ਖ਼ਬਰਾਂ
ਸੁਖਬੀਰ ਬਾਦਲ ਦਾ ਨਕਲੀ ਪੀਏ ਗਿਆ ਜੇਲ੍ਹ
ਬਠਿੰਡਾ- ਆਪਣੇ ਆਪ ਨੂੰ ਸੂਬੇ ਦੇ ਡਿਪਟੀ ਚੀਫ਼ ਮਨਿਸਟਰ ਸੁਖਬੀਰ ਸਿੰਘ ਬਾਦਲ ਦਾ ਪੀਏ ਦਸਣ ਵਾਲਾ ਗੁਰਸੇਵਕ ਸਿੰਘ ਅਕਾਲੀ ਵਰਕਰ ਹੈ ਅਤੇ ਉਸਦੇ ਕਈ ਵੱਡੇ ਲੀਡਰਾਂ ਨਾਲ ਸਬੰਧ ਹਨ। ਰਾਮਪੁਰਾ ਫੂਲ ਥਾਣੇ ਦੀ ਚਾਊਕੇ ਪੁਲਿਸ ਚੌਂਕੀ ਵਲੋਂ ਪੁੱਛਗਿੱਛ ਤੋਂ ਬਾਅਦ … More
ਦੀਪਿਕਾ ਪਾਦੂਕੋਨ ਦੀ ਨਜ਼ਰ ਸਲਮਾਨ ‘ਤੇ
ਬਾਲੀਵੁੱਡ ਦੀ ਹਰ ਨਾਇਕਾ ਵਾਂਗ ਦੀਪਿਕਾ ਪਾਦੂਕੋਨ ਦੀ ਵੀ ਖਾਹਿਸ਼ ਹੈ ਕਿ ਉਹ ਤਿੰਨੇ ਖਾਨਾਂ ( ਸਲਮਾਨ, ਸ਼ਾਹਰੁਖ ਤੇ ਆਮਿਰ) ਦੇ ਨਾਲ ਘਟੋ ਘੱਟ ਇਕ ਫਿਲਮ ਜ਼ਰੂਰ ਕਰੇ। ਸ਼ਾਹਰੁੱਖ ਦੇ ਨਾਲ ਉਹ ‘ਓਮ ਸ਼ਾਂਤੀ ਓਮ” ਵਿਚ ਕੰਮ ਕਰ ਚੁੱਕੀ ਹੈ। … More
ਰਾਹੁਲ ਦਾ ਫਰਜ਼ੀ ਲਾਇਸੰਸ ਬਿਹਾਰ ਤੋਂ
ਪਟਨਾ- ਕਾਂਗਰਸ ਦੇ ਜਨਰਲ ਸਕੱਤਰ ਅਤੇ ਸਾਂਸਦ ਰਾਹੁਲ ਗਾਂਧੀ ਦੇ ਨਾਮ ‘ਤੇ ਬਿਹਾਰ ਦੇ ਸਾਰਣ ਜਿ਼ਲੇ ਤੋਂ ਇਕ ਡਰਾਈਵਿੰਗ ਲਾਇਸੰਸ ਜਾਰੀ ਕੀਤਾ ਗਿਆ ਹੈ। ਲਾਇਸੰਸ ਵਿਚ ਸਾਰਣ ਦੇ ਜਿ਼ਲਾ ਅਧਿਕਾਰੀ ਦੀ ਰਿਹਾਇਸ਼ ਨੂੰ ਰਾਹੁਲ ਗਾਂਧੀ ਦੀ ਰਿਹਾਇਸ਼ ਦਸਿਆ ਗਿਆ ਹੈ। … More
ਸੀਬੀਆਈ ਨੂੰ ਮੈਨੂੰ ਸਮਨ ਕਰਨ ਦਾ ਹੱਕ ਨਹੀਂ-ਬੂਟਾ ਸਿੰਘ
ਨਵੀਂ ਦਿੱਲੀ- ਰਿਸ਼ਵਤਖੋਰੀ ਦੇ ਮਾਮਲੇ ਵਿਚ ਫਸੇ ਬੂਟਾ ਸਿੰਘ ਦੇ ਬੇਟੇ ਸਬੰਧੀ ਪੁੱਛਗਿੱਛ ਦੇ ਮਾਮਲੇ ਵਿਚ ਬੂਟਾ ਸਿੰਘ ਨੇ ਸੀਬੀਆਈ ਦੇ ਸਾਹਮਣੇ ਆਉਣੋਂ ਇਨਕਾਰ ਕਰ ਦਿੱਤਾ ਹੈ। ਬੂਟਾ ਸਿੰਘ ਦੇ ਬੇਟੇ ‘ਤੇ ਲੱਗੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਵਿਚ ਸੀਬੀਆਈ ਨੇ ਉਨ੍ਹਾਂ … More
ਅਰੁਣ ਸ਼ੋਰੀ ਵੀ ਭਾਜਪਾ ਦੇ ਖਿਲਾਫ਼ ਬੋਲਿਆ
ਨਵੀਂ ਦਿੱਲੀ- ਭਾਰਤੀ ਜਨਤਾ ਪਾਰਟੀ ਵਿਚ ਜਸਵੰਤ ਸਿੰਘ ਦਾ ਵਿਵਾਦ ਅਜੇ ਖ਼ਤਮ ਨਹੀਂ ਹੋਇਆ। ਲੇਕਨ ਬੀਜੇਪੀ ਆਲਾ ਕਮਾਨ ਦੀਆਂ ਲੱਖ ਕੋਸਿ਼ਸ਼ਾਂ ਦੇ ਬਾਵਜੂਦ ਪਾਰਟੀ ਵਿਚ ਛਿੜੀ ਜੰਗ ਰੁਕਣ ਦੀ ਬਜਾਏ ਵਧਦੀ ਹੀ ਜਾ ਰਹੀ ਹੈ। ਜਿਨਾਹ ਕਾਂਡ ਸਬੰਧੀ ਜਸਵੰਤ ਸਿੰਘ … More
ਸਿੱਖ ਇਤਿਹਾਸ ਨਾਲ ਸਬੰਧਤ ਗ੍ਰੰਥਾਂ ਦੀ ਸੰਪਾਦਨਾ ਅਤੇ ਖੋਜ ਕਾਰਜਾਂ ਨੂੰ ਹੋਰ ਵੀ ਉਤਸ਼ਾਹਤ ਕੀਤਾ ਜਾਵੇਗਾ- ਜਥੇ: ਅਵਤਾਰ ਸਿੰਘ
ਅੰਮ੍ਰਿਤਸਰ – ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਕਾਰਜਾਂ ਦੇ ਨਾਲ-ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਿੱਖ ਇਤਿਹਾਸ ਨਾਲ ਸਬੰਧਤ ਗ੍ਰੰਥਾਂ ਦੇ ਸੰਪਾਦਨ ਦੇ ਕਾਰਜ ਲਈ ਪ੍ਰਸਿੱਧ ਇਤਿਹਾਸਕਾਰ ਡਾ: ਕ੍ਰਿਪਾਲ ਸਿੰਘ ਦੀ ਅਗਵਾਈ ਹੇਠ ਕਲਗੀਧਰ ਨਿਵਾਸ ਚੰਡੀਗੜ੍ਹ ਵਿਖੇ ‘ਸਿੱਖ ਸਰੋਤ ਇਤਿਹਾਸਕ … More
30 ਸਾਲ ਤੋਂ ਘੱਟ ਉਮਰ ਵਾਲੇ ਅਖੰਡ ਪਾਠੀ ਸਿੰਘਾਂ ਸਬੰਧੀ ਕਾਰਵਾਈ ਘੋਖ-ਪੜਤਾਲ ਉਪਰੰਤ ਹੀ ਹੋਵੇਗੀ
ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠਲੇ ਗੁਰਦੁਆਰਾ ਸਾਹਿਬਾਨ ਵਿਖੇ ਅਖੰਡ ਪਾਠੀ ਅਤੇ ਗ੍ਰੰਥੀ ਸਿੰਘ ਵਜੋਂ ਡਿਊਟੀ ਨਿਭਾਅ ਰਹੇ 30 ਸਾਲ ਤੋਂ ਘੱਟ ਉਮਰ ਦੇ ਕਰਮਚਾਰੀਆਂ ਨੂੰ ਡਿਊਟੀ ਤੋਂ ਫਿਲਹਾਲ ਫਾਰਗ ਨਹੀਂ ਕੀਤਾ ਜਾ ਰਿਹਾ ਬਲਕਿ ਪਿਛਲੇ ਕੁਝ … More
ਪੰਜਾਬ ਵਿਚ ਇਕ ਹੋਰ ਅਕਾਲੀ ਦਲ ਬਣਿਆ
ਸੰਗਰੂਰ – ਪੰਜਾਬ ਦੇ ਇਕ ਪਿੰਡ ਲੌਂਗੋਵਾਲ ਵਿਚ ਗਵਰਨਰ ਸੁਰਜੀਤ ਸਿੰਘ ਬਰਨਾਲਾ ਦੀ ਪਤਨੀ ਬੀਬੀ ਸੁਰਜੀਤ ਕੌਰ ਦੀ ਅਗਵਾਈ ਵਿਚ ਇਕ ਨਵੇਂ ਅਕਾਲੀ ਦਲ ਦਾ ਗਠਨ ਕੀਤਾ ਗਿਆ। ਸਾਬਕਾ ਮੰਤਰੀ ਬਲਦੇਵ ਸਿੰਘ ਮਾਨ ਨੂੰ ਮੁੱਖ ਸਕੱਤਰ ਬਣਾਇਆ ਗਿਆ। ਕਾਰਜਕਾਰੀ ਕਮੇਟੀ … More
ਜਿਹੜਾ ਸਿੱਖ ਪੁਤ ਕੇਸ ਨਹੀ ਕਟਵਾਏਗਾ ਗੁਰੂ ਗੋਬਿੰਦ ਸਿੰਘ ਦੀਆਂ ਖੁਸ਼ੀਆ ਮਾਣੇਗਾ:-ਜਥੇ: ਬਲਦੇਵ ਸਿੰਘ
ਮੁਕਤਸਰ (ਸ਼ਮਿੰਦਰ ਸਿੰਘ):- ਸ਼੍ਰੌਮਣੀ ਕਮੇਟੀ ਵਲੋਂ ਸਿੱਖੀ ਦੇ ਪ੍ਰਚਾਰ ਅਤੇ ਪੰਥ ਦੀ ਚੜ੍ਹਦੀ ਕਲਾ ਲਈ ਆਰੰਭ ਕੀਤੀ ਗਈ ਧਰਮ ਪ੍ਰਚਾਰ ਲਹਿਰ ਅਤੇ ਸਿੱਖ ਵਿਰਸਾ ਸੰਭਾਲ ਮੁਹਿੰਮ ਵਲੋਂ ਹਰ ਪਿੰਡ ਅਤੇ ਹਰ ਘਰ ਪਹੁੰਚ ਕੀਤੀ ਜਾ ਰਹੀ ਹੈ ਅਤੇ ਨੌਜਵਾਨਾਂ ਦੇ … More
ਭਾਜਪਾ ਨੇ ਜਸਵੰਤ ਸਿੰਘ ਨੂੰ ਪਟੇਲ ਤੇ ਟਿਪਣੀ ਕਰਨ ਕਰਕੇ ਪਾਰਟੀ ਵਿਚੋਂ ਕਢਿਆ
ਸਿ਼ਮਲਾ – ਭਾਜਪਾ ਦੇ ਮੁੱਖ ਨੇਤਾਵਾਂ ਵਿਚ ਮੰਨੇ ਜਾਂਦੇ ਜਸਵੰਤ ਸਿੰਘ ਨੂੰ ਪਾਰਟੀ ਵਿਚੋਂ ਕਢ ਦਿਤਾ ਗਿਆ ਹੈ। ਬੀਜੇਪੀ ਦਾ ਕਹਿਣਾ ਹੈ ਕਿ ਜਸਵੰਤ ਸਿੰਘ ਨੂੰ ਪਾਕਿਸਤਾਨ ਦੇ ਸੰਸਥਾਪਕ ਮੁਹੰਮਦ ਅਲੀ ਜਿਨਾਹ ਦੀ ਪ੍ਰਸੰਸਾ ਕਰਨ ਕਰਕੇ ਨਹੀਂ, ਸਰਦਾਰ ਵਲੱਭ ਭਾਈ … More
