ਖ਼ਬਰਾਂ

 

‘ਆਪ’ ਬਾਗ਼ੀ ਕਰਨ ਜਾ ਰਹੇ ਹਨ ‘ਪੰਜਾਬ ਖੇਤਰੀ ਵਿਚਾਰ ਮੰਚ’ ਮੋਰਚੇ ਦਾ ਗਠਨ

ਚੰਡੀਗੜ੍ਹ – ਪੰਜਾਬ ਦੇ ਚਾਰ ‘ਆਪ’ ਦੇ ਬਾਗ਼ੀ ਵਿਧਾਇਕਾਂ ਨੇ ਸੂਬੇ ਦੇ ਵੱਖ-ਵੱਖ ਮੁੱਦਿਆਂ ‘ਤੇ ਵਿਚਾਰ-ਵਟਾਂਦਰਾ ਕਰਨ ਲਈ ਇੱਕ ਨਵਾਂ ਪਲੇਟਫ਼ਾਰਮ ਬਣਾਉਣ ਦਾ ਫ਼ੈਸਲਾ ਕਰਦਿਆਂ ‘ਪੰਜਾਬ ਖੇਤਰੀ ਵਿਚਾਰ ਮੰਚ’ ਦਾ ਗਠਨ ਕੀਤਾ ਹੈ। ਆਮ ਆਦਮੀ ਪਾਰਟੀ ਦੇ 4 ਬਾਗ਼ੀ ਵਿਧਾਇਕਾਂ … More »

ਪੰਜਾਬ | Leave a comment
119459264_3517329998319307_2285751070009308254_n.resized

ਸ਼ਿਅਦ ਕਿਸਾਨ ਜੱਥੇਬੰਦੀਆਂ ਨੂੰ ਗੁੰਮਰਾਹ ਕਰਨ ਵਿੱਚ ਸਫ਼ਲ ਨਹੀਂ ਹੋਵੇਗਾ : ਕੈਪਟਨ ਅਮਰਿੰਦਰ ਸਿੰਘ

ਚੰਡੀਗੜ੍ਹ – ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਰਸਿਮਰਤ ਕੌਰ ਬਾਦਲ ਵੱਲੋਂ ਮੰਤਰੀ ਪਦ ਤੋਂ ਦਿੱਤੇ ਗਏ ਅਸਤੀਫੇ ਨੂੰ ਨੌਟੰਕੀ ਦੱਸਦੇ ਹੋਏ ਕਿਹਾ ਕਿ ਅਜਿਹੇ ਹੱਥਕੰਡੇ ਵਰਤ ਕੇ ਉਹ ਕਿਸਾਨਾਂ ਨੂੰ ਗੁੰਮਰਾਹ ਨਹੀਂ ਕਰ ਸਕਣਗੇ। ਉਨ੍ਹਾਂ ਨੇ ਇਸ ਨੂੰ … More »

ਪੰਜਾਬ | Leave a comment
 

ਸ਼ਰਦ ਪਵਾਰ ਦੇ ਲੇਖ ਦੇ ਹਵਾਲੇ ਨਾਲ ਬਾਦਲ ਨੂੰ ਰਾਜੀਵ ਸਰਕਾਰ ਤੋ ਮਿਲੀਆਂ ਸਹੂਲਤਾਂ ਦਾ ਖ਼ੁਲਾਸਾ

ਨਵੀਂ ਦਿੱਲੀ – ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਸ਼ਰਦ ਪਵਾਰ ਦੀ ਕਿਤਾਬ ‘ਆਪਣੀ ਸ਼ਰਤਾਂ ਉੱਤੇ’ ਦੇ ਹਵਾਲੇ ਨਾਲ ਮੀਡੀਆ ਵਿੱਚ ਰਾਜੀਵ- ਲੌਂਗੋਵਾਲ ਸਮਝੌਤੇ ਦੀ ਭੂਮਿਕਾ ਸਾਹਮਣੇ ਆਉਣ ਉੱਤੇ ‘ਜਾਗੋ’ ਪਾਰਟੀ ਨੇ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਉੱਤੇ ਵੱਡਾ … More »

ਪੰਜਾਬ | Leave a comment
 

ਚੀਨ ਵੱਲੋਂ ਇੰਡੀਆ ਦੇ ਹਿੰਦੂ ਆਗੂਆਂ ਦੀ ਬਣਾਈ ਲਿਸਟ `ਤੇ ਐਨੀ ਬੁਖਲਾਹਟ ਕਿਉਂ ?: ਮਾਨ

ਫ਼ਤਹਿਗੜ੍ਹ ਸਾਹਿਬ – “ਪਿਛਲੇ ਕਈ ਮਹੀਨਿਆ ਤੋਂ ਇੰਡੀਆ-ਚੀਨ ਵਿਚਕਾਰ ਚੱਲ ਰਹੇ ਬਾਦ-ਵਿਵਾਦ ਦੌਰਾਨ ਚੀਨ ਨੇ ਇੰਡੀਅਨ ਹਿੰਦੂ ਹੁਕਮਰਾਨਾਂ ਦੀ ਜੋ ਲਿਸਟ ਬਣਾਈ ਹੈ, ਇਸ ਤੇ ਇੰਡੀਆਂ ਹਕੂਮਤ ਐਨੀ ਤੜਫ ਕਿਉਂ ਉੱਠੀ ਹੈ? ਇੰਡੀਅਨ ਹੁਕਮਰਾਨ ਇਹ ਭੁੱਲ ਗਏ ਕਿ ਦੇਸ਼ ਵਿਚ … More »

ਪੰਜਾਬ | Leave a comment
taksal 2.resized

ਸ਼੍ਰੋਮਣੀ ਕਮੇਟੀ ਅਤੇ ਸਿੱਖ ਜਥੇਬੰਦੀਆਂ ਦਾ ਆਪਸੀ ਟਕਰਾਅ ਮੰਦਭਾਗਾ,ਦੋਵੇਂ ਧਿਰਾਂ ਸੰਜਮ ਤੋਂ ਕੰਮ ਲੈਣ

ਮਹਿਤਾ – ਦਮਦਮੀ ਟਕਸਾਲ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਨੇ ਸਜਾਵਾਂ ਪੂਰੀਆਂ ਕਰ ਚੁੱਕੇ ਸਿੱਖ ਸਿਆਸੀ ਕੈਦੀਆਂ ਨੂੰ ਤੁਰੰਤ ਰਿਹਾਅ ਕਰਨ ਦੀ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ। ਉਨ੍ਹਾਂ ਇਸ ਮਕਸਦ ਲਈ ਪੰਜਾਬ … More »

ਪੰਜਾਬ | Leave a comment
14695554_599749323563467_235968104821871192_n.resized

ਫ਼ਿਲਮ ਇੰਡਸਟਰੀ ਕਲਾ ਅਤੇ ਸੰਸਕ੍ਰਿਤੀ ਦਾ ਉਦਯੋਗ ਹੈ : ਹੇਮਾ

ਮੁੰਬਈ – ਜਯਾ ਬੱਚਨ ਵੱਲੋਂ ਰਾਜਸਭਾ ਵਿੱਚ ਕੰਗਨਾ ਦੇ ਖਿਲਾਫ਼ ਦਿੱਤੇ ਗਏ ਬਿਆਨ ਤੋਂ ਬਾਅਦ ਹੁਣ ਬਾਲੀਵੁੱਡ ਅਭਿਨੇਤਰੀ ਅਤੇ ਸੰਸਦ ਮੈਂਬਰ ਹੇਮਾਮਾਲਿਨੀ ਵੀ ਬਾਲੀਵੁੱਡ ਦੇ ਸਮੱਰਥਨ ਵਿੱਚ ਸਾਹਮਣੇ ਆ ਗਈ ਹੈ। ਹੇਮਾ ਨੇ ਕਿਹਾ ਕਿ ਕੁਝ ਬੁਰੇ ਲੋਕਾਂ ਦੇ ਕਾਰਣ … More »

ਫ਼ਿਲਮਾਂ | Leave a comment
 

ਬਾਦਲਾਂ ਨੇ ਬੰਦਾ ਸਿੰਘ ਬਹਾਦਰ ਦੀ ਜਗਾ ਵਜ਼ੀਰ ਖ਼ਾਨ ਦੀ ਸੋਚ ਨੂੰ ਆਪਣਾ ਜਰਨੈਲ ਬਣਾਇਆ

ਨਵੀਂ ਦਿੱਲੀ – 1991 ਦੇ ਬਲਵੰਤ ਸਿੰਘ ਮੁਲਤਾਨੀ ਅਗਵਾ ਅਤੇ ਹੱਤਿਆ ਮਾਮਲੇ ਵਿੱਚ ਨਾਮਜ਼ਦ ਪੰਜਾਬ ਪੁਲਿਸ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਗ੍ਰਿਫਤਾਰ ਕਰਨ ਵਿੱਚ ਨਾਕਾਮ ਰਹਿਣ ਉੱਤੇ ਪੰਜਾਬ ਪੁਲਿਸ ਦੇ ਖ਼ਿਲਾਫ਼ ਸ਼ਾਂਤਮਈ ਰੋਸ ਮੁਜ਼ਾਹਰਾ ‘ਜਾਗੋ’ ਪਾਰਟੀ  ਦੇ ਅੰਤਰਰਾਸ਼ਟਰੀ ਪ੍ਰਧਾਨ … More »

ਪੰਜਾਬ | Leave a comment
 

ਚਮਨ ਸਿੰਘ ਨੇ ਦਿੱਲੀ ਕਮੇਟੀ ਮੈਂਬਰਾਂ ਦਾ ਡੋਪ ਟੇਸਟ ਕਰਵਾਉਣ ਦੀ ਸਿਰਸਾ ਨੂੰ ਦਿੱਤੀ ਚੁਣੌਤੀ

ਨਵੀਂ ਦਿੱਲੀ – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ  ਦੇ ਪ੍ਰਧਾਨ ਮਨਜਿੰਦਰ ਸਿੰਘ  ਸਿਰਸਾ ਵੱਲੋਂ ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਨੂੰ ਲਿਖੇ ਪੱਤਰ ਨੂੰ ਲੈ ਕੇ ‘ਜਾਗੋ’ ਪਾਰਟੀ ਨੇ ਸਿਰਸਾ ਦੀ ਤਾਰੀਫ ਕਰਦੇ ਹੋਏ ਨਸੀਹਤ ਵੀ ਦਿੱਤੀ ਹੈ।  ਸਿਰਸਾ ਨੇ ਐਨਸੀਬੀ ਨੂੰ … More »

ਭਾਰਤ | Leave a comment
Ehjy9YBVoAE_sWY.resized

ਅੰਤਰਰਾਸ਼ਟਰੀ ਭਾਈਚਾਰੇ ਨੂੰ ਅੱਤਵਾਦ ਤੇ ਪਾਕਿਸਤਾਨ ਦੇ ਯਤਨਾਂ ਦਾ ਸਨਮਾਨ ਕਰਨਾ ਚਾਹ : ਚੀਨ

ਬੀਜਿੰਗ – ਐਫਏਟੀਐਫ ਨੇ ਪਾਕਿਸਤਾਨ ਨੂੰ ਅੱਤਵਾਦ ਦੇ ਖਿਲਾਫ਼ ਯੋਗ ਕਾਰਵਾਈ ਨਾ ਕਰਨ ਕਰਕੇ ਉਸ ਨੂੰ ਗਰੇ ਸੂਚੀ ਵਿੱਚ ਰੱਖਿਆ ਹੋਇਆ ਹੈ। ਵਿਸ਼ਵ ਸੰਸਥਾ ਨੇ ਉਸ ਨੂੰ ਅੱਤਵਾਦੀਆਂ ਦੇ ਖਿਲਾਫ਼ ਸਖਤ ਕਾਰਵਾਈ ਕਰਨ ਲਈ ਕਿਹਾ ਸੀ। ਇਸ ਦੇ ਵਿਪਰੀਤ ਚੀਨ … More »

ਅੰਤਰਰਾਸ਼ਟਰੀ | Leave a comment
 

ਅਸੀਂ ਖ਼ਾਲਿਸਤਾਨ ਸਬੰਧੀ ਪ੍ਰਚਾਰ ਕਰਨ ਦਾ ਕੇਸ ਸੁਪਰੀਮ ਕੋਰਟ, ਹਾਈਕੋਰਟ ਤੋਂ ਜਿੱਤੇ ਹੋਏ ਹਾਂ, ਸਾਨੂੰ ਕੋਈ ਤਾਕਤ ਅਜਿਹਾ ਕਰਨ ਤੋਂ ਨਹੀਂ ਰੋਕ ਸਕਦੀ : ਮਾਨ

ਫ਼ਤਹਿਗੜ੍ਹ ਸਾਹਿਬ – “ਬੀਜੇਪੀ ਦੀ ਮੁਤੱਸਵੀ ਮੋਦੀ ਹਕੂਮਤ ਜਾਂ ਆਰ.ਐਸ.ਐਸ. ਵਰਗੀਆਂ ਫਿਰਕੂ ਜਮਾਤਾਂ ਵੱਲੋਂ ਖੁੱਲ੍ਹੇਆਮ ਇੰਡੀਅਨ ਵਿਧਾਨ ਦੇ ਨਿਰਪੱਖਤਾ ਵਾਲੇ ਨਿਯਮਾਂ ਦਾ ਉਲੰਘਣ ਕਰਕੇ ‘ਹਿੰਦੂ ਰਾਸ਼ਟਰ’ ਦੀ ਗੱਲ ਕਰਦੇ ਹੋਏ ਆਪਣੀ ਸਿਆਸੀ ਤਾਕਤ, ਅਗਜੈਕਟਿਵ, ਪਾਰਲੀਮੈਟ ਅਤੇ ਜੁਡੀਸੀਅਰੀ ਦੀ ਦੁਰਵਰਤੋਂ ਕਰਕੇ … More »

ਪੰਜਾਬ | Leave a comment