ਖ਼ਬਰਾਂ
ਧਾਰਮਿਕ ਪ੍ਰੀਖਿਆ ’ਚ ਅੱਵਲ ਆਉਣ ਵਾਲੇ ਵਿਦਿਆਰਥੀਆਂ ਨੂੰ 14 ਲੱਖ 30 ਹਜ਼ਾਰ ਰੁਪਏ ਵਜ਼ੀਫੇ ਵਜੋਂ ਦਿਤੇ ਜਾਣਗੇ
ਅੰਮ੍ਰਿਤਸਰ – ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਵਲੋਂ ਸਕੂਲਾਂ/ਕਾਲਜਾਂ ’ਚ ਪੜ੍ਹਦੇ ਵਿਦਿਆਰਥੀ/ਵਿਦਿਆਰਥਣਾਂ ਨੂੰ ਗੁਰਮਤਿ ਨਾਲ ਜੋੜਨ ਲਈ ਗੁਰਬਾਣੀ, ਸਿੱਖ ਇਤਿਹਾਸ ਤੇ ਸਿੱਖ ਰਹਿਤ ਮਰਯਾਦਾ ਸਬੰਧੀ ਵਿਸ਼ੇਸ਼ ਸਿਲੇਬਸ ਅਨੁਸਾਰ ਹਰ ਸਾਲ ਅਕਤੂਬਰ-ਨਵੰਬਰ ਮਹੀਨੇ ’ਚ ਲਈ ਜਾਣ ਵਾਲੀ ਧਾਰਮਿਕ ਪ੍ਰੀਖਿਆ … More
ਬਾਦਲ, ਬੀਜੇਪੀ ਅਤੇ ਕਾਂਗਰਸ ਨੂੰ ਸਰਦਾਰ ਮਾਨ ਵੱਲੋਂ ਕੁੱਝ ਸਵਾਲ ?
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ (ਬਾਦਲ), ਬੀ.ਜੇ.ਪੀ. ਅਤੇ ਕਾਂਗਰਸ ਨੂੰ ਇਕੋ ਥੈਲੀ ਦੇ ਚੱਟੇ ਬੱਟੇ ਕਹਿੰਦੇ ਹੋਇਆਂ ਕਿਹਾ ਕਿ ਇੱਕ ਪਾਰਟੀ ਪਾਲਿਸੀ ਘੱਟ ਗਿਣਤੀਆਂ ਦੇ ਖਿਲਾਫ … More
ਗਾਲਿਬ ਦੀ ਤਨ, ਮਨ ਅਤੇ ਧਨ ਨਾਲ ਡੱਟਵੀਂ ਹਿਮਾਇਤ ਕਰਨ ਦਾ ਐਲਾਨ
ਲੁਧਿਆਣਾ : – ਸ਼੍ਰੋਮਣੀ ਅਕਾਲੀ ਦਲ ਦੇ ਕਾਰਕੁੰਨਾਂ ਨੇ ਅਕਾਲੀ ਭਾਜਪਾ ਦੇ ਸਾਂਝੇ ਉਮੀਦਵਾਰ ਗੁਰਚਰਨ ਸਿੰਘ ਗਾਲਿਬ ਦੀ ਤਨ, ਮਨ ਅਤੇ ਧਨ ਨਾਲ ਡੱਟਵੀਂ ਹਿਮਾਇਤ ਕਰਨ ਦਾ ਐਲਾਨ ਕੀਤਾ ਹੈ। ਬੀਤੀ ਦੇਰ ਰਾਤ ਜੀ.ਐਨ.ਈ. ਕਾਲਜ ਦੇ ਨਜ਼ਦੀਕ ਹੋਏ ਵਿਸ਼ਾਲ ਸਮਾਗਮ … More
ਚੋਣਾਂ ਤੋਂ ਬਾਅਦ ਕੈਪਟਨ ਦੇ ਨਾਲ ਨਾਲ ਕਾਂਗਰਸ ਦਾ ਵੀ ਨਾਮੋ ਨਿਸ਼ਾਨ ਮਿਟ ਜਾਵੇਗਾ- ਮਜੀਠੀਆ
ਅੰਮ੍ਰਿਤਸਰ – ਸ੍ਰੋਮਣੀ ਯੂਥ ਅਕਾਲੀ ਦਲ ਦੇ ਸਰਪ੍ਰਸਤ ਅਤੇ ਸਾਬਕਾ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਵਿਚ ਅਮ੍ਰਿਤਸਰ ਲੋਕ ਸਭਾ ਸੀਟ ਲਈ ਅਕਾਲੀ ਭਾਜਪਾ ਦੇ ਸਾਂਝੇ ਉਮੀਦਵਾਰ ਸ: ਨਵਜੋਤ ਸਿੰਘ ਸਿੱਧੂ ਦੇ ਨਾਮਜਦਗੀ ਕਾਜ਼ਗ ਦਾਖਲ ਕਰਨ ਲਈ ਜਾਣ ਤੋਂ … More
ਬਾਦਲ ਵੱਲੋਂ ਵੋਟਰਾਂ ਨੂੰ ਗਾਲਿਬ ਨੂੰ ਆਸ਼ੀਰਵਾਦ ਦੇਣ ਦੀ ਅਪੀਲ
ਲੁਧਿਆਣਾ :- ਲੁਧਿਆਣਾ ਲੋਕ ਸਭਾ ਹਲਕੇ ਤੋਂ ਅਕਾਲੀ ਭਾਜਪਾ ਦੇ ਸਾਂਝੇ ਉਮੀਦਵਾਰ ਗੁਰਚਰਨ ਸਿੰਘ ਗਾਲਿਬ ਨੇ ਅੱਜ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਅਤੇ ਅਕਾਲੀ ਭਾਜਪਾ ਦੀ ਸਮੁੱਚੀ ਲੀਡਰਸ਼ਿਪ ਦੀ ਅਗਵਾਈ ਵਿੱਚ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ। ਇਸ ਤੋਂ ਪਹਿਲਾਂ … More
ਮਲਿਕਾ ਹੁਣ ਵੇਚੇਗੀ ਮਿਲਕ ਸ਼ੇਕ
ਲੰਡਨ – ਬਾਲੀਵੁਡ ਅਦਾਕਾਰਾ ਮਲਿਕਾ ਸਹਿਰਾਵਤ ਹੁਣ ਡੇਵਿਡ ਬੇਕਹਿਮ, ਵਿਕਟੋਰੀਆ ਬੇਕਹਿਮ ਅਤੇ ਪੈਰਿਸ ਹਿਲਟਨ ਦੇ ਨਾਲ ਗਿਨੀ ਜਾ ਰਹੀ ਹੈ। ਹਾਲੀਵੁਡ ਵਿਚ ਇਕ ਮਿਲਕ ਸ਼ੇਕ ਦਾ ਨਾਂ ਉਸਦੇ ਨਾਂ ਤੇ ਰੱਖਿਆ ਗਿਆ ਹੈ। ਮਲਿਕਾ ਵੈਸਟ ਹਾਲੀਵੁਡ ਵਿਚ “ ਮਿਲੀਅਨਜ਼ ਆਫ … More
ਕੈਟਰੀਨਾ ਦੀ ਸਫਲਤਾ ਦਾ ਰਾਜ਼
ਮੁੰਬਈ – ਬਾਲੀਵੁਡ ਵਿਚ ਅਜਿਹੇ ਕਲਾਕਾਰ ਬਹੁਤ ਘੱਟ ਹਨ, ਜੋ ਆਪਣੇ ਕੰਮ ਪ੍ਰਤੀ ਸਮਰਪਿਤ ਹੁੰਦੇ ਹਨ ਅਤੇ ਸਮੇਂ ਦਾ ਧਿਆਨ ਰੱਖਦੇ ਹਨ। ਇਸ ਲਈ ਜਿਹੜੇ ਕਲਾਕਾਰਾਂ ਵਿਚ ਇਹ ਗੁਣ ਪਾਏ ਜਾਂਦੇ ਹਨ। ਉਹ ਨਿਰਮਾਤਾ- ਨਿਰਦੇਸ਼ਕ ਦੇ ਵਿਚ ਲੋਕ-ਪ੍ਰਿਅ ਹੋ ਜਾਂਦੇ … More
ਸਲਮਾਨ ਫਰੀ ਵਿਚ ਕਰ ਰਹੇ ਚੋਣ ਪ੍ਰਚਾਰ
ਮੁੰਬਈ- ਸਲਮਾਨ ਅੱਜਕਲ੍ਹ ਚੋਣ ਪ੍ਰਚਾਰ ਲਈ ਕਾਫੀ ਰੋਡ ਸ਼ੋਅ ਕਰ ਰਹੇ ਹਨ। ਸਲੂ ਮਿਆਂ ਦੇ ਰੋਡ ਸ਼ੋਆਂ ਵਿਚ ਉਮੜਦੀ ਭੀੜ ਵੇਖ ਕੇ ਜਿਆਦਾ ਤਰ ਉਮੀਦਵਾਰ ਆਪਣੇ- ਆਪਣੇ ਖੇਤਰ ਵਿਚ ਪ੍ਰਚਾਰ ਕਰਨ ਲਈ ਗੁਹਾਰ ਲਗਾ ਰਹੇ ਹਨ। ਸਲਮਾਨ ਨੇ ਵਿਨੋਦ ਖੰਨਾ … More
ਬਾਦਲ ਦਲ ਦਾ “ਚੋਣ ਮੈਨੀਫੈਸਟੋ” ਪੰਜਾਬੀਆਂ ਨਾਲ ਇੱਕ ਫਰੇਬ-ਝੂਠ ਤੋਂ ਵੱਧ ਕੁਝ ਨਹੀਂ
ਸੰਗਰੂਰ – ਸ: ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ ਨੂੰ ਗਰੀਬ, ਦਲਿਤਾਂ ਅਤੇ ਪੱਛੜੇ ਵਰਗਾਂ ਦੀ ਉਦੋਂ ਹੀ ਯਾਦ ਆਉਂਦੀ ਹੈ ਜਦੋ ਕੋਈ ਚੋਣਾਂ ਆਉਂਦੀਆਂ ਹੋਣ। ਹੁਣ 2 ਰੁਪਏ ਪ੍ਰਤੀ ਕਿਲੋ ਕਣਕ ਦੇਣ ਦੇ ਝੂਠੇ ਅਖਬਾਰੀ ਵਾਅਦੇ ਕਰਕੇ ਇਹਨਾਂ ਪਰਿਵਾਰਾਂ … More
ਸ਼ਰੋਮਣੀ ਅਕਾਲੀ ਦਲ ਨੇ ਆਪਣਾ ਚੋਣ ਮੈਨੀਫੈਸਟੋ ਜਾਰੀ ਕੀਤਾ
ਚੰਡੀਗੜ੍ਹ- ਸ਼ਰੋਮਣੀ ਅਕਾਲੀ ਦਲ ਨੇ ਆਪਣਾ ਚੋਣ ਮੈਨੀਫੈਸਟੋ ਜਾਰੀ ਕਰ ਦਿਤਾ ਹੈ। ਜਿਸ ਵਿਚ ਵੋਟਾਂ ਦੀ ਖਾਤਿਰ ਫਿਰ ਲੋਕਾਂ ਨੂੰ ਦਾਣਾ ਪਾਇਆ ਗਿਆ ਹੈ। ਉਪ ਮੁਖਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਗਰੀਬੀ ਦੀ ਰੇਖਾ ਤੋਂ ਹੇਠਾਂ ਰਹਿ ਰਹੇ ਪਰੀਵਾਰਾਂ … More
