ਖ਼ਬਰਾਂ

images (1)(2).resized

ਪੰਜਾਬ ਦੇ ਹਰ ਚੌਥੇ ਵਿਅਕਤੀ ਕੋਲ ਪਾਸਪੋਰਟ ਹੈ, ਵਿਦੇਸ਼ ਜਾਣ ਦਾ ਕ੍ਰੇਜ਼ ਵਧ ਰਿਹਾ ਹੈ

ਚੰਡੀਗੜ੍ਹ, (ਦੀਪਕ ਗਰਗ) – ਪੰਜਾਬ 77.17 ਲੱਖ ਪਾਸਪੋਰਟਾਂ ਨਾਲ ਚੌਥਾ ਸਭ ਤੋਂ ਵੱਡਾ ਪਾਸਪੋਰਟ ਸੂਬਾ ਬਣ ਗਿਆ ਹੈ। ਇਸ ਸਾਲ ਨਵੰਬਰ ਤੱਕ 7.40 ਲੱਖ ਪਾਸਪੋਰਟ ਬਣ ਚੁੱਕੇ ਹਨ। ਪਿਛਲੇ ਸਾਲ 6.44 ਲੱਖ ਰੁਪਏ ਬਣਾਏ ਗਏ ਸਨ। ਸਟੱਡੀ ਵੀਜ਼ੇ ਤੋਂ ਇਲਾਵਾ … More »

ਪੰਜਾਬ | Leave a comment
Inder Mohan Singh (2)(2).resized

ਦਿੱਲੀ ਸਰਕਾਰ ਵਲੋਂ ਜਾਰੀ ਗੁਰਦੁਆਰਾ ਸਾਹਿਬਾਨਾਂ ‘ਚ ਪਾਠ-ਕੀਰਤਨ ‘ਤੇ ਪਾਬੰਦੀ ਲਗਾਉਣ ਸਬੰਧੀ ਆਦੇਸ਼ ਰੱਦ ਹੋਏ – ਦਸ਼ਮੇਸ਼ ਸੇਵਾ ਸੁਸਾਇਟੀ

ਦਿੱਲੀ-: ਦਸ਼ਮੇਸ਼ ਸੇਵਾ ਸੁਸਾਇਟੀ (ਰਜਿ:) ਨੇ ਬੀਤੇ ਦਿਨੀ ਦਿੱਲੀ ਸਰਕਾਰ ਵਲੋਂ ਦਿੱਲੀ ਦੇ ਰੋਹਿਣੀ ਇਲਾਕੇ ‘ਚ ਸਥਾਪਿਤ ਇਕ ਗੁਰਦੁਆਰਾ ਸਾਹਿਬ ‘ਚ ਲਾਈ ਪਾਬੰਦੀ ਸਬੰਧੀ ਆਦੇਸ਼ਾਂ ਦੇ ਰੱਦ ਹੋਣ ਨੂੰ ਸ਼ਲਾਘਾਯੋਗ ਕਦਮ ਕਰਾਰ ਦਿੱਤਾ ਹੈ। ਇਸ ਸਬੰਧ ‘ਚ ਦਸ਼ਮੇਸ਼ ਸੇਵਾ ਸੁਸਾਇਟੀ … More »

ਭਾਰਤ | Leave a comment
 

ਬੀ.ਐਸ. ਚਾਹਲ ਨਾਲ ਬੀਤੇ ਸਮੇਂ ਵਿਚ ਜ਼ਬਰ-ਜੁਲਮ ਕਰਨ ਵਾਲੇ ਪੁਲਿਸ ਅਤੇ ਸਿਵਲ ਅਧਿਕਾਰੀ ਇਕੱਠੇ ਹੋ ਕੇ ਉਸਦੇ ਮਗਰ ਪੈ ਗਏ ਹਨ : ਮਾਨ

ਫ਼ਤਹਿਗੜ੍ਹ ਸਾਹਿਬ – “ਜਦੋਂ 2008 ਵਿਚ ਮੈਂ ਜੇਲ੍ਹ ਵਿਚ ਬੰਦੀ ਸੀ, ਉਸ ਸਮੇਂ ਪੁਲਿਸ ਅਫਸਰ ਸੈਣੀ ਅਤੇ ਉਸਦੀ ਜਾਲਮ ਜਾਬਰ ਟੀਮ ਨੇ ਸ. ਭਰਤਇੰਦਰ ਸਿੰਘ ਚਾਹਲ ਨਾਲ ਕੇਵਲ ਨੀਚੇ ਦਰਜੇ ਦਾ ਤਸੱਦਦ ਹੀ ਨਹੀ ਕੀਤਾ, ਬਲਕਿ ਉਨ੍ਹਾਂ ਨੂੰ ਜ਼ਲੀਲ ਕਰਦੇ … More »

ਪੰਜਾਬ | Leave a comment
IMG-20221219-WA0006.resized

ਸ਼੍ਰੋਮਣੀ ਅਕਾਲੀ ਦਲ ਦੀ ਸਟੂਡੈਂਟ ਵਿੰਗ ਐਸ.ਓ.ਆਈ ਦੀ ਨਵੀਂ ਟੀਮ ਨੇ ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ ਕਰ, ਲਿਆ ਅਸ਼ੀਰਵਾਦ

ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ): ਸ਼੍ਰੋਮਣੀ ਅਕਾਲੀ ਦਲ ਦੇ ਸਟੂਡੈਂਟ ਵਿੰਗ ਐਸ.ਓ.ਆਈ ਦੀ ਦਿੱਲੀ ਇਕਾਈ ਦਾ ਹਾਲ ਹੀ ਵਿਚ ਐਲਾਨ ਕੀਤਾ ਗਿਆ ਸੀ। ਜਿਨ੍ਹਾਂ ਨੇ ਅੱਜ ਪਾਰਟੀ ਦੇ ਕੌਮੀ ਪ੍ਰਧਾਨ ਸੁਬੀਰ ਸਿੰਘ ਬਾਦਲ ਨਾਲ ਮੁਲਾਕਾਤ ਕਰਕੇ ਉਨ੍ਹਾਂ ਦਾ ਆਸ਼ੀਰਵਾਦ ਲਿਆ। … More »

ਪੰਜਾਬ | Leave a comment
4_14.resized

ਕਿਸਾਨਾਂ ਨੇ ਆਪਣੀ ਮੰਗਾ ਨੂੰ ਲੈ ਕੇ ਦਿੱਲੀ ਅੰਦਰ ਕੀਤੀ “ਗਰਜਨਾ ਰੈਲੀ”

ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਭਾਰਤੀ ਕਿਸਾਨ ਸੰਘ ਦੇ ਸੱਦੇ ਤੇ ਕਿਸਾਨ ਅਜ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ‘ਕਿਸਾਨ ਗਰਜਨਾ ਰੈਲੀ’ ਕਰ ਰਹੇ ਹਨ । ਬੀਕੇਐਸ ਕਿਸਾਨਾਂ ਨਾਲ ਸਬੰਧਤ ਆਪਣੀਆਂ ਕੁਝ ਮੰਗਾਂ ਨੂੰ ਲੈ ਕੇ ਕੇਂਦਰ ਦੀ ਮੋਦੀ ਸਰਕਾਰ ਵਿਰੁੱਧ … More »

ਭਾਰਤ | Leave a comment
ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ ਜਸਪਾਲ ਸਿੰਘ  ਗੁਰੂ ਨਾਨਕ ਦੇਵ ਯੂਨੀਵਰਸਿਟੀ ਆਫੀਸਰਜ਼ ਡੈਮੋਕਰੇਟਿਕ ਫਰੰਟ ਦੇ ਆਗੂਆਂ ਨਾਲ ਜਿੱਤ 'ਤੇ ਖੁਸ਼ੀ  ਸਾਂਝੀ  ਕਰਦੇ ਹੋਏ ।

ਯੂਨੀਵਰਸਿਟੀ ਦੇ ਉਪ-ਕੁਲਪਤੀ ਅਤੇ ਰਜਿਸਟਰਾਰ ਵੱਲੋਂ ਫਰੰਟ ਨੂੰ ਸ਼ੁਭਕਾਮਨਾਵਾਂ

ਅੰਮ੍ਰਿਤਸਰ – ਗੁਰੂ ਨਾਨਕ ਦੇਵ ਯੂਨੀਵਰਸਿਟੀ ਆਫੀਸਰਜ਼ ਡੈਮੋਕਰੇਟਿਕ ਫਰੰਟ ਦੀ ਯੂਨੀਵਰਸਿਟੀ ਆਫਿਸਰਜ਼ ਐਸੋਸੀਏਸ਼ਨ ਦੀਆਂ ਚੋਣਾਂ ਵਿੱਚ  ਸਕੱਤਰ ਅਤੇ ਖਜ਼ਾਨਚੀ ਦੇ ਵਕਾਰੀ ਅਹੁਦਿਆਂ ਸਮੇਂਤ 11  ਉਮੀਦਵਾਰਾਂ  ਵਿੱਚੋਂ 6 ਉਮੀਦਵਾਰਾਂ ਦੇ ਜਿੱਤਣ  ਦੀ ਖੁਸ਼ੀ ਵਿੱਚ ਯੂਨੀਵਰਸਿਟੀ ਕੈੰਪਸ ਧੰਨਵਾਦੀ ਦੌਰਾ ਕੱਢਿਆ ਗਿਆ ਅਤੇ … More »

ਪੰਜਾਬ | Leave a comment
PHOTO-2022-12-18-20-09-33.resized

ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਧਾਰਮਿਕ ਪ੍ਰਤੀਯੋਗਤਾ ‘ਚ ਅਮਰੀਕਾ ਦੇ ਈਸਟ ਕੋਸਟ ਦੀਆਂ 5 ਸਟੇਟਾਂ ਤੋਂ ਬੱਚਿਆਂ ਨੇ ਭਾਗ ਲਿਆ

ਨਿਊਯਾਰਕ : ਵਿਦੇਸ਼ਾਂ ਵਿਚ ਸਿੱਖ ਕੌਮ ਦੀ ਅਗਲੀ ਪੀੜ੍ਹੀ ਨੂੰ ਆਪਣੇ ਮਾਣਮੱਤੇ ਇਤਿਹਾਸ ਤੇ ਵਿਰਸੇ ਨਾਲ ਜੋੜਣ ਲਈ ਵਰਲਡ ਸਿੱਖ ਪਾਰਲੀਮੈਂਟ ਦੀਆਂ ਵਿਦਿਅਕ, ਧਾਰਮਿਕ ਕੌਂਸਲਾਂ ਵਲੋਂ ਗੁਰੂ ਸਾਹਿਬ ਦੀ ਬਖਸ਼ਿਸ਼ ਨਾਲ ਵੱਖ ਵੱਖ ਪ੍ਰੋਗਰਾਮ ਉਲੀਕੇ ਜਾਂਦੇ ਹਨ। ਪਿਛਲੇ ਸਾਲ 2021 … More »

ਅੰਤਰਰਾਸ਼ਟਰੀ | Leave a comment
WhatsApp Image 2022-12-18 at 5.53.24 PM.resized

ਗੁਰੂ ਗੋਬਿੰਦ ਸਿੰਘ ਵਰਗਾ ਨਾ ਦੁਨੀਆਂ ’ਤੇ ਕੋਈ ਹੋਇਆ, ਨਾ ਹੋਵੇਗਾ : ਹਰਮੀਤ ਸਿੰਘ ਕਾਲਕਾ

ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਦੀਆਂ 11 ਸਿੰਘ ਸਭਾਵਾਂ ਵੱਲੋਂ ਸਾਹਿਬ ਏ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੁੰ ਸਮਰਪਿਤ ਪ੍ਰਭਾਤ ਫੇਰੀਆਂ ਬੀ ਬਲਾਕ ਵਿਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ … More »

ਪੰਜਾਬ | Leave a comment
FB_IMG_1671363291558.resized

ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਕੌਮੀ ਦਸਤਾਰਬੰਦੀ ਸਮਾਗਮ ਦੌਰਾਨ 1300 ਬੱਚਿਆਂ ਨੂੰ ਸਜਾਈਆਂ ਦਸਤਾਰਾਂ

ਨਵੀਂ ਦਿੱਲੀ,(ਮਨਪ੍ਰੀਤ ਸਿੰਘ ਖਾਲਸਾ):- ਸਿੱਖ ਨੌਜਵਾਨੀ ਅੰਦਰ ਦਸਤਾਰ ਦੀ ਮਹਾਨਤਾ ਉਜਾਗਰ ਕਰਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਾਹਿਬਜ਼ਾਦਾ ਬਾਬਾ ਫਤਹਿ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਕੌਮੀ ਦਸਤਾਰਬੰਦੀ ਸਮਾਗਮ ਕਰਵਾਇਆ ਗਿਆ।  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਜੱਥੇਬੰਦੀਆਂ … More »

ਪੰਜਾਬ | Leave a comment
314723466_2935443316599969_9145286399992394923_n.resized

ਭਾਰਤ ਦੀ ਸਰਗਮ ਕੌਸ਼ਲ ਬਣੀ ਮਿਸਿਜ਼ ਵਰਲਡ, 21 ਸਾਲਾਂ ਬਾਅਦ ਦੇਸ਼ ਨੂੰ ਮਿਲਿਆ ਮਿਸਿਜ਼ ਵਰਲਡ 2022 ਖਿਤਾਬ

ਕੋਟਕਪੂਰਾ,(ਦੀਪਕ ਗਰਗ) ਭਾਰਤ ਦੀ ਸਰਗਮ ਕੌਸ਼ਲ ਨੇ ਮਿਸਿਜ਼ ਵਰਲਡ 2022 ਦਾ ਖਿਤਾਬ ਜਿੱਤ ਲਿਆ ਹੈ। ਭਾਰਤ ਨੂੰ ਇਹ ਖਿਤਾਬ 21 ਸਾਲ ਬਾਅਦ ਮਿਲਿਆ ਹੈ। ਇਹ ਖਿਤਾਬ 21 ਸਾਲ ਪਹਿਲਾਂ ਅਦਿਤੀ ਗੋਵਿਤਰੀਕਰ ਨੇ ਜਿੱਤਿਆ ਸੀ। ਸਰਗਮ ਕੌਸ਼ਲ ਨੂੰ ਮਿਸਿਜ਼ 2022 ਦਾ … More »

ਭਾਰਤ | Leave a comment