ਖ਼ਬਰਾਂ

Screenshot_2023-01-21_00-53-23.resized

ਅਗਲੇ 2 ਸਾਲਾਂ ਵਿੱਚ ਸਾਈਬਰ ਹਮਲਿਆਂ ਦੀ ਤਬਾਹੀ, ਗਲੋਬਲ ਅਸਥਿਰਤਾ ਦਾ ਕਾਰਨ

(ਦੀਪਕ ਗਰਗ) ਦੁਨੀਆ ‘ਚ ਅਸਥਿਰਤਾ ਕਾਰਨ ਅਗਲੇ ਦੋ ਸਾਲਾਂ ‘ਚ ਸਾਈਬਰ ਹਮਲਿਆਂ ਦਾ ਕਹਿਰ ਹੋ ਸਕਦਾ ਹੈ। ਵਰਲਡ ਇਕਨਾਮਿਕ ਫੋਰਮ ‘ਚ ਰੱਖੀ ਗਈ ਰਿਪੋਰਟ ‘ਚ ਇਹ ਚਿਤਾਵਨੀ ਦਿੱਤੀ ਗਈ ਹੈ। ਇਸ ‘ਚ 93 ਫੀਸਦੀ ਸਾਈਬਰ ਸੁਰੱਖਿਆ ਮਾਹਿਰਾਂ ਅਤੇ 86 ਫੀਸਦੀ … More »

ਅੰਤਰਰਾਸ਼ਟਰੀ | Leave a comment
 

ਧਾਰਮਿਕ ਪ੍ਰੀਖਿਆ ਚੋਂ ਅਵੱਲ ਆਈਆਂ ਵਿਦਿਆਰਥਣਾਂ ਸਨਮਾਨਿਤ

ਅੰਮ੍ਰਿਤਸਰ – ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਅਧੀਨ ਚੱਲ ਰਹੇ ਅਕਾਦਮਿਕ ਅਦਾਰਿਆਂ ਚੋਂ ਸ੍ਰੀ ਗੁਰੂ ਨਾਨਕ ਗਰਲਜ਼  ਸੀਨੀਅਰ ਸੈਕੰਡਰੀ ਸਕੂਲ ਘਿਉ ਮੰਡੀ ਦੀਆਂ ਵਿਦਿਆਰਥਣਾਂ ਨੂੰ ਧਰਮ ਪ੍ਰਚਾਰ ਕਮੇਟੀ ਵਲੋਂ ਕਰਵਾਈ ਗਈ ਧਾਰਮਿਕ ਪ੍ਰੀਖਿਆ ਸਾਲ 2021-22 ਵਿਚ 27 ਵਿਦਿਆਰਥਣਾਂ ਨੇ … More »

ਪੰਜਾਬ | Leave a comment
swati-maliwal-759-a-1.resized

ਦਿੱਲੀ ਮਹਿਲਾ ਕਮਿਸ਼ਨ ਦੀ ਮੁਖੀ ਸਵਾਤੀ ਮਾਲੀਵਾਲ ਨਾਲ ਹੋਇਆ ਦੁਰਵਿਵਹਾਰ

ਨਵੀਂ ਦਿੱਲੀ,(ਮਨਪ੍ਰੀਤ ਸਿੰਘ ਖਾਲਸਾ):- ਦਿੱਲੀ ਮਹਿਲਾ ਕਮਿਸ਼ਨ ਦੀ ਮੁਖੀ ਸਵਾਤੀ ਮਾਲੀਵਾਲ ਨੂੰ ਏਮਜ਼ ਹਸਪਤਾਲ ਨੇੜੇ ਬੀਤੀ ਦੇਰ ਰਾਤ ਸ਼ਰਾਬੀ ਕਾਰ ਚਾਲਕ ਵਲੋਂ ਦੁਰਵਿਵਹਾਰ ਉਪਰੰਤ ਉਸ ਨੂੰ 15 ਮੀਟਰ ਤੱਕ ਖਿੱਚ ਕੇ ਲੈ ਗਿਆ। ਇਸ ਘਟਨਾ ਸਬੰਧੀ ਸਵਾਤੀ ਮਾਲੀਵਾਲ ਨੇ ਕਿਹਾ … More »

ਭਾਰਤ | Leave a comment
3246_94707417924_6643196_n.resized.resized

ਅਮਰ ਸ਼ਹੀਦ ਸ.ਸੇਵਾ ਸਿੰਘ ਠੀਕਰੀਵਾਲ ਦੀ 89ਵੀਂ ਬਰਸੀ ਮੌਕੇ ਸਮੁੱਚਾ ਖ਼ਾਲਸਾ ਪੰਥ 20 ਜਨਵਰੀ ਨੂੰ ਠੀਕਰੀਵਾਲ ਵਿਖੇ ਹੁੰਮ-ਹੁੰਮਾਕੇ ਪਹੁੰਚੇ : ਮਾਨ

ਫ਼ਤਹਿਗੜ੍ਹ ਸਾਹਿਬ – “ਬੀਤੇ ਸਮੇਂ ਵਿਚ ਜਦੋਂ ਇਥੇ ਰਜਵਾੜਾ ਸ਼ਾਹੀ ਦਾ ਪ੍ਰਬੰਧ ਹੁੰਦਾ ਸੀ ਅਤੇ ਜਨਤਾ ਨਾਲ ਰਾਜ ਦਰਬਾਰ ਦੇ ਮੋਢੀ ਜ਼ਬਰ-ਜੁਲਮ ਤੇ ਬੇਇਨਸਾਫ਼ੀਆਂ ਕਰਦੇ ਸਨ, ਤਾਂ ਅਮਰ ਸ਼ਹੀਦ ਸ. ਸੇਵਾ ਸਿੰਘ ਠੀਕਰੀਵਾਲ ਨੇ ਇਸ ਜ਼ਬਰ ਵਿਰੁੱਧ 9 ਮਹੀਨੇ ਲੰਮਾਂ … More »

ਪੰਜਾਬ | Leave a comment
images (3)(2).resized

ਪੁਲਿਸ ਅਧਿਕਾਰੀ ਦਿਵਿਆ ਮਿੱਤਲ ਨੇ ਨੋਟਾਂ ਨਾਲ ਭਰੇ 2 ਬੈਗ ਝੀਲ ‘ਚ ਸੁੱਟੇ, ਮੋਬਾਈਲ ‘ਚ ਛੁਪਿਆ ਵੱਡਾ ਰਾਜ਼… ਉਹ ਵੀ ਸੁੱਟ ਦਿੱਤਾ

ਜੈਪੁਰ / ਅਜਮੇਰ, (ਦੀਪਕ ਗਰਗ) – ਨਸ਼ੇ ਦੇ ਸੌਦਾਗਰਾਂ  ਤੋਂ ਦੋ ਰੁਪਏ ਰਿਸ਼ਵਤ ਮੰਗਣ ਦੀ ਦੋਸ਼ੀ ਏਐਸਪੀ ਦਿਵਿਆ ਮਿੱਤਲ ਭ੍ਰਿਸ਼ਟਾਚਾਰ ਰੋਕੂ ਬਿਊਰੋ ਦੀ ਹਿਰਾਸਤ ਵਿੱਚ ਹੈ। ਉਸ ਨੂੰ ਸੋਮਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਫਿਰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ … More »

ਪੰਜਾਬ | Leave a comment
325444494_734048628210886_2150887484356358748_n.resized

ਸ਼੍ਰੋਮਣੀ ਕਮੇਟੀ ਪ੍ਰਧਾਨ ’ਤੇ ਹਮਲਾ ਮੰਦਭਾਗਾ, ਅਕਾਲੀ ਲੀਡਰਸ਼ਿਪ ਸਵੈ ਪੜਚੋਲ ਕਰੇ: ਪ੍ਰੋ: ਸਰਚਾਂਦ ਸਿੰਘ ਖਿਆਲਾ

ਅੰਮ੍ਰਿਤਸਰ – ਭਾਜਪਾ ਦੇ ਸਿੱਖ ਆਗੂ ਪ੍ਰੋ: ਸਰਚਾਂਦ ਸਿੰਘ ਖਿਆਲਾ ਨੇ ਮੁਹਾਲੀ ਵਿਖੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ‘ਤੇ ਹੋਏ ਹਮਲੇ ਦੀ ਸਖ਼ਤ ਸ਼ਬਦਾਂ ‘ਚ ਨਿਖੇਧੀ ਕੀਤੀ ਹੈ, ਉੱਥੇ ਹੀ ਅਕਾਲੀ ਦਲ (ਬਾਦਲ) ਨੂੰ ਸਵੈ ਪੜਚੋਲ ਕਰਨ … More »

ਪੰਜਾਬ | Leave a comment
324340942_875088723643119_4393972464916139555_n.resized

ਐਸ ਜੀ ਪੀ ਸੀ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਤੇ ਕੀਤੇ ਗਏ ਹਮਲੇ ਦੀ ਸਖ਼ਤ ਨਿਖੇਧੀ: ਜਸਮੀਤ ਪੀਤਮਪੁਰਾ

ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਐਸ ਜੀ ਪੀ ਸੀ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਤੇ ਕੀਤੇ ਗਏ ਹਮਲੇ ਦੀ ਸਖ਼ਤ ਨਿਖੇਧੀ ਕਰਦਿਆਂ ਯੂਥ ਆਗੂ ਜਸਮੀਤ ਸਿੰਘ ਪੀਤਮਪੁਰਾ ਨੇ ਦਸਿਆ ਕਿ ਇਹ ਹਾਦਸਾ ਉਦੋਂ ਵਾਪਰਿਆ ਜਦੋਂ ਹਰਜਿੰਦਰ ਸਿੰਘ ਧਾਮੀ ਮੁਹਾਲੀ ਵਿਖੇ … More »

ਪੰਜਾਬ | Leave a comment
IMG-20230118-WA0019.resized

ਦਿੱਲੀ ਕਮੇਟੀ ਵਲੋਂ ਗ਼ਲਤ ਇਰਾਦੇਆਂ ਨਾਲ ਕੀਤੇ ਜਾਣੇ ਸੀ ਪਾਕਿਸਤਾਨ ਦੇ ਪੁਰਾਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਵਰੂਪ ਅਗਨਭੇਟ: ਸਰਨਾ

ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):-ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਸਰਦਾਰ ਪਰਮਜੀਤ ਸਿੰਘ ਸਰਨਾ ਨੇ ਅਜ ਕੀਤੀ ਪ੍ਰੈਸ ਮਿਲਣੀ ਵਿਚ ਕਿਹਾ ਕਿ ਕੁਝ ਦਿਨ ਪਹਿਲਾਂ ਸਿੱਖ ਪੰਥ ਖਿਲਾਫ ਦਿੱਲੀ ਕਮੇਟੀ ਦੀ ਸਿੱਖ ਵਿਰੋਧੀ ਮੈਨੇਜਮੈਂਟ ਨੇ ਸਿੱਖ ਪੰਥ ਦੇ ਅਣਮੁੱਲੇ … More »

ਭਾਰਤ | Leave a comment
 

ਲੁਧਿਆਣਾ ‘ਚ 20 ਜਨਵਰੀ ਤੋਂ ਤਿੰਨ ਦਿਨੀ ਫਾਈਬਰ ਐਂਡ ਯਾਰਨ ਐਕਸਪੋ 2023 ਦੀ ਮੇਜਬਾਨੀ

ਲੁਧਿਆਣਾ, ਲੁਧਿਆਣਾ, ਜੋ ਕਿ ਕਪੜਾ ਉਦਯੌਗ ਲਈ ਭਾਰਤ ਦੇ ਮਨਚੈਸਟਰ ਵਜੋਂ ਜਾਣਾ ਜਾਂਦਾ ਹੈ, 29 ਜਨਵਰੀ ਤੋਂ ਦਾਣਾ ਮੰਡੀ ਵਿਖੇ ਤਿੰਨ ਦਿਨੀ ਫਾਈਬਰ ਐਂਡ ਯਾਰਨ ਐਕਸਪੋ 2023 ਦੀ ਮੇਜਬਾਨੀ ਕਰੇਗਾ ਜਿਸ ਵਿਚ ਸੰਬੰਧਤ ਉਦਯੌਗ ਦੇ ਉੱਦਮੀ ਟੈਕਸਟਾਇਲ ਇੰਸਡਸਟ੍ਰੀ ਬਾਰੇ ਵਿਚਾਰ … More »

ਪੰਜਾਬ | Leave a comment
 

ਦਿੱਲੀ ਗੁਰਦੁਆਰਾ ਵਾਰਡਾਂ ਦੀ ਹੱਦਬੰਦੀ ਦਰੁਸਤ ਕਰਕੇ ਨਵੀਆਂ ਵੋਟਰ ਸੂਚੀਆਂ ਬਣਾਈਆਂ ਜਾਣ- ਦਸ਼ਮੇਸ਼ ਸੇਵਾ ਸੁਸਾਇਟੀ

ਦਿੱਲੀ –: ਦਸ਼ਮੇਸ਼ ਸੇਵਾ ਸੁਸਾਇਟੀ (ਰਜਿ:) ਨੇ ਆਪਣੀ ਕਾਰਜਕਾਰੀ ਬੋਰਡ ਦੀ ਅਹਿਮ ਮੀਟਿੰਗ ‘ਚ ਫੈਸਲਾ ਲੈਂਦਿਆਂ ਦਿੱਲੀ ਸਰਕਾਰ ਨੂੰ ਗੁਰਦੁਆਰਾ ਵਾਰਡਾਂ ਦੀ ਹੱਦਬੰਦੀ ਦਰੁਸਤ ਕਰਕੇ ਨਵੀਆਂ ਵੋਟਰ ਸੂਚੀਆਂ ਤਿਆਰ ਕਰਨ ਦੀ ਮੰਗ ਕੀਤੀ ਹੈ। ਇਸ ਸਬੰਧ ‘ਚ ਜਾਣਕਾਰੀ ਦਿੰਦਿਆਂ ਸੁਸਾਇਟੀ … More »

ਭਾਰਤ | Leave a comment