ਖ਼ਬਰਾਂ
ਦਰਸ਼ਨੀ ਡਿਉੜੀ ਦੇ ਦਰਵਾਜ਼ੇ ਸਿੱਖ ਜਗਤ ਦਾ ਸਰਮਾਇਆ ਹਨ-ਜਥੇ: ਅਵਤਾਰ ਸਿੰਘ
ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਕੁਝ ਅਖ਼ਬਾਰਾਂ ’ਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਦਰਸ਼ਨੀ ਡਿਉੜੀ ਦੇ ਦਰਵਾਜ਼ਿਆਂ ਸਬੰਧੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਵਲੋਂ ਛਪੀ ਖ਼ਬਰ ਦਾ ਸਖਤ … More
ਰਾਜਾਸਾਂਸੀ ਹਵਾਈ ਅੱਡੇ ਤੋਂ ਸ੍ਰੀ ਹਰਿਮੰਦਰ ਸਾਹਿਬ ਤੀਕ ਬੱਸ ਸੇਵਾ ਆਰੰਭ ਹੋਣ ਨਾਲ ਵਿਦੇਸ਼ੀ ਯਾਤਰੀਆਂ ਨੂੰ ਵੱਡੀ ਸਹੂਲਤ ਮਿਲੇਗੀ-ਜਥੇ: ਅਵਤਾਰ ਸਿੰਘ
ਅੰਮ੍ਰਿਤਸਰ – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਦੇਸ਼-ਵਿਦੇਸ਼ਾਂ ਤੋਂ ਆਉਣ ਵਾਲੀਆਂ ਸੰਗਤਾਂ ਦੀ ਰਿਹਾਇਸ਼, ਲੰਗਰ ਅਤੇ ਸਿਹਤ ਸਹੂਲਤਾਂ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਨੂੰ ਰਾਜਾਸਾਂਸੀ (ਅੰਮ੍ਰਿਤਸਰ) ਦੇ ਹਵਾਈ ਅੱਡੇ ਤੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਲਿਆਉਣ … More
ਜਸਵੰਤ ਸਿੰਘ ਦੀ ਕਿਤਾਬ ਕਰਕੇ ਕਾਂਗਰਸ ਨੇ ਭਾਜਪਾ ਨੂੰ ਨਿਸ਼ਾਨਾ ਬਣਾਇਆ
ਨਵੀਂ ਦਿੱਲੀ – ਭਾਜਪਾ ਦੇ ਸੀਨੀਅਰ ਨੇਤਾ ਜਸਵੰਤ ਸਿੰਘ ਨੇ ਆਪਣੀ ਕਿਤਾਬ “ਜਿਨਾਹ-ਇੰਡੀਆ, ਪਾਰਟੀਸ਼ਨ, ਇੰਡੀਪੈਂਡੈਂਸ” ਵਿਚ ਪੰਡਤ ਨਹਿਰੂ ਦੀ ਅਲੋਚਨਾ ਕੀਤੀ ਹੈ ਅਤੇ ਮੁਹੰਮਦ ਅਲੀ ਜਿਨਾਹ ਦੀ ਪ੍ਰਸੰਸਾ ਕੀਤੀ ਹੈ। ਇਸ ਕਰਕੇ ਕਾਂਗਰਸ ਨੇ ਭਾਜਪਾ ਤੇ ਸਿਆਸੀ ਵਾਰ ਕੀਤੇ ਹਨ। … More
ਤਾਲਿਬਾਨ ਦੀ ਆਪਸੀ ਲੜਾਈ ਵਿਚ ਬੈਤੁਲਾ ਦੇ ਵਿਰੋਧੀ ਧਿਰ ਦੇ 17 ਅਤਵਾਦੀ ਮਾਰੇ ਗਏ
ਇਸਲਾਮਾਬਾਦ – ਪਾਕਿਸਤਾਨ ਵਿਚ ਬੈਤੁਲਾ ਦੇ ਮਾਰੇ ਜਾਣ ਤੋਂ ਬਾਅਦ ਤਾਲਿਬਾਨ ਦੇ ਦੋ ਧੜ੍ਹਿਆਂ ਵਿਚ ਆਪਸੀ ਲੜਾਈ ਚਲ ਰਹੀ ਹੈ। ਇਸ ਖੂਨੀ ਸੰਘਰਸ਼ ਵਿਚ ਮੌਲਵੀ ਨਜ਼ੀਰ ਗਰੁਪ ਦੇ 17 ਦਹਿਸ਼ਤਗਰਦ ਮਾਰੇ ਗਏ ਹਨ। ਇਹ ਗਰੁਪ ਬੈਤੁਲਾ ਗਰੁਪ ਦਾ ਵਿਰੋਧੀ ਧੜ੍ਹਾ … More
ਅਦਾਲਤਾਂ ‘ਚ ਪੈਂਡਿੰਗ ਮਾਮਲੇ ਇਕ ਚੁਣੌਤੀ :- ਮਨਮੋਹਨ ਸਿੰਘ
ਨਵੀਂ ਦਿੱਲੀ- ਪ੍ਰਧਾਨਮੰਤਰੀ ਡਾਕਟਰ ਮਨਮੋਹਨ ਸਿੰਘ ਨੇ ਅਦਾਲਤਾਂ ਵਿਚ ਵੱਡੀ ਗਿਣਤੀ ਵਿਚ ਪੈਂਡਿੰਗ ਮਾਮਲਿਆਂ ਨੂੰ ਦੇਸ਼ ਦੀ ਨਿਆਂ ਪਾਲਿਕਾ ਦੇ ਸਨਮੁੱਖ ਸਭ ਤੋਂ ਵੱਡੀ ਚੁਣੌਤੀ ਕਰਾਰ ਦਿੱਤਾ। ਜਿ਼ਕਰਯੋਗ ਹੈ ਕਿ ਸਰਕਾਰੀ ਅੰਕੜਿਆਂ ਮੁਤਾਬਕ ਦੇਸ਼ ਦੀਆਂ ਅਦਾਲਤਾਂ ਵਿਚ 2 ਕਰੋੜ 60 … More
ਪੰਜਾਬ ਦੇ ਸਰਬਪੱਖੀ ਵਿਕਾਸ ਦੀ ਲੋੜ-ਸੁਖਬੀਰ
ਲੁਧਿਆਣਾ- ਉਦਯੋਗਿਕ ਨਗਰੀ ਵਿਚ ਦੇਸ਼ ਦੇ ਸੁਤੰਤਰਤਾ ਦਿਹਾੜੇ ‘ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਝੰਡਾ ਲਹਿਰਾਇਆ ਅਤੇ ਪਰੇਡ ਦੀ ਸਲਾਮੀ ਲਈ। ਆਪਣੇ ਸੰਬੋਧਨ ਵਿਚ ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਸਰਬ ਪੱਖੀ ਵਿਕਾਸ ਦੇ ਲਈ ਯਤਨ ਤੇਜ਼ ਕੀਤੇ … More
ਨਹਿਰੂ ਨੇ ਤਿਆਰ ਕੀਤਾ ਸੀ ਵੰਡ ਦਾ ਖਰੜਾ ਤਿਆਰ-ਜਸਵੰਤ ਸਿੰਘ
ਨਵੀਂ ਦਿੱਲੀ- ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਲੀਡਰ ਜਸਵੰਤ ਸਿੰਘ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਦੇ ਹੋਂਦ ਵਿਚ ਆਉਣ ਦੇ ਪਿੱਛੇ ਜਿਨਾਹ ਨੂੰ ਬਿਨਾਂ ਵਜ੍ਹਾ ਬਦਨਾਮ ਕੀਤਾ ਗਿਆ ਹੈ ਅਤੇ ਦਰਅਸਲ ਇਹ ਜਵਾਹਰ ਲਾਲ ਨਹਿਰੂ ਕਰਕੇ ਹੋਇਆ ਹੈ। ਉਨ੍ਹਾਂ … More
ਕ੍ਰਿਕਟ ਟੀਮ ਵਿਚ ਦ੍ਰਵਿੜ ਨੂੰ ਮਿਲਿਆ ਮੌਕਾ
ਚੇਨੰਈ- ਭਾਰਤੀ ਕ੍ਰਿਕਟ ਟੀਮ ਵਿਚ ਦ੍ਰਵਿੜ ਨੂੰ ਅਗਲੇ ਮਹੀਨੇ ਸ੍ਰੀਲੰਕਾ ਵਿਚ ਹੋਣ ਵਾਲੀ ਤਿਕੋਣੀ ਇਕ ਰੋਜ਼ਾ ਕ੍ਰਿਕਟ ਸੀਰੀਜ਼ ਅਤੇ ਦੱਖਣ ਅਫ਼ਰੀਕਾ ਵਿਚ ਚੈਂਪੀਅਨਜ਼ ਟਰਾਫ਼ੀ ਲਈ ਐਲਾਨੀ ਟੀਮ ਵਿਚ ਇਕ ਹੋਰ ਮੌਕਾ ਦਿੱਤਾ ਗਿਆ ਹੈ। 15 ਮੈਂਬਰੀ ਇਸ ਟੀਮ ਵਿਚ ਦੋ … More
ਬਿਪਾਸ਼ਾ ਦੀ ਜਿੱਤ- ਵਿਦਿਆ ਹੋਈ ਚਿੱਤ
ਅਜੈ ਦੇਵਗਨ ਦੀ ‘ਆਲ ਦਾ ਬੈਸਟ’ ਲਈ ਬਿਪਾਸ਼ਾ ਬਾਸੂ ਤੋਂ ਪਹਿਲਾਂ ਵਿਦਿਆ ਬਾਲਾ ਨੂੰ ਸਾਈਨ ਕੀਤਾ ਜਾ ਰਿਹਾ ਸੀ। ਵਿਦਿਆ ਨੇ ਕਹਾਣੀ ਵੀ ਸੁਣੀ ਸੀ ਅਤੇ ਸੁਣਦੇ ਸੁਣਦੇ ਕਾਫ਼ੀ ਹੱਸੀ ਵੀ ਸੀ ਪਰ ਉਸ ਲਈ ਰੋਣ ਵਾਲੀ ਗੱਲ ਇਹ ਹੈ … More
ਚੰਗੀਆਂ ਫਿਲਮਾਂ ‘ਚ ਰੋਲ ਕਰਕੇ ਖੁਸ਼ ਹੈ ਪ੍ਰਿਯੰਕਾ
ਪ੍ਰਿਯੰਕਾ ਚੋਪੜਾ ਹਮੇਸ਼ਾਂ ਤੋਂ ਹੀ ਵਖ-ਵਖ ਤਰ੍ਹਾਂ ਦੇ ਰੋਲ ਨਿਭਾਉਂਦੀ ਆਈ ਹੈ। ਉਸਦਾ ਮੰਨਣਾ ਹੈ ਕਿ ਦੁਨੀਆਂ ਦੀ ਅਸਲੀ ਜਾਣਕਾਰੀ ਉਸਨੂੰ ਹੁਣ ਜਾਕੇ ਹੋਈ ਹੈ। ਉਹ ਖੁਸ਼ ਹੈ ਕਿ ਉਸਨੂੰ ਚੰਗੀਆਂ ਫਿ਼ਲਮਾਂ ਵਿਚ ਕੰਮ ਕਰਨ ਦਾ ਮੌਕਾ ਮਿਲ ਰਿਹਾ ਹੈ। … More
