ਖ਼ਬਰਾਂ
ਧਾਰਾ 35A ਹਟਾਈ ਤਾਂ ਬਗਾਵਤ ਨੂੰ ਸਰਕਾਰ ਸੰਭਾਲ ਨਹੀਂ ਸਕੇਗੀ : ਫਾਰੂਕ
ਸ੍ਰੀਨਗਰ – ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਅਤੇ ਜਮੂੰ-ਕਸ਼ਮੀਰ ਦੇ ਸਾਬਕਾ ਮੁੱਖਮੰਤਰੀ ਫਾਰੂਕ ਅਬਦੁੱਲਾ ਨੇ ਕਿਹਾ ਕਿ ਜੇ ਕੇਂਦਰ ਸਰਕਾਰ ਰਾਜ ਵਿੱਚ ਧਾਰਾ 35 A ਹਟਾਉਣ ਦੀ ਕੋਸਿ਼ਸ਼ ਕਰੇਗੀ ਤਾਂ ਬਗਾਵਤ ਤੇ ਉਤਰੀ ਜਨਤਾ ਸਰਕਾਰ ਤੋਂ ਸੰਭਾਲੀ ਨਹੀਂ ਜਾਵੇਗੀ। ਉਨ੍ਹਾਂ ਨੇ … More
ਇੰਡੋ ਆਸਟ੍ਰੇਲੀਅਨ ਸਾਹਿੱਤਕ ਸਹਿਯੋਗ ਦਾ ਪਹਿਲਾ ਅਧਿਆਇ ਬਣੇਗੀ ਪੁਸਤਕ “ਪੰਜਾਂ ਪਾਣੀਆਂ ਦੇ ਗੀਤ“- ਡਾ.ਐਸ.ਪੀ.ਸਿੰਘ
ਲੁਧਿਆਣਾ : ਜੀ.ਜੀ.ਐਨ.ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਵਿਖੇ ਪੰਜਾਬੀ ਲੇਖਕ ਸਭਾ ਵਲੋਂ ਇੰਡੋਜ਼ ਪੰਜਾਬੀ ਸਭਾ ਬਰਿਸਬੇਨ (ਆਸਟ੍ਰੇਲੀਆ) ਦੇ ਸਹਿਯੋਗ ਨਾਲ ਕਰਵਾਏ “ਪੰਜਾਂ ਪਾਣੀਆਂ ਦੇ ਗੀਤ“ ਨੂੰ ਲੋਕ ਅਰਪਣ ਕਰਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਤੇ ਪਰਵਾਸੀ ਸਾਹਿਤ … More
ਸਫਾਈ ਕਰਮਚਾਰੀਆਂ ਅਤੇ ਉਨ੍ਹਾਂ ਦੇ ਆਸਰਿਤਾ ਨੂੰ ਕੈਂਪ ਲਗਾ ਕੇ ਕੀਤਾ ਜਾਗਰੂਕ
ਲੁਧਿਆਣਾ, (ਸਮਰਾਟ ਸ਼ਰਮਾ) – ਸਫਾਈ ਕਰਮਚਾਰੀ ਫਾਇਨੈਂਸ ਐਂਡ ਡਿਵੈਲਪਮੈਟ ਕਾਰਪੋਰੇਸ਼ਨ ਭਾਰਤ ਸਰਕਾਰ ਵੱਲੋਂ ਐਸ. ਸੀ. ਫਾਇਨੈਸ ਕਾਰਪੋਰੇਸ਼ਨ ਪੰਜਾਬ ਅਤੇ ਸਫਾਈ ਕਰਮਚਾਰੀ ਅੰਦੋਲਨ ਦੇ ਸਹਿਯੋਗ ਨਾਲ ਬਚਤ ਭਵਨ ਵਿਖੇ ਮੈਲਾ ਢੋਣ ਵਾਲੇ ਸਫਾਈ ਕਰਮਚਾਰੀਆਂ ਅਤੇ ਉਨ੍ਹਾਂ ਦੇ ਆਸਰਿਤਾ ਨੂੰ ਜਾਗਰੂਕ ਕਰਨ … More
ਓਨਟਾਰੀਓ (ਕਨੇਡਾ) ਦੀ ਮੈਂਬਰ ਪਾਰਲੀਮੈਂਟ (ਪ੍ਰੋਵਿਨਸ਼ਲ) ਵਲੋਂ ਡਾ. ਕੋਚਰ ਦਾ ਸਨਮਾਨ
ਪੰਜਾਬੀ ਦੀ ਸੁਪ੍ਰਸਿੱਧ ਲੇਖਿਕਾ ਅਤੇ ਰਾਸ਼ਟਰਪਤੀ ਅਵਾਰਡੀ ਡਾ. ਗੁਰਚਰਨ ਕੌਰ ਕੋਚਰ ਦਾ ਕਨੇਡਾ ਤੋਂ ਭਾਰਤ ਪਰਤਣ ’ਤੇ ਪੰਜਾਬੀ ਲੇਖਕ ਕਲਾਕਾਰ ਸੁਸਾਇਟੀ, ਲੁਧਿਆਣਾ ਵਲੋਂ ਨਿੱਘਾ ਸੁਆਗਤ ਕੀਤਾ ਗਿਆ ਅਤੇ ਉਸ ਨੂੰ ਕਨੇਡਾ ਵਿਚ ਸ਼ਾਨਦਾਰ ਪ੍ਰਾਪਤੀਆਂ ਲਈ ਮੁਬਾਰਕਵਾਦ ਵੀ ਦਿੱਤੀ ਗਈ। ਇਸ … More
ਪੰਜਾਬ ਸੂਬੇ ਅਤੇ ਸਿੱਖ ਕੌਮ ਦੀ ਕੰਮਜੋਰ ਹੋਈ ਮਾਲੀ ਹਾਲਤ ਨੂੰ ਸਹੀ ਕਰਨ ਲਈ ‘ਬਫ਼ਰ ਸਟੇਟ’ ਕਾਇਮ ਕਰਨਾ ਅਤਿ ਜ਼ਰੂਰੀ : ਮਾਨ
ਫ਼ਤਹਿਗੜ੍ਹ ਸਾਹਿਬ – “ਜਦੋਂ ਪਹਿਲੇ 1947 ਵਿਚ ਮੁਲਕ ਦੀ ਵੰਡ ਹੋਈ, ਤਾਂ ਸਿੱਖ ਕੌਮ ਇਸ ਵੰਡ ਨੂੰ ਬਿਲਕੁਲ ਵੀ ਨਹੀਂ ਸਨ ਚਾਹੁੰਦੇ ਬਲਕਿ ਯੂਨਾਈਟਡ ਇੰਡੀਆਂ ਦੇ ਹੱਕ ਵਿਚ ਸਨ । ਤਾਂ ਕਿ ਸਮੁੱਚੇ ਪੰਜਾਬ ਨਿਵਾਸੀਆਂ ਅਤੇ ਸਿੱਖ ਕੌਮ ਦੇ ਮੁਸਲਿਮ … More
RBI ਦੇ ਸਰਵੇ ‘ਚ ਸਿਰਫ਼ 32% ਨੇ ਕਿਹਾ- ਆਰਥਿਕ ਸਥਿਤੀ ਸੁਧਰੀ
ਨਵੀਂ ਦਿੱਲੀ – ਰਿਜ਼ਰਵ ਬੈਂਕ ਨੇ ਜੋ ਹਾਲ ਹੀ ਵਿੱਚ ਵਿਆਜ ਦਰਾਂ ਨੂੰ ਸਸਤਾ ਕਰਨ ਦਾ ਕਦਮ ਉਠਾਇਆ ਹੈ, ਇਸ ਦੇ ਪਿੱਛੇ ਦੀ ਵਜ੍ਹਾ ਇਸ ਸਰਵੇ ਨੂੰ ਵੀ ਦੱਸਿਆ ਜਾ ਰਿਹਾ ਹੈ। ਇਸ ਸਰਵੇ ਨਾਲ ਦੇਸ਼ ਦੀ ਜਨਤਾ ਦੀ ਬੇਚੈਨੀ … More
ਚੰਦਰਬਾਬੂ ਨਾਇਡੂ ਵਰਗੇ ਸੀਐਮ ਨੂੰ ਗੋਲੀ ਮਾਰ ਦੇਣੀ ਚਾਹੀਦੀ : ਜਗਨਮੋਹਨ ਰੈਡੀ
ਨਵੀਂ ਦਿੱਲੀ – ਵਾਈਐਸਆਰ ਕਾਂਗਰਸ ਦੇ ਪ੍ਰਧਾਨ ਜਗਨਮੋਹਨ ਰੈਡੀ ਨੇ ਆਂਧਰਾ ਪ੍ਰਦੇਸ਼ ਦੇ ਮੁੱਖਮੰਤਰੀ ਚੰਦਰਬਾਬੂ ਨਾਇਡੂ ਸਬੰਧੀ ਵਿਾਦਤ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਮੁੱਖਮੰਤਰੀ ਚੰਦਰਬਾਬੂ ਨਾਇਡੂ ਵਰਗੇ ਲੋਕਾਂ ਨੂੰ ਜਨਤਾ ਦੇ ਵਿੱਚ ਹੀ ਗੋਲੀ ਮਾਰ ਦੇਣੀ ਚਾਹੀਦੀ ਹੈ। … More
ਸੈਨਾ ਦੇਸ਼ ਨੂੰ ਟਰੈਕ ਤੇ ਲਿਆਉਂਦੀ ਹੈ ‘ਤੇ ਸਰਕਾਰਾਂ ਬਰਬਾਦ ਕਰਦੀਆਂ ਹਨ : ਮੁਸ਼ਰੱਫ਼
ਇਸਲਾਮਾਬਾਦ – ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਜਨਰਲ ਪਰਵੇਜ ਮੁਸ਼ਰੱਫ਼ ਨੇ ਕਿਹਾ ਹੈ ਕਿ ਆਰਮੀ ਹਰ ਵਾਰ ਦੇਸ਼ ਨੂੰ ਟਰੈਕ ਤੇ ਲਿਆਉਂਦੀ ਹੈ, ਪਰ ਲੋਕਤਾਂਤਿਰਕ ਸਰਕਾਰਾਂ ਉਸ ਨੂੰ ਪਟੜੀ ਤੋਂ ਉਤਾਰ ਦਿੰਦੀਆਂ ਹਨ। ਜਨਰਲ ਮੁਸ਼ਰੱਫ਼ ਨੇ ਇੱਕ ਇੰਟਰਵਿਯੂ ਦੌਰਾਨ ਦੇਸ਼ ਦੇ … More
ਸਿੱਖ ਮਸਲਿਆਂ ’ਤੇ ਵਫ਼ਦ ਨੇ ਕੇਂਦਰੀ ਗ੍ਰਹਿ ਮੰਤਰੀ ਨਾਲ ਕੀਤੀ ਮੁਲਾਕਾਤ
ਨਵੀਂ ਦਿੱਲੀ : ਜਰੂਰੀ ਸਿੱਖ ਮਸਲਿਆਂ ਨੂੰ ਲੈ ਕੇ ਇੱਕ ਉੱਚ ਪੱਧਰੀ ਵਫ਼ਦ ਨੇ ਅੱਜ ਦੇਸ਼ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੀ। ਵਫ਼ਦ ’ਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਬੁਲਾਰੇ … More
ਤੀਆਂ ਦਾ ਤਿਉਹਾਰ ਮਨਾਇਆ
ਪਟਿਆਲਾ – ਛੋਟੀ ਬਾਰਾਂਦਰੀ ਵਿਖੇ ਮਸ਼ਹੂਰ ਐਫ-2ਜੀ ਰੈਸਟੂਰੈਂਟ ਵਿਖੇ ਸੁਆਣੀਆਂ ਨੇ ਇਕੱਠੀਆਂ ਹੋ ਕੇ ਪੰਜਾਬੀ ਸੱਭਿਆਚਾਰ ਦਾ ਪ੍ਰਤੀਕ ਤੀਆਂ ਦਾ ਤਿਉਹਾਰ ਬੜੀ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ। ਇਸ ਮੌਕੇ ਚੁੰਨੀ ਚੜ੍ਹਾਉਣ ਦੀ ਰਸਮ ਅਦਾ ਕੀਤੀ। ਇਸ ਉਪਰੰਤ ਤ੍ਰਿੰਝਣ ਦੀ ਝਾਕੀ … More









