ਖ਼ਬਰਾਂ
26 ਜਨਵਰੀ, ਗਣਤੰਤਰ ਦਿਹਾੜੇ ‘ਤੇ ਹੋਣ ਵਾਲੀ ਪ੍ਰੇਡ ‘ਚ ਪੰਜਾਬ ਦੀ ਝਾਕੀ ਨੂੰ ਸ਼ਾਮਿਲ ਕਰਨ ਦੀ ਇਜਾਜਤ ਨਾ ਦੇਣਾ ਫਿਰਕੂ ਨਫਰਤ ਭਰੀ ਸੋਚ ਦਾ ਸਿੱਟਾ : ਮਾਨ
ਫ਼ਤਹਿਗੜ੍ਹ ਸਾਹਿਬ – “ਜਦੋਂ ਵੀ 15 ਅਗਸਤ ਜਾਂ 26 ਜਨਵਰੀ ਵਾਲੇ ਇੰਡੀਅਨ ਦਿਹਾੜਿਆ ਦੇ ਮੌਕੇ ਉਤੇ ਦਿੱਲੀ ਲਾਲ ਕਿਲ੍ਹਾ ਵਿਖੇ ਸਮਾਗਮ ਕੀਤੇ ਜਾਂਦੇ ਹਨ, ਤਾਂ ਉਸ ਵਿਚ ਵੱਖ-ਵੱਖ ਸੂਬਿਆਂ ਦੇ ਆਪਣੇ ਵਿਰਸੇ-ਵਿਰਾਸਤ, ਸੱਭਿਆਚਾਰ, ਬੋਲੀ, ਪਹਿਰਾਵੇ ਆਦਿ ਨਾਲ ਸੰਬੰਧਤ ਝਾਕੀਆ ਨੂੰ … More
ਲੰਡਨ: ਇੰਟਰਨੈਸ਼ਨਲ ਢਾਡੀ ਜੱਥਾ ਭਾਈ ਤਰਸੇਮ ਸਿੰਘ ਖਾਲਸਾ ਅਮਰਕੋਟ ਵੱਲੋਂ ਮੈਂਬਰ ਪਾਰਲੀਮੈਂਟ ਤਨਮਨਜੀਤ ਸਿੰਘ ਢੇਸੀ ਨਾਲ ਮੁਲਾਕਾਤ
ਲੰਡਨ/ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਸ਼੍ਰੀ ਅਕਾਲ ਤਖ਼ਤ ਸ਼੍ਰੀ ਅੰਮ੍ਰਿਤਸਰ ਸਾਹਿਬ ਦਾ ਹਜੂਰੀ ਢਾਡੀ ਜੱਥਾ ਭਾਈ ਤਰਸੇਮ ਸਿੰਘ ਖਾਲਸਾ ਅਮਰਕੋਟ ਤੇ ਸਾਥੀ ਅੱਜਕੱਲ੍ਹ ਇੰਗਲੈਂਡ ਦੌਰੇ ‘ਤੇ ਆਏ ਹੋਏ ਹਨ। ਚੜ੍ਹਦੀ ਕਲਾ ਸਿੱਖ ਆਰਗੇਨਾਈਜ਼ੇਸ਼ਨ ਗ੍ਰੇਵਜੈਂਡ ਦੇ ਮੁੱਖ ਸੇਵਾਦਾਰ ਪਰਮਿੰਦਰ ਸਿੰਘ ਮੰਡ, … More
ਸੇਵਾ-ਮੁਕਤ ਸਰਕਾਰੀ ਮੁਲਾਜਮਾਂ ਨੂੰ ਬਕਾਇਆ ਡੀ.ਏ. ਦਾ ਭੁਗਤਾਨ ਕਰਨ ਤੋਂ ਇਲਾਵਾ ਆਮਦਨ ਟੈਕਸ ਦੇ ਦਾਇਰੇ ਤੋਂ ਬਾਹਰ ਕੀਤਾ ਜਾਵੇ- ਇੰਦਰ ਮੋਹਨ ਸਿੰਘ
ਦਿੱਲੀ -: ਦਸ਼ਮੇਸ਼ ਸੇਵਾ ਸੁਸਾਇਟੀ ਦੇ ਪ੍ਰਧਾਨ ‘ਤੇ ਦਿੱਲੀ ਸਰਕਾਰ ਪੈਂਨਸ਼ਨਰਸ ਵੇਲਫੇਅਰ ਐਸੋਸੀਏਸ਼ਨ ਦੇ ਕਾਰਜਕਾਰੀ ਮੈਂਬਰ ਇੰਦਰ ਮੋਹਨ ਸਿੰਘ ਨੇ ਭਾਰਤ ਸਰਕਾਰ ਨੂੰ ਸਰਕਾਰੀ ਸੇਵਾ-ਮੁਕਤ ਮੁਲਾਜਮਾਂ ਨੂੰ ਬਕਾਇਆ ਡੀ.ਏ. ਦਾ ਭੁਗਤਾਨ ਕਰਨ ‘ਤੇ ਇਹਨਾਂ ਸਾਬਕਾ ਮੁਲਾਜਮਾਂ ਨੂੰ ਆਮਦਨ ਟੈਕਸ ਦੇ … More
ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਵੱਲੋ ਬਲਾਚੌਰ ’ਚ ਰੁਕਵਾਇਆ ਗਿਆ ਬਾਲ ਵਿਆਹ
ਬਲਾਚੌਰ, (ਉਮੇਸ਼ ਜੋਸ਼ੀ) -: ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ, ਸ਼ਹੀਦ ਭਗਤ ਸਿੰਘ ਨਗਰ ਵੱਲੋਂ ਸਮੇਂ ਸਿਰ ਕਾਰਵਾਈ ਕਰਦਿਆਂ ਸਬ-ਡਵੀਜ਼ਨਲ ਮੈਜਿਸਟ੍ਰੇਟ ਬਲਾਚੌਰ ਵਿਕਰਮਜੀਤ ਪਾਂਥੇ ਦੀ ਮੱਦਦ ਨਾਲ ਇੱਕ 12 ਸਾਲ ਦੀ ਉਮਰ ਦੀ ਬੱਚੀ ਦੇ ਵਿਆਹ ਨੂੰ ਰੋਕਣ ਵਿੱਚ ਸਫ਼ਲਤਾ ਹਾਸਲ ਕੀਤੀ … More
ਰੇਵ ਪਾਰਟੀਆਂ ‘ਚ ਵਰਤੇ ਜਾਂਦੇ ਐਲਐਸਡੀ ਅਤੇ ਐਮਡੀਐਮਏ ਨਸ਼ੇ, ਕੋਡ ਵਰਡ ‘ਚ ਵਿਕਦੇ ਹਨ, ਜਾਣੋ ਕਿੰਨੇ ਖਤਰਨਾਕ ਹਨ
ਲੁਧਿਆਣਾ, (ਦੀਪਕ ਗਰਗ) – ਪੰਜ ਦਰਿਆਵਾਂ ਦੀ ਧਰਤੀ ਕਹੇ ਜਾਣ ਵਾਲੇ ਪੰਜਾਬ ਲਈ ਕਿਹਾ ਗਿਆ ਹੈ ਕਿ ਹੁਣ ਇੱਥੇ ਨਸ਼ਿਆਂ ਦਾ ਛੇਵਾਂ ਦਰਿਆ ਵਗਦਾ ਹੈ। ਆਮ ਨਸ਼ਿਆਂ ਤੋਂ ਇਲਾਵਾ ਹੁਣ ਇੱਕ ਨਵੇਂ ਨਸ਼ੇ ਨੇ ਪੰਜਾਬ ਪੁਲਿਸ ਦੀ ਚਿੰਤਾ ਵਧਾ ਦਿੱਤੀ … More
ਪੀ.ਜੀ.ਜੀ.ਸੀ.ਜੀ.-42, ਚੰਡੀਗੜ੍ਹ ਕਾਲਜ ਵਿੱਚ ਬਾਲਿਕਾ ਦਿਵਸ ਮਨਾਇਆ ਗਿਆ
ਚੰਡੀਗੜ੍ਹ – ਪੀ.ਜੀ.ਜੀ.ਸੀ.ਜੀ.-42, ਚੰਡੀਗੜ੍ਹ ਕਾਲਜ ਦੀ ਵਿਮੈਨ ਸੈੱਲ ਅਤੇ ਜੈਂਡਰ ਇਕੁਇਟੀ ਸੁਸਾਇਟੀ ਨੇ ਕਾਲਜ ਕੈਂਪਸ ਵਿੱਚ 23 ਜਨਵਰੀ, 2023 ਨੂੰ ਬਾਲਿਕਾ ਦਿਵਸ ਮਨਾਇਆ। ਮੈਡਮ ਪ੍ਰਿੰਸੀਪਲ, ਪ੍ਰੋਫੈਸਰ ਨਿਸ਼ਾ ਅਗਰਵਾਲ, ਸਟਾਫ਼ ਅਤੇ ਵਿਦਿਆਰਥਣਾਂ ਨੇ ਗੁਲਾਬੀ ਰੰਗ ਦੀਆਂ ਪੱਗਾਂ, ਦੁਪੱਟੇ, ਸਵੈਟਰ, ਜੈਕਟਾਂ, ਹੈੱਡਗੀਅਰਜ਼ … More
ਦਿੱਲੀ ਵਿਚ ਲਿਖੇ ਗਏ ਖਾਲਿਸਤਾਨੀ ਨਾਹਰਿਆ ਦੀ ਆੜ ਵਿਚ ਸਿੱਖਾਂ ਨੂੰ ਕੀਤਾ ਜਾ ਰਿਹਾ ਹੈ ਖੱਜਲ ਖੁਆਰ
ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਦਿੱਲੀ ਦੇ ਕਈ ਇਲਾਕਿਆ ਅੰਦਰ ਬੀਤੀ 19 ਜਨਵਰੀ ਨੂੰ ਖਾਲਿਸਤਾਨ ਜਿੰਦਾਬਾਦ ਦੇ ਨਾਹਰੇ ਲਿਖੇ ਗਏ ਸਨ ਜਿਸ ਦੀ ਆੜ ਵਿਚ ਪੁਲਿਸ ਵਲੋਂ ਸਿੱਖਾਂ ਨੂੰ ਥਾਣੇ ਅੰਦਰ ਸਦ ਕੇ ਪੁੱਛਗਿਛ ਕੀਤੀ ਜਾ ਰਹੀ ਹੈ । ਜਦੋ … More
ਦਿੱਲੀ ਗੁਰਦੁਆਰਾ ਕਮੇਟੀ ਨੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੀ ਪੈਰੋਲ ਰੱਦ ਕਰਨ ਲਈ ਹਰਿਆਣਾ ਸਰਕਾਰ ਨੂੰ ਕੀਤੀ ਅਪੀਲ
ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ)-: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਹਰਿਆਣਾ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਦਿੱਤੀ ਪੈਰੋਲ ਤੁਰੰਤ ਖਤਮ ਕੀਤੀ ਜਾਵੇ। ਹਰਿਆਣਾ ਸਰਕਾਰ … More
ਗੁਰ: ਅੰਬ ਸਾਹਿਬ ਮੋਹਾਲੀ ਵਿਖੇ ਹੋਈ ਘਟਨਾ ਨੇ ਚੰਗੇ-ਮੰਦੇ ਕਿਰਦਾਰ ਨੂੰ ਸਪੱਸਟ ਕਰ ਦਿੱਤਾ ਹੈ : ਮਾਨ
ਫ਼ਤਹਿਗੜ੍ਹ ਸਾਹਿਬ – “ਜੋ ਜੇਲ੍ਹਾਂ ਵਿਚ ਬੰਦੀ ਸਿੰਘਾਂ ਦੀ ਰਿਹਾਈ ਲਈ ਮੋਹਾਲੀ ਵਿਖੇ ਇਨਸਾਫ਼ ਮੋਰਚਾ ਸੁਰੂ ਹੋਇਆ ਹੈ ਅਤੇ ਜਿਸ ਵਿਚ ਸਮੁੱਚੇ ਪੰਥਦਰਦੀ ਤਨੋ-ਮਨੋ-ਧਨੋ ਸਹਿਯੋਗ ਕਰਕੇ ਆਪਣੇ ਇਸ ਕੌਮੀ ਮਕਸਦ ਦੀ ਪ੍ਰਾਪਤੀ ਲਈ ਦ੍ਰਿੜ ਹੋ ਚੁੱਕੇ ਹਨ, ਉਸ ਮੋਰਚੇ ਵਿਚ … More
ਅਗਲੇ 2 ਸਾਲਾਂ ਵਿੱਚ ਸਾਈਬਰ ਹਮਲਿਆਂ ਦੀ ਤਬਾਹੀ, ਗਲੋਬਲ ਅਸਥਿਰਤਾ ਦਾ ਕਾਰਨ
(ਦੀਪਕ ਗਰਗ) ਦੁਨੀਆ ‘ਚ ਅਸਥਿਰਤਾ ਕਾਰਨ ਅਗਲੇ ਦੋ ਸਾਲਾਂ ‘ਚ ਸਾਈਬਰ ਹਮਲਿਆਂ ਦਾ ਕਹਿਰ ਹੋ ਸਕਦਾ ਹੈ। ਵਰਲਡ ਇਕਨਾਮਿਕ ਫੋਰਮ ‘ਚ ਰੱਖੀ ਗਈ ਰਿਪੋਰਟ ‘ਚ ਇਹ ਚਿਤਾਵਨੀ ਦਿੱਤੀ ਗਈ ਹੈ। ਇਸ ‘ਚ 93 ਫੀਸਦੀ ਸਾਈਬਰ ਸੁਰੱਖਿਆ ਮਾਹਿਰਾਂ ਅਤੇ 86 ਫੀਸਦੀ … More






