ਖ਼ਬਰਾਂ

 

ਡਾ. ਮਨਮੋਹਨ ਸਿੰਘ ਦੇ ਨਾਂ ‘ਤੇ ਵੋਟਾਂ ਪਾਓ- ਡਾ.ਅਮਰਜੀਤ ਟਾਂਡਾ

ਸਿਡਨੀ-ਇੰਡੀਅਨ ਓਵਰਸੀਜ ਕਾਂਗਰਸ ਆਸਟ੍ਰੇਲੀਆ ਦੇ ਪ੍ਰਧਾਨ ਡਾ.ਅਮਰਜੀਤ ਟਾਂਡਾ ਨੇ ਇਕ ਪਰੈਸ ਬਿਆਨ ਚ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ-ਬੀ.ਜੇ.ਪੀ. ਗਠਜੋੜ ਸਰਕਾਰ ‘ਤੇ ਦੋਸ਼ ਲਾਇਆ ਕਿ ਜਾਤਾਂ, ਫਿ਼ਰਕਿਆਂ, ਧਰਮਾਂ ਅਤੇ ਭਾਸ਼ਾਵਾਂ ਦੇ ਨਾਮ ‘ਤੇ ਇਹ ਲੋਕਾਂ ‘ਚ ਵੰਡੀਆਂ ਪਾ ਰਹੇ ਹਨ, ਜਦਕਿ … More »

ਅੰਤਰਰਾਸ਼ਟਰੀ | Leave a comment
 

ਦੱਖਣੀ ਏਸ਼ੀਆ ਦੇ ਅਮੀਰ ਵਿਰਸੇ ਨੂੰ ਵਿਸ਼ਵ ਵਿੱਚ ਪ੍ਰਸਾਰਨਾ ਵੀ ਪੰਜਾਬੀਅਤ ਦੀ ਸੇਵਾ ਹੈ-ਡਾ: ਕੰਗ

ਲੁਧਿਆਣਾ : – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਨੇ ਅੱਜ ਇਥੇ ਕੈਨੇਡਾ ਦੇ ਸ਼ਹਿਰ ਟੋਰਾਂਟੋ ਤੋਂ ਆਏ ਅੰਗਰੇਜ਼ੀ ਅਤੇ ਪੰਜਾਬੀ ਲੇਖਕ ਸ: ਤਰਲੋਚਨ ਸਿੰਘ ਗਿੱਲ ਦੀ ਅੰਗਰੇਜ਼ੀ ਵਿੱਚ ਛਪੀ ਪੁਸਤਕ ਸਾਊਥ ਏਸ਼ੀਆ ਹਿਸਟਰੀ ਮਿਸਟਰੀ ਐਂਡ … More »

ਖੇਤੀਬਾੜੀ | Leave a comment
 

ਫਰਾਂਸ ਸਰਕਾਰ ਬਰਤਾਨੀਆਂ ਦੀ ਹਾਈਕੋਰਟ ਦੇ ਫੈਸਲੇ ਤੋਂ ਸੇਧ ਲਵੇ-ਜਥੇ: ਅਵਤਾਰ ਸਿੰਘ

ਅੰਮ੍ਰਿਤਸਰ :- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਬਰਤਾਨੀਆ ਦੀ ਹਾਈਕੋਰਟ ਵਲੋਂ ਐਬਰੇਡੇਅਰ ਗਰਲਜ਼ ਸਕੂਲ ਵੇਲਜ਼ ਦੀ ਸਿੱਖ ਵਿਦਿਆਰਥਣ ਸਾਰਿਕਾ ਵਾਟਕਿਨਜ਼ ਸਿੰਘ ਦੇ ਹੱਕ ਵਿਚ ਦਿੱਤੇ ਗਏ ਫੈਸਲੇ ’ਤੇ ਤਸੱਲੀ ਪ੍ਰਗਟ ਕਰਦਿਆਂ ਹਾਈ ਕੋਰਟ ਦੇ ਇਸ … More »

ਪੰਜਾਬ | Leave a comment
 

ਮੁਸਲਿਮ ਭਾਈਚਾਰਾ ਗਾਲਿਬ ਦੀ ਚੋਣ ਪ੍ਰਚਾਰ ਮੁਹਿੰਮ ’ਚ ਜ਼ੋਰ ਸ਼ੋਰ ਨਾਲ ਕੁੱਦਿਆ

ਲੁਧਿਆਣਾ :- ਲੁਧਿਆਣਾ ਲੋਕ ਸਭਾ ਹਲਕੇ ਤੋਂ ਅਕਾਲੀ ਭਾਜਪਾ ਦੇ ਉਮੀਦਵਾਰ ਗੁਰਚਰਨ ਸਿੰਘ ਗਾਲਿਬ ਦੇ ਹੱਕ ਵਿੱਚ ਸਥਾਨਕ ਵਾਰਡ ਨੰ. 8 ਅਧੀਨ ਪੈਂਦੇ ਮੁਹੱਲਾ ਗੁਰੂ ਗੋਬਿੰਦ ਸਿੰਘ, ਨਗਰ, ਟਿੱਬਾ ਰੋਡ ਵਿਖੇ ਕੋਂਸਲਰ ਦਲਜੀਤ ਸਿੰਘ ਗਰੇਵਾਲ ਦੀ ਅਗਵਾਈ ਵਿੱਚ ਵਿਸ਼ਾਲ ਆਯੋਜਨ … More »

ਪੰਜਾਬ | Leave a comment
 

ਪੰਜਾਬ ਦੇ ਮਿਹਨਤਕਸ਼ ਲੋਕ ਕਾਂਗਰਸ ਨੂੰ ਮੁੜ ਸਿਰ ਚੁੱਕਣ ਦਾ ਮੌਕਾ ਨਹੀਂ ਦੇਣਗੇ – ਮਜੀਠੀਆ

ਅੰਮ੍ਰਿਤਸਰ  – ਅਕਾਲੀ ਦਲ ਵਲੋਂ ਕਲ ਜਾਰੀ ਚੋਣ ਮਨੋਰਥ ਪੱਤਰ ਨੂੰ ਨਾ ਕੇਵਲ ਪੰਜਾਬ ਲਈ ਸਗੋਂ ਪੂਰੇ ਦੇਸ਼ ਦੀ ਖੁਸ਼ਹਾਲੀ, ਵਿਕਾਸ ਤੇ ਸੁਨਿਹਰੇ ਭਵਿਖ ਦਾ ਜਾਮਨ ਦਸਦਿਆਂ ਯੂਥ ਅਕਾਲੀ ਦਲ ਦੇ ਸਰਪ੍ਰਸਤ ਅਤੇ ਸਾਬਕਾ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ … More »

ਪੰਜਾਬ | Leave a comment
 

ਯੂਥ ਅਕਾਲੀ ਦਲ ਦੀ ਅਹਿਮ ਮੀਟਿੰਗ 23 ਨੂੰ, ਮਜੀਠੀਆਂ ਅਤੇ ਕੰਗ ਸ਼ਿਰਕਤ ਕਰਨਗੇ

ਲੁਧਿਆਣਾ  :- ਲੁਧਿਆਣਾ ਲੋਕ ਸਭਾ ਹਲਕੇ ਤੋਂ ਅਕਾਲੀ ਭਾਜਪਾ ਦੇ ਸਾਂਝੇ ਉਮੀਦਵਾਰ ਗੁਰਚਰਨ ਸਿੰਘ ਗਾਲਿਬ ਦੀ ਚੋਣ ਪ੍ਰਚਾਰ ਮੁਹਿੰਮ ਨੂੰ ਸ਼ਿਖਰਾਂ ਤੇ ਪਹੁੰਚਾਉਣ ਨੂੰ ਲੈ ਕੇ ਯੂਥ ਅਕਾਲੀ ਦਲ ਦੀ ਅਹਿਮ ਮੀਟਿੰਗ 23 ਅਪ੍ਰੈਲ ਨੂੰ ਭਾਈ ਬਾਲਾ ਚੌਂਕ ਸਥਿਤ ਅੰਬੈਸੀ … More »

ਪੰਜਾਬ | Leave a comment
 

ਲਾਲਚੀ ਰਿਸ਼ਤੇਦਾਰਾਂ ਦੀ ਰੁਬੀਨਾ ਦੇ ਪੈਸੇ ਤੇ ਨਜ਼ਰ

ਮੁੰਬਈ-ਮੀਡੀਆ ਵਿਚ ਸਲਮਡੌਗ ਮਿਲੀਨੀਅਰ ਦੀ ਬਾਲ ਕਲਾਕਾਰ ਰੁਬੀਨਾ ਨੂੰ ਵੇਚਣ ਬਾਰੇ ਖਬਰ ਆਉਣ ਨਾਲ ਉਸਦੇ ਕਈ ਰਿਸ਼ਤੇਦਾਰ ਵੀ ਹਿਸਾ ਮੰਗਣ ਲਈ ਪਹੁੰਚ ਗਏ। ਲੰਡਨ ਦੇ ਇਕ ਅਖਬਾਰ ਵਲੋਂ ਸਿਟਿੰਗ ਅਪਰੇਸ਼ਨ ਦੇ ਦੁਆਰਾ ਇਹ ਖੁਲਾਸਾ ਕੀਤਾ ਗਿਆ ਕਿ ਰੁਬੀਨਾ ਦਾ ਪਿਤਾ … More »

ਭਾਰਤ | Leave a comment
 

ਸਿਟੀ ਸਾਈਕਲਿੰਗ ਕਲੱਬ ਵੱਲੋਂ ਸਾਈਕਲ ਰੈਲੀ ਦਾ ਆਯੋਜਨ

ਅੰਮ੍ਰਿਤਸਰ, – ਸਿਟੀ ਸਾਈਕਲਿੰਗ ਕਲੱਬ ਵੱਲੋਂ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ (ਰਜਿ:) ਦੇ ਸਹਿਯੋਗ ਨਾਲ ਇਕ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਸਾਈਕਲ ਰੈਲੀ ਨੂੰ ਸੰਤ ਸਿੰਘ ਸੁੱਖਾ ਸਿੰਘ ਸੀਨੀ. ਸੈਕੰਡਰੀ ਸਕੂਲ ਅਤੇ ਸੰਤ ਸਿੰਘ ਸੁੱਖਾ ਸਿੰਘ ਵਿਦਿਅਕ ਸੰਸਥਾਵਾਂ … More »

ਪੰਜਾਬ | Leave a comment
 

ਬਠਿੰਡਾ ਸੀਟ ਜਿੱਤਣ ਲਈ ਬਾਦਲ ਪਰਿਵਾਰ ਨੇ ਸੌਦਾ ਸਾਧ ਨੂੰ ਪੰਥਕ ਮੁਆਫੀ ਦਾ ਪੱਤਾ ਖੇਡਣ ਦੀ ਤਿਆਰੀ ਕੀਤੀ

ਲੁਧਿਆਣਾ (ਪਰਮਜੀਤ ਸਿੰਘ ਬਾਗੜੀਆ)ਅਦਾਲਤ ਵਿਚ ਕਤਲ ਤੇ ਬਲਾਤਕਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਤੇ ਸਿੱਖ ਧਰਮ ਤੇ ਪੰਥ ਵਿਰੋਧੀ ਕਾਰਵਾਈਆਂ ਕਰਕੇ ਸ਼੍ਰੀ ਅਕਾਲ ਤਖਤ ਸਾਹਿਬਾਨ ਤੋਂ ਹੁਕਮਨਾਮਾ ਜਾਰੀ ਕਰਕੇ ਪੰਥ ਵਿਚੋਂ ਛੇਕਿਆ ਹੋਇਆ ਸਿਰਸੇ ਵਾਲਾ ਸਾਧ ਗੁਰਮੀਤ ਰਾਮ ਰਹੀਮ … More »

ਪੰਜਾਬ | Leave a comment
 

ਭੰਡਾਰੀ ਵੱਲੋਂ ਭਾਜਪਾ ਦਫ਼ਤਰ ਦਾ ਉਦਘਾਟਨ

ਲੁਧਿਆਣਾ :- ਭਾਜਪਾ ਪੰਜਾਬ ਦੇ ਪ੍ਰਧਾਨ ਪ੍ਰੋ. ਰਜਿੰਦਰ ਭੰਡਾਰੀ ਅਤੇ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਸਤਪਾਲ ਗੋਸਾਈਂ ਨੇ ਸਾਂਝੇ ਰੂਪ ਵਿੱਚ ਅੱਜ ਇੱਥੇ ਅਕਾਲੀ ਭਾਜਪਾ ਉਮੀਦਵਾਰ ਗੁਰਚਰਨ ਸਿੰਘ ਗਾਲਿਬ ਦੀ ਚੋਣ ਪ੍ਰਚਾਰ ਮੁਹਿੰਮ ਨੂੰ ਤੇਜ ਕਰਦਿਆਂ ਭਾਜਪਾ ਦਫ਼ਤਰ ਦਾ … More »

ਪੰਜਾਬ | Leave a comment