ਖ਼ਬਰਾਂ

 

ਪੁੱਛਗਿੱਛ ਦਾ ਕਾਰਨ ਮੁਸਲਿਮ ਹੋਣਾ ਹੈ -ਸ਼ਾਹਰੁੱਖ

ਅਦਾਕਾਰ ਸ਼ਾਹਰੁੱਖ ਖਾਨ ਪਾਸੋਂ ਅਮਰੀਕੀ ਏਅਰਪੋਰਟ ‘ਤੇ ਕੀਤੀ ਗਈ ਪੁੱਛਗਿੱਛ ਤੋਂ ਭਾਰਤ ਵਿਚ ਕਾਫ਼ੀ ਨਰਾਜ਼ਗੀ ਹੈ। ਕਾਂਗਰਸ ਦੇ ਨਾਲ ਨਾਲ ਭਾਰਤੀ ਜਨਤਾ ਪਾਰਟੀ ਨੇ ਵੀ ਇਸ ਘਟਨਾ ਦੀ ਸਖ਼ਤ ਨਿਖੇਧੀ ਕੀਤੀ ਹੈ। ਬੀਜੇਪੀ ਦਾ ਕਹਿਣਾ ਹੈ ਕਿ ਅਮਰੀਕਾ ਇਹ ਪੱਕਿਆਂ … More »

ਫ਼ਿਲਮਾਂ | Leave a comment
 

ਗਰਮੀ ਕਰਕੇ 3 ਵਿਦਿਆਰਥਣਾਂ ਬੇਹੋਸ਼

ਸੰਗਰੂਰ-ਆਜ਼ਾਦੀ ਦਿਹਾੜੇ ਦੇ ਮੌਕੇ ਵਾਰ ਹੀਰੋਜ਼ ਸਟੇਡੀਅਮ ਵਿਖੇ ਆਯੋਜਿਤ ਜਿਲਾ ਪੱਧਰੀ ਪ੍ਰੋਗਰਾਮ ਦੌਰਾਨ ਰੰਗਾਰੰਗ ਪ੍ਰੋਗਰਾਮ ਪੇਸ਼ ਕਰਨ ਦੌਰਾਨ ਤਿੰਨ ਸਕੂਲ ਬੱਚੀਆਂ ਗਰਮੀ ਨਾਲ ਬੇਹੋਸ਼ ਹੋ ਗਈਆਂ। ਉਨ੍ਹਾਂ ਨੂੰ ਤੁਰੰਤ ਸਿਹਤ ਸੇਵਾਵਾਂ ਮੁਹਈਆ ਕਰਾਈ ਗਈ। ਇਸ ਦੌਰਾਨ ਮੁੱਖ ਮਹਿਮਾਨ ਸੰਸਦੀ ਸਕਤਰ … More »

ਪੰਜਾਬ | Leave a comment
 

ਜਰਦਾਰੀ ਨੂੰ ਰਾਸ਼ਟਰਪਤੀ ਦੇ ਅਹੁਦੇ ਤੋਂ ਹਟਾਉਣ ਦੀ ਸਾਜਿਸ਼

ਇਸਲਾਮਾਬਾਦ – ਪਾਕਿਸਤਾਨ ਦੀ ਰਾਜਨੀਤੀ ਵਿਚ ਬੜੀ ਡੂੰਘੀ ਸਾਜਿਸ਼ ਚਲ ਰਹੀ ਹੈ। ਰਾਸ਼ਟਰਪਤੀ ਆਸਿਫ ਅਲੀ ਜਰਦਾਰੀ ਨੂੰ ਇਸ ਗੱਲ ਦੀ ਪੱਕੀ ਸੂਹ ਮਿਲੀ ਹੈ ਕਿ ਕੁਝ ਰਾਜਨੀਤਕ ਅਤੇ ਦੂਸਰੇ ਤੱਤ ਮਿਲ ਕੇ ਉਨ੍ਹਾਂ ਨੂੰ ਰਾਸ਼ਟਰਪਤੀ ਦੇ ਪਦ ਤੋਂ ਹਟਾਉਣ ਦੀਆਂ … More »

ਅੰਤਰਰਾਸ਼ਟਰੀ | Leave a comment
 

ਕਾਂਗਰਸ ਹਮੇਸ਼ਾ ਕੰਮ ਕਰਨ ’ਚ ਵਿਸ਼ਵਾਸ ਰੱਖਦੀ ਹੈ ਨਾ ਕਿ ਵਾਅਦਿਆਂ ’ਚ : ਡਾ.ਬਰਾੜ

ਲੁਧਿਆਣਾ – ਸੱਤਾਧਾਰੀ  ਨਿਗਮ ਪ੍ਰਸ਼ਾਸਨ ਸ਼ਹਿਰ ਵਾਸੀਆਂ ਨੂੰ ਮੁਢੱਲੀਆਂ ਸਹੂਲਤਾਂ ਦੇਣ ਵਿਚ ਨਾਕਾਮ ਸਾਬਿਤ ਹੋਇਆ ਹੈ। ਵਾਰਡ ਵਿਚ ਹਰ ਪਾਸੇ ਸੀਵਰੇਜ਼ ਜਾਮ, ਸੜਕਾਂ, ਗਲੀਆਂ ਟੁੱਟੀਆਂ ਹੋਣ ਕਾਰਨ ਹਰ ਪਾਸੇ ਹਾਹਕਾਰ ਮਚੀ ਹੋਈ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਨਗਰ ਨਿਗਮ ਦੇ … More »

ਪੰਜਾਬ | Leave a comment
 

ਪ੍ਰਧਾਨਮੰਤਰੀ ਨੇ ਛੇਂਵੀਂ ਵਾਰ ਲਾਲ ਕਿਲ੍ਹੇ ਤੇ ਤਿਰੰਗਾ ਲਹਿਰਾਇਆ

ਨਵੀਂ ਦਿੱਲੀ – ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਅਜ਼ਾਦੀ ਦੀ 62ਵੀਂ ਵਰ੍ਹੇਗੰਢ ਤੇ ਲਾਲ ਕਿਲ੍ਹੇ ਤੇ ਤਿਰੰਗਾ ਲਹਿਰਾਇਆ। ਡਾ: ਮਨਮੋਹਨ ਸਿੰਘ ਨੇ ਛੇਂਵੀਂ ਵਾਰ ਤਿਰੰਗਾ ਲਹਿਰਾਇਆ। ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਦੇਸ਼ਵਾਸੀਆਂ ਨੂੰ ਸੁਤੰਤਰਤਾ ਦਿਵਸ ਤੇ ਵਧਾਈਆਂ ਦਿੰਦੇ ਹੋਏ ਕਿਹਾ ਕਿ ਉਹ … More »

ਭਾਰਤ | Leave a comment
 

ਵਾਤਾਵਰਨ ਦੀ ਸ਼ੁੱਧਤਾ ਅਤੇ ਔਰਤ ਦੇ ਸਨਮਾਨ ਲਈ ਅਰੰਭੀ ‘ਨੰਨ੍ਹੀ ਛਾਂ’ ਮੁਹਿੰਮ ਨੂੰ ਘਰ-ਘਰ ਪਹੁੰਚਾਇਆ ਜਾਵੇਗਾ-ਜਥੇ: ਅਵਤਾਰ ਸਿੰਘ

ਅੰਮ੍ਰਿਤਸਰ – ਗੁਰਦੁਆਰਾ ਪ੍ਰਬੰਧ ਨੂੰ ਸੁਚਾਰੂ ਬਨਾਉਣ, ਵਿੱਦਿਆ ਦੇ ਖੇਤਰ ਵਿਚ ਅਹਿਮ ਪੁਲਾਂਘਾਂ ਪੁੱਟਣ ਅਤੇ ਪਤਿਤਪੁਣੇ ਨੂੰ ਠੱਲ੍ਹ ਪਾਉਣ ਦੇ ਨਾਲ-ਨਾਲ ਵਾਤਾਵਰਨ ਨੂੰ ਹਰਾ-ਭਰਾ ਬਨਾਉਣ ਲਈ ਮੈਂਬਰ ਪਾਰਲੀਮੈਂਟ ਬੀਬੀ ਹਰਸਿਮਰਤ ਕੌਰ ਬਾਦਲ ਵਲੋਂ ਅਰੰਭੀ ‘ਨੰਨੀ ਛਾਂ’ ਨੂੰ ਅਪਣਾਉਂਦਿਆਂ ਸ਼੍ਰੋਮਣੀ ਕਮੇਟੀ … More »

ਪੰਜਾਬ | Leave a comment
 

ਹਰਿਆਣਾ ਦੀ ਕਾਂਗਰਸ ਸਰਕਾਰ ਸਿੱਖ ਸ਼ਕਤੀ ਨੂੰ ਵੰਡਣ ਦੀ ਸਾਜਿਸ਼ ਤੋਂ ਬਾਜ ਆਵੇ-ਜਥੇ: ਅਵਤਾਰ ਸਿੰਘ

ਅੰਮ੍ਰਿਤਸਰ – ਮਹਾਨ ਕੁਰਬਾਨੀਆਂ ਉਪਰੰਤ ਹੋਂਦ ਵਿਚ ਆਈ ਸਿੱਖ ਜਗਤ ਦੀ ਨੁਮਾਇੰਦਾ ਪ੍ਰਤੀਨਿਧ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਕੌਮ ਦੀ ਸ਼ਕਤੀ ਦਾ ਪ੍ਰਤੀਕ ਹੈ। ਕਾਂਗਰਸੀ ਸਰਕਾਰਾਂ ਹਮੇਸ਼ਾਂ ਸਿੱਖ ਸੰਸਥਾਵਾਂ ਤੇ ਸਿੱਖੀ ਦੇ ਸੋਮਿਆਂ ਨੂੰ ਨੁਕਸਾਨ ਪਹੁੰਚਾਉਣ ਦੀ ਤਾਕ ਵਿਚ … More »

ਪੰਜਾਬ | Leave a comment
 

ਗੋਲਕਾਂ ਦੀਆਂ ਸੌਦੇਬਾਜ਼ੀਆਂ ਕਰਨ ਨਾਲ ਸਿੱਖ ਕੌਮ ਦੇ ਇਖਲਾਕ ਵਿੱਚ ਕੀ ਮਜ਼ਬੂਤੀ ਹੋਵੇਗੀ? – ਮਾਨ

ਫਤਿਹਗੜ੍ਹ ਸਾਹਿਬ :- “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤਾਂ ਸਿੱਖ ਕੌਮ ਦੇ ਉੱਚੇ-ਸੁੱਚੇ ਇਖਲਾਕ ਅਤੇ ਇਤਿਹਾਸ ਦੇ ਬੀਤੇ ਸਮੇਂ ਦੇ ਫਖਰ ਵਾਲੇ ਕਾਰਨਾਮਿਆਂ ਦੀ ਸ਼ਾਨ ਨੂੰ ਕਾਇਮ ਰੱਖਣ ਹਿੱਤ ਆਪਣੀਆਂ ਧਾਰਮਿਕ, ਸਮਾਜਿਕ, ਸਿਆਸੀ ਅਤੇ ਭੂਗੋਲਿਕ ਗਤੀਵਿਧੀਆਂ ਕਰ ਰਿਹਾ ਹੈ। ਪਰ ਸ: … More »

ਪੰਜਾਬ | Leave a comment
 

ਵਿਸ਼ਵ ਬੈਡਮਿੰਟਨ ਚੈਂਪੀਅਨਸਿ਼ਪ ‘ਚ ਸੁਰੱਖਿਆ ਦੇ ਪੁਖਤਾ ਇੰਤਜ਼ਾਮ

ਹੈਦਰਾਬਾਦ- ਆਂਧਰ ਪ੍ਰਦੇਸ਼ ਦੀ ਰਾਜਧਾਨੀ ਹੈਦਰਾਬਾਦ ਵਿਚ ਸੋਮਵਾਰ ਨੂੰ ਸ਼ੁਰੂ ਹੋਈ ਵਿਸ਼ਵ ਬੈਡਮਿੰਟਨ ਚੈਂਪੀਅਨਸਿ਼ਪ ਦੌਰਾਨ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ। ਅਤਿਵਾਦੀ ਹਮਲਿਆਂ ਦੇ ਡਰ ਕਰਕੇ ਇੰਗਲੈਂਡ ਦੀ ਟੀਮ ਦੇ ਵਾਪਸ ਪਰਤ ਜਾਣ ਤੋਂ ਬਾਅਦ ਸਟੇਡੀਅਮ, ਹੋਟਲਾਂ ਅਤੇ ਅਭਿਆਸ … More »

ਖੇਡਾਂ | Leave a comment
 

ਕਿਤੇ ਫਿ਼ਜ਼ਾ ਨਾਲ ਅੰਦਰਖਾਤੇ ਕੋਈ ਗੰਢਤੁਪ ਤਾਂ ਨਹੀਂ?

ਚੰਡੀਗੜ੍ਹ- ਘਰ ਸ਼ੌਹਰਤ ਅਤੇ ਅਹੁਦਾ ਗੁਆਉਣ ਤੋਂ ਬਾਅਦ ਹੁਣ ਚੰਦਰਮੋਹਨ ਦੀ ਘਰ ਵਾਪਸੀ ਦੀ ਸ਼ੁਰੂਆਤ ਹੋ ਗਈ ਹੈ। ਕਦੀ ਸੂਬੇ ਦੇ ਡਿਪਟੀ ਮੁੱਖ ਮੰਤਰੀ ਰਹੇ ਚੰਦਰ ਮੋਹਨ ਨੇ ਧਰਮ ਬਦਲਕੇ ਅਸਿਸਟੈਂਟ ਐਡਵੋਕੇਟ ਜਨਰਲ ਅਨੁਰਾਧਾ ਬਾਲੀ ਉਰਫ਼ ਫਿ਼ਜ਼ਾ ਨਾਲ ਸ਼ਾਦੀ ਕੀਤੀ … More »

ਭਾਰਤ | Leave a comment