਅਪੀਲ ਕੀਤੀ ਹੈ ਕਿ ਆਪਣੀ ਗੋਲਕ ਦਾ  ਪੰਜ ਫੀਸਦੀ ਹਿੱਸਾ ਗਰੀਬ ਤੇ ਹੋਣਹਾਰ ਸਿੱਖ ਵਿਦਿਆਰਥੀਆਂ ਦੀ ਕਿੱਤਾ-ਮੁਖੀ ਸਿਖਿਆ ਲਈ ਰਾਖਵਾਂ ਕਰਨ ਕਿਉ ਕਿ … More »

ਪੰਜਾਬ | Leave a comment
19mks01

ਪੁਲਿਸ ਐਲਡਰਜ਼ ਦਿਹਾੜਾ ਮਨਾਇਆ

ਸ੍ਰੀ ਮੁਕਤਸਰ ਸਾਹਿਬ, (ਸੁਨੀਲ ਬਾਂਸਲ) -: ਇਥੋਂ ਦੇ ਕੋਟਕਪੂਰਾ ਰੋਡ ਸਥਿਤ ਥਾਨਾ ਸਦਰ ਵਿਖੇ ਪੁਲਿਸ ਵਿਭਾਗ ਵੱਲੋਂ ਪੁਲਿਸ ਐਲਡਰਜ਼ ਦਿਹਾੜਾ ਮਨਾਇਆ ਗਿਆ। ਇਸ ਮੌਕੇ ਸਮਾਰੋਹ ਸਮੇਂ ਸ੍ਰੀ ਆਸ਼ੂਤੋਸ਼ ਕੌਸ਼ਲ ਐਸ.ਪੀ.ਹੈਡਕੁਆਟਰ ਬਤੌਰ ਮੁੱਖ ਮਹਿਮਾਨ ਅਤੇ ਸ੍ਰੀ ਗੁਰਦੀਪ ਸਿੰਘ ਡੀ.ਐਸ.ਪੀ.ਵਿਸ਼ੇਸ਼ ਮਹਿਮਾਨ ਸ਼ਾਮਲ … More »

ਪੰਜਾਬ | Leave a comment
18tarantaran majithia meting

ਕੈਪਟਨ ਨਹੀਂ ਚਾਹੁੰਦਾ ਕਿ ਰਾਜ ਵਿਚ ਕੋਈ ਵਡੀ ਇੰਡਸਟਰੀ ਆਵੇ- ਮਜੀਠੀਆ

ਤਰਨ ਤਾਰਨ- ਯੂਥ ਅਕਾਲੀ ਦਲ ਦੇ ਸਰਪ੍ਰਤ ਅਤੇ ਸਾਬਕਾ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਕਾਂਗਰਸ ਨੂੰ ਆੜੇ ਹੱਥੀਂ ਲੈਦਿਆਂ ਕਿਹਾ ਕਿ ਕਾਂਗਰਸ ਨੇ ਇਕ ਸੋਚੀ ਸਮਝੀ ਨੀਤੀ ਤਹਿਤ ਪੰਜਾਬ ਨੂੰ ਵਡੀ ਇੰਡਸਟਰੀ ਤੋਂ ਵਾਂਝਿਆ ਰਖਿਆ ਗਿਆ। ਉਹਨਾਂ ਦੋਸ਼ ਲਾਉਦਿਆਂ … More »

ਪੰਜਾਬ | Leave a comment
 

ਰਾਹੁਲ ਗਾਂਧੀ ਦੇ ਵਿਚਾਰਾਂ ਦਾ “ਵਿਕੀਲੀਕਸ” ਵੱਲੋ ਕੀਤਾ ਖੁਲਾਸਾ, ਸਾਫ਼-ਸੁੱਥਰੇ ਇਸਾਈ ਖੂਨ ਦੀ ਨਿਸ਼ਾਨੀ

ਫਤਿਹਗੜ੍ਹ ਸਾਹਿਬ :- “ ਸ੍ਰੀ ਰਾਹੁਲ ਗਾਂਧੀ ਜਨਰਲ ਸਕੱਤਰ ਕਾਂਗਰਸ ਜਮਾਤ ਦੀਆਂ ਰਗਾਂ ਵਿੱਚ ਦੋੜ ਰਿਹਾ ਖੂਨ ਇਸਾਈ ਅਤੇ ਹਿੰਦੂ ਕੌਮਾਂ ਵਿੱਚੋਂ ਸਾਂਝਾ ਹੈ। ਜਿਸ ਵਿੱਚ ਸਾਫ਼ ਸੁੱਥਰੇ ਇਸਾਈ ਖੂਨ ਦੀ ਬਹੁਲਤਾ ਹੋਣ ਕਾਰਨ ਬਿਬੇਕਤਾ ਨਾਲ ਆਪਣੀ ਗੱਲ ਕਹਿਣ ਦੀ … More »

ਪੰਜਾਬ | Leave a comment
drone

ਪਾਕਿਸਤਾਨ ਵਿੱਚ ਡਰੋਨ ਹਮਲਿਆਂ ‘ਚ 60 ਲੋਕ ਮਾਰੇ ਗਏ

ਪਾਕਿਸਤਾਨ ਦੇ ਕਬਾਇਲੀ ਖੇਤਰ ਖ਼ੈਬਰ ਏਜੰਸੀ ਵਿੱਚ ਪਿੱਛਲੇ ਘੰਟਿਆਂ ਦੌਰਾਨ ਘੱਟ ਤੋਂ ਘੱਟ 60 ਲੋਕਾਂ ਦੀ ਮੌਤ ਹੋ ਗਈ ਹੈ।ਉਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਚਾਲਕ ਰਹਿਤ ਜਹਾਜ਼ਾਂ ਦੁਆਰਾ ਕੀਤੇ ਗਏ ਹਮਲਿਆਂ ਵਿੱਚ ਮਾਰੇ ਗਏ ਲੋਕ ਜਿਆਦਾਤਰ ਤਾਲਿਬਾਨ ਹਨ ਜਾਂ … More »

ਅੰਤਰਰਾਸ਼ਟਰੀ, ਮੁਖੱ ਖ਼ਬਰਾਂ | Leave a comment
17bathinda youth di rally majithia

ਕੇਂਦਰ ਪੰਜਾਬ ਨੂੰ ਵਿਸ਼ੇਸ਼ ਆਰਥਿਕ ਪੈਕੇਜ ਦੇਵੇ-ਮਜੀਠੀਆ

ਬਠਿੰਡਾ- ਯੂਥ ਅਕਾਲੀ ਦਲ ਦੇ ਸਰਪ੍ਰਤ ਅਤੇ ਸਾਬਕਾ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਦੀ ਆਰਥਕਤਾ ਨੂੰ ਮਜਬੂਤੀ ਦੇਣ ਲਈ ਕੇਂਦਰ ਤੋਂ ਪੰਜਾਬ ਲਈ ਵਿਸ਼ੇਸ਼  ਆਰਥਿਕ ਪੈਕੇਜ ਦੀ ਮੰਗ ਕੀਤੀ ਉਥੇ ਉਹਨਾਂ ਪੰਜਾਬ ਕਾਂਗਰਸ ਨੂੰ ¦ਮੇ ਹੱਥੀਂ ਲੈਦਿਆਂ ਕੇਂਦਰ … More »

ਪੰਜਾਬ | Leave a comment
Graphic2

ਅਮਰੀਕਾ ’ਚ ਸੁਰੱਖਿਆ ਨਿਯਮਾਂ ਵਿਰੁੱਧ ਸ਼ਾਂਤਮਈ ਧਰਨੇ ਲਈ ਤਿਆਰੀਆਂ ਜ਼ੋਰਾਂ ’ਤੇ – ਜਥੇ: ਅਵਤਾਰ ਸਿੰਘ

ਅੰਮ੍ਰਿਤਸਰ:- ‘ਦਸਤਾਰ ਸਿੱਖ ਦੀ ਸ਼ਾਨ ਹੈ’ ਅਤੇ ਅਮਰੀਕਾ ’ਚ ਸੁਰੱਖਿਆ ਦੀ ਆੜ ’ਚ ਦਸਤਾਰ ਦੀ ਤਲਾਸ਼ੀ ਲਈ ਬਣਾਏ ਨਿਯਮਾਂ ਪ੍ਰਤੀ ਸਿੱਖਾਂ ’ਚ ਭਾਰੀ ਰੋਸ ਤੇ ਗੁੱਸਾ ਹੈ। ਸਿੱਖ ਜਗਤ ਦੀ ਪ੍ਰਤੀਨਿਧ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਯੂ:ਐ¤ਸ:ਏ. ਦੀ … More »

ਪੰਜਾਬ | Leave a comment