ਖ਼ਬਰਾਂ
ਜਰਮਨੀ ਦੀਆਂ ਪੰਥਕ ਜਥੇਬੰਦੀਆਂ ਅਤੇ ਅਜ਼ਾਦੀ ਪ੍ਸਤ ਸਿੱਖਾਂ ਵੱਲੋਂ ਫਰੈਂਕਫਰਟ ਭਾਰਤੀ ਸਫਾਰਤਖਾਨੇ ਸਾਹਮਣੇ ਭਾਰੀ ਰੋਹ ਪ੍ਰਦਰਸ਼ਨ
ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਪੰਥਕ ਜਥੇਬੰਦੀਆਂ ਵੱਲੋਂ 15 ਅਗਸਤ ਨੂੰ ਕਾਲੇ ਦਿਨ ਵਜੋਂ ਮਨਾਉਂਦਿਆਂ ਇਸ ਦਿਨ ਨੂੰ ਸਿੱਖਾਂ ਸਮੇਤ ਘੱਟ ਗਿਣਤੀਆਂ ਲਈ ਗੋਰੇ ਅੰਗਰੇਜ਼ ਦੀ ਗੁਲਾਮੀ ਵਿੱਚੋਂ ਨਿਕਲ ਕੇ ਕਾਲੇ ਅੰਗਰੇਜ ਦੇ ਗੁਲਾਮ ਹੋ ਜਾਣਾ ਅਲਾਨਿਆ। ਸਿੱਖ ਫੈਡਰੇਸ਼ਨ ਜਰਮਨੀ … More
ਕਾਂਗਰਸ ਪਾਰਟੀ ਲੋਕਾਂ ਦੇ ਅਧਿਕਾਰਾਂ ਦੀ ਰੱਖਿਆ ਲਈ ਹਰ ਮੰਚ ‘ਤੇ ਆਵਾਜ਼ ਬੁਲੰਦ ਕਰਦੀ ਰਹੇਗੀ: ਰਾਣਾ ਗੁਰਜੀਤ ਸਿੰਘ
ਕਪੂਰਥਲਾ – ਕਾਂਗਰਸ ਵਿਧਾਇਕ ਅਤੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸਰਦਾਰ ਰਾਣਾ ਗੁਰਜੀਤ ਸਿੰਘ ਨੇ 79ਵੇਂ ਸਵਤੰਤਰਤਾ ਦਿਵਸ ਦੇ ਮੌਕੇ ਕੌਮੀ ਝੰਡਾ ਲਹਿਰਾ ਕੇ ਰਾਸ਼ਟਰੀ ਤਿਉਹਾਰ ਸ਼ਾਨਦਾਰ ਢੰਗ ਨਾਲ ਮਨਾਇਆ। ਇਸ ਮੌਕੇ ਉਨ੍ਹਾਂ ਨੇ ਆਜ਼ਾਦੀ ਘੁਲਾਟੀਆਂ ਦੀਆਂ ਬੇਮਿਸਾਲ ਕੁਰਬਾਨੀਆਂ ਨੂੰ … More
ਗੁਰਦੁਆਰਾ ਧੋਬੜੀ ਸਾਹਿਬ ਅਸਾਮ ਤੋਂ ਸਜਾਏ ਜਾਣ ਵਾਲੇ ਨਗਰ ਕੀਰਤਨ ਦੇ ਪ੍ਰਬੰਧਾਂ ਲਈ ਸ਼੍ਰੋਮਣੀ ਕਮੇਟੀ ਵੱਲੋਂ ਜਥਾ ਰਵਾਨਾ
ਅੰਮ੍ਰਿਤਸਰ - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਅਤੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ … More
ਏ ਆਈ ਦੀ ਧਾਰਮਿਕ ਦੁਰਵਰਤੋਂ ਕਰਣ ਤੇ ਰੋਕ ਲਗਾਉਣ ਦਾ ਬਣਾਇਆ ਜਾਵੇ ਸਖਤ ਕਾਨੂੰਨ
ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਸੋਸ਼ਲ ਮੀਡੀਆ ਰਾਹੀਂ ਸ਼ਰਾਰਤੀ ਅਨਸਰਾਂ ਵਲੋਂ ਬਣਾਈ ਗਈ ਇਕ ਹਿਰਦੇਵਿਦੇਰਕ ਵੀਡੀਓ ਦੇਖਣ ਨੂੰ ਮਿਲ ਰਹੀ ਹੈ ਜਿਸ ਵਿਚ ਏ ਆਈ ਦੀ ਵਰਤੋਂ ਕਰਦਿਆਂ ਸ੍ਰੀ ਦਰਬਾਰ ਸਾਹਿਬ ਨੂੰ ਬਾੜ ਗ੍ਰਸਤ ਦਿਖਾਂਦਿਆਂ ਦੋ ਹਿੱਸਿਆ ਵਿਚ ਦੋਫਾੜ ਹੋ … More
ਨੌਵੇਂ ਪਾਤਸ਼ਾਹ ਜੀ ਦੀ ਸ਼ਹੀਦੀ ਸ਼ਤਾਬਦੀ ਸਬੰਧੀ ਨਗਰ ਕੀਰਤਨ ਆਸਾਮ ਤੋਂ 21 ਅਗਸਤ ਨੂੰ ਹੋਵੇਗਾ ਆਰੰਭ 20 ਸੂਬਿਆਂ ’ਚੋਂ ਹੁੰਦਾ ਹੋਇਆ ਸ੍ਰੀ ਅਨੰਦਪੁਰ ਸਾਹਿਬ ਪੁੱਜੇਗਾ
ਅੰਮ੍ਰਿਤਸਰ – ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਸਬੰਧੀ ਸਮਾਗਮਾਂ ਦੀ ਤਫ਼ਸੀਲ ਜਾਰੀ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਗੁਰੂ ਸਾਹਿਬ ਦੀ ਚਰਨਛੋਹ ਪ੍ਰਾਪਤ ਪਾਵਨ … More
ਪਿਤਾ ਜੀ ਦਾ ਸਰੀਰ ਅਤੇ ਅੱਖਾਂ ਦਾਨ ਕਰਕੇ ਇੱਕ ਫ਼ਰਜ਼ ਦੀ ਪੂਰਤੀ ਕੀਤੀ- ਸ ਅਵਤਾਰ ਸਿੰਘ ,ਪਾਵਰ ਇੰਡੀਕੋ ਟੂਲਜ, ਲੁਧਿਆਣਾ
ਲੁਧਿਆਣਾ – (ਜਸਵਿੰਦਰ ਰੁਪਾਲ) ” ਸਾਡੇ ਪਿਤਾ ਜੀ ਨੇ ਸਾਰੀ ਜਿੰਦਗੀ ਮਿਹਨਤ ਅਤੇ ਇਮਾਨਦਾਰੀ ਨਾਲ ਕੰਮ ਕੀਤਾ ਅਤੇ ਇਹੀ ਸੰਸਕਾਰ ਸਾਨੂੰ ਦਿੱਤੇ । ਉਹਨਾਂ ਦੀ ਇੱਛਾ ਸੀ ਕਿ ਮਰਨ ਉਪਰੰਤ ਵੀ ਉਹ ਕਿਸੇ ਦੇ ਕੰਮ ਆਉਣ। ਅਸੀਂ ਅੱਜ ਨਾ ਕੇਵਲ … More
ਧਾਰਮਿਕ ਆਗੂ ਰਾਜਨੀਤਿਕ ਮੁੱਦਿਆਂ ‘ਤੇ ਟਿੱਪਣੀ ਦੇ ਨਾਲ ਭਾਰਤ ਅਤੇ ਹੋਰ ਥਾਵਾਂ ‘ਤੇ ਸਿੱਖਾਂ ‘ਤੇ ਹੋ ਰਹੇ ਅਤਿਆਚਾਰਾਂ ਬਾਰੇ ਖੁੱਲ੍ਹ ਕੇ ਕਰ ਸਕਦੇ ਹਨ ਗੱਲਬਾਤ: ਸਿੱਖ ਫੈਡਰੇਸ਼ਨ ਯੂਕੇ
ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਭਾਰਤੀ ਅਧਿਕਾਰੀ ਅਤੇ ਮੋਦੀ ਪੱਖੀ ਲੋਕ ਚੈਰਿਟੀ ਕਮਿਸ਼ਨ ਵੱਲੋਂ ਸ੍ਰੀ ਗੁਰੂ ਸਿੰਘ ਸਭਾ ਸਲੋਹ ਵਿਖੇ ਖਾਲਿਸਤਾਨ ਦੀਆਂ ਤਖ਼ਤੀਆਂ ‘ਤੇ ਆਪਣਾ ਇਤਰਾਜ਼ ਵਾਪਸ ਲੈਣ ਦੇ ਹਾਲੀਆ ਫੈਸਲੇ ਅਤੇ ਉਤਰਾਅ-ਚੜ੍ਹਾਅ ਤੋਂ ਨਾਰਾਜ਼ ਹਨ। ਭਾਰਤੀ ਮੀਡੀਆ ਨੇ ਇਹ … More
ਉੱਘੀ ਫੋਟੋ ਪੱਤਰਕਾਰ ਗੌਰੀ ਗਿੱਲ ਦੀ ਪੰਜਾਬੀ ਭਵਨ ਫੇਰੀ
ਲੁਧਿਆਣਾ : ਉੱਘੀ ਫੋਟੋ ਪੱਤਰਕਾਰ ਗੌਰੀ ਗਿੱਲ ਨੇ ਅੱਜ ਅਚਾਨਕ ਪੰਜਾਬੀ ਭਵਨ ਫੇਰੀ ਪਾਈ। ਯਾਦ ਰਹੇ ਕਿ ਗੌਰੀ ਗਿੱਲ ਸਾਬਕਾ ਚੌਣ ਕਮਿਸ਼ਨਰ ਡਾ. ਮਨੋਹਰ ਸਿੰਘ ਗਿੱਲ ਦੀ ਬੇਟੀ ਨੇ ਉਹ ਅੱਜ ਕੱਲ ਡਾ. ਮਨੋਹਰ ਸਿੰਘ ਗਿੱਲ ਜੀ ਵਲੋਂ ਪੰਜਾਬ ਵਿੱਚ … More
ਸਜ਼ਾ ਪੂਰੀ ਕਰਨ ਦੇ ਬਾਵਜੂਦ ਕੋਈ ਵੀ ਦੋਸ਼ੀ ਜੇਲ੍ਹ ਵਿਚ ਕੈਦ ਨਾ ਹੋਵੇ, ਤੁਰੰਤ ਕੀਤਾ ਜਾਏ ਰਿਹਾਅ: ਸੁਪਰੀਮ ਕੋਰਟ
ਨਵੀਂ ਦਿੱਲੀ,(ਮਨਪ੍ਰੀਤ ਸਿੰਘ ਖਾਲਸਾ):- 2002 ਦੇ ਬਹੁ-ਚਰਚਿਤ ਨਿਤੀਸ਼ ਕਟਾਰਾ ਕਤਲ ਕੇਸ ਵਿੱਚ ਅੱਜ ਇੱਕ ਵੱਡਾ ਫੈਸਲਾ ਆਇਆ ਹੈ। ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਕਿਹਾ ਕਿ ਇਸ ਮਾਮਲੇ ਵਿੱਚ ਦੋਸ਼ੀ ਠਹਿਰਾਏ ਗਏ ਸੁਖਦੇਵ ਪਹਿਲਵਾਨ ਨੂੰ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਜਾਣਾ … More
ਡਿਸਟਿਕ ਕਨਜਿਊਮਰ ਡਿਸਪਿਊਟਸ ਰੀਡਰੈਸਲ ਕਮਿਸ਼ਨ ਪਟਿਆਲਾ ਵੱਲੋਂ ਨਕਲੀ ਬੀਜਾਂ ਕਾਰਨ ਕਿਸਾਨਾਂ ਨੂੰ ਹੋਏ ਨੁਕਸਾਨ ਲਈ ਮੁਆਵਜ਼ਾ ਦੇਣ ਦਾ ਆਦੇਸ਼
ਪਟਿਆਲਾ – ਡਿਸਟਿਕ ਕਨਜਿਊਮਰ ਡਿਸਪਿਊਟਸ ਰੀਡਰੈਸਲ ਕਮਿਸ਼ਨ ਪਟਿਆਲਾ , ਜਿਸ ਦੀ ਅਗਵਾਈ ਪ੍ਰਧਾਨ ਸ਼੍ਰੀ ਪੁਸ਼ਵਿੰਦਰ ਸਿੰਘ ਅਤੇ ਮੈਂਬਰ ਸ਼੍ਰੀ ਗੁਰਦੇਵ ਸਿੰਘ ਨਾਗੀ ਕਰ ਰਹੇ ਸਨ, ਨੇ ਨਕਲੀ ਬੀਜਾਂ ਕਾਰਨ ਫਸਲ ਬਰਬਾਦ ਹੋਣ ਤੋਂ ਪੀੜਤ ਕਿਸਾਨਾਂ ਨੂੰ ਪ੍ਰਤੀ ਏਕੜ 76,800 ਰੁਪਏ … More









