ਖ਼ਬਰਾਂ
ਬੱਚਿਆਂ ਦਾ ਰੁਝਾਨ ਅਸ਼ਲੀਲ ਫਿ਼ਲਮਾਂ ਅਤੇ ਨਸਿ਼ਆਂ ਵੱਲ ਵਧਿਆ
ਨਵੀਂ ਦਿੱਲੀ- ਭਾਰਤ ਵਿਚ ਅੱਜ ਕਲ ਬੱਚੇ ਆਪਣੀ ਉਮਰ ਦੇ ਹਿਸਾਬ ਨਾਲ ਸਮੇਂ ਤੋਂ ਪਹਿਲਾਂ ਵੱਡੇ ਹੋਣ ਲੱਗੇ ਹਨ, ਇਸਨੂੰ ਪੱਛਮੀ ਸਭਅਿਤਾ ਦਾ ਅਸਰ ਕਹੋ ਜਾਂ ਫਿਰ ਤਥਾ ਕਥਿਤ ਆਧੁਨਿਕਤਾ ਦੀ ਦੌੜ, ਦਿੱਲੀ ਦੇ ਕਈ ਟਾਪ ਸਕੂਲਾਂ ਦੇ ਬੱਚੇ, ਲੜਕੇ … More
ਦਰੋਗੇ ਦੀ ਅਸ਼ਲੀ਼ਲ ਸੀਡੀ ਦੀ ਭਾਰੀ ਮੰਗ
ਗਾਜ਼ੀਆਬਾਦ- ਮਾਰਕਿਟ ਵਿਚ ਦਰੋਗੇ ਦੀ ਇਕ ਲੜਕੀ ਨਾਲ ਬਣੀ ਅਸ਼ਲੀਲ ਸੀਡੀ ਦੀ ਡੀਮਾਂਡ ਬਹੁਤ ਵੱਧ ਗਈ ਹੈ। ਇਸ ਸੀਡੀ ਦੀ ਇਕ ਕਾਪੀ ਮਾਰਕਿਟ ਵਿਚ 1500 ਰੁਪੈ ਵਿਚ ਵਿਕ ਰਹੀ ਹੈ। ਇਸ ਸੀਡੀ ਸੱਭ ਤੋਂ ਜਿਆਦਾ ਕੀਮਤ ਵੀ ਪੁਲਿਸ ਵਾਲੇ ਦੇ … More
ਰਿਟੇਲਰ ਵੀ ਹੋ ਰਹੇ ਆਰਥਿਕ ਮੰਦੀ ਦਾ ਸਿ਼ਕਾਰ
ਲੁਧਿਆਣਾ- ਗਲੋਬਲ ਮੰਦੀ ਦਾ ਅਸਰ ਟਰੇਡਰਜ ਤੇ ਵੀ ਪੈ ਰਿਹਾ ਹੈ। ਕਪੜੇ ਦੇ ਕਾਰੋਬਾਰ ਤੇ ਵੀ ਇਸਦਾ ਕਾਫੀ ਪ੍ਰਭਾਵ ਪਿਆ ਹੈ।ਪਿਛਲੇ ਸਾਲਾਂ ਦੇ ਮੁਕਾਬਲੇ ਕਪੜੇ ਦਾ ਵਪਾਰ ਅੱਧਾ ਰਹਿ ਗਿਆ ਹੈ। ਪੀਕ ਸੀਜਨ ਹੋਣ ਦੇ ਬਾਵਜੂਦ ਵੀ ਕਾਰੋਬਾਰ ਵਿਚ 30 … More
ਅਲਕਾਇਦਾ ਨੇ ਓਬਾਮਾ ਨੂੰ ਨਿਸ਼ਾਨਾ ਬਣਾਇਆ
ਅਲਕਾਇਦਾ ਜਥੇਬੰਦੀ ਦੇ ਦੂਸਰੇ ਨੰਬਰ ਦੇ ਨੇਤਾ ਅਯਮਨ ਅਲ ਜਵਾਹਿਰੀ ਨੇ ਇਕ ਆਡੀਓ ਸੁਨੇਹੇ ਵਿਚ ਅਮਰੀਕਾ ਦੇ ਨਵੇ ਚੁਣੇ ਰਾਸ਼ਟਰਪਤੀ ਬਰਾਕ ਓਬਾਮਾ ਉਤੇ ਆਪਣੀ ” ਮੁਸਲਿਮ ਪਛਾਣ” ਨੂੰ ਧੋਖਾ ਦੇਣ ਦਾ ਅਰੋਪ ਲਾਇਆ। ਉਸਨੇ ਓਬਾਮਾ ਨੂੰ ਇਕ ਐਸਾ “ਗੁਲਾਮ” ਦਸਿਆ … More
ਫਾਂਸੀ ਦੇ ਦਿਓ,ਲੈਪਟਾਪ ਨਾਂ ਵੇਖੋ – ਸ਼ੰਕਰਾਚਾਰੀਆ
ਮੁੰਬਈ- ਸਾਧਣੀ ਤੋਂ ਬਾਅਦ ਮਾਲੇਗਾਂਵ ਬੰਬ ਧਮਾਕਿਆਂ ਦੇ ਸਬੰਧ ਵਿਚ ਗ੍ਰਿਫਤਾਰ ਕੀਤੇ ਗਏ ਸਾਧ ਦਇਆਨੰਦ ਦੀ ਜਾਨ ਲੈਪਟਾਪ ਵਿਚ ਫਸੀ ਹੋਈ ਹੈ। ਜਦੋਂ ਉਸਨੂੰ ਪਤਾ ਲਗਿਆ ਕਿ ਏਟੀਐਸ ਨੂੰ ਉਸਦਾ ਲੈਪਟਾਪ ਮਿਲ ਗਿਆ ਹੈ ਤਾਂ ਉਹ ਬੇਚੈਨ ਹੋ ਗਿਆ। ਅਧਿਕਾਰੀਆਂ … More
8 ਸਾਲ ਦੇ ਬੱਚੇ ਨੇ ਆਪਣੇ ਪਿਓ ਤੇ ਗੋਲੀ ਚਲਾਈ
ਐਰੀਜੋਨਾ- ਵਿੰਸਟ ਰੋਮੇਰੋ ਆਪਣੇ ਬੱਚੇ ਨੂੰ ਸਿ਼ਕਾਰੀ ਬਣਾਉਣਾ ਚਾਹੁੰਦਾ ਸੀ। ਉਹ ਨਹੀਂ ਸੀ ਚਾਹੁੰਦਾ ਕਿ ਉਸਦਾ ਬੇਟਾ ਬਾਕੀ ਬੱਚਿਆਂ ਦੀ ਤਰ੍ਹਾਂ ਰਾਈਫਲ ਤੋਂ ਡਰੇ। ਉਸਨੇ ਛੋਟੀ ਉਮਰ ਤੋਂ ਹੀ ਆਪਣੇ ਬੇਟੇ ਨੂੰ ਰਾਈਫਲ ਅਤੇ ਬੰਦੂਕ ਚਲਾਉਣ ਦੀ ਟਰੇਨਿੰਗ ਦੇਣੀ ਸ਼ੁਰੂ … More
ਰਾਹੁਲ ਗਾਂਧੀ ਨੇ 1984 ਦੇ ਦੰਗਿਆਂ ਨੂੰ ਗਲਤ ਠਹਿਰਾਇਆ
ਅੰਮ੍ਰਿਤਸਰ-” 84 ” ਵਿਚ ਹੋਏ ਸਿੱਖਾਂ ਦੇ ਖਿਲਾਫ ਹੋਏ ਦੰਗਿਆਂ ਨੂੰ ਰਾਹੁਲ ਗਾਂਧੀ ਨੇ ਗਲਤ ਕਰਾਰ ਦਿਤਾ ਅਤੇ ਉਨ੍ਹਾਂ ਨੇ ਇਹ ਵੀ ਕਿਹਾ ਕਿ ਦੰਗਾਕਾਰੀਆਂ ਤੇ ਕਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਅੰਮ੍ਰਿਤਸਰ ਵਿਚ ਇਕ ਸੰਮੇਲਨ ਵਿਚ ਉਨ੍ਹਾਂ ਨੇ ਕਿਹਾ ਕਿ … More
ਮਹਿੰਦੀ ਲਗਵਾਓ, ਵੋਟ ਦੇਵੋ
ਨਵੀ ਦਿਲੀ- ਤਿਲਕ ਨਗਰ ਤੋਂ ਅਜ਼ਾਦ ਉਮੀਦਵਾਰ ਸੁਰੇਂਦਰ ਯਾਦਵ ਨੂੰ ਕਿੰਨੇ ਵੋਟ ਮਿਲਦੇ ਹਨ ਇਹ ਤਾਂ ਸਮਾ ਹੀ ਦਸੇਗਾ, ਪਰ ਔਰਤਾਂ ਦੇ ਹੱਥਾਂ ਤੇ ਮਹਿੰਦੀ ਖੂਬ ਸਜ ਰਹੀ ਹੈ। ਸੁਰੇਂਦਰ ਔਰਤਾਂ ਦੇ ਹੱਥਾਂ ਤੇ ਮਹਿੰਦੀ ਰਚਾ ਕੇ ਵੋਟਾਂ ਮੰਗ ਰਿਹਾ … More
ਸਾਧਣੀ ਤੋਂ ਬਾਅਦ ਸਾਧ ਵੀ ਗ੍ਰਿਫਤਾਰ
ਲਖਨਊ/ਕਾਨਪੁਰ- ਮਾਲੇਗਾਂਵ ਬਲਾਸਟ ਵਿਚ ਸਾਧਣੀ ਪ੍ਰਗਿਆ ਸਿੰਘ ਤੋਂ ਬਾਅਦ ਹੁਣ ਇਕ ਸਾਧ ਵੀ ਗ੍ਰਿਫਤਾਰ ਕੀਤਾ ਗਿਆ ਹੈ। ਮੁੰਬਈ ਏਟੀਐਸ ਦੀ ਟੀਮ ਨੇ ਬੁਧਵਾਰ ਨੂੰ ਜੰਮੂ ਵਿਖੇ ਸ਼ਾਰਦਾ ਸਰਵਗਯ ਪੀਠ ਦੇ ਮੁੱਖੀ ਸਵਾਮੀ ਅੰਮ੍ਰਿਤਾਨੰਦ ਉਰਫ਼ ਸੁਧਾਕਰ ਦਿਵੇਦੀ ਉਰਫ਼ ਦਯਾਨੰਦ ਪਾਡੇਯ (35) … More
ਆਪਣੇ ਆਪ ਨੂੰ ਡਿਲਵਰ ਕਰਕੇ ਜੇਲ੍ਹ ਵਿਚੋਂ ਭਜਿਆ
ਜਰਮਨੀ- ਇਕ ਕੈਦੀ ਜੋ ਕਿ ਜਰਮਨੀ ਦੀ ਜੇਲ੍ਹ ਵਿਚ ਕੈਦ ਕਟ ਰਿਹਾ ਸੀ। ਉਸਨੇ ਆਪਣੇ ਆਪ ਨੂੰ ਗੰਦੇ ਕਪੜਿਆਂ ਨਾਲ ਬਾਹਰ ਪੋਸਟ ਕਰ ਦਿਤਾ। ਉਸਦੇ ਜੇਲ੍ਹ ਵਿਚੋਂ ਭਜਣ ਦੇ ਇਸ ਤਰੀਕੇ ਤੋਂ ਜੇਲ੍ਹ ਕਰਮਚਾਰੀ ਵੀ ਕਾਇਲ ਹੋ ਗਏ। ਡਰਗ ਡੀਲਰ … More
