ਖ਼ਬਰਾਂ
ਐਨਟੀਪੀਸੀ ਕਿਸਾਨਾਂ ਤੋਂ ਪਰਾਲੀ ਖ੍ਰੀਦਕੇ ਉਸ ਤੋਂ ਬਿਜਲੀ ਤਿਆਰ ਕਰੇਗਾ
ਨਵੀਂ ਦਿੱਲੀ – ਪਿੱਛਲੇ ਕੁਝ ਸਮੇਂ ਤੋਂ ਦਿੱਲੀ ਐਨਸੀਆਰ ਪਾਲਿਊਸ਼ਨ ਕਰਕੇ ਕਾਫ਼ੀ ਚਰਚਿਆਂ ਵਿੱਚ ਹੈ। ਦਿੱਲੀ ਸਰਕਾਰ ਇਸ ਦਾ ਸਾਰਾ ਦੋਸ਼ ਪੰਜਾਬ ਹਰਿਆਣਾ ਤੇ ਨਾਲ ਲਗਦੇ ਕੁਝ ਦੂਸਰਿਆਂ ਸੂਬਿਆਂ ਤੇ ਸੁੱਟ ਰਹੀ ਹੈ ਕਿ ਇਨ੍ਹਾਂ ਰਾਜਾਂ ਵਿੱਚ ਕਿਸਾਨਾਂ ਦੁਆਰਾ ਪਰਾਲੀ … More
ਬਰਤਾਨਵੀ ਨਾਗਰਿਕ ਜੱਗੀ ਜੌਹਲ ਦੀ ਤੁਰੰਤ ਰਿਹਾਈ ਲਈ ਮੁੱਖ ਮੰਤਰੀ ਅਮਰਿੰਦਰ ਸਿੰਘ ਨਿੱਜੀ ਦਖਲ ਦੇਣ : ਦਮਦਮੀ ਟਕਸਾਲ
ਅੰਮ੍ਰਿਤਸਰ – ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਕੁੱਝ ਦਿਨ ਪਹਿਲਾਂ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਬਰਤਾਨਵੀ ਨਾਗਰਿਕ ਜਗਤਾਰ ਸਿੰਘ ਜੱਗੀ ਜੌਹਲ ਸਮੇਤ ਹੋਰਨਾਂ ਬੇਕਸੂਰ ਨੌਜਵਾਨਾਂ ਦੀ ਗ੍ਰਿਫ਼ਤਾਰੀ ’ਤੇ ਚਿੰਤਾ ਜਤਾਉਂਦਿਆਂ ਉਹਨਾਂ ਦੀ ਤੁਰੰਤ ਰਿਹਾਈ ਲਈ … More
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਡੈਪੂਟੇਸ਼ਨ ਵੱਲੋਂ ਸਦਰ-ਏ-ਹਿੰਦ ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਪਹੁੰਚਣ ‘ਤੇ ਦਿੱਤੇ ਜਾਣ ਵਾਲੇ ਯਾਦ-ਪੱਤਰ ਸਮੇਂ ਕੀਤੀ ਗ੍ਰਿਫ਼ਤਾਰੀ ਗੈਰ-ਵਿਧਾਨਿਕ ਤੇ ਅਸਹਿ : ਮਾਨ
ਫ਼ਤਹਿਗੜ੍ਹ ਸਾਹਿਬ – “ਹਿੰਦ ਦਾ ਵਿਧਾਨ ਇਥੋਂਂ ਦੇ ਵੱਸਣ ਵਾਲੇ ਸਭ ਨਾਗਰਿਕਾਂ ਨੂੰ ਅਤੇ ਨਿਵਾਸੀਆਂ ਨੂੰ ਵਿਧਾਨ ਦੀ ਧਾਰਾ 14 ਰਾਹੀ ਬਰਾਬਰਤਾ ਦੇ ਅਧਿਕਾਰ ਹੱਕ ਪ੍ਰਦਾਨ ਕਰਦਾ ਹੈ। ਪਰ ਦੁੱਖ ਅਤੇ ਅਫ਼ਸੋਸ ਹੈ ਜਦੋਂ ਵੀ ਇਥੋ ਦੇ ਹੁਕਮਰਾਨ ਅਤੇ ਅਫ਼ਸਰਾਨ … More
ਇੱਕ ਦਸੰਬਰ ਨੂੰ ਨਹੀਂ ਰਲੀਜ਼ ਹੋਵੇਗੀ ਵਿਵਾਦਾਂ ‘ਚ ਘਿਰੀ ਫ਼ਿਲਮ ਪਦਮਾਵਤੀ
ਮੁੰਬਈ – ਸੰਜੇ ਲੀਲਾ ਭੰਸਾਲੀ ਦੀ ਫ਼ਿਲਮ ‘ਪਦਮਾਵਤੀ’ ਜੋ ਕਿ ਪੂਰੇ ਦੇਸ਼ ਵਿੱਚ ਪਹਿਲੀ ਦਸੰਬਰ ਨੂੰ ਰਲੀਜ਼ ਹੋਣੀ ਸੀ, ਪਰ ਹੁਣ ਉਸ ਦੇ ਰਲੀਜ਼ ਹੋਣ ਦੇ ਆਸਾਰ ਵਿਖਾਈ ਨਹੀਂ ਦੇ ਰਹੇ। ਯੂਪੀ ਦੇ ਗ੍ਰਹਿ ਵਿਭਾਗ ਵੱਲੋਂ ਇਸ ਫ਼ਿਲਮ ਨੂੰ ਟਾਲਣ … More
ਲੈਸਟਰ ਦੇ ਗੁਰਦੁਆਰੇ ਦੇ ਦੋ ਪ੍ਰਬੰਧਕਾਂ ਦੇ ਖਿਲਾਫ਼ ਨਸਲਵਾਦ ਨੂੰ ਨਜ਼ਰਅੰਦਾਜ਼ ਕਰਨ ਸਬੰਧੀ ਥਾਂਦੀ ਵੱਲੋਂ H.C.’ਚ ਪਟੀਸ਼ਨ ਦਾਇਰ
ਲੈਸਟਰ, (ਯੂਕੇ): ਲੈਸਟਰ ਦੇ ਗੁਰੂ ਨਾਨਕ ਗੁਰਦੁਆਰੇ ਦੀ ਮੈਨਜਮੈਂਟ ਕਮੇਟੀ ਦੇ ਦੋ ਪ੍ਰਬੰਧਕਾਂ ਦੇ ਖਿਲਾਫ, ਗੁਰਦੁਆਰੇ ਦੇ ਇੱਕ ਮੈਂਬਰ ਓਂਕਾਰ ਸਿੰਘ ਥਾਂਦੀ (ਇੰਗਲੈਂਡ) ਵੱਲੋਂ, ਹਾਈ ਕੋਰਟ ਵਿੱਚ ਇੱਕ ਐਪਲੀਕੇਸ਼ਨ ਪੇਸ਼ ਕੀਤੀ ਗਈ, ਜੋ ਇਸ ਬਾਰੇ ਦੱਸਦੀ ਹੈ ਕਿ, ਗੁਰਦੁਆਰੇ ਦੇ … More
ਧੁੰਦ ਦਾ ਲਾਹਾ ਲੈਦਿਆਂ ਚੋਰਾਂ ਨੇ ਇਲੈਕਟਰੌਨਿਕਸ ਦੀ ਦੁਕਾਨ ’ਤੇ ਕੀਤਾ ਹੱਥ ਸਾਫ਼
ਲੁਧਿਆਣਾ/ਦੁੱਗਰੀ – ਅੱਜ ਸਵੇਰੇ ਤੜਕਸਾਰ ਧੁੰਦ ਦਾ ਲਾਹਾ ਲੈਦਿਆਂ ਫੁੱਲਾਵਾਲ ਮੇਨ ਮਾਰਕਿਟ ਸਥਿਤ ਨਾਗਰਾ ਇਲੈਕਟਰੀਕਲ ਐਡ ਇਲੈਕਟਰੌਨਿਕਸ ਦੀ ਦੁਕਾਨ ਤੇ ਚੋਰਾਂ ਨੇ ਸ਼ਟਰ ਦਾ ਤਾਲਾ ਭੰਨ ਕੇ ਦੁਕਾਨ ਅੰਦਰ ਪਏ ਮੋਬਾਇਲ ਫੋਨਾਂ ਤੇ ਕੈਸ਼ ਤੇ ਆਪਣਾ ਹੱਥ ਸਾਫ ਕੀਤਾ। ਇਸ … More
ਇਰਾਕ-ਈਰਾਨ ਸੀਮਾ ਤੇ ਆਏ ਭੂਚਾਲ ਨਾਲ 330 ਤੋਂ ਵੱਧ ਲੋਕਾਂ ਦੀ ਮੌਤ
ਤਹਿਰਾਨ – ਇਰਾਨ ਅਤੇ ਇਰਾਕ ਦੀ ਸੀਮਾ ਤੇ 7.2 ਦੀ ਰਫ਼ਤਾਰ ਨਾਲ ਆਏ ਭੂਚਾਲ ਨੇ ਇਸ ਖੇਤਰ ਵਿੱਚ ਭਾਰੀ ਤਬਾਹੀ ਮੱਚਾਈ ਹੈ। ਐਤਵਾਰ ਨੂੰ ਆਏ ਇਸ ਭੂਚਾਲ ਨਾਲ ਦੋਵਾਂ ਦੇਸ਼ਾਂ ਦੇ ਹੁਣ ਤੱਕ 330 ਤੋਂ ਵੱਧ ਲੋਕ ਮਾਰੇ ਜਾ ਚੁੱਕੇ … More
ਅਗਲੇ ਸਾਲ ਪਰਾਲੀ ਸਾੜਨ ਤੋਂ ਰੋਕਣ ਲਈ ਵਿਉਂਤਬੰਦੀ ਸੰਬੰਧੀ ਵਿਚਾਰਾਂ
ਲੁਧਿਆਣਾ : ਪੰਜਾਬ ਦੇ ਗੰਧਲੇ ਵਾਤਾਵਰਨ ਅਤੇ ਵਿਗੜ ਰਹੇ ਖੇਤੀ ਜਲਵਾਯੂ ਦੇ ਮੱਦੇਨਜ਼ਰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਸ: ਕਾਹਨ ਸਿੰਘ ਪੰਨੂ ਦੀ ਅਗਵਾਈ ਵਿੱਚ ਇਥੇ ਸਟਨ ਹਾਊਸ ਵਿਖੇ ਇਕ ਮੀਟਿੰਗ ਹੋਈ ਜਿਸ ਦੀ ਪ੍ਰਧਾਨਗੀ ਪੀਏਯੂ ਦੇ ਵਾਈਸ ਚਾਂਸਲਰ … More
ਐਲ ਸੀ ਈ ਟੀ ਦੇ ਭਵਿਖ ਦੇ ਇੰਜੀਨੀਅਰਾਂ ਨੇ ਚੰਡੀਗੜ੍ਹ ਲੁਧਿਆਣਾ ਨਵੇਂ ਬਣ ਰਹੇ ਹਾਈਵੇ ਦੀ ਕੀਤੀ ਇੰਡਸਟਰੀਅਲ ਵਿਜ਼ਟ
ਲੁਧਿਆਣਾ – ਲੁਧਿਆਣਾ ਕਾਲਜ ਆਫ਼ ਇੰਜੀਨੀਅਰਿੰਗ ਅਤੇ ਟੈਕਨੌਲੋਜੀ ਕਟਾਣੀ ਕਲਾਂ ਵੱਲੋਂ ਆਪਣੇ ਵਿਦਿਆਰਥੀਆਂ ਨੂੰ ਅਕੈਡਮਿਕ ਸਿੱਖਿਆ ਦੇ ਉਨ੍ਹਾਂ ਦੀ ਆਉਣ ਵਾਲੀ ਪ੍ਰੈਕਟੀਕਲ ਪ੍ਰੋਫੈਸ਼ਨਲ ਜ਼ਿੰਦਗੀ ਨਾਲ ਰੂਬਰੂ ਕਰਨ ਦੇ ਮੰਤਵ ਨਾਲ ਨਵੇਂ ਬਣ ਰਹੇ ਲੁਧਿਆਣਾ ਚੰਡੀਗੜ੍ਹ ਹਾਈਵੇ ਦੀ ਉਸਾਰੂ ਸਾਈਟ ਦੀ … More
ਪੰਜਾਬਣ ਧੀ ਦੀਦਰੀਕਾ ਕੋਰ ਨੇ ਨਾਰਵੇ ਲਈ ਬੋਕਸਿੰਗ ‘ਚ ਸੋਨੇ ਦਾ ਤਮਗਾ ਜਿੱਤਿਆ
ਓਸਲੋ, (ਰੁਪਿੰਦਰ ਢਿੱਲੋ ਮੋਗਾ) – ਨਾਰਵੇ ‘ਚ ਜੰਮੀ ਭਾਰਤੀ ਮੂਲ ਦੀ ਇਸ 11 ਸਾਲਾ ਪੰਜਾਬਣ ਧੀ ਦੀਦਰੀਕਾ ਕੌਰ ਨੇ ਪਿੱਛਲੇ ਦਿਨੀ ਸਵੀਡਨ ਦੇ ਸ਼ਹਿਰ ਗੋਤੇਬਰਗ ਵਿਖੇ ਹੋਏ ਜੂਨੀਅਰ ਬੌਕਸਿੰਗ ਏ ਸੀ ਬੀ ਸੀ ਕੱਪ ਜਿਸ ਵਿੱਚ ਪੂਰੇ ਯੌਰਪ ਤੋਂ ਜੂਨੀਅਰ … More








