ਖ਼ਬਰਾਂ
ਚੰਡੀਗੜ੍ਹ ਪੰਜਾਬ ਦਾ ਹੈ, ਮੁੱਖ ਮੰਤਰੀ ਅਤੇ ਕੇਂਦਰ ਆਪਣੀ ਨੀਤੀ ਸੁਧਾਰੇ : ਗਿਆਨੀ ਹਰਨਾਮ ਸਿੰਘ ਖ਼ਾਲਸਾ
ਮਹਿਤਾ ਚੌਕ – ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਦੇ ਹਾਈ ਕੋਰਟ ਭਵਨ ਲਈ ਵੱਖਰੀ ਜ਼ਮੀਨ ਮੰਗਣ ਦਾ ਸਖ਼ਤ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ … More
ਸਕਾਟਲੈਂਡ: ਰਾਣਾ ਸੇਖੋਂ ਦੇ ਜਿਮ ਨੂੰ ਮਿਲਿਆ “ਸਾਲ ਦਾ ਸਰਵੋਤਮ ਜਿਮ” ਐਵਾਰਡ
ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਵੱਸਦੇ ਪੰਜਾਬੀਆਂ ਲਈ ਮਾਣ ਵਾਲੀ ਗੱਲ ਹੈ ਕਿ ਗਲਾਸਗੋ ਦੇ ਪੰਜਾਬੀ ਪਿਓ ਪੁੱਤਾਂ ਦੀ ਮਿਹਨਤ ਨੇ ਅਜਿਹਾ ਡੰਕਾ ਵਜਾਇਆ ਕਿ ਉਹਨਾਂ ਦਾ ਕਾਰੋਬਾਰ ਸਕਾਟਲੈਂਡ ਦੇ ਬਿਹਤਰੀਨ ਕਾਰੋਬਾਰਾਂ ਵਿੱਚ ਸ਼ੁਮਾਰ ਹੋਇਆ। ਜੇਕਰ ਉਹ ਕਾਰੋਬਾਰ ਮਨੁੱਖੀ … More
ਸਕਾਟਲੈਂਡ ਵਿੱਚ ਘਰਾਂ ਦੀਆਂ ਕੀਮਤਾਂ ‘ਚ ਆਇਆ ਵੱਡਾ ਉਬਾਲ
ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਵਿੱਚ ਜਾਇਦਾਦਾਂ ਦੀਆਂ ਕੀਮਤਾਂ ਵਿੱਚ ਵਾਧਾ ਹੋਣਾ ਨਿਰੰਤਰ ਜਾਰੀ ਹੈ। ਜਿਸ ਕਰਕੇ ਸਕਾਟਲੈਂਡ ਵਿੱਚ ਔਸਤ ਘਰ ਦੀ ਕੀਮਤ ਰਿਕਾਰਡ ਪੱਧਰ ‘ਤੇ ਹੈ ਅਤੇ ਪਹਿਲੀ ਵਾਰ ਇਸਦੀ ਕੀਮਤ 200,000 ਪੌਂਡ ਤੋਂ ਵੱਧ ਹੈ। ਇੱਥੇ ਜਾਇਦਾਦ … More
ਸ. ਸਿਮਰਨਜੀਤ ਸਿੰਘ ਮਾਨ ਐਮ.ਪੀ. ਨੇ ਸ੍ਰੀਮਤੀ ਮੁਰਮੂ ਅਤੇ ਸ੍ਰੀ ਸਿੰਨ੍ਹਾ ਨੂੰ ਜਨਤਕ ਤੌਰ ਤੇ ਸਵਾਲ ਪੁੱਛੇ
ਫ਼ਤਹਿਗੜ੍ਹ ਸਾਹਿਬ – “ਕਿਉਂਕਿ ਸੰਗਰੂਰ ਲੋਕ ਸਭਾ ਹਲਕੇ ਦੇ ਸਤਿਕਾਰਯੋਗ ਨਿਵਾਸੀਆਂ ਅਤੇ ਵੋਟਰ ਸਾਹਿਬਾਨ ਨੇ ਦਾਸ ਦੇ ਹੱਕ ਵਿਚ ਵੋਟ ਹੱਕ ਦੀ ਵਰਤੋ ਕਰਕੇ ਬਤੌਰ ਐਮ.ਪੀ. ਚੁਣ ਲਿਆ ਹੈ । ਭਾਂਵੇਕਿ ਅਸੀਂ ਪਹਿਲੇ ਵੀ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) … More
ਰਾਮਗੜ੍ਹੀਆ ਸਹਿਕਾਰੀ ਬੈਂਕ ਦੀ ਵਿਗੜਦੀ ਹਾਲਾਤ ‘ਤੇ ਰਿਜ਼ਰਵ ਬੈਂਕ ਨੇ ਪਾਬੰਦੀਆਂ ਲਗਾਈਆਂ
ਨਵੀਂ ਦਿੱਲੀ,(ਮਨਪ੍ਰੀਤ ਸਿੰਘ ਖਾਲਸਾ)-: ਰਿਜ਼ਰਵ ਬੈਂਕ ਨੇ ਸ਼ੁੱਕਰਵਾਰ ਨੂੰ ਨਵੀਂ ਦਿੱਲੀ ਸਥਿਤ ਰਾਮਗੜ੍ਹੀਆ ਸਹਿਕਾਰੀ ਬੈਂਕ ‘ਤੇ ਇਸਦੀ ਵਿਗੜਦੀ ਵਿੱਤੀ ਸਥਿਤੀ ਦੇ ਮੱਦੇਨਜ਼ਰ, 50,000 ਰੁਪਏ ਪ੍ਰਤੀ ਜਮ੍ਹਾਕਰਤਾ ਕਢਵਾਉਣ ਦੀ ਸੀਮਾ ਸਮੇਤ ਕਈ ਪਾਬੰਦੀਆਂ ਲਗਾਈਆਂ ਹਨ। ਜਿਕਰਯੋਗ ਹੈ ਕਿ ਇਸ ਬੈੰਕ ਦੇ … More
ਭਾਜਪਾ ਦੇ ਅੱਤਵਾਦੀਆਂ ਨਾਲ ਸਬੰਧ,ਇਸ ਰਿਸ਼ਤੇ ਨੂੰ ਕੀ ਕਹਿੰਦੇ ਹਨ: ਆਲੋਕ ਸ਼ਰਮਾ
ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ)-: ਆਲ ਇੰਡੀਆ ਕਾਂਗਰਸ ਕਮੇਟੀ ਦੇ ਰਾਸ਼ਟਰੀ ਬੁਲਾਰੇ, ਆਲੋਕ ਸ਼ਰਮਾ ਨੇ ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਦਫਤਰ, ਰਾਜੀਵ ਭਵਨ ਵਿਖੇ ਆਯੋਜਿਤ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਕਦੇ ਵੀ ਅੱਤਵਾਦ ‘ਤੇ … More
ਪੰਜਾਬ ਪੁਲਿਸ ਦੇ ਹੱਥ ਬੰਨ੍ਹੇ ਹੋਏ ਹਨ, ਜਿਨ੍ਹਾਂ ਸਮਾਂ ਨਿਰਪੱਖਤਾ ਨਾਲ ਤਫਤੀਸ ਨਹੀਂ ਹੁੰਦੀ ਸਿੱਧੂ ਮੂਸੇਵਾਲਾ ਕਤਲ ਕੇਸ ਦਾ ਸੱਚ ਕਿਵੇਂ ਸਾਹਮਣੇ ਆਵੇਗਾ ? : ਮਾਨ
ਫ਼ਤਹਿਗੜ੍ਹ ਸਾਹਿਬ – “ਸਿੱਧੂ ਮੂਸੇਵਾਲਾ ਦੇ ਕਤਲ ਸੰਬੰਧੀ ਮੁੱਢ ਤੋਂ ਹੀ ਸੱਚ ਦੀ ਸੂਈ ਵਿੱਕੀ ਮਿੱਡੂਖੇੜਾ ਕਤਲ ਦੇ ਸੰਬੰਧ ਵੱਲ ਜਾਂਦੀ ਹੈ । ਕਿਉਂਕਿ ਉਸਨੂੰ ਐਸ.ਓ.ਆਈ. ਦਾ ਪੰਜਾਬ ਯੂਨੀਵਰਸਿਟੀ ਵਿਚ ਪੈ੍ਰਜੀਡੈਟ ਬਿਸਨੋਈ ਨੇ ਬਣਵਾਇਆ ਸੀ । ਜਿਸਦੇ ਸੰਬੰਧ ਸ. ਪ੍ਰਕਾਸ਼ … More
ਮਨੀ ਲਾਂਡਰਿੰਗ ਕੇਸ ਵਿਚ ਆਪ ਦੇ ਸਿਹਤ ਮੰਤਰੀ ਜੈਨ ਦੀ ਪਤਨੀ ਕੋਲੋਂ ਹੋਵੇਗੀ ਪੁੱਛਗਿਛ
ਨਵੀਂ ਦਿੱਲੀ – (ਮਨਪ੍ਰੀਤ ਸਿੰਘ ਖਾਲਸਾ):- ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਅਗਸਤ 2017 ਵਿੱਚ ਜੈਨ ਅਤੇ ਉਨ੍ਹਾਂ ਦੇ ਪਰਿਵਾਰ ਖ਼ਿਲਾਫ਼ ਕਥਿਤ ਤੌਰ ‘ਤੇ 1.62 ਕਰੋੜ ਰੁਪਏ ਦੀ ਮਨੀ ਲਾਂਡਰਿੰਗ ਦਾ ਕੇਸ ਦਰਜ ਕੀਤਾ ਸੀ। ਜਿਸ ਵਿਚ ਸੀਬੀਆਈ ਨੇ ਦੋਸ਼ ਲਾਇਆ … More
ਫਾਸ਼ੀਵਾਦੀ ਏਜੰਡੇ ਦੀ ਵਰਤੋਂ ਸਿੱਖਾਂ ਖਿਲਾਫ ਬੰਦ ਹੋਵੇ: ਜੀਕੇ
ਨਵੀਂ ਦਿੱਲੀ – ਬੰਦੀ ਸਿੰਘਾਂ ਦੀ ਰਿਹਾਈ ਦੀ ਵਕਾਲਤ ਕਰਨ ਵਾਲੇ ਕੰਵਰ ਗਰੇਵਾਲ ਦੇ ਗੀਤ ‘ਰਿਹਾਈ’ ਉੱਤੇ ਸਰਕਾਰ ਵੱਲੋਂ ਰੋਕ ਲਗਾਉਣ ਤੋਂ ਬਾਅਦ ਜਾਗੋ ਪਾਰਟੀ ਦਾ ਕਰੜਾ ਪ੍ਰਤਿਕਰਮ ਸਾਹਮਣੇ ਆਇਆ ਹੈ। ਜਾਗੋ ਦੇ ਕੌਮਾਂਤਰੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਪ੍ਰਧਾਨ … More
ਲੈਮਰਿਨ ਟੈਕ ਸਕਿੱਲਜ ਯੂਨੀਵਰਸਿਟੀ ਵੱਲੋਂ ਐਡਮਿਸ਼ਨ ਅਤੇ ਕੌਂਸਲਿੰਗ ਸੈਂਟਰ ਆਰੰਭ ਕੀਤਾ ਗਿਆ
ਬਲਾਚੌਰ, (ਉਮੇਸ਼ ਜੋਸ਼ੀ) : ਲੈਮਰਿਨ ਟੈਕ ਸਕਿੱਲਜ ਯੂਨੀਵਰਸਿਟੀ ਪੰਜਾਬ ਆਪਣੇ ਪ੍ਰਕਾਰ ਦੀ ਪਹਿਲੀ ਸਟੇਟ ਸਕਿੱਲ ਯੂਨੀਵਰਸਿਟੀ ਹੈ ਜਿਸ ਨੂੰ ਆਈਬੀਐੱਮ.ਐਂਕਰ ਪਾਰਟਨਰ ,ਟਾਟਾ ਟੈਕਨਾਲੋਜੀ ਅਤੇਐੱਨਸਿਸ ਇੰਡਸਟਰੀ ਪਾਰਟਨਰ ਅਤੇ ਆਰ ਈ ਆਰ ਟੀ ਅਕੈਡਮਿਕ ਪਾਰਟਨਰ ਵਜੋਂ ਪੰਜਾਬ ਸਰਕਾਰ ਦੇ ਸਾਲ 2021 ਸਟੇਟ … More








