ਖ਼ਬਰਾਂ

20 Jan 2020 KhurmiUK01.resized

ਐਡਿਨਬਰਾ ਸਥਿਤ ਭਾਰਤੀ ਕੌਸਲ ਜਨਰਲ ਹਿਤੇਸ਼ ਰਾਜਪਾਲ ਨੇ ਗਲਾਸਗੋ ਸਿੱਖ ਭਾਈਚਾਰੇ ਨਾਲ ਸੰਵਾਦ ਰਚਾਇਆ

ਗਲਾਸਗੋ/ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ)- ਸਕਾਟਲੈਂਡ ਦੇ ਸਭ ਤੋਂ ਵੱਡੇ ਗੁਰੂਘਰ ਵਜੋਂ ਪ੍ਰਸਿੱਧ ਸੈਂਟਰਲ ਗੁਰਦੁਆਰਾ ਸਿੰਘ ਸਭਾ ਵਿਖੇ ਸਿਹਤ ਜਾਗਰੂਕਤਾ ਕੈਂਪ ਲਗਾਇਆ ਗਿਆ। ਸਥਾਨਕ ਸਿਹਤ ਸੇਵਾਵਾਂ ਅਤੇ ਵਲੰਟੀਅਰ ਸਿਹਤ ਕਾਮਿਆਂ ਦੇ ਸਹਿਯੋਗ ਨਾਲ ਵੱਖ ਵੱਖ ਬੀਮਾਰੀਆਂ ਤੋਂ ਬਚਾਅ ਲਈ ਸੰਗਤਾਂ ਨਾਲ … More »

ਅੰਤਰਰਾਸ਼ਟਰੀ | Leave a comment
IMG-20200118-WA0006(1)

ਟਕਸਾਲੀ ਅਕਾਲੀਆਂ ਨੇ ਦਿੱਲੀ ਵਿੱਚ ਵਿਖਾਈ ਆਪਣੀ ਤਾਕਤ

ਨਵੀਂ ਦਿੱਲੀ – ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਦੀ ਸ਼ਤਾਬਦੀ ਨੂੰ ਲੈ ਕੇ ਦਿੱਲੀ  ਦੇ ਮੁੱਖ ਸਿੱਖ ਸੰਗਠਨਾਂ ਅਤੇ ਸਮੂਹ ਅਕਾਲੀ ਪਰਿਵਾਰਾਂ ਵਲੋਂ ਰਾਜਸਭਾ ਸਾਂਸਦ ਸੁਖਦੇਵ ਸਿੰਘ ਢੀਂਡਸਾ ਦੀ ਸਰਪ੍ਰਸਤੀ ਵਿੱਚ ਸਫਰ-ਏ-ਅਕਾਲੀ ਲਹਿਰ ਵਿਚਾਰ ਚਰਚਾ ਦਾ ਪ੍ਰਬੰਧ ਕੀਤਾ ਗਿਆ। ਜਿਸ … More »

ਭਾਰਤ | Leave a comment
 

ਅਣਪਛਾਤੇ ਵਿਅਕਤੀਆਂ ਨੇ ਰੇਲਵੇ ਕਰਮਚਾਰੀ ਦੇ ਘਰ ‘ਤੇ ਕੀਤਾ ਹਮਲਾ

ਲੁਧਿਆਣਾ – ਰੇਲਵੇ ਕਲੋਨੀ ਦੋ ਵਿੱਚ ਰਹਿੰਦੇ ਰੇਲਵੇ ਮੁਲਾਜ਼ਮ ਗੌਰਵ ਸ਼ਰਮਾ ਦੇ ਘਰ ਬੀਤੀ ਰਾਤ ਕੁਝ ਅਣਪਛਾਤੇ ਹਮਲਾਵਰ ਉਸ ਦੇ ਘਰ ਉੱਤੇ ਇੱਟ ਅਤੇ ਪੱਥਰ ਨਾਲ ਹਮਲਾ ਕਰਕੇ ਮੌਕੇ ਤੋਂ ਫਰਾਰ ਹੋਣ ਵਿੱਚ ਕਾਮਯਾਬ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਕੋਤਵਾਲੀ ਵਿਖੇ … More »

ਪੰਜਾਬ | Leave a comment
 

ਦੇਸ਼ ‘ਚ ਕੋਈ ਗੈਰ-ਇਨਸਾਨੀ ਜਾਂ ਗੈਰ-ਕਾਨੂੰਨੀ ਘਟਨਾ ਵਾਪਰਨ ਤੇ ਸਿੱਖ ਕੌਮ ਨੂੰ ਬਦਨਾਮ ਕਰਨ ਦੇ ਅਮਲ ਅਸਹਿ : ਮਾਨ

ਫ਼ਤਹਿਗੜ੍ਹ ਸਾਹਿਬ – “ਹਿੰਦੂਤਵ ਹੁਕਮਰਾਨ ਬੀਜੇਪੀ-ਆਰ.ਐਸ.ਐਸ. ਤੇ ਹਿੰਦੂ ਸੰਗਠਨ ਇਸ ਤਾਕ ਵਿਚ ਰਹਿੰਦੇ ਹਨ ਜਦੋਂ ਵੀ ਪੰਜਾਬ, ਜੰਮੂ-ਕਸ਼ਮੀਰ ਜਾਂ ਹੋਰ ਸਰਹੱਦੀ ਅਤੇ ਹੋਰ ਸੂਬਿਆਂ ਵਿਚ ਗੈਰ-ਇਨਸਾਨੀ ਜਾਂ ਗੈਰ-ਕਾਨੂੰਨੀ ਦੁੱਖਦਾਇਕ ਘਟਨਾ ਵਾਪਰਦੀ ਹੈ ਤਾਂ ਸਾਜ਼ਿਸ ਤਹਿਤ ਸਿੱਖ ਕੌਮ ਨੂੰ ਮੰਦਭਾਵਨਾ ਅਧੀਨ … More »

ਪੰਜਾਬ | Leave a comment
 

ਅੰਮ੍ਰਿਤਸਰ ਰੇਲਵੇ ਸਟੇਸ਼ਨ ਨੂੰ ਨਵੀਂ ਨੁਹਾਰ ਦੇਣ ਸਮੇਂ ਸਿੱਖ ਵਿਰਾਸਤ ਨੂੰ ਮਨਫ਼ੀ ਨਾ ਕੀਤਾ ਜਾਵੇ

ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਹੈ ਕਿ ਭਾਰਤੀ ਰੇਲਵੇ ਸਟੇਸ਼ਨ ਵਿਕਾਸ ਕਾਰਪੋਰੇਸ਼ਨ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਨੂੰ ਨਵੀਂ ਨੁਹਾਰ ਦੇਣ ਸਮੇਂ ਇਸ ਦੇ ਪ੍ਰਵੇਸ਼ ਸਥਾਨ ’ਚੋਂ ਸਿੱਖ ਵਿਰਾਸਤ ਨੂੰ ਮਨਫ਼ੀ ਨਾ … More »

ਪੰਜਾਬ | Leave a comment
 

ਸਿੱਖ ਸ਼ਖ਼ਸੀਅਤਾਂ ਪ੍ਰਤੀ ਭੱਦੀ ਸ਼ਬਦਾਵਲੀ ਵਰਤਣ ਵਾਲਿਆਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ : ਦਮਦਮੀ ਟਕਸਾਲ

ਅੰਮ੍ਰਿਤਸਰ – ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਕੁੱਝ ਫ਼ਿਰਕਾਪ੍ਰਸਤ ਸ਼ਰਾਰਤੀ ਅਨਸਰਾਂ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ, ਬੇਬੇ ਨਾਨਕੀ ਜੀ, ਭਾਈ ਮਰਦਾਨਾ ਜੀ ਪ੍ਰਤੀ ਭੱਦੀ ਅਤੇ ਸੰਤ ਜਰਨੈਲ ਸਿੰਘ ਖ਼ਾਲਸਾ … More »

ਪੰਜਾਬ | Leave a comment
1384056_10151863156871919_1134305975_n.resized.resized.resized

ਲਾਹੌਰ ਹਾਈਕੋਰਟ ਨੇ ਜਨਰਲ ਮੁਸ਼ਰੱਫ਼ ਦੀ ਮੌਤ ਦੀ ਸਜ਼ਾ ਨੂੰ ਕੀਤਾ ਖਾਰਿਜ਼

ਇਸਲਾਮਾਬਾਦ – ਲਾਹੌਰ ਹਾਈਕੋਰਟ ਨੇ ਸਾਬਕਾ ਰਾਸ਼ਟਰਪਤੀ ਜਨਰਲ ਪਰਵੇਜ਼ ਮੁਸ਼ਰੱਫ਼ ਨੂੰ ਬਹੁਤ ਵੱਡੀ ਰਾਹਤ ਦਿੰਦੇ ਹੋਏ ਉਨ੍ਹਾਂ ਨੂੰ ਦਿੱਤੀ ਗਈ ਮੌਤ ਦੀ ਸਜ਼ਾ ਨੂੰ ਖਾਰਿਜ਼ ਕਰ ਦਿੱਤਾ ਹੈ।ਉਚ ਅਦਾਲਤ ਨੇ ਜਨਰਲ ਮੁਸ਼ਰੱਫ਼ ਤੇ ਕੀਤੇ ਗਏ ਦੇਸ਼ਧਰੋਹ ਦੇ ਕੇਸ ਦੀ ਸੁਣਵਾਈ … More »

ਅੰਤਰਰਾਸ਼ਟਰੀ | Leave a comment
 

ਕਸ਼ਮੀਰ ਤੇ ਲਦਾਖ, ਲਾਹੌਰ ਖ਼ਾਲਸਾ ਦਰਬਾਰ ਦੇ ਫ਼ਤਹਿ ਕੀਤੇ ਇਲਾਕੇ ਹਨ, ਇਨ੍ਹਾਂ ਸੰਬੰਧੀ ਫੈਸਲਾ ਕਰਦੇ ਹੋਏ ਸਿੱਖ ਨੁਮਾਇੰਦਿਆ ਦੀ ਸਮੂਲੀਅਤ ਜ਼ਰੂਰੀ : ਮਾਨ

ਫ਼ਤਹਿਗੜ੍ਹ ਸਾਹਿਬ – “ਇੰਡੀਅਨ ਫ਼ੌਜ ਦੇ ਮੁੱਖੀ ਸ੍ਰੀ ਐਮ.ਐਮ. ਨਿਰਵਾਣੇ ਨੇ ਜੋ ਇੰਡੀਅਨ ਪਾਰਲੀਮੈਂਟ ਦੇ 1994 ਦੇ ਮਕਬੂਜਾ ਕਸ਼ਮੀਰ ਨੂੰ ਆਪਣੇ ਅਧੀਨ ਕਰਨ ਦੇ ਮਤੇ ਦਾ ਹਵਾਲਾ ਦਿੰਦੇ ਹੋਏ ਕਿਹਾ ਹੈ ਕਿ ਜਦੋਂ ਹੁਕਮ ਹੋਵੇਗਾ, ਤਾਂ ਅਸੀਂ ਮਕਬੂਜਾ ਕਸ਼ਮੀਰ ਨੂੰ … More »

ਪੰਜਾਬ | Leave a comment
13 UK.1.resized

ਗੁਰਮਤਿ ਫਲਸਫਾ ਦੁਨੀਆ ਦੀ ਅਗਵਾਈ ਕਰਨ ਦੇ ਸਮਰਥ: ਜਥੇਦਾਰ ਹਰਪ੍ਰੀਤ ਸਿੰਘ

ਲੰਡਨ – ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਮੀਰ ਫਲਸਫਾ ਦੁਨੀਆ ਦੀ ਅਗਵਾਈ ਕਰਨ ਦੇ ਸਮਰਥ ਹੈ। ਉਨਾਂ ਨੌਜਵਾਨ ਪੀੜੀ ਨੂੰ ਆਪਣੇ ਅਮੀਰ ਵਿਰਸੇ ਨਾਲ ਜੁੜਣ ਤੋਂ ਇਲਾਵਾ … More »

ਅੰਤਰਰਾਸ਼ਟਰੀ | Leave a comment
australia-fire.resized

ਆਸਟਰੇਲੀਆ ਦੇ ਜੰਗਲਾਂ ‘ਚ ਫੈਲੀ ਅੱਗ ਨਾਲ ਇੱਕ ਅਰਬ ਜਾਨਵਰਾਂ ਦੀ ਮੌਤ

ਸਿਡਨੀ – ਆਸਟਰੇਲੀਆ ਦੇ ਜੰਗਲਾਂ ਵਿੱਚ ਲਗੀ ਭਿਆਨਕ ਅੱਗ ਨਾਲ ਲੋਕਾਂ ਦੇ ਜਾਨ-ਮਾਲ ਦਾ ਨੁਕਸਾਨ ਤਾਂ ਹੋਇਆ ਹੀ ਹੈ ਜੋ ਕਿ ਦੁਨੀਆਂਭਰ ਵਿੱਚ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਅੱਗ ਨੇ ਹੁਣ ਤੱਕ ਇੱਕ ਅਰਬ ਦੇ ਕਰੀਬ ਜਾਨਵਰਾਂ ਦੀ … More »

ਅੰਤਰਰਾਸ਼ਟਰੀ | Leave a comment