ਖ਼ਬਰਾਂ

 

ਸ਼ੇਖਾਵਤ ਨੇ ਅਡਵਾਨੀ ਦੀ ਪ੍ਰਧਾਨਮੰਤਰੀ ਪਦ ਲਈ ਦਾਅਵੇਦਾਰੀ ਨੂੰ ਦਿਤੀ ਚੁਣੌਤੀ

ਨਵੀ ਦਿਲੀ- ਸਾਬਕਾ ਉਪਰਾਸ਼ਟਰਪਤੀ ਭੈਰੋਂਸਿੰਘ ਸ਼ੇਖਾਵਤ ਨੇ ਭਾਜਪਾ ਦੇ ਪ੍ਰਧਾਨਮੰਤਰੀ ਦੇ ਅਹੁਦੇ ਲਈ ਲਾਲ ਕ੍ਰਿਸ਼ਨ ਅਡਵਾਨੀ ਦੀ ਦਾਅਵੇਦਾਰੀ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਹੈ ਕਿ ਪਾਰਟੀ ਵਿਚ ਸੱਭ ਤੋਂ ਬਜੁਰਗ ਨੇਤਾ ਹਨ। ਇਸ ਲਈ ਉਹ ਲੋਕ ਸਭਾ ਚੋਣ ਲੜ ਸਕਦੇ … More »

ਭਾਰਤ | Leave a comment
 

ਸੰਜੇ ਦੱਤ ਲਖਨਊ ਤੋਂ ਲੋਕ ਸਭਾ ਦੀ ਚੋਣ ਲੜਨਗੇ

ਨਵੀ ਦਿਲੀ- ਸਮਾਜਵਾਦੀ ਪਾਰਟੀ ਦੇ ਮੁੱਖ ਸਕਤਰ ਅਮਰ ਸਿੰਘ ਨੇ ਪਾਰਟੀ ਦੀ ਮੀਟਿੰਗ ਤੋਂ ਬਾਅਦ ਦਿਲੀ ਵਿਚ ਇਕ ਪੱਤਰਕਾਰ ਸੰਮੇਲਨ ਵਿਚ ਲੋਕ ਸਭਾ ਚੋਣਾਂ ਲਈ 28 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ। ਇਸ ਸੂਚੀ ਵਿਚ ਸੰਜੇ ਦੱਤ ਅਤੇ ਮਨੋਜ ਤਿਵਾਰੀ … More »

ਭਾਰਤ | Leave a comment
 

ਸਤ ਸਾਲ ਦਾ ਪ੍ਰੇਮੀ ਛੇ ਸਾਲ ਦੀ ਪ੍ਰੇਮਿਕਾ ਨਾਲ ਵਿਆਹ ਕਰਵਾਉਣ ਲਈ ਘਰ ਤੋਂ ਭਜਿਆ

ਬਰਲਿਨ- ਸਤ ਅਤੇ ਛੇ ਸਾਲ ਦਾ ਇਕ ਪ੍ਰੇਮੀ ਜੋੜਾ ਜਰਮਨੀ ਤੋਂ ਅਫਰੀਕਾ ਜਾ ਕੇ ਵਿਆਹ ਕਰਵਾਉਣ ਲਈ ਘਰ ਤੋਂ ਭਜਿਆ, ਪਰ ਜਲਦੀ ਹੀ ਪਕੜੇ ਗਏ। ਇਸ ਪਿਆਰੇ ਜਿਹੇ ਜੋੜੇ ਦਾ ਨਾਂ ਮਿਕਾ ਅਤੇ ਅਨਾਂ ਹੈ। ਜਰਮਨੀ ਦੀ ਪੁਲਿਸ ਅਨੁਸਾਰ ਦੋਂਵੇ … More »

ਅੰਤਰਰਾਸ਼ਟਰੀ | Leave a comment
 

ਦੁਰਾਨੀ ਨੂੰ ਮਿਲੀ ਸਚ ਬੋਲਣ ਦੀ ਸਜਾ

ਇਸਲਾਮਾਬਾਦ- ਪਾਕਿਸਤਾਨ ਦੇ ਸੁਰੱਖਿਆ ਸਲਾਹਕਾਰ ਮਹਿਮੂਦ ਅਲੀ ਦੁਰਾਨੀ ਨੂੰ ਪ੍ਰਧਾਨਮੰਤਰੀ ਗਿਲਾਨੀ ਨੇ ਬਰਖਾਸਤ ਕਰ ਦਿਤਾ ਹੈ। ਦੁਰਾਨੀ ਨੇ ਇਕ ਟੀਵੀ ਚੈਨਲ ਤੇ ਇਹ ਸਵੀਕਾਰ ਕਰ ਲਿਆ ਸੀ ਕਿ ਮੁੰਬਈ ਹਮਲਿਆਂ ਵਿਚ ਸ਼ਾਮਿਲ ਅਜਮਲ ਕਸਾਬ ਪਾਕਿਸਤਾਨ ਦਾ ਹੀ ਨਾਗਰਿਕ ਹੈ। ਪਾਕਿਸਤਾਨ … More »

ਅੰਤਰਰਾਸ਼ਟਰੀ | Leave a comment
 

ਮੁੱਖਮੰਤਰੀ ਪਰਕਾਸ਼ ਸਿੰਘ ਬਾਦਲ ਦੀ ਸੁਰੱਖਿਆ ਵਿਚ ਲਾਪ੍ਰਵਾਹੀ ਵਰਤਣ ਤੇ 4 ਪੁਲਿਸ ਕਰਮਚਾਰੀ ਬਰਖਾਸਤ

ਜਲੰਧਰ- ਜਲੰਧਰ ਦੇ ਤਲਵਾਨ ਪਿੰਡ ਵਿਚ ਇਕ ਪ੍ਰੌਗਰਾਮ ਦੌਰਾਨ ਮੁੱਖਮੰਤਰੀ ਪਰਕਾਸ਼ ਸਿੰਘ ਬਾਦਲ ਦੀ ਸੁਰੱਖਿਆ ਦੇ ਪ੍ਰਬੰਧਾਂ ਦੀਆਂ ਧਜੀਆਂ ਉਡਾਂਊਦਾ ਹੋਇਆ ਇਕ ਬੰਦੂਕਧਾਰੀ ਵੀਆਈਪੀ ਐਂਟਰੀ ਤੋਂ ਦਾਖਿਲ ਹੋ ਕੇ ਪ੍ਰੋਗਰਾਮ ਵਾਲੀ ਜਗ੍ਹਾ ਤੇ ਬਾਦਲ ਦੇ ਕੋਲ ਜਾ ਕੇ ਖੜਾ ਹੋ … More »

ਪੰਜਾਬ | Leave a comment
 

ਤੋਤੇ ਦੀ ਮੌਤ ਤੇ ਜੇਲ੍ਹ ਵਾਰਡਨ ਤੇ ਮੁਕਦਮਾ

ਲੰਡਨ- ਇਕ ਵਿਅਕਤੀ ਨੇ 12 ਦਿਨਾਂ ਦੀ ਸਜਾ ਕਟਣ ਤੋਂ ਬਾਅਦ ਜੇਲ੍ਹ ਦੇ ਵਾਰਡਨ ਤੇ ਮੁਕਦਮਾ ਕਰ ਦਿਤਾ ਕਿਉਂਕਿ ਉਸਦਾ ਪਾਲਤੂ ਤੋਤਾ ਮਰ ਗਿਆ। ਕੈਦੀ ਦਾ ਕਹਿਣਾ ਹੈ ਕਿ ਜੇਲ੍ਹਰ ਨੇ ਉਸਨੂੰ ਫੋਨ ਨਹੀ ਕਰਨ ਦਿਤਾ। ਜੇ ਉਸਨੂੰ ਫੋਨ ਕਰਨ … More »

ਅੰਤਰਰਾਸ਼ਟਰੀ | Leave a comment
 

ਤਸਕਰੀ ਦੇ ਅਜੀਬੋ ਗਰੀਬ ਤਰੀਕੇ

ਸਿਡਨੀ-ਨਸ਼ੀਲੇ ਪਦਾਰਥਾਂ ਦੇ ਸਮਗਲਰ ਅਜੀਬੋ ਗਰੀਬ ਢੰਗ ਅਪਨਾਉਂਦੇ ਰਹਿੰਦੇ ਹਨ। ਇਕ ਔਰਤ ਨੇ ਕੰਡੋਮ ਵਿਚ ਹੈਰੋਇਨ ਭਰਕੇ ਨਿਗਲ ਲਈ। ਜਹਾਜ਼ ਵਿਚ ਸਫ਼ਰ ਦੌਰਾਨ ਕੰਡੋਮ ਫਟ ਗਿਆ ਅਤੇ ਨਸ਼ੇ ਦਾ ਓਵਰਡੋਜ਼ ਹੋਣ ਕਰਕੇ ਉਸ ਔਰਤ ਦੀ ਹਾਲਤ ਖ਼ਰਾਬ ਹੋ ਗਈ ਅਤੇ … More »

ਅੰਤਰਰਾਸ਼ਟਰੀ | Leave a comment
 

12 ਸਾਲਾ ਬੇਟਾ ਮਾਂ ਦੀ ਜਾਨ ਲਈ ਦੋਸ਼ੀ

ਐਰੀਜ਼ੋਨਾ- ਅਮਰੀਕਾ ਦੀ ਇਕ ਅਦਾਲਤ ਨੇ ਇਕ 12 ਸਾਲਾ ਲੜਕੇ ਨੂੰ ਆਪਣੀ ਹੀ ਮਾਂ ਦੇ ਕਤਲ ਕਰਨ ਦਾ ਦੋਸ਼ੀ ਦਸਿਆ ਹੈ। ਦਸਿਆ ਜਾ ਰਿਹਾ ਹੈ ਕਿ ਘਰੇਲੂ ਕੰਮਕਾਰ ਕਰਕੇ ਝਗੜੇ ਕਰਕੇ ਇਸ ਲੜਕੇ ਨੇ ਆਪਣੀ ਮਾਂ ਦੀ ਗੋਲੀ ਮਾਰਕੇ ਹਤਿਆ … More »

ਅੰਤਰਰਾਸ਼ਟਰੀ | Leave a comment
 

ਇਨਾਮ ਦੇ ਲਾਲਚ ਵਿਚ ਆਪਣੇ ਲੱਖਾਂ ਰੁਪੈ ਗਵਾਏ

ਅੰਮ੍ਰਿਤਸਰ- ਇੰਟਰਨੈਟ ਤੇ ਕੰਮ ਕਰਨ ਦੇ ਫਾਇਦੇ ਵੀ ਬਹੁਤ ਹਨ ਅਤੇ ਕੁਝ ਨੁਕਸਾਨ ਵੀ ਹਨ। ਕੁਝ ਲੋਕ ਇਸਦਾ ਗਲਤ ਇਸਤੇਮਾਲ ਕਰਕੇ ਭੋਲੇ-ਭਾਲੇ ਲੋਕਾਂ ਨਾਲ ਠਗੀਆਂ ਵੀ ਮਾਰਦੇ ਹਨ। ਇਸ ਲਈ ਸਮਝਦਾਰੀ ਤੋਂ ਕੰਮ ਲੈਣਾ ਚਾਹੀਦਾ ਹੈ ਅਤੇ ਬਿਨ੍ਹਾਂ ਸੋਚੇ ਸਮਝੇ … More »

ਪੰਜਾਬ | 1 Comment
 

ਯੂਥ ਕਾਂਗਰਸ ਦੀ ਮੁਹਿੰਮ ਨੂੰ ਸਰਗਰਮੀ ਨਾਲ ਚਲਾਂਵਾਂਗੇ- ਬਿਟੂ

ਦੋਰਾਹਾ- ਪੰਜਾਬ ਯੂਥ ਦੇ ਨਵੇ ਬਣੇ ਪ੍ਰਧਾਨ ਰਵਨੀਤ ਸਿੰਘ ਬਿਟੂ ਅਤੇ ਸੈਕਟਰੀ ਗੁਰਕੀਰਤ ਸਿੰਘ ਕੋਟਲੀ ਨੇ ਅੰਮ੍ਰਿਤਸਰ ਰਵਾਨਾ ਹੋਣ ਤੋਂ ਪਹਿਲਾਂ ਦੋਰਾਹਾ ਵਿਚ ਆਪਣੇ ਦਾਦਾ ਸਵਰਗੀ ਬੇਅੰਤ ਸਿੰਘ ਨੂੰ ਸ਼ਰਧਾਂਜਲੀ ਭੇਂਟ ਕੀਤੀ। ਬਿਟੂ ਨੇ ਕਿਹਾ ਕਿ ਅਗਲੀਆਂ ਲੋਕ ਸਭਾ ਚੋਣਾਂ … More »

ਪੰਜਾਬ | Leave a comment