ਖ਼ਬਰਾਂ
ਢਾਕਾ ਵਿਖੇ ਗੁਰੂਘਰ ਦੀ ਜ਼ਮੀਨ ‘ਤੇ ਸਰਕਾਰੀ ਕਬਜੇ ਸਬੰਧੀ ਸ੍ਰੀ ਮੋਦੀ, ਬੀਬੀ ਸੇਖ ਹਸੀਨਾ ਨੂੰ ਜਾਣਕਾਰੀ ਦੇ ਕੇ ਖਾਲੀ ਕਰਵਾਉਣ ਦੀ ਜ਼ਿੰਮੇਵਾਰੀ ਨਿਭਾਉਣ : ਮਾਨ
ਫ਼ਤਹਿਗੜ੍ਹ ਸਾਹਿਬ – “ਬੰਗਲਾਦੇਸ਼ ਦੇ ਵਜ਼ੀਰ-ਏ-ਆਜ਼ਮ ਬੀਬੀ ਸੇਖ ਹਸੀਨਾ ਜੋ ਅੱਜਕੱਲ੍ਹ ਇੰਡੀਆਂ ਦੌਰੇ ਤੇ ਦਿੱਲੀ ਆਏ ਹੋਏ ਹਨ ਅਤੇ ਸ੍ਰੀ ਮੋਦੀ ਨਾਲ ਮੁਲਾਕਾਤ ਕਰ ਰਹੇ ਹਨ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸ੍ਰੀ ਮੋਦੀ ਨੂੰ ਸਿੱਖ ਕੌਮ ਦੇ ਬਿਨ੍ਹਾਂ ਤੇ ਇਹ … More
ਹਿਜਾਬ ਨਾਲ ਸਿੱਖਾਂ ਦੇ ਕਕਾਰਾਂ ਦੀਆਂ ਤੁਲਨਾ ਗਲਤ’: ਸੁਪਰੀਮ ਕੋਰਟ
ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ)-: ਸੁਪਰੀਮ ਕੋਰਟ ਨੇ ਕਰਨਾਟਕ ਦੇ ਸਰਕਾਰੀ ਵਿਦਿਅਕ ਅਦਾਰਿਆਂ ਵਿੱਚ ਹਿਜਾਬ ’ਤੇ ਪਾਬੰਦੀ ਨੂੰ ਚੁਣੌਤੀ ਦੇਣ ਵਾਲੇ ਪਟੀਸ਼ਨਰ ਦੀ ਨੁਮਾਇੰਦਗੀ ਕਰ ਰਹੇ ਵਕੀਲ ਨੂੰ ਕਿਹਾ ਕਿ ਹਿਜਾਬ ਦੀ ਸਿੱਖਾਂ ਵੱਲੋਂ ਪਹਿਨੀਆਂ ਜਾਣ ਵਾਲੀਆਂ ਦਸਤਾਰਾਂ ਨਾਲ ਤੁਲਨਾ … More
ਸਿੰਧੀਆ ਨੇ ਐਮਪੀ ਅਰੋੜਾ ਨੂੰ ਹਲਵਾਰਾ ਸ਼ੁਰੂ ਹੋਣ ਤੱਕ ਸਾਹਨੇਵਾਲ ਲਈ ਉਡਾਣ ਦਾ ਦਿੱਤਾ ਭਰੋਸਾ
ਲੁਧਿਆਣਾ : ਰਾਜ ਸਭਾ ਦੇ ਮੈਂਬਰ ਸੰਜੀਵ ਅਰੋੜਾ ਨੇ ਵੀਰਵਾਰ ਨੂੰ ਦਿੱਲੀ ਵਿਖੇ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਨਾਲ ਮੁਲਾਕਾਤ ਕੀਤੀ ਅਤੇ ਸਾਹਨੇਵਾਲ ਹਵਾਈ ਅੱਡੇ ਤੱਕ ਲੁਧਿਆਣਾ-ਦਿੱਲੀ ਦੀਆਂ ਉਡਾਣਾਂ ਤੁਰੰਤ ਪ੍ਰਭਾਵ ਨਾਲ ਸ਼ੁਰੂ ਕਰਨ ਦੀ ਬੇਨਤੀ ਕੀਤੀ। ਅੱਜ ਇੱਥੇ … More
ਮਾਲੇਗਾਓਂ ਧਮਾਕਿਆਂ ਦਾ ਇੱਕ ਹੋਰ ਗਵਾਹ ਅਦਾਲਤ ਅੰਦਰ ਮੁਕਰਿਆ
ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ)-: 2008 ਦੇ ਮਾਲੇਗਾਓਂ ਧਮਾਕਿਆਂ ਦਾ ਇੱਕ ਹੋਰ ਗਵਾਹ ਅਜ ਅਦਾਲਤ ਅੰਦਰ ਮੁਕਰ ਗਿਆ ਹੈ। ਜਿਸ ਨਾਲ ਇਸ ਕੇਸ ਵਿੱਚ ਹੁਣ ਤਕ ਕੁੱਲ 26 ਗਵਾਹ ਮੁਕਰ ਗਏ ਹਨ। ਜਿਕਰਯੋਗ ਹੈ ਕਿ 29 ਸਤੰਬਰ 2008 ਨੂੰ ਮਸਜਿਦ … More
ਦੇਸ਼ ਦੇ ਪ੍ਰਾਈਵੇਟ ਸਕੂਲਾਂ ਨੂੰ ਦਿੱਤੇ ਜਾਣਗੇ ਬੈਸਟ ਸਕੂਲ, ਬੈਸਟ ਪਿ੍ਰੰਸੀਪਲ, ਬੈਸਟ ਅਧਿਆਪਕ ਅਤੇ ਬੈਸਟ ਸਟੂਡੈਂਟ ਐਵਾਰਡ
ਚੰਡੀਗੜ੍ – ਵੱਖ-ਵੱਖ ਖੇਤਰਾਂ ’ਚ ਸੂਬੇ ਦਾ ਨਾਮ ਰੌਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਦਿੱਤੇ ਜਾਣਗੇ ‘ਪ੍ਰਾਈਡ ਆਫ਼ ਪੰਜਾਬ’ ਐਵਾਰਡ ਗੁਣਵੱਤਾਪੂਰਨ ਸਕੂਲ ਸਿੱਖਿਆ ਦੇ ਖੇਤਰ ’ਚ ਵਢਮੁੱਲਾ ਯੋਗਦਾਨ ਪਾਉਣ ਵਾਲੇ ਨਿੱਜੀ ਸਕੂਲਾਂ ਨੂੰ ਫੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨ ਆਫ਼ ਪੰਜਾਬ … More
ਬ੍ਰਿਟੇਨ ਦੀ ਮਹਾਰਾਣੀ ਏਲਿਜ਼ਾਬੇਥ-ਦੂਜੀ ਨਹੀਂ ਰਹੀ
ਲੰਦਨ- ਬ੍ਰਿਟੇਨ ਵਿਚ ਸਭ ਤੋਂ ਲੰਮੇਂ ਸਮੇਂ ਤੱਕ ਰਾਜ ਕਰਨ ਵਾਲੀ ਮਹਾਰਾਣੀ ਏਲਿਜ਼ਾਬੇਥ-ਦੂਜੀ ਦਾ 96 ਸਾਲਾਂ ਦੀ ਉਮਰ ਵਿੱਚ ਸੁਰਗਵਾਸ ਹੋ ਗਿਆ। ਉਨ੍ਹਾਂ ਨੇ ਬ੍ਰਿਟੇਨ ‘ਤੇ 70 ਸਾਲਾਂ ਤੱਕ ਰਾਜ ਕੀਤਾ। ਏਲਿਜ਼ਾਬੇਥ 1952 ਵਿੱਚ ਬ੍ਰਿਟੇਨ ਦੀ ਮਹਾਰਾਣੀ ਬਣੀ ਸੀ। ਉਨ੍ਹਾਂ … More
ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਅਪੀਲ ‘ਤੇ ਸੁਪਰੀਮ ਕੋਰਟ ਨੇ ਯੂਪੀ ਸਰਕਾਰ ਨੂੰ ਜਾਰੀ ਕੀਤਾ ਨੋਟਿਸ
ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ)-: ਲਖੀਮਪੁਰ ਖੇੜੀ ਹਿੰਸਾ ਨਾਲ ਸਬੰਧਤ ਇੱਕ ਮਾਮਲੇ ਵਿੱਚ ਬੀਤੇ ਦਿਨੀਂ ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਅਰਜ਼ੀ ਦੀ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਉੱਤਰ ਪ੍ਰਦੇਸ਼ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ। ਆਸ਼ੀਸ਼ ਮਿਸ਼ਰਾ … More
ਪਾਣੀਆਂ ਦੇ ਮੁੱਦੇ ਉਤੇ ਜੋ ਇੰਡੀਆ ਦਾ ਸੰਵਿਧਾਨ ਅਤੇ ਰੀਪੇਰੀਅਨ ਕਾਨੂੰਨ ਸਪੱਸਟ ਕਰਦਾ ਹੈ ਤਾਂ ਫਿਰ ਇਸ ‘ਤੇ ਹਰਿਆਣਾ-ਪੰਜਾਬ ਨੂੰ ਆਹਮੋ-ਸਾਹਮਣੇ ਕਿਉਂ ਕੀਤਾ ਜਾ ਰਿਹਾ ਹੈ ? : ਮਾਨ
ਫ਼ਤਹਿਗੜ੍ਹ ਸਾਹਿਬ – “ਜਦੋਂ ਇੰਡੀਆ ਦਾ ਵਿਧਾਨ ਅਤੇ ਰੀਪੇਰੀਅਨ ਕਾਨੂੰਨ ਸਾਫ਼ ਸਪੱਸਟ ਕਰਦੇ ਹਨ ਕਿ ਜਿਨ੍ਹਾਂ ਸੂਬਿਆਂ ਵਿਚ ਦਰਿਆ ਅਤੇ ਨਦੀਆਂ ਵਹਿੰਦੇ ਹਨ, ਜਿਨ੍ਹਾਂ ਦੇ ਹੜ੍ਹ ਆਦਿ ਤੋਂ ਹੋਣ ਵਾਲੇ ਨੁਕਸਾਨ ਵੀ ਝੱਲਦੇ ਹਨ, ਉਸ ਸੂਬੇ ਦੀ ਹੀ ਅਜਿਹੇ ਦਰਿਆਵਾਂ … More
ਸਕਾਟਲੈਂਡ: ਬੱਚਿਆਂ ਨੂੰ ਮਿਲਦਾ ਭੱਤਾ 25 ਪੌਂਡ ਹਫ਼ਤਾ ਤੱਕ ਵਧੇਗਾ, ਫਸਟ ਮਨਿਸਟਰ ਵੱਲੋਂ ਪੁਸ਼ਟੀ
ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਸਕਾਟਲੈਂਡ ਦੀ ਫਸਟ ਮਨਿਸਟਰ ਨਿਕੋਲਾ ਸਟਰਜਨ ਨੇ ਸਕੌਟਿਸ਼ ਚਾਈਲਡ ਪੇਮੈਂਟ ਨੂੰ ਹਫ਼ਤੇ ਵਿੱਚ £25 ਤੱਕ ਵਧਾਉਣ ਦੀ ਪੁਸ਼ਟੀ ਕੀਤੀ ਹੈ। ਫਸਟ ਮਨਿਸਟਰ ਨੇ ਪੁਸ਼ਟੀ ਕੀਤੀ ਹੈ ਕਿ ਸਕੌਟਿਸ਼ ਚਾਈਲਡ ਪੇਮੈਂਟ £20 ਪ੍ਰਤੀ ਹਫ਼ਤੇ ਤੋਂ £25 ਤੱਕ … More
ਨਿਊਯਾਰਕ ਦੇ ਟਾਇਮਸ ਸਕੁਏਅਰ ‘ਤੇ ਬੰਦੀ ਸਿੰਘਾਂ ਦੇ ਹੱਕ ‘ਚ ਵਰਲਡ ਸਿੱਖ ਪਾਰਲੀਮੈਂਟ ਦੀ ਹਿਊਮਨ ਰਾਈਟਸ ਕਾਉਂਸਿਲ ਵਲੋਂ ਜ਼ੋਰਦਾਰ ਪ੍ਰਚਾਰ
ਨਿਊਯਾਰਕ – ਵਰਲਡ ਸਿੱਖ ਪਾਰਲੀਮੈਂਟ ਦੀ ਹਿਊਮਨ ਰਾਈਟਸ ਕਾਉਂਸਿਲ ਵਲੋਂ ਅਜ ਟਾਇਮਸ ਸਕੁਏਅਰ ਵਿਖੇ ਜਥੇਦਾਰ ਭਾਈ ਜਗਤਾਰ ਸਿੰਘ ਜੀ ਹਵਾਰਾ ਸਮੇਤ ਸਮੂਹ ਬੰਦੀ ਸਿੰਘਾਂ ਦੇ ਹੱਕ ਵਿਚ ਵੱਡੇ ਪੋਸਟਰ, ਫੋਟੋਆਂ ਲਗਾ ਕੇ ਜਿਨ੍ਹਾਂ ਦੇ ਵਿਚ ਹਰ ਇਕ ਬੰਦੀ ਸਿੰਘ ਬਾਰੇ … More









