ਖ਼ਬਰਾਂ

 

ਰਾਹੁਲ ਗਾਂਧੀ ਦੇ ਸਿੱਖ ਕੌਮ ਪ੍ਰਤੀ ਪ੍ਰਗਟਾਏ ਵਿਚਾਰਾਂ ਦਾ ਸਵਾਗਤ, ਪਰ ਇਸ ਦਿਸ਼ਾ ਵੱਲ ਤੁਰੰਤ ਅਮਲੀ ਕਾਰਵਾਈ ਹੋਵੇ- ਮਾਨ

ਚੰਡੀਗੜ੍ਹ – ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕਾਂਗਰਸ ਜਮਾਤ ਦੇ ਜਨਰਲ ਸਕੱਤਰ ਤੇ ਨੌਜਵਾਨ ਆਗੂ ਸ਼੍ਰੀ ਰਾਹੁਲ ਗਾਂਧੀ ਵੱਲੋ ਸਿੱਖ ਕੌਮ ਪ੍ਰਤੀ ਪ੍ਰਗਟਾਏ ਵਿਚਾਰਾਂ ਦਾ ਸਵਾਗਤ ਕਰਦੇ ਹੋਏ ਕਿਹਾ ਹੈ ਕਿ ਇਸ ਨੌਜਵਾਨ ਨੇ ਬੀਤੇ … More »

ਪੰਜਾਬ | Leave a comment
 

ਕੈਨੇਡਾ ਵਿਚ ਵਸਦੇ ਪੰਜਾਬੀਆਂ ਨੂੰ ਆਪਣੇ ਪਿੰਡਾਂ ਦੇ ਵਿਕਾਸ ਲਈ ਸਿਰਫ ਖੇਤੀ ਵਰਸਿਟੀ ਪਾਸੋਂ ਉਮੀਦਾਂ ਹਨ-ਪ੍ਰੋਫੈਸਰ ਧਾਲੀਵਾਲ

ਲੁਧਿਆਣਾ – ਉੱਤਰੀ ਅਮਰੀਕਾ ਦੇ ਪ੍ਰਮੁੱਖ ਰੇਡੀਓ ਸ਼ੇਰੇ ਪੰਜਾਬ ਦੇ ਖ਼ਬਰਾਂ ਸੰਬੰਧੀ ਪ੍ਰੋਗਰਾਮ ਨਿਰਦੇਸ਼ਕ ਪ੍ਰੋ: ਗੁਰਵਿੰਦਰ ਸਿੰਘ ਧਾਲੀਵਾਲ ਨੇ ਅੱਜ ਆਪਣੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਫੇਰੀ ਦੌਰਾਨ ਕਿਹਾ ਹੈ ਕਿ ਕੈਨੇਡਾ ਵਿਚ ਵਸਦੇ ਪੰਜਾਬੀ ਅੱਜ ਵੀ ਆਪਣੇ ਪਿੰਡਾਂ ਦੇ ਖੇਤੀਬਾੜੀ ਅਤੇ … More »

ਖੇਤੀਬਾੜੀ | Leave a comment
 

ਦੇਸ਼ ਦੀ ਵੰਡ ਤੋਂ ਪਹਿਲਾਂ ਅਤੇ ਬਾਅਦ ਵਿੱਚ ਪੰਜਾਬੀ ਕਿਸਾਨਾਂ ਨੇ ਵਿਗਿਆਨਕ ਖੇਤੀ ਰਾਹੀਂ ਦੇਸ਼ ਦੀ ਨੁਹਾਰ ਬਦਲੀ-ਮਿਥਿਲੇਸ਼ ਕੁਮਾਰ

ਲੁਧਿਆਣਾ – ਬਿਹਾਰ ਅਤੇ ਝਾਰਖੰਡ ਸੂਬਿਆਂ ਵਿੱਚ ਪ੍ਰਿੰਸੀਪਲ ਸਕੱਤਰ ਦੇ ਤੌਰ ਤੇ ਸੇਵਾ ਨਿਭਾ ਚੁੱਕੇ ਆਈ ਏ ਐਸ ਅਧਿਕਾਰੀ ਸ਼੍ਰੀ ਮਿਥਿਲੇਸ਼ ਕੁਮਾਰ ਆਈ ਏ ਐਸ (ਰਿਟਾ:) ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਇਕ ਰੋਜ਼ਾ ਦੌਰੇ ਦੌਰਾਨ ਵਾਈਸ ਚਾਂਸਲਰ ਡਾ: ਮਨਜੀਤ ਸਿੰਘ … More »

ਖੇਤੀਬਾੜੀ | 1 Comment
 

ਗੰਨੇ ਅਤੇ ਫ਼ਲਾਂ ਦੇ ਰਸ ਤੋਂ ਕੁਦਰਤੀ ਸਿਰਕਾ ਤਿਆਰ ਕਰਨ ਦੀ ਤਕਨਾਲੋਜੀ ਪੂਰੇ ਸੂਬੇ ਵਿਚ ਪਸਾਰਾਂਗੇ-ਡਾ: ਧੀਮਾਨ

ਲੁਧਿਆਣਾ – ਪੰਜਾਬ ਰਾਜ ਵਿਗਿਆਨ ਅਤੇ ਤਕਨਾਲੋਜੀ ਕੌਂਸਲ ਦੇ ਸਹਿਯੋਗ ਨਾਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪਸਾਰ ਸਿੱਖਿਆ ਡਾਇਰੈਕਟੋਰੇਟ ਵੱਲੋਂ ਮਾਈਕਰੋਬਾਇਲੋਜੀ ਵਿਭਾਗ ਦੀ ਤਕਨੀਕੀ ਦੇਖ ਰੇਖ ਹੇਠ ਕਰਵਾਏ ਜਾ ਰਹੇ ਸਿਖਲਾਈ ਕੋਰਸ ਦਾ ਉਦਘਾਟਨ ਕਰਦਿਆਂ ਸੰਚਾਰ ਅਤੇ ਅੰਤਰ ਰਾਸ਼ਟਰੀ ਸੰਪਰਕ ਕੇਂਦਰ … More »

ਖੇਤੀਬਾੜੀ | Leave a comment
 

ਮੱਕੀ, ਸੋਇਆਬੀਨ, ਨਰਮਾ, ਸਬਜ਼ੀਆਂ ਅਤੇ ਤੇਲ ਬੀਜ ਫ਼ਸਲਾਂ ਸੰਬੰਧੀ ਮੌਨਸੈਂਟੋ ਨਾਲ ਖੋਜ ਸਾਂਝ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੂੰ ਲਾਹੇਵੰਦ ਹੋ ਸਕਦੀ ਹੈ-ਡਾ: ਬਸਰਾ

ਲੁਧਿਆਣਾ – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਦੌਰੇ ਤੇ ਆਏ ਅੰਤਰ ਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਬਨਸਪਤੀ ਵਿਗਿਆਨੀ ਅਤੇ ਵਿਸ਼ਵ ਦੀ ਸਰਵੋਤਮ ਖੇਤੀ ਖੋਜ ਸੰਸਥਾ ਮੌਨਸੈਂਟੋ ਦੇ ਵਿਸ਼ਵ ਹੈ¤ਡਕੁਆਟਰ ਸੇਂਟ ਲੂਈਸ ਵਿਖੇ ਨਿਰਦੇਸ਼ਕ ਖੋਜ ਪ੍ਰੋਜੈਕਟ ਡਾ: ਅਮਰਜੀਤ ਸਿੰਘ ਬਸਰਾ ਨੇ ਅੱਜ ਯੂਨੀਵਰਸਿਟੀ ਦੇ … More »

ਖੇਤੀਬਾੜੀ | Leave a comment
 

ਹਿੰਦ-ਪਾਕਿ ਦੋਸਤੀ ਬਗੈਰ ਦੱਖਣੀ ਏਸ਼ੀਆ ਨੂੰ ਸਦੀਵੀ ਅਮਨ ਨਹੀਂ ਮਿਲ ਸਕਦਾ-ਖਾਨ

ਲੁਧਿਆਣਾ – ਪਾਕਿਸਤਾਨ ਦੇ ਅਗਾਂਹਵਧੂ ਨਰਮਾ ਉਦਪਾਦਕ ਅਤੇ ਸਕੂਲਾਂ ਦੀ ਇਕ ਬੀ ਲੜੀ ਚਲਾ ਰਹੇ ਵਿਦਵਾਨ  ਬਿਲਾਲ ਇਜ਼ਰਾਈਲ ਖਾਨ ਨੇ ਅੱਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਦੌਰੇ ਉਪਰੰਤ ਸੰਚਾਰ ਅਤੇ ਰਾਸ਼ਟਰੀ ਸੰਪਰਕ ਕੇਂਦਰ ਵਿਖੇ  ਗੱਲਬਾਤ ਕਰਦਿਆਂ ਕਿਹਾ ਹੈ ਕਿ ਹਿੰਦ-ਪਾਕਿ ਦੋਸਤੀ … More »

ਖੇਤੀਬਾੜੀ | Leave a comment
 

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਯੁਵਕ ਮੇਲਾ ਧੂਮ ਧੜੱਕੇ ਨਾਲ ਸ਼ੁਰੂ

ਲੁਧਿਆਣਾ – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਸਾਲਾਨਾ ਯੁਵਕ ਮੇਲਾ ਭਾਵੇਂ 6 ਨਵੰਬਰ ਤੋਂ ਹੀ ਸ਼ੁਰੂ ਹੋ ਗਿਆ ਸੀ ਪਰ ਮੰਚ ਪੇਸ਼ਕਾਰੀਆਂ ਵਾਲੇ ਮੁਕਾਬਲਿਆਂ ਦੀ ਸ਼ਮੂਲੀਅਤ ਨਾਲ ਅੱਜ ਯੂਨੀਵਰਸਿਟੀ ਸਤਰੰਗੀ ਪੀਂਘ ਵਾਂਗ ਲੱਗ ਰਹੀ ਸੀ। ਯੂਨੀਵਰਸਿਟੀ ਸਥਿਤ ਪੇਂਡੂ ਵਸਤਾਂ ਦੇ ਅਜਾਇਬ … More »

ਖੇਤੀਬਾੜੀ | Leave a comment
 

ਪੈਰਿਸ ਵਿੱਚ ਨਵੇ ਸਾਲ ਲਈ ਸਜਾਵਟਾਂ ਸ਼ੁਰੂ

ਪੈਰਿਸ – ਫਰਾਂਸ ਵਿੱਚ ਜਿਉ ਹੀ ਨਵੇ ਸਾਲ ਤੇ ਕਿਸ੍ਰਮਿਸ ਦਾ ਦਿਹਾੜਾ ਨੇੜੇ ਆ ਰਿਹਾ ਹੈ।ਪੈਰਿਸ ਦੇ ਸੁਪਰ ਸਟੋਰਾਂ ਨੇ ਰੰਗ ਵਰੰਗੀਆ ਰੁਸ਼ਨਾਉਦੀਆਂ ਲਾਈਟਾਂ ਨਾਲ ਸਜਾਵਟ ਸ਼ੁਰੂ ਕਰ ਦਿੱਤੀ ਹੈ।ਪੈਰਿਸ ਦੀ ਧੁੰਨੀ ਵਿਚਲੇ ਸਭ ਤੋਂ ਮਸ਼ਹੂਰ ਗੈਲਰੀ ਲਾਫਈਅਤ ਤੇ ਪਰਾਂਨਤਾਂ … More »

ਅੰਤਰਰਾਸ਼ਟਰੀ | Leave a comment
 

ਪਾਕਿਸਤਾਨ ਵਿਚ ਅਮਰੀਕੀ ਹਮਲੇ ਨਾਲ ਪੰਜ ਮਰੇ

ਬੰਨੂ- ਪਾਕਿਸਤਾਨ ਦੇ ਬੰਨੂ ਜਿਲ੍ਹੇ ਵਿਚ ਹੋਏ ਹਮਲੇ ਵਿਚ ਇਕ ਮਕਾਨ ਢਹਿ ਢੇਰੀ ਹੋ ਗਿਆ ਅਤੇ ਪੰਜ ਲੋਕ ਮਾਰੇ ਗਏ ਹਨ।ਮਰਨ ਵਾਲਿਆਂ ਵਿਚ ਦੋ ਵਿਦੇਸ਼ੀ ਨਾਗਰਿਕ ਹਨ। ਪਾਕਿਸਤਾਨੀ ਅਧਿਕਾਰੀ ਅਲਕਾਇਦਾ ਦੇ ਲੜਾਕਿਆਂ ਨੂੰ ਵਿਦੇਸ਼ੀ ਕਹਿ ਕੇ ਪੁਕਾਰਦੇ ਹਨ।  ਪਿਛਲੇ ਕੁਝ … More »

ਅੰਤਰਰਾਸ਼ਟਰੀ | Leave a comment
 

ਇੰਡੀਅਨ ਨੇਵੀ ਨੇ ਸੋਮਾਲਆਈ ਲੁਟੇਰਿਆਂ ਨੂੰ ਮਾਰ ਭਜਾਇਆ

ਨਵੀ ਦਿਲੀ- ਭਾਰਤੀ ਨੇਵੀ ਦੇ ਬੇੜੇ ਆਈਐਨਐਸ ਤਬਰ ਨੇ ਸੋਮਾਲਆਈ ਤਟ ਤੇ ਸਮੁੰਦਰੀ ਲੁਟੇਰਿਆਂ ਦਾ ਹਮਲਾ ਨਕਾਮ ਕਰਕੇ ਉਨ੍ਹਾਂ ਦਾ ਜਹਾਜ ਡੋਬ ਦਿਤਾ। ਅਦਨ ਦੀ ਖਾੜੀ ਵਿਚ ਭਾਰਤੀ ਨੇਵੀ ਦੇ ਜਹਾਜ  ਉਤੇ ਸਮੁੰਦਰੀ ਲੁਟੇਰਿਆਂ ਨੇ ਹਮਲਾ ਕਰ ਦਿਤਾ ਸੀ। ਨੌਸੈਨਾ … More »

ਭਾਰਤ | Leave a comment