ਖ਼ਬਰਾਂ
ਪੰਥ ਰਤਨ ਟੌਹੜਾ ਵਲੋਂ ਦਰਸਾਏ ਰਸਤੇ ਉਪਰ ਚੱਲਣ ਦੀ ਲੋੜ
ਅੰਮ੍ਰਿਤਸਰ: – ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਥਾਨਕ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ 5ਵੀਂ ਬਰਸੀ ਮਨਾਈ ਗਈ। ਇਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ … More
ਚੋਣ ਕਮਿਸ਼ਨ, ਅਪਰਾਧੀ ਤੇ ਗੈਰ-ਇਖਲਾਕੀ ਪਿਛੋਕੜ ਵਾਲੇ ਉਮੀਦਵਾਰਾਂ ਵੱਲੋਂ ਨਾਮਜ਼ਦਗੀਆਂ ਦਾਖਲ ਕਰਨ ‘ਤੇ ਰੋਕ ਲਾਵੇ
ਫਤਿਹਗੜ੍ਹ ਸਾਹਿਬ :- “ਕਿਸੇ ਵੀ ਸ਼ਹਿਰ, ਪਿੰਡ, ਸੂਬੇ ਜਾਂ ਮੁਲਕ ਦੇ ਰਾਜ ਪ੍ਰਬੰਧ ਵਿੱਚ ਅੱਛੇ ਨਤੀਜੇ ਆਉਣ ਦੀ ਉਮੀਦ ਉਦੋਂ ਹੀ ਕੀਤੀ ਜਾ ਸਕਦੀ ਹੈ, ਜਦੋਂ ਉੱਥੋ ਦੇ ਰਾਜ ਪ੍ਰਬੰਧ ਵਿੱਚ ਸਮਾਜ ਅਤੇ ਮਨੁੱਖਤਾ ਦੀ ਸੇਵਾ ਕਰਨ ਵਾਲੀਆਂ ਸੰਜੀਦਾ ਸੋਚ … More
ਪਾਕਿਸਤਾਨ ਦੇ ਰਾਸ਼ਟਰਪਤੀ ਜਰਦਾਰੀ ਨੇ ਸ੍ਰੀਲੰਕਾ ਤੋਂ ਮਾਫੀ ਮੰਗੀ
ਇਸਲਾਮਾਬਾਦ- ਪਾਕਿਸਤਾਨ ਵਿਚ ਸ੍ਰੀਲੰਕਾ ਦੀ ਕ੍ਰਿਕਟ ਟੀਮ ਤੇ ਹੋਏ ਅਤਵਾਦੀ ਹਮਲੇ ਲਈ ਰਾਸ਼ਟਰਪਤੀ ਜਰਦਾਰੀ ਨੇ ਸ੍ਰੀਲੰਕਾ ਦੀ ਸਰਕਾਰ ਕੋਲੋਂ ਮਾਫੀ ਮੰਗੀ ਹੈ। ਰਾਸ਼ਟਰਪਤੀ ਜਰਦਾਰੀ ਨੇ ਸ੍ਰੀਲੰਕਾ ਦੇ ਰਾਸ਼ਟਰਪਤੀ ਮਹਿਦਾ ਰਾਜਪਕਸ਼ੇ ਨਾਲ ਫੋਨ ਤੇ ਗੱਲਬਾਤ ਕੀਤੀ। ਉਨ੍ਹਾਂ ਨੇ ਕ੍ਰਿਕਟ ਖਿਡਾਰੀਆਂ ਤੇ … More
ਸੇਵਾ ਅਤੇ ਵਾਤਾਵਰਨ ਚੇਤਨਾ ਦਾ ਅਮਰ ਪ੍ਰਤੀਕ ਸਨ ਭਗਤ ਪੂਰਨ ਸਿੰਘ ਪਿੰਗਲਵਾੜਾ-ਡਾ: ਕੰਗ
ਲੁਧਿਆਣਾ: – ਕੈਨੇਡਾ ਦੇ ਸ਼ਹਿਰ ਟੋਰਾਂਟੋ ਵਸਦੇ ਪੰਜਾਬੀ ਫਿਲਮਸਾਜ਼ ਅਤੇ ਫਿਲਮ ਨਿਰਦੇਸ਼ਕ ਜੋਗਿੰਦਰ ਕਲਸੀ ਵੱਲੋਂ ਨਿਰਦੇਸ਼ਤ ਪਿੰਗਲਵਾੜਾ ਅੰਮ੍ਰਿਤਸਰ ਦੇ ਬਾਨੀ ਭਗਤ ਪੂਰਨ ਸਿੰਘ ਬਾਰੇ ਦਸਤਾਵੇਜੀ ਫਿਲਮ ‘ਏ ਸੈਲਫਲੈਸ ਲਾਈਫ਼’ (ਇੱਕ ਨਿਸ਼ਕਾਮ ਜ਼ਿੰਦਗੀ) ਨੂੰ ਲੋਕ ਅਰਪਣ ਕਰਨ ਮੌਕੇ ਵਿਚਾਰ ਵਟਾਂਦਰਾ ਕਰਦਿਆਂ … More
ਲੋਕ ਸਭਾ ਚੋਣਾਂ ਦਾ ਐਲਾਨ, 16 ਮਈ ਨੂੰ ਗਿਣਤੀ
ਨਵੀਂ ਦਿੱਲੀ- ਲੋਕ ਸਭਾ ਦੀਆਂ ਚੋਣਾਂ ਲਈ ਚੋਣ ਕਮਿਸ਼ਨ ਨੇ ਤਾਰੀਖਾਂ ਦਾ ਐਲਾਨ ਕਰ ਦਿਤਾ ਹੈ। ਚੋਣਾਂ ਪੰਜ ਪੜ੍ਹਾਆਂ ਵਿਚ ਹੋਣਗੀਆਂ। ਪਹਿਲੇ ਪੜ੍ਹਾਅ ਦੀ ਚੋਣ 16 ਅਪ੍ਰੈਲ ਅਤੇ ਆਖਰੀ ਪੜ੍ਹਾਅ ਦੀ ਚੋਣ 13 ਮਈ ਨੂੰ ਹੋਵੇਗੀ। ਵੋਟਾਂ ਦੀ ਗਿਣਤੀ 16 … More
ਹੈਡਮਾਸਟਰ ਨੇ ਵਿਦਿਆਰਥਣ ਨੂੰ ਅਗਵਾ ਕਰਕੇ ਸ਼ਾਦੀ ਕੀਤੀ
ਵਿਰੂਧਨਗਰ-ਪ੍ਰਾਇਮਰੀ ਸਕੂਲ ਦੇ ਇਕ ਹੈਡਮਾਸਟਰ ਨੂੰ ਆਪਣੀ 14 ਸਾਲਾ ਵਿਦਿਆਰਥਣ ਨੂੰ ਅਗਵਾ ਕਰਨ ਦੇ ਇਲਜ਼ਾਮ ਵਿਚ ਗ੍ਰਿਫਤਾਰ ਕੀਤਾ ਗਿਆ ਹੈ। 42 ਸਾਲਾ ਇਸ ਹੈਡਮਾਸਟਰ ਨੇ ਬੱਚੀ ਨਾਲ ਸ਼ਾਦੀ ਵੀ ਕਰ ਲਈ ਸੀ। ਪੁਲਿਸ ਮੁਤਾਬਕ ਅਰੁਮੁਗਮ ਨਾਮ ਦੇ ਇਸ ਹੈਡਮਾਸਟਰ ਨੂੰ … More
ਪਾਕਿਸਤਾਨ ਮੱਧਵਰਤੀ ਚੋਣਾਂ ਵੱਲ ਜਾ ਰਿਹੈ-ਨਵਾਜ਼
ਇਸਲਾਮਾਬਾਦ/ਨਿਊਯਾਰਕ- ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ ਅਦਾਲਤ ਵਲੋਂ ਚੋਣਾਂ ਲੜ ਦੇ ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ ਉਨ੍ਹਾਂ ਅਤੇ ਜ਼ਰਦਾਰੀ ਵਿਚਕਾਰ ਪਿਆ ਪਾੜਾ ਹੋਰ ਵਧਦਾ ਜਾ ਰਿਹਾ ਹੈ। ਇਸ ਤੋਂ ਬਾਅਦ ਨਵਾਜ਼ ਪੂਰੀ ਤਰ੍ਹਾਂ ਜ਼ਰਦਾਰੀ ਨਾਲ ਨਰਾਜ਼ ਦਿਖਾਈ ਦੇ … More
ਅਤਿਵਾਦ ਲਈ ਹਵਾਲਾ ਦੀ ਵਰਤੋਂ ਰੋਕੇ ਭਾਰਤ
ਵਾਸਿ਼ਗਟਨ- ਅਮਰੀਕਾ ਨੇ ਭਾਰਤ ਨੂੰ ਆਗਾਹ ਕੀਤਾ ਹੈ ਕਿ ਉਥੇ ਹਵਾਲਾ ਦੇ ਜ਼ਰੀਏ ਆਉਣ ਵਾਲਾ ਪੈਸਾ ਸਿੱਧੇ ਤੌਰ ‘ਤੇ ਅਤਿਵਾਦ ਨਾਲ ਜੁੜਿਆ ਹੈ। ਨਾਲ ਹੀ ਅਮਰੀਕਾ ਨੇ ਭਾਰਤ ਦੇ ਕਾਲੇ ਧਨ ਨੂੰ ਵਾਈਟ ਮਨੀ ਬਨਾਉਣ ਅਤੇ ਅਤਿਵਾਦ ਵਿਚ ਧਨ ਲਾਉਣ … More
ਤਾਲਿਬਾਨ ਨੂੰ ਜ਼ਰਦਾਰੀ ਦੇ ਖ਼ਜ਼ਾਨੇ ਤੋਂ 30 ਕਰੋੜ ਡਾਲਰ
ਜਲੰਧਰ- ਜ਼ਰਦਾਰੀ ਦੇ ਖ਼ਜ਼ਾਨੇ ਚੋਂ ਤਾਲਿਬਾਨ ਨੂੰ 30 ਕਰੋੜ ਡਾਲਰ ਪਾਕਿਸਤਾਨੀ ਦਿੱਤੇ ਜਾਣ ਦੀ ਖ਼ਬਰ ਪਾਕਿਸਤਾਨੀ ਮੀਡੀਆ ਵਿਚ ਛਪੀ ਹੈ। ਮੀਡੀਆ ਮੁਤਾਬਕ ਤਾਲਿਬਾਨ ਨੂੰ ਆਈਐਸਆਈ ਦੀ ਹਿਮਾਇਤ ਹਾਸਲ ਹੈ। ਅਮਰੀਕਾ ਤੋਂ ਅਤਿਵਾਦ ਦੇ ਖਿਲਾਫ਼ ਲੜਣ ਦੇ ਨਾਮ ‘ਤੇ ਲਿਆ ਗਿਆ … More
ਡੇਰਾ ਮੁਖੀ ਕੇਸ ਦੀਆਂ ਗਵਾਹੀਆਂ ਸ਼ੁਰੂ
ਅੰਬਾਲਾ-ਕਤਲ ਅਤੇ ਸਾਧਣੀ ਨਾਲ ਦੁਸ਼ਕਰਮ ਕਰਨ ਦੇ ਇਲਜ਼ਾਮਾਂ ਦਾ ਸਾਹਮਣਾ ਕਰ ਰਹੇ ਡੇਰੇ ਦੇ ਸਾਧ ਗੁਰਮੀਤ ਰਾਮ ਰਹੀਮ ਸਿੰਘ ਦੇ ਖਿਲਾਫ਼ ਸ਼ਨਿੱਚਰਵਾਰ ਨੂੰ ਪੁਲਿਸ ਲਾਈਨ ਵਿਖੇ ਵਿਸ਼ੇਸ਼ ਕੋਰਟ ਵਿਚ ਗਵਾਹੀ ਸ਼ੁਰੂ ਹੋ ਗਈ। ਵਿਸ਼ੇਸ਼ ਸੀਬੀਆਈ ਜੱਜ ਏ ਕੇ ਵਰਮਾ ਦੀ … More
