ਖ਼ਬਰਾਂ
ਭਾਰਤੀ ਅੰਬੈਸੀ ਨਾਰਵੇ ਦੇ ਦੋ ਸੱਕਤਰਾਂ ਦੇ ਨਾਰਵੇ ‘ਚ ਡਿਉਟੀ ਦਾ ਕਾਰਜ ਪੂਰਾ ਹੋਣ ਤੇ ਨਵ ਸੰਗਠਿਤ ਸੰਸਥਾ ਯੂਨਿਟੀ ਵੱਲੋਂਂ ਫੇਅਰਵੈਲ ਪਾਰਟੀ
ਓਸਲੋ, (ਰੁਪਿੰਦਰ ਢਿੱਲੋ ਮੋਗਾ) – ਨਾਰਵੇ ਚ ਨਵ ਹੋਂਦ ਚ ਆਏ ਨਵੇਂ ਕੱਲਬ ਇੰਡੀਅਨ ਕਮਿਊਨਿਟੀ ਆਫ ਓਸਲੋ ਅਤੇ ਆਕਰਹੂਸ ਵੱਲੋਂ ਸਮੂਹ ਭਾਰਤੀਚਾਰੇ ਨੂੰ ਮੁੱਖ ਰੱਖਦੇ ਹੋਏ ਨਾਰਵੇ ਸਥਿਤ ਭਾਰਤੀ ਅੰਬੈਸੀ ਦੇ ਦੋ ਬਹੁਤ ਹੀ ਮਿਲਣਸਾਰ ਅਤੇ ਕਾਬਿਲ ਸਕੱਤਰਾਂ ਸ੍ਰੀ ਨਾਉਰਮ … More
ਜੇ ਤੋਗੜੀਆ ਵਿਰੁੱਧ ਕਤਲ ਦੇ ਕੇਸ ਗੁਜਰਾਤ ਅਤੇ ਰਾਜਸਥਾਨ ਹਕੂਮਤਾਂ ਵਾਪਸ ਲੈ ਸਕਦੀਆ ਹਨ, ਤਾਂ ਸਿੱਖਾਂ ਦੇ ਕੇਸ ਵਾਪਸ ਕਿਉਂ ਨਹੀਂ ਹੋ ਸਕਦੈ? : ਮਾਨ
ਫ਼ਤਹਿਗੜ੍ਹ ਸਾਹਿਬ – “ਸ੍ਰੀ ਪ੍ਰਵੀਨ ਤੋਗੜੀਆ ਜੋ ਕਿ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਮੁੱਖੀ ਹਨ, ਉਨ੍ਹਾਂ ਵਿਰੁੱਧ ਗੁਜਰਾਤ ਵਿਚ 20 ਸਾਲ ਪੁਰਾਣੇ ਇਰਾਦਾ ਕਤਲ ਦੇ ਚੱਲ ਰਹੇ ਕੇਸ ਨੂੰ ਸੈਂਟਰ ਦੀ ਮੋਦੀ ਹਕੂਮਤ ਦੇ ਪ੍ਰਭਾਵ ਹੇਠ ਅਤੇ ਰਾਜਸਥਾਂਨ ਵਿਚ 15 ਸਾਲ … More
ਆਜ਼ਾਦੀ ਗੁਲਾਟੀਐ ਅਤੇ ਧਰਮ ਰੱਖਿਅਕ ਵੱਜੋਂ ਭਾਈ ਰਣਧੀਰ ਸਿੰਘ ਦਾ ਯੋਗਦਾਨ ਬੇਮਿਸਾਲ : ਜੀ.ਕੇ.
ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਿੱਲੀ ਵਿਧਾਨਸਭਾ ਗੈਲਰੀ ’ਚ ਅਖੰਡ ਕੀਰਤਨੀ ਜਥੇ ਦੇ ਸੰਸਥਾਪਕ ਭਾਈ ਰਣਧੀਰ ਸਿੰਘ ਦੀ ਤਸਵੀਰ ਲਗਾਉਣ ਦੀ ਮੰਗ ਕੀਤੀ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਵਿਧਾਨਸਭਾ ਸਪੀਕਰ ਰਾਮ ਨਿਵਾਸ ਗੋਇਲ ਨੂੰ … More
ਕਨੇਡਾ ਦੀ ਕਰੈਂਡਲ ਯੂਨੀਵਰਸਿਟੀ ਅਤੇ ਗੁਰੂ ਕਾਸ਼ੀ ਯੂਨੀਵਰਸਿਟੀ ਵਿਚਕਾਰ ਵਿਸ਼ੇਸ਼ ਵਿੱਦਿਅਕ ਸਮਝੌਤਾ
ਤਲਵੰਡੀ ਸਾਬੋ – ਕਨੇਡਾ ਦੇ ਸੂਬੇ ਨਿਊ ਬ੍ਰੰਸਵਿੱਕ ਵਿਖੇ ਸਥਿਤ ਪ੍ਰਸਿੱਧ ਕਰੈਂਡਲ ਯੂਨੀਵਰਸਿਟੀ ਦੇ ਇੱਕ ਉੱਚ-ਪੱਧਰੀ ਵਫ਼ਦ ਨੇ ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਵਿਖੇ ਇੱਕ ਨਿਵੇਕਲੇ ਸਮਝੌਤੇ ਦੇ ਸੰਬੰਧ ਵਿੱਚ ਦੌਰਾ ਕੀਤਾ। ਵਫ਼ਦ ਦੀ ਅਗਵਾਈ ਕਰੈਂਡਲ ਯੂਨੀਵਰਸਿਟੀ ਦੇ ਪਰੈਜੀਡੈਂਟ ਡਾ.ਬਰੂਸ … More
ਐਲ ਸੀ ਈ ਟੀ ਵਲੋਂ ਵਿਦਿਆਰਥੀਆਂ ਨੂੰ ਨਸ਼ੇ ਦੇ ਨੁਕਸਾਨ ਪ੍ਰਤੀ ਕੀਤਾ ਜਾਗਰੂਕ
ਲੁਧਿਆਣਾ – ਲੁਧਿਆਣਾ ਕਾਲਜ ਆਫ਼ ਇੰਜੀਨੀਅਰਿੰਗ ਅਤੇ ਟੈਕਨੌਲੋਜੀ, ਕਟਾਂਣੀ ਕਲਾਂ ਵਲੋਂ ਆਪਣੇ ਨਸ਼ਿਆਂ ਵਿਰੁੱਧ ਲਾਮਬੰਧ ਹੁੰਦੇ ਹੋਏ ਪੜਾਈ ਦੇ ਨਾਲ ਨਾਲ ਆਪਣੇ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਨੁਕਸਾਨਾਂ ਪ੍ਰਤੀ ਜਾਗਰੂਕ ਕਰਨ ਦਾ ਵੀ ਫੈਸਲਾ ਕੀਤਾ ਹੈ । ਇਸ ਲੜੀ ਤਹਿਤ ਕੈਂਪਸ … More
ਇੰਟਰਨੈਸ਼ਨਲ ਪੰਜਾਬੀ ਕਾਨਫ਼ਰੰਸ ਦਾ ਉਦਘਾਟਨ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਕਰਨਗੇ
ਨਵੀਂ ਦਿੱਲੀ : ਇੰਟਰਨੈਸ਼ਨਲ ਪੰਜਾਬੀ ਕਾਨਫ਼ਰੰਸ ਪੰਜਾਬ ਅਤੇ ਪੰਜਾਬੀਅਤ ਦੇ ਡੱਗਮਗਾਏ ਹੋਏ ਵਕਾਰ ਨੂੰ ਸੰਭਾਲਣ ਦੀ ਦਿਸ਼ਾ ’ਚ ਚਾਨਣ ਮੁਨਾਰਾ ਸਾਬਤ ਹੋਵੇਗੀ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਸ੍ਰੀ ਗੁਰੂ ਤੇਗ … More
ਗੁੱਜਰ ਸਿਪਾਹੀਆ ਦੇ ਢਹਿ ਢੇਰੀ ਹੋਏ ਮਕਾਨ ਦੇ ਮਲਬੇ ਨੂੰ ਚੁਕਵਾਉਣ ਦਾ ਕੰਮ ਸ਼ੁਰੂ – ਐਸ.ਡੀ.ਓ. ਅਤਿੰਦਰਪਾਲ ਸਿੰਘ
ਧਾਰੀਵਾਲ,(ਗੁਰਵਿੰਦਰ ਨਾਗੀ)-ਗੁੱਜਰ ਮੁਹੰਮਦ ਰਫੀ ਉਰਫ ਸਿਪਾਹੀਆ ਦੇ ਧਾਰੀਵਾਲ ਸਥਿਤ ਨਹਿਰ ਕਿਨਾਰੇ ਬਣੇ ਚਰਚਿਤ ਪੱਕੇ ਕੁੱਲ (ਮਕਾਨ) ਨੂੰ ਤਾਂ ਪ੍ਰਸ਼ਾਸ਼ਨ ਨੇ ਕੁਝ ਸਮਾਂ ਪਹਿਲਾਂ ਐਸ.ਡੀ.ਐਮ. ਗੁਰਦਾਸਪੁਰ ਦੇ ਹੁਕਮਾਂ ਅਨੁਸਾਰ ਭਾਰੀ ਪੁਲਿਸ ਫੋਰਸ ਅਤੇ ਨਹਿਰੀ ਵਿਭਾਗ ਦੇ ਕਰਮਚਾਰੀਆਂ ਵਲੋਂ ਢਹਿ ਢੇਰੀ ਕਰ … More
ਬੀਜੇਪੀ ਦੇ ਨਾਰਾਜ਼ ਨੇਤਾ ਯਸ਼ਵੰਤ ਸਿਨਹਾ ਨੇ ਸ਼ਤਰੂਘਨ ਨਾਲ ਮਿਲ ਕੇ ਬਣਾਇਆ ਰਾਸ਼ਟਰ ਮੰਚ
ਨਵੀਂ ਦਿੱਲੀ – ਬੀਜੇਪੀ ਨਾਲ ਪਿੱਛਲੇ ਕੁਝ ਅਰਸੇ ਤੋਂ ਨਾਰਾਜ਼ ਚਲ ਰਹੇ ਸੀਨੀਅਰ ਨੇਤਾ ਯਸ਼ਵੰਤ ਸਿਨਹਾ ਨੇ ਮੰਗਲਵਾਰ ਨੂੰ ਇੱਕ ਰਾਜਨੀਤਕ ਮੰਚ ਦੀ ਸ਼ੁਰੂਆਤ ਕੀਤੀ ਹੈ। ਇਸ ਵਿੱਚ ਸ਼ਤਰੂਘਨ ਸਿਨਹਾ ਦੀ ਅਗਵਾਈ ਵਿੱਚ ਹੋਰ ਵੀ ਕਈ ਰਾਜਨੇਤਾ ਸ਼ਾਮਿਲ ਹੋਏ। ਇਸ … More
ਦਿੱਲੀ ‘ਚ ਹਰ ਸਾਲ ਮਨਾਇਆ ਜਾਵੇਗਾ ਦਮਦਮੀ ਟਕਸਾਲ ਦਾ ਸਥਾਪਨਾ ਦਿਵਸ :ਜੀ. ਕੇ.
ਚੌਕ ਮਹਿਤਾ – ਦਿੱਲੀ ਸਿੱਖ ਗੁਰਦਵਾਰਾ ਮੈਨੇਜਮੈਂਟ ਕਮੇਟੀ ਹਰ ਸਾਲ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਅਤੇ ਦਮਦਮੀ ਟਕਸਾਲ ਦਾ ਸਥਾਪਨਾ ਦਿਵਸ ਮਨਾਏਗੀ। ਇਹ ਐਲਾਨ ਦਿੱਲੀ ਕਮੇਟੀ ਦੇ ਪ੍ਰਧਾਨ ਸ: ਮਨਜੀਤ ਸਿੰਘ ਜੀ ਕੇ ਨੇ ਕੀਤਾ । … More
ਆਸਕਰ ‘ਚ ਜਾਣੀ ਚਾਹੀਦੀ ਹੈ ਫਿ਼ਲਮ ‘ਪਦਮਾਵਤ’ : ਸ਼ਬਾਨਾ ਆਜ਼ਮੀ
ਮੁੰਬਈ – ਸ਼ਬਾਨਾ ਆਜ਼ਮੀ ਨੇ ਸੰਜੇ ਲੀਲਾ ਭੰਸਾਲੀ ਦੀ ਵਿਵਾਦਤ ਫਿ਼ਲਮ ‘ਪਦਮਾਵਤ’ ਆਪਣੇ ਪਤੀ ਜਾਵੇਦ ਅਖ਼ਤਰ ਦੇ ਨਾਲ ਵੇਖੀ। ਫਿ਼ਲਮ ਵੇਖਣ ਤੋਂ ਬਾਅਦ ਸ਼ਬਾਨਾ ਨੇ ਕਿਹਾ ਕਿ ਇਹ ਫਿ਼ਲਮ ‘ਪਦਮਾਵਤ’ ਨੂੰ ਆਸਕਰ ਅਵਾਰਡ ਦੇ ਲਈ ਭੇਜਿਆ ਜਾਣਾ ਚਾਹੀਦਾ ਹੈ। ਜਾਵੇਦ … More









