ਖ਼ਬਰਾਂ
ਪੰਜਾਬ ਦੇ ਬਜਟ ਵਿਚ ਕਟੌਤੀ ਕੀਤੀ ਜਾਵੇਗੀ
ਚੰਡੀਗੜ੍ਹ- ਪੰਜਾਬ ਸਰਕਾਰ ਆਪਣੇ ਯੋਜਨਾਬਧ ਬਜਟ ਵਿਚ 1000 ਕਰੋੜ ਰੁਪੈ ਦੇ ਕਰੀਬ ਕਟੌਤੀ ਕਰਕੇ ਅਰਥਵਿਵਸਥਾ ਦੀ ਉਤਰੀ ਗੱਡੀ ਨੂੰ ਪਟੜੀ ਤੇ ਲਿਆਉਣ ਦੀ ਕੋਸਿ਼ਸ਼ ਕਰ ਰਹੀ ਹੈ। ਇਸ ਕਟੌਤੀ ਨਾਲ ਰਾਜ ਵਿਚ ਪਾਣੀ, ਸੜਕ, ਬਿਜਲੀ, ਸਿਹਤ , ਸਮਾਜ ਕਲਿਆਣ ਅਤੇ … More
ਹੋਲਬਰੁਕ ਨੇ ਹਾਫਿਜ਼ ਦੀ ਰਿਹਾਈ ਸਬੰਧੀ ਬਿਆਨ ਬਦਲਿਆ
ਇਸਲਾਮਾਬਾਦ- ਹੋਲਬਰੁਕ ਨੇ ਪਾਕਿਸਤਾਨ ਦੇ ਇਕ ਨਿਜ਼ੀ ਟੀਵੀ ਚੈਨਲ ਤੇ ਇਹ ਕਿਹਾ ਕਿ ਓਬਾਮਾ ਪ੍ਰਸ਼ਾਸਨ ਸਈਦ ਦੀ ਰਿਹਾਈ ਤੋਂ ਪਰੇਸ਼ਾਨ ਹੈ ਪਰ ਬਾਅਦ ਵਿਚ ਉਹ ਆਪਣੇ ਇਸ ਬਿਆਨ ਤੋਂ ਬਦਲ ਗਏ ਤੇ ਇਹ ਕਿਹਾ ਕਿ ਇਹ ਪਾਕਿਸਤਾਨ ਦਾ ਅੰਦਰੂਨੀ ਮਾਮਲਾ … More
ਪ੍ਰੇਮੀ ਨਾਲ ਮਿਲਕੇ ਧੀ ਨੇ ਕੀਤਾ ਮਾਂ ਦਾ ਕਤਲ
ਨਵੀਂ ਦਿੱਲੀ- ਜਿਹੜੀ ਧੀ ਸੱਭ ਨੂੰ ਧੋਖਾ ਦੇ ਕੇ ਆਪਣੇ ਆਪ ਨੂੰ ਡੂੰਘੇ ਸਦਮੇ ਵਿਚ ਹੋਣ ਦਾ ਡਰਾਮਾ ਕਰ ਰਹੀ ਸੀ, ਉਹ ਹੀ ਮਾਂ ਦੀ ਕਾਤਿਲ ਨਿਕਲੀ। ਦਰਅਸਲ ਮਾਂ ਨੇ ਧੀ ਨੂੰ ਉਸ ਦੇ ਯਾਰ ਨਾਲ ਇਤਰਾਜ਼ਯੋਗ ਹਾਲਤ ਵਿਚ ਵੇਖ … More
ਲਹੌਰ ਹਾਈਕੋਰਟ ਨੇ ਮੁੰਬਈ ਹਮਲਿਆਂ ਦੇ ਦੋਸ਼ੀ ਹਾਫਿਜ਼ ਨੂੰ ਰਿਹਾ ਕੀਤਾ
ਲਹੌਰ- ਮੁੰਬਈ ਹਮਲਿਆਂ ਦੇ ਮਾਸਟਰ ਮਾਂਈਂਡ ਹਾਫਿਜ਼ ਮੁੰਹਮਦ ਸਈਅਦ ਅਤੇ ਉਸ ਦੇ ਸਾਥੀ ਕਰਨਲ ਨਜ਼ੀਰ ਅਹਿਮਦ ਨੂੰ ਲਹੌਰ ਹਾਈਕੋਰਟ ਨੇ ਰਿਹਾ ਕਰ ਦਿਤਾ ਹੈ। ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ ਦੁਆਰਾ ਜਮਾਤ ਤੇ ਪਬੰਦੀ ਲਗਣ ਤੋਂ ਬਾਅਦ ਇਨ੍ਹਾਂ ਨੂੰ ਦਿਸੰਬਰ ਵਿਚ ਨਜ਼ਰਬੰਦ … More
ਆਸਟਰੇਲੀਆ ਵਿਚ ਗੁਰਦਵਾਰੇ ਨੂੰ ਨਿਸ਼ਾਨਾ ਬਣਾਇਆ
ਮੈਲਬੌਰਨ- ਆਸਟਰੇਲੀਆ ਵਿਚ ਨਸਲੀ ਹਮਲੇ ਰੁਕਣ ਦੀ ਥਾਂ ਵਧਦੇ ਹੀ ਜਾ ਰਹੇ ਹਨ। ਹੁਣ ਮੈਲਬੌਰਨ ਤੋਂ 90 ਕਿਲੋਮੀਟਰ ਦੂਰ ਸ਼ੈਪਪਾਰਟਨ ਵਿਚ ਇਕ ਗੁਰਦਵਾਰੇ ਤੇ ਹਮਲਾ ਕੀਤਾ ਗਿਆ। ਇਥੇ ਹੀ ਬਸ ਨਹੀਂ ਈਸਟ ਮੈਲਬੌਰਨ ਵਿਚ ਇਕ ਵਿਦਿਆਰਥੀ ਤੇ ਚਾਕੂ ਨਾਲ ਹਮਲਾ … More
ਥਾਣੇ ਵਾਲੇ ਕੁੰਡੀ ਲਾ ਕੇ ਬਿਜਲੀ ਚੋਰੀ ਕਰਦੇ ਫੜ੍ਹੇ ਗਏ
ਤਰਨਤਾਰਨ-ਬਿਜਲੀ ਬੋਰਡ ਨੂੰ ਇਨ੍ਹਾਂ ਦਿਨਾਂ ਵਿਚ ਬਿਜਲੀ ਦੀ ਘਾਟ ਕਰਕੇ ਪਹਿਲਾਂ ਹੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੁਲਿਸ ਸਟੇਸ਼ਨ ਵਾਲੇ ਬਿਜਲੀ ਚੋਰੀ ਕਰਕੇ ਬਿਜਲੀ ਬੋਰਡ ਨੂੰ ਚੂਨਾ ਲਗਾ ਰਹੇ ਸਨ। ਮਜ਼ੇ ਦੀ ਗੱਲ ਇਹ ਹੈ ਕਿ ਬਿਜਲੀ ਵਿਭਾਗ … More
ਆਸਟਰੇਲੀਆ ਨੇ ਨਸਲੀ ਹਮਲੇ ਰੋਕਣ ਲਈ ਟਾਸਕ ਫੋਰਸ ਬਣਾਈ
ਮੈਲਬਰਨ- ਪਿੱਛਲੇ ਕੁਝ ਸਮੇਂ ਤੋਂ ਆਸਟਰੇਲੀਆ ਵਿਚ ਪੜ੍ਹਾਈ ਕਰਨ ਗਏ ਵਿਦਿਆਰਥੀਆਂ ਤੇ ਉਥੋਂ ਦੇ ਵਸਨੀਕਾਂ ਵਲੋਂ ਜਾਨਲੇਵਾ ਹਮਲੇ ਹੋ ਰਹੇ ਹਨ। ਇਸ ਸਬੰਧ ਵਿਚ ਭਾਰਤ ਸਰਕਾਰ ਵਲੋਂ ਨਸਲੀ ਹਮਲੇ ਰੋਕਣ ਲਈ ਕਾਫੀ ਜੋਰ ਪਾਇਆ ਜਾ ਰਿਹਾ ਹੈ। ਇਸ ਕਰਕੇ ਰਾਸ਼ਟਰੀ … More
ਪਾਰਕ ਵਿੱਚੋਂ ਸਰਾਲ ਵਰਗਾ ਸੱਪ ਫੜਿਆ
ਪੈਰਿਸ( ਸੁਖਵੀਰ ਸਿੰਘ ਸੰਧੂ)- ਇਥੇ ਦੇ ਬੁਤ ਛਾਮੋਨ ਨਾਂ ਦੇ ਪਾਰਕ ਵਿੱਚ ਪੀਥੋਨ ਨਸਲ ਦੇ ਇੱਕ ਸੱਪ ਨੂੰ ਗ੍ਰਿਫਤਾਰ ਕੀਤਾ ਹੈ।ਇਹ ਸਰਾਲ ਵਰਗਾ ਇੱਕ ਮੀਟਰ ਦੀ ਲੰਬਾਈ ਦਾ ਸੱਪ ਦਰੱਖਤ ਦੇ ਉਪਰ ਘੁੰਮ ਰਿਹਾ ਸੀ।ਪਾਰਕ ਵਿੱਚ ਸੈਰ ਕਰ ਰਹੇ ਇੱਕ … More
ਸੋਨੇ ਚਾਂਦੀ ਦੇ ਬਣ ਕੇ ਆ ਗਏ ਐਰੋ
ਫਰਾਂਸ (ਸੁਖਵੀਰ ਸਿੰਘ ਸੰਧੂ) ਅਗਲੇ ਮਹੀਨੇ ਦੀ ਦੋ ਜੂਨ ਤੋਂ ਬਾਅਦ ਫਰਾਂਸ ਦੇ ਡਾਕਖਾਨੇ ਵਿੱਚੋਂ ਸੋਨੇ ਤੇ ਚਾਂਦੀ ਦੇ ਬਣੇ ਹੋਏ ਸਿੱਕੇ ਵੀ ਮਿਲ ਸਕਣਗੇ।ਚਾਂਦੀ ਦੇ ਜਿਹੜੇ ਸਿੱਕੇ ਬਣੇ ਹਨ ਇੱਕ ਦਸ ਐਰੋ ਵਾਲਾ ਤੇ ਇੱਕ ਪੱਚੀ ਐਰੋ ਵਾਲਾ ਹੈ।ਇੱਕ … More
ਸ਼੍ਰੀ ਅਰਪਿਤ ਸੁਕਲਾ ਜ਼ਿਲ੍ਹਾ ਪੁਲਿਸ ਮੁਖੀ ਦੀ ਅਗਵਾਈ ਹੇਠ ਚੋਰਾਂ ਦਾ ਗਿਰੋਹ ਕਾਬੂ ਕੀਤਾ
ਪਟਿਆਲਾ -‘‘ ਸ਼੍ਰੀ ਅਰਪਿਤ ਸੁਕਲਾ ਜ਼ਿਲ੍ਹਾ ਪੁਲਿਸ ਮੁਖੀ ਦੀ ਅਗਵਾਈ ਹੇਠ ਮਾੜੇ ਅਨਸਰਾਂ ਨੂੰ ਫੜਨ ਲਈ ਚਲਾਈ ਮੁਹਿੰਮ ਨੂੰ ਉਸ ਸਮੇਂ ਭਾਰੀ ਸਫਲਤਾ ਮਿਲੀ ਜਦੋਂ ਸਿਵਲ ਲਾਈਨ ਪੁਲਿਸ ਨੇ ਯੂ.ਪੀ. ਦੇ ਰਹਿਣ ਵਾਲੇ ਚੋਰਾਂ ਦੇ ਗਿਰੋਹ ਨੂੰ ਕਾਬੂ ਕੀਤਾ । … More
